ਕਰੋੜਾਂ ਦੀ ਜਮੀਨ ਦੇ ਮਾਲਕ ਗੁਰਪਾਲ ਸਿੰਘ ਕਾਲੂ ਨੂੰ ਆਪਣੇ ਹੀ ਭਰਾ-ਭਰਜਾਈ ਨੇ ਕਈ ਸਾਲਾਂ ਤੋਂ ਸੰਗਲਾਂ ਨਾਲ ਬੰਨ੍ਹ ਕੇ

Sdílet
Vložit
  • čas přidán 27. 08. 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to CZcams ► / manukhtadisewasocietyl...
    👉 Subscribe to CZcams ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft...
    📖 Click to save ''WhatsApp Contact'' directly to your phone book: 📲 wa.me/qr/EMNSU... 📖
    📧 mail us at: - mdsewasociety@gmail.com
    🌐 Visit our Website: - manukhtadisewa...
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

Komentáře • 600

  • @manjeetkaur8131
    @manjeetkaur8131 Před 2 lety +3

    ਮੇਰੇ ਵੀਰੋ ਸਭ ਸ਼ਰੀਕ ਐਵੇਂ ਹੀ ਕਰਦੇ ਨੇ ਮੇਰੇ ਘਰਵਾਲੇ ਨਾਲ ਵੀ ਐਵੇਂ ਹੀ ਹੋਇਆ ਜਦੋਂ ਉਸਦੀ ਮੌਤ ਹੋ ਗਈ ਤਾਂ ਮੈਨੂੰ ਤੇ ਮੇਰੇ ਬੱਚਿਆਂ ਨੂੰ ਘਰੋਂ ਕਡ ਦਿੱਤਾ ਜੀ ਮੈ ਕਿਰਾਏ ਤੇ ਰਹਿ ਕੇ ਸਿਲਾਈ ਕਰਕੇ ਆਪਣੇ ਬੱਚੇ ਪੜਾਏ ਤੇ ਅੱਜ ਮੇਰਾ ਬੇਟਾ ਫੌਜ ਵਿੱਚ ਹੈ ਤੇ ਆਪਣਾ ਘਰ ਵੀ ਖਰੀਦ ਲਿਆ ਜੀ ਸ਼ਰੀਕ ਬਹੁਤ ਮਾੜੇ ਹੁੰਦੇ ਨੇ ਜੀ ਅਸੀਂ ਤੇ ਦੇਖਿਆ ਇਸ ਵੀਰ ਨੂੰ ਸਾਰਾ ਹਿਸਾ ਦੀਵਾ ਦਿਓ ਜੀ

  • @Deephdstudio2626
    @Deephdstudio2626 Před 2 lety +127

    ਲੱਖ ਲਾਹਣਤ ਏਹੋ ਜਿਹੇ ਭਰਾ ਦੇ

    • @anon21qwerty17
      @anon21qwerty17 Před 2 lety +3

      rab ihnu oh saza dao, rooh kabhe dekhn waleha di. lakh lahanat eho jahe bhra te. isnu police le gaye ke nahi?

    • @GurpreetSingh-bh7nv
      @GurpreetSingh-bh7nv Před 2 lety

      Sahi gl aw🙏

  • @chahalsaabchahalsaab685
    @chahalsaabchahalsaab685 Před 2 lety +1

    ਬਣਦਾ ਹੱਕ ਕਾਲੂ ਨੂੰ ਦਿਵਾਇਆ ਜਾਵੇ।

  • @neetugold6136
    @neetugold6136 Před 2 lety

    ਜਿਹਨਾਂ ਨੇ ਇਸ ਵੀਰੇ ਨਾਲ ਧੱਕਾ ਕੀਤਾ ਉਹ ਬਖਸ਼ੇ ਨਹੀਂ ਜਾਣਗੇ।ਰਬ ਦੇ ਰੰਗ ਬਦਲਦਿਆਂ ਦੇਰ ਨਹੀਂ ਲਗਦੀ।ਸਜਾ ਦੇ ਭਾਗੀਦਾਰ ਜਰੂਰ ਹੋਣਗੇ ।

