Pind Haryau Live ਆਹ ਨਜ਼ਾਰੇ ਨੀ ਲੱਭਣੇ ਮੁੜਕੇ Akhada Muhamad Sadiq /Ranjit Kaur Marrieg Program 1988.

Sdílet
Vložit
  • čas přidán 18. 07. 2020
  • #Pind_Haryau_Live
    Jeet Singh Sarpanch
    Malook Singh Sarpanch
    Darshan Singh Ladi Numberdar
    Pind Haryau 1988 live
  • Krátké a kreslené filmy

Komentáře • 218

  • @vinylRECORDS0522
    @vinylRECORDS0522 Před 3 lety +22

    ਇਹ ਦਿਨ ਕਦੋਂ ਦੁਬਾਰਾ ਆਉਣੇ ਹੈ ਪਰ ਤਸੱਲੀ ਵਾਲੀ ਗੱਲ ਤਾਂ ਇਹ ਹੈ ਕਿ ਅਸੀਂ ਇਸ ਜੋੜੀ ਦੇ ਪੰਜ ਛੇ ਅਖਾੜੇ ਦੇਖੇ ਸੁਣੇ ਆ ।ਦੋ ਵਾਰੀ ਤਾਂ ਬਾਬੇ ਰੋਡੂ ਦੇ ਮੇਲੇ ਤੇ ਅੱਜਕਲ੍ਹ ਦੀ ਰੁੱਤ ਵਿੱਚ ਹੀ ਪਿੰਡ ਕਾਉਂਕੇ ਕਲਾਂ ਵਿੱਚ ਦੇਖਿਆ ਹੈ ।

  • @parghtsinghdeiir6739
    @parghtsinghdeiir6739 Před 3 lety +27

    ਇਕ,ਗੱਲ,ਇਕ,ਹੀ,ਮਾੲਈਕ,ਆ,ਤੇ ਸਾਉਡ,ਵੀ,ਕੋਈ,ਵੀ,ਕੋਈ,ਐਡੀ,ਵੱਡੀ,ਵੀ,ਹੇ,ਨੀ,ਫਿਰ,ਵੀ,ਕੱਲੀ,ਕੱਲੀ,ਗੱਲ,ਸਮਜ,ਆਉਦੀ,ਆ,ਤੇ ਅੱਜ,ਕੱਲ,ਦੋ,ਟਾਰੰਕ,ਸਾਉਡ,ਦੇ,ਤੇ,ਵੀਹ,ਪੱਜੀ,ਸਾਜੀ,ਤੇ,ਫਿਰ,ਵੀ,ਸਮਜ,ਕੋਈ,ਨੀ,ਆਉਦੀ,

  • @jaswantsingh-kv8ep
    @jaswantsingh-kv8ep Před 2 lety +11

    ਮੇਰੇ ਵੀ ਸਿਰਤੇ ਜੂੜੈਤੇ ਰਮਾਲ ਹੁੰਦਾ ਸੀ ਵਾਹਿਗੁਰੂ ਜੀ ਓ ਦਿਨ ਫੇਰ ਆ ਸਕਦੇ ਨੇ

  • @sukhmandersinghbrar1716
    @sukhmandersinghbrar1716 Před 3 lety +28

    ਸਦਾ ਬਹਾਰ ਸੁਪਰ ਹਿੱਟ ਜੋੜੀ
    ਸਦੀਕ ਰਣਜੀਤ ਕੌਰ ਇਹਨਾ ਵਰਗੀ ਜੋੜੀ ਦੁਬਾਰਾ ਨਹੀ ਬਣ ਸਕਦੀ।
    ਬਹੁਤ ਵਧੀਆ ਉਹ ਸਮਾ ਸੀ ।ਜਦੋ ਆਖਾੜੇ ਲੱਗਦੇ ਸਨ

  • @JarnailSingh-fi7tg
    @JarnailSingh-fi7tg Před 3 lety +22

    ਸੰਗਰੂਰ ਬਠਿੰਡਾ ਤੇ ਮਾਨਸਾ ਜ਼ਿਲ੍