  • @premlalprem7026
    @premlalprem7026 Před 2 lety +5

    ਵਾਹ ਓ ਰੱਬ ਦੇ ਬੰਦਿਆਂ ਤੇਰੇ ਵਰਗੇ ਭਰਾ ਨਾਲੋਂ ਦੁਸ਼ਮਣ ਹੀ ਚੰਗੇ ਆ ।

  • @singhdhaliwal6483
    @singhdhaliwal6483 Před 2 lety +14

    ਅਸੀਂ ਵੀ ਕਈ ਸਾਲ ਪਹਿਲਾ ਇਹ ਕੰਮ ਹੋਣ ਤੌ ਰੋਕਿਆ ਸੀ ਅੱਜ ਉਹ ਵੀਰ ਖੇਤੀ ਕਰਦਾ ਅਤੇ ਇੱਕ ਬੇਟੀ ਦਾ ਬਾਪ ਵੀ ਆ ਵਿਆਹ ਤੌ ਬਾਅਦ ਬਾਈ ਬਿਲਕੁਲ ਠੀਕ ਆ ਜਦੋਂ ਵੀ ਮੈਂ 🇮🇳 ਆਉਂਦਾ ਬਾਈ ਭੱਜ ਕਿ ਮਿਲਦਾ। ਸਾਨੂੰ ਨਾਲ ਯਾਦ ਕਰਦਾ ਉਹ ਦਿਨ

  • @ManjeetKaur-dz4us
    @ManjeetKaur-dz4us Před 2 lety +9

    ਵਾਹਿਗੁਰੂ ਜੀ।
    ਭਰਾ ਭਰਜਾਈ ਜੁਲਮੀਆਂ ਨੇ ਵੀਰ ਨਾਲ
    ਧੋਖਾ ਕੀਤਾ।ਸਾਰੇ ਪਿੰਡ ਵਿੱਚ ਕਿਸੇ ਨੇ ਵੀ
    ਵੀਰ ਦੇ ਹੱਕ ਵਿਚੱ ਹਾਅਦਾ ਨਾਅਰਾ ਕਿਓਂ
    ਨਹੀਂ ਮਾਰਿਆ? ਚਿੰਤਾਜਨਕ ਸਮਾਜਿਕ ਨਿਘਾਰ।
    ਮਨੁਖੱਤਾ ਦੀ ਸੇਵਾ ਸੁਸਾਇਟੀ ਦਾ ਤਹਿਦਿਲੋਂ
    ਸ਼ੁਕਰੀਆ।🙏🙏🙏🙏🙏🤲🌳🌳🌴

  • @user-xg3zx3no3c
    @user-xg3zx3no3c Před 2 lety +1

    ਵੀਰ ਜੀ ਦਾ ਜੋ ਹੱਕ ਬਣਦਾ ਉਹ ਜਰੂਰ ਲੈ ਕੇ ਦਿਓ ਜੀ ਨਾਲੇ ਜਿੰਨੀ ਵੀ ਜ਼ਮੀਨ ਬਣਦੀ ਉਹ ਵੀ ਇਸ ਵੀਰ ਦੇ ਨਾਂ ਲਵਾ ਕੇ ਦਿਓ ਨਈਂ ਤਾਂ ਉਹ ਲਾਲਚੀ ਭਰਾ ਭਰਜਾਈ ਇਸ ਵੀਰ ਤੇ ਹੋਰ ਕੁਝ ਵੀ ਕਰਵਾ ਸਕਦੇ ਆ ਐਦਾਂ ਦੇ ਬੰਦਿਆਂ ਤੇ ਯਕੀਨ ਨੀ ਕਰੇਇ ਜਾ ਸਕਦਾ ਹੱਥ ਜੋੜ ਏ ਬੇਨਤੀ ਆ ਕੇ ਵੀਰ ਜੀ ਨਾ ਪੂਰਾ ਇਨਸਾਫ਼ ਹੋਣਾ ਚਾਹੀਦਾ ਆ ਜੀ ਤੇ ਉਨ੍ਹਾਂ ਤੇ ਕਾਨੂੰਨੀ ਕਾਰਵਾਈ ਵੀ ਹੋਣੀ ਚਾਹੀਦੀ ਆ ਤਾਂ ਕੀ ਉਹ ਅੱਗੇ ਤੋਂ ਇਸ ਵੀਰ ਨਾਲ ਕੋਈ ਵੱਧ ਖੱਟ ਨਾ ਕਰ ਸਕਣ...

  • @jasvirsinghjas6545
    @jasvirsinghjas6545 Před 2 lety

    ਆਪਣੇ ਸਵਾਰਥ ਦੀ ਖਾਤਿਰ ਬੰਦਾ ਕਿਥੇ ਤਕ ਗਿਰ ਸਕਦਾ ਯਾਰ ,,ਲਾਹਨਤ ਆ ਇਹੋ ਜਿਹੇ ਲੋਕਾਂ ਤੇ

  • @karamjitkaur365
    @karamjitkaur365 Před 2 lety +138

    ਵੇਖ ਨਹੀ ਹੁੰਦਾ 🙏🏼😭ਧੰਨ ਹੋ ਤੁਸੀ ਸਾਰੀ ਟੀਮ ਵਾਹਿਗੁਰੂ ਜੀ ਮੇਹਰ ਬਣਾਈ ਰੱਖਣ

  • @charanjitsingh4388
    @charanjitsingh4388 Před 2 lety +20

    ਲੱਖ ਲਾਹਨਤਾਂ ਇਹੋ ਜਿਹੇ ਭਰਾ ਦੇ ਇਸ ਦਾ ਵੀ ਇਹੋ ਹਾਲ ਹੋਣਾ ਰੱਬ ਦੇ ਡੰਡੇ ਦੀ ਅਵਾਜ਼ ਨਹੀਂ ਆਉਦੀ ਦੇਰ ਨਹੀਂ । ਵਹਿਗੁਰੂ ਜੀ ਮੇਹਰ ਕਰੋ ਜੀ ਗੁਰਪਾਲ ਸਿੰਘ ਕਾਲੂ ਤੇ

  • @jagannath4874
    @jagannath4874 Před 2 lety +1

    ਲਖ ਲਾਹਣਤ ਹੈ ਅਜਿਹੇ ਭਾਈ,ਭੈਣ,ਭਰਜਾਈ ਦੇ ਜੋ ਅਜ ਤਕ ਇਸ ਨੂੰ ਮਿਲਣ ਨਹੀ ਆਏ।

  • @0007dhillon
    @0007dhillon Před 2 lety +5

    ਭਰਾ ਭਰਜਾਈ ਵੀ ਗ਼ਲਤ ਨੇ ਅਤੇ ਓਹ ਵੀ ਦੇਖ ਲੈਣ ਜੋ ਕਹਿੰਦੇ ਹਨ ਕਿ ਭੈਣਾਂ ਵਧੀਆਂ ਹੁੰਦੀਆਂ ਹਨ।
    ਅੱਜਕਲ੍ਹ ਭੈਣਾਂ ਵੀ ਉਸ ਕੋਲ ਜਾਂਦੀਆਂ ਜੋ ਦਿਨ ਤਿਉਹਾਰ ਨੂੰ ਕੁੱਛ ਦਿੰਦੇ ਹਨ।

    • @ramarana9351
      @ramarana9351 Před 2 lety

      Bilkul sahiii

    • @kinderjeetkaur7486
      @kinderjeetkaur7486 Před 2 lety

      ਬਹੁਤ ਵਾਰ ਘਰਵਾਲੀ ਭੈਣਾਂ ਤੋ ਵੀ vadd ਕਰਦੀ ਐਂ.... ਕੋਈ ਵੀ ਗ਼ਲਤ ਹੋ sakdi ਆ ਬੱਸ ਅਪਣਾ ਘਰ ਕਿਸੇ ਦੇ ਪਿੱਛੇ ਲੱਗ ਕੇ ਨਾ ਪੱਟੋ..... Kayi ਬਾਰ ਭੈਣ ਭਾਈ ਸਹੀ ਹੁੰਦਾ.... ਕੁਛ ਨ੍ਹੀ ਕਿਹ ਸੱਕਦੇ

  • @gursewakmand7591
    @gursewakmand7591 Před rokem

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @amankaur5294
    @amankaur5294 Před 2 lety +5

    ਪਤਾ ਨਹੀਂ ਕਿਓ ਜ਼ਮੀਨ ਦੇਖ ਕੇ ਲੋਕਾਂ ਦੀ ਜਮੀਰ ਮਰ ਜਾਂਦੀ🙏🏻

  • @sukhkaur501
    @sukhkaur501 Před 2 lety +11

    ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਦੇਵੇ ਵੀਰ ਇਥੋਂ ਪਤਾ ਲਗਦਾ ਕੇ ਰੱਬ ਆਪਣੇ ਕੋਲ ਆ

  • @kinderjeetkaur7486
    @kinderjeetkaur7486 Před 2 lety +4

    ਰੱਬ ਕਰੇ ਵੀਰ ਦਾ ਵਿਆਹ ਹੋਵੇ ਸੁਚੱਜੀ ਜੀ ਤੇ ਹਿੰਮਤ ਵਾਲੀ ਕੁੜੀ ਮਿਲੇ ਤੇ sareeka ਦੇ ਕੱਢ ਦੇ ਵੱਟ ਜਿਨਾਂ ਮਰਿਆ ਈ ਸਮਜ lea c ਵੀਰ ਨੂੰ...... 🔥🔥🔥🔥

  • @makhankalas660
    @makhankalas660 Před 2 lety +2

    ਵਾਹਿਗੁਰੂ ਜੀ ਮਨੁੱਖਤਾ ਦੀ ਸੇਵਾ ਕਰਦੇ ਸਾਰੇ ਭੈਣ ਭਰਾਵਾਂ ਜੀ ਤੇ ਸਾਰੇ ਸੁਪਨਿਆਂ ਦੇ ਪਰਿਵਾਰ ਮੈਂਬਰਾ ਜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @abhijotbrar1119
    @abhijotbrar1119 Před 2 lety +75

    ਰੋਣਾ ਆ ਗਿਆ ਇਸ ਵੀਰ ਨੂੰ ਦੇਖ ਕੇ

  • @jsb7660
    @jsb7660 Před 2 lety +2

    ਇੰਸ਼ਾਨੀਅਤ ਸੱਚੀ ਮਰਗੀ ਉਹ ਵੀਚਾਰਾ ਸੌਂਦਾ ਕਿਵੇਂ ਹੋਣਾ ਕਿਵੇਂ ਨਰਕ ਕਟਿਆ ਇਸ ਵੀਰ ਨੇ... ਇਹੋ ਜਹੇ ਭਰਾਵਾਂ ਨਾਲੋਂ ਦੁਸ਼ਮਣ ਵੀ ਚੰਗੇ ਹੁੰਦੇ ਆਂ.. ਜਿਹੜੇ ਲਾਲਚੀ ਘਰਵਾਲੀਆਂ ਤੋਂ ਡਰਕੇ ਆਪਣੇ ਸਕੇ ਭਰਾਵਾਂ ਤੇ ਮਾਂ ਪਿਓ ਤੋਂ ਮੁੱਖ ਮੋੜ ਲੈਂਦੇ ਆਂ.. ਲਾਲਚੀ ਜ਼ਨਾਨੀ ਆਪਦੇ ਮਾਂ ਪਿਓ ਭੈਣ ਭਰਾ ਨੂੰ ਤਾਂ ਬਹੁਤ ਇੱਜਤ ਦੇ ਦਿੰਦੀ ਆਂ ਪਰ ਆਪਣੇ ਘਰਵਾਲ਼ੇ ਦੇ ਰਿਸਤੇ ਸੱਭ ਤੁੜਾ ਦਿੰਦੀ ਆਂ,, ਪੈਸੇ ਦੀ ਭੁੱਖੀ ਜ਼ਨਾਨੀ ਆਂ ਏਹੇ ਏਦੇ ਵਿੱਚ ਇੰਸਾਨੀਅਤ ਨਾਮ ਦੀ ਕੋਈ ਚੀਜ ਨੀ,,,

  • @sukhmaansaab1963
    @sukhmaansaab1963 Před 2 lety +54

    ਬਾਈ ਜੀ ਤੁਸੀ ਇਸ ਵੀਰ ਨੂੰ , ਸਰਸਾ ਨੰਗਲ ਪਿੰਡ ਜਰੂਰ ਲੇ ਕੇ ਜਾਓ ਜੀ ਇਸ ਦਾ ਮੰਨ ਖੁਸ਼ ਹੋ ਜਾਵੇਗਾ ,

  • @navhundal3198
    @navhundal3198 Před 2 lety +3

    ਭਰਾ ਤੇ ਭਰਜਾਈ ਨੇ ਫਿਰ ਵੀ ਟਿਕਣ ਨੀ ਦੇਣਾ ਮਸਲਾ ਤਾ ਸਾਰਾ ਜਮੀਨ ਜਾਇਦਾਦ ਦਾ ਹੇਉਹਨੀ ਚਾਹੁਦੇ ਇਸ ਨੂੰ ਜਮੀਨ ਮਿਲੇਤੁਸੀ ਬਹੁਤ ਵਧੀਆ ਕੰਮ ਕੀਤਾ

  • @khalsafauj4205
    @khalsafauj4205 Před 7 měsíci

    😢😢 ਗੁਰਪ੍ਰੀਤ ਬਾਈ ਜੀ ਇਹ ਗੁਰਪਾਲ ਸਿੰਘ ਕਾਲੂ ਏ ਜੀ ਇਹ ਮੇਰੇ ਨਾਲ ਪੜ੍ਹਦਾ ਸੀ ਡਰਾਈਵਰ ਵੀ ਕਰਦਾ ਸੀ ਜੀ ਇਹ ਪੈਟਰੋਲ ਪੰਪ ਤੇ ਗੱਡੀ ਸਿੱਖਦਾ ਸੀ ਮੇਰਾ ਨਾਮ ਕੁਲਦੀਪ ਖਾਲਸਾ ਏ ਜੀ ਕਾਲੂ ਨੂੰ ਪੁੱਛਿਓ ਜੀ ਕੀ ਮੰਗੂਵਾਲ ਦਾ ਖਾਲਸਾ ਸੀ ਇਕ ਜਾਣਦਾ ਓਸਨੂੰ ਸਾਡਾ ਪਿੰਡ 4 ਕਿਲੋਮੀਟਰ ਏ ਜੀ ਸਰਸਾ ਨੰਗਲ ਤੋਂ ਮੇ ਮਿਲਣ ਆਵਾਂਗਾ ਜੀ ਜਰੂਰ ਕਾਲੂ ਨੂੰ ਨਾਲੇ ਸੇਵਾ ਕਰਵਾਕੇ ਆਵਾਂਗੇ ਜੀ ਵਾਹਿਗੁਰੂ ਚੜਦੀਕਲਾ ਚ ਰੱਖੇ ਜੀ ਤੁਹਾਨੂੰ

  • @premlalpremlal5900
    @premlalpremlal5900 Před rokem

    ਸਤਿਨਾਮ ਸ੍ਰੀ ਵਾਹਿਗੁਰੂ ਜੀ

  • @anishdhamija7299
    @anishdhamija7299 Před 2 lety

    Paji shukaar aa tuhaada..bhala kre rbb tuhaada shukrr aa shukrr aa rba

  • @harpalsandhu2923
    @harpalsandhu2923 Před 2 lety +1

    Gurpreet Veer ji god bless you

  • @buttakhattran499
    @buttakhattran499 Před rokem +1

    Baba ji tusi Raab da roop ho ji waheguru ji ❤❤❤❤

  • @reetbrar40102
    @reetbrar40102 Před 2 lety

    Waheguru ji stbudhi deo ahe j loka nu jo aa sb mada km krde ne... Te aa veera de sir te mehr bhrya hth rkhe jo aa sewa kr rhe ne...

  • @Raavi875
    @Raavi875 Před 2 lety +2

    ਸੋਚ ਵੀ ਨੀ ਸਕਦੇ ਕੋਈ ਪੈਸੇ ਲਈ ਆਵਦੇ ਨਾਲ ਐਵੇਂ ਕਰ ਸਕਦਾ ਵਾਹਿਗੁਰੂ ਜੀ🙏🙏🙏

  • @sukhdevrao5699
    @sukhdevrao5699 Před 2 lety +1

    ਮਨੁੱਖਤਾ ਦੀ, ਸੇਵਾ, ਸਭ ਤੋਂ ਵੱਡੀ, ਸੇਵਾ ਹੈ

  • @KuldeepKaur-pd7lm
    @KuldeepKaur-pd7lm Před 2 lety

    ਵਹਿਗੁਰੂ ਜੀ

  • @manjitbhangu7003
    @manjitbhangu7003 Před 2 lety +48

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰ ਨੂੰ 🙏🙏🙏🙏🙏

    • @kaurjatti2585
      @kaurjatti2585 Před 2 lety +1

      😭😭😭😭😭 waheguru ji 🙏🏽

  • @harbanskaur8146
    @harbanskaur8146 Před 2 lety +44

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਓ
    ਵਾਹਿਗੁਰੂ ਜੀ ਗੁਰਪਾਲ ਸਿੰਘ ਰੱਬੀ ਰੂਹ ਨੂੰ ਸਿਹਤਯਾਬੀ, ਮਾਨ-ਸਨਮਾਨ, ਸਿਹਤਯਾਬੀ ਤੇ ਖੁਸ਼ਹਾਲੀ ਭਰਿਆ ਜੀਵਨ ਬਖਸ਼ਣਾ ਜੀ
    ਅਪਣੇ ਹੀ ਅਪਣਾ ਫਰਜ਼ ਭੁੱਲ ਜਾਣ ਤਾਂ ਕੀ ਕਹਿਣਾ, ਸਭ ਕੁਝ ਇਥੇ ਹੀ ਰਹਿ ਜਾਣਾ

    • @balbirkaur9429
      @balbirkaur9429 Před 2 lety

      Waheguruji Waheguru ji Waheguru ji Waheguru ji Waheguru ji Waheguru ji Waheguru ji

  • @craftergirl6915
    @craftergirl6915 Před 2 lety +3

    ਭਰਜਾਈਆਂ ਜਾਇਦਾਦ ਹੜੱਪਣ ਲਈ ਕੁਛ ਵੀ ਕਰ ਸਕਦੀਆਂ

    • @jaswinderpal9754
      @jaswinderpal9754 Před 2 lety

      Bhra nhi kujh bol riha janani bhut tej hai sb USDA kita kmm hai

  • @tecnogamer2.057
    @tecnogamer2.057 Před 2 lety

    Mere peera ny rab rup bndy nu pejya greeba di madat krn lae

  • @jagatkamboj9975
    @jagatkamboj9975 Před 2 lety

    ਲਖ ਦੀ ਲਾਹਨਤ ਹੈ ਏਹੋ ਜਿਹੇ ਭਰਾ ਤੇ

  • @AvtarSingh-il1ig
    @AvtarSingh-il1ig Před 2 lety +15

    ਵਾਹਿਗੁਰੂ ਜੀ ਜਿਹੜੇ ਕਰਨਗੇ ਉਹ ਇੱਥੇ ਹੀ ਭਰਨਗੇ

  • @ramtejramtej4896
    @ramtejramtej4896 Před 2 lety +13

    ਲਖ ਲਾਹਣਤ ਇਹੋ ਜਿਹੇ ਭਰਾ ਤੇ

  • @ranbirsingh546
    @ranbirsingh546 Před 2 lety +4

    ਵਾਹਿਗੁਰੂ ਜੀ 🙏🏼🎉🙏🏼

  • @ultimatebeast8624
    @ultimatebeast8624 Před rokem

    Waheguru ji dya Karo

  • @jasspreet6757
    @jasspreet6757 Před 2 lety +7

    ਮੇਹਰ ਕਰੀ ਦਾਤਿਆ ਸਬ ਤੇ 🙏🙏

  • @harjinderkhera518
    @harjinderkhera518 Před rokem

    Waheguru ji mehar karo ji

  • @ALIMEHDIBUKHARI5
    @ALIMEHDIBUKHARI5 Před 2 lety +19

    Love you brother from Pakistan Punjab 💕 Gur Saheb tawnu chardi kala chay rakhan..

  • @parveenkumardhimanparveenk6460

    Es leady nu bano fir pata lagu eh banda ta leady Dee nechey lagya hua hai baba g tusi mahan ho 🙏🙏🙏

  • @Punjaban_boutique_00
    @Punjaban_boutique_00 Před 2 lety

    You are the best veer ji

  • @jasbirlahoria770
    @jasbirlahoria770 Před 2 lety

    Bahut Vadia veer ji

  • @ramanbrar766
    @ramanbrar766 Před 2 lety +1

    ਵਹਿਗੁਰ ਮੇਹਰ ਭਰਿਆ ਹੱਥ ਰਖੇ ਇਹਨਾ ਤੇ

  • @SukhwinderSingh-ts1ii
    @SukhwinderSingh-ts1ii Před 2 lety

    Vaheguru ji vaheguru ji Papi lok

  • @simarb3230
    @simarb3230 Před 2 lety

    Vaheguru ji.

  • @shayamlata391
    @shayamlata391 Před 2 lety +5

    भगवान आप को खूब खुशियाँ दें आप में रब के दर्शन होते हैं

  • @priyarani8948
    @priyarani8948 Před 2 lety +1

    वीर जी आप जैसे कोई होर भी काम करता है पर मुझे आप पर बहुत यकिन है आप जैसे कोई काम नहीं कर सकते राधे राधे वीर जी

  • @sarabhjeetsinghyghi9pm966

    ਉਨ੍ਹਾਂ ਨੂੰ ਠੀਕ ਕਰਨ ਦੀ ਕੀ ਲੋੜ ਹੈ ਉਹ ਨਾ ਨੂੰ ਤਾਂ ਜਮੀਨ ਚਾਹੀਦਾ ਹੈ

  • @sattibans2004
    @sattibans2004 Před 2 lety

    Rab thunu lamia umra bakshe

  • @sukhmaansaab1963
    @sukhmaansaab1963 Před 2 lety +64

    ਏ ਵੀਰ ਸਾਡੇ ਰੋਪੜ ਸਹਿਰ ਦੇ ਹੀ ਪਿੰਡ ਦਾ ਏ , ਵਾਹਿਗੁਰੂ ਜੀ ਮੇਹਰ ਕਰੇਓ

    • @amankaur4432
      @amankaur4432 Před 2 lety +3

      ਕਿਹੜਾ ਪਿੰਡ ਏ ਵੀਰ

    • @sukhmaansaab1963
      @sukhmaansaab1963 Před 2 lety

      @@amankaur4432 thale comnt pad lo ji likhey a pind ,, Ropar shr da

    • @MissKaur685
      @MissKaur685 Před 2 lety +2

      fer tusi sab ne 5 saal to koi awaz kyu nhi chakki

    • @sukhmaansaab1963
      @sukhmaansaab1963 Před 2 lety

      @@MissKaur685 ji je pta hunda tahi awaj ਚੁੱਕਦੇ , ਇੱਦਾ ਕੀ ਪਤਾ ਲਗਦਾ

    • @harjinderkaurgill8394
      @harjinderkaurgill8394 Před 2 lety

      Tusi ehnu mil k aao eh khush ho javega

  • @beantsinghsidhu2389
    @beantsinghsidhu2389 Před 2 lety

    Rab sabh te mehr. Kare

  • @alkadhiman2092
    @alkadhiman2092 Před 2 lety +2

    Baap bada na bhaiya sabse bada rupayaa.. hence proved. Thanku brother atleast u did great job.. God bless u

  • @PARAMJEETKAUR-vp3no
    @PARAMJEETKAUR-vp3no Před 2 lety

    Gurpreet veere rbb thonu lambhi umr bakshe ...... Bot jnya de dukh door kr rhe ho tuc

  • @RavinderKaur-gu6jm
    @RavinderKaur-gu6jm Před 2 lety

    You are great paji shabd nhi h sadey kol tuhadey lai

  • @SurinderKaur-in5se
    @SurinderKaur-in5se Před 2 lety +16

    Girpreet veere kaash ih saari dunia tere vargo ho jaave Waheguru tuhau lambi umer bakhshan

  • @kamalpreetkaur5127
    @kamalpreetkaur5127 Před 2 lety +1

    Waheguruji waheguruji waheguruji waheguruji waheguruji 🙏🙏🙏🙏🌹❤️

  • @nancyrai9882
    @nancyrai9882 Před rokem

    God bless u bro bhut hi acha kam kr rahe o tusi

  • @sarabhjeetsinghyghi9pm966

    ਇਸ ਦਾ ਹਿੱਸਾ ਇਸਨੂੰ ਮਿਲਣਾ ਚਾਹੁੰਦੇ

  • @mohmaadkhan6385
    @mohmaadkhan6385 Před 2 lety +1

    ਬਈ ਮਾਲਕ ਸੋਨੂੰ ਚੜਦੀ ਕਲਾ ਚ ਰੱਖੇ 🙏🙏🙏🙏

    • @bholikaur2420
      @bholikaur2420 Před 2 lety

      Waheguru ji mehef kro smat bkshe eho jihe veera nu jo insaniat bhul chuke ne

  • @amanjot7868
    @amanjot7868 Před 2 lety

    Waheguru ji

  • @narindernanua9870
    @narindernanua9870 Před 2 lety +12

    ਵੀਹਗੂਰ ਜੀ ਖਾਲਸਾ ਵੀਹਗੂਰ ਜੀ ਕੀ ਫਤਹਿ

    • @atmasingh8742
      @atmasingh8742 Před 2 lety

      ਵਾੁਹਗੁਰੂ ਵਾिਹਗੁਰੂ ਕਾਲੂ ਦੀ ਵੀਢੀਓ ਦੇਖੀ ਅੰਦਰਲੀ ਅਾਤਮਾ ਰੋਣ ਨੂੰ ਮਜਬੂਰ ਹੋ ਗੲੀ ਪਰਮਾਤਮਾ ਮੇਹਰ ਕਰੀੰ िਮੰਟੂ ਬਾੲੀ ਜੀ ਤੁਹਾਢਾ ਬਹੁਤ ਬਹੁਤ ਧੰਨਵਾਦ ਸੇਵਾ ਰिਹੰਦੀ ਦੁਨੀਅਾ ਤਕ ਸਫਲ ਹੋਵੇ ਜੀ

  • @mehra6889
    @mehra6889 Před rokem

    ਬੰਨਨਾ ਕਾ ਬੰਨਨਾ ਪਰ ਬੰਨਿਆ ਬਹੁਤ ਗਲਤ ਤਾਰੀਕੇ ਨਾਲ

  • @mazhariqbalislamicvideos4828

    AllahTahala Sab ki mushkilat asan kare ameen

  • @ManpreetSingh-zm3mx
    @ManpreetSingh-zm3mx Před 2 lety +6

    🙏🌾 ਵਾਹਿਗੁਰੂ ਜੀ 🌾🙏

  • @kirandeepkaur6957
    @kirandeepkaur6957 Před 2 lety

    Wmk veere te

  • @jagdishkaursodhi9218
    @jagdishkaursodhi9218 Před 2 lety +1

    DHAN WAHEGURU JI MANUTHTA DE SEBA 🙏 WAHEGURU JI 🙏 ❤ ♥ 💖 WAHEGURU JI 🙏 ❤ ♥

  • @goutamsinghjamwal5873
    @goutamsinghjamwal5873 Před 2 lety +1

    Weheguru ji da khalsa Weheguru ji di fatha veer ji Weheguru bless u all of u

  • @GurmeetSingh-bx8lf
    @GurmeetSingh-bx8lf Před 2 lety

    Very good job

  • @surjitdhanota5857
    @surjitdhanota5857 Před 2 lety +3

    ਵਾਹਿਗੁਰੂ ਮਿਹਰ ਕਰੇ

  • @gurpreetsandhu9701
    @gurpreetsandhu9701 Před 2 lety +3

    Rab ta kisi ni nhi dekhea par jo rab aaa o tusi jo gurpreet vr ji

  • @govindmadaan6525
    @govindmadaan6525 Před 2 lety

    Goooooooooooooooooood

  • @RajpalSingh-lh9uw
    @RajpalSingh-lh9uw Před 2 lety +8

    ਵਾਹਿਗੁਰੂ ਜੀ ਮੇਹਰ ਕਰੇ

  • @jaspaskaurjaspalkaur9417
    @jaspaskaurjaspalkaur9417 Před 2 lety +3

    Narak to bahar agya bht changa hoeya ji 🙏🙏🙏🙏🙏🙏

  • @manjitsokaur3115
    @manjitsokaur3115 Před 2 lety

    Weheguru ji

  • @pardeepbansal6355
    @pardeepbansal6355 Před 2 lety +20

    Es de naal......jisne bhi esa kiya hai....unke bachche bhi esa hi kerenge.... Waheguru ke ghar ke ander der h...andher nahi.... Gurpreet veer ji da bahut sukriya......God bless YOU Veer ji....🙏🏼🙏🏼🙏🏼🙏🏼🙏🏼

  • @BHANGUVIDEOSUK
    @BHANGUVIDEOSUK Před 2 lety +6

    ੴ ਵਾਹਿਗੁਰੂ ਸਹਾਇ॥

  • @amanjotkaur154
    @amanjotkaur154 Před 2 lety

    Vir g tusi great ho

  • @arwinderkaur8225
    @arwinderkaur8225 Před 2 lety +7

    Waheguru ji julm Krn vale loka nuu sumatt bakhso te Mnukhta di sewa society nuu hamesha chardi kla ch rakhena ji 🙏

  • @nirmalkaur8581
    @nirmalkaur8581 Před 2 lety +1

    Waheguru ji ka khalsa waheguru ji ki Fateh 🙏

  • @sarabjeetkaur1362
    @sarabjeetkaur1362 Před 2 lety

    Guruyan di dharti te Anne karur log rahnde hai...wah mare malka

  • @simarjeet9733
    @simarjeet9733 Před 2 lety

    O my god is tare de bi duniya hundi ha Jo treatment karwan de Waze is tara rakhiya waaa o rabba tere duniya

  • @lakhysidhu7854
    @lakhysidhu7854 Před 2 lety +1

    Rabb sodi team nu chardi kala ch rakhe ,veer. 🙏🙏🙏

  • @rajanstudiomullanpurlucky5005

    ਵਾਹਿਗੁਰੂ ਜੀ 🙏🙏🙏🙏🙏🙏

  • @sonusamrai
    @sonusamrai Před 2 lety +6

    ਵਾਹਿਗੁਰੂ ਜੀ🙏🏼

  • @ajaykapoor9234
    @ajaykapoor9234 Před 2 lety +4

    Aaj di dunia ch koi kisi da ni bahji rab tavanu chad di kala ch rakhe ❤️❤️

  • @PB-id4py
    @PB-id4py Před 2 lety +2

    ਬਖਸ ਦਿਓ ਗਰੀਬਨਿਵਾਜ਼ 🙏ਬਖਸ਼ ਦਿਓ ਏਸ ਨਿਮਾਣੇ ਤੇ ਕਿਰਪਾ ਕਰੋ। ਏਹਦੇ ਨਾਲ ਧੱਕਾ ਕਰਨ ਵਾਲੇ ਜਾਂ ਏਹਦਾ ਹੱਕ ਮਾਰਨ ਵਾਲੇ ਨੂੰ ਪਾਪ ਦਾ ਦੰਡ ਜ਼ਰੂਰ ਦੇਈਂ।।

  • @husanchand6181
    @husanchand6181 Před 2 lety

    Pa ji salute

  • @radhekrishnakhanna7189

    Radhe Radhe

  • @sandeepsandhu4327
    @sandeepsandhu4327 Před rokem

    Baba ji benti hai g is de parivaar te kanuni karwai honi chidi

  • @vijayrana8347
    @vijayrana8347 Před 2 lety

    Jai hind jai sri ram

  • @sunaynasharma9718
    @sunaynasharma9718 Před 2 lety +3

    Salute hai Sir apki sari team ko 🙏🙏🙏

  • @AmanSandhu-qc9di
    @AmanSandhu-qc9di Před 2 lety +5

    Waheguru ji Gurpreet veer te mehar kareo eda eee sewa krde rehn ji 🙏

  • @Sidhu_mooseism
    @Sidhu_mooseism Před 2 lety

    Waheguru waheguru kya karna zamin nu je insan insan he na rahe

  • @bindergerman697
    @bindergerman697 Před 2 lety +1

    Waheguru ehh sab lalach .ajj de yug vich bhra hi bhra da vairi.ho gea ...Zameen zaidad ne fikk paa ditti aa...

  • @waqesjan6758
    @waqesjan6758 Před 2 lety +1

    Ap bohot acha kam kr rahy ho Allah bless u all ❤️❤️❤️🙏💕💕💕💕💕💕❤️❤️

  • @MandeepSingh-eq8wn
    @MandeepSingh-eq8wn Před 2 lety

    Bahaut vadiya kam kita 22g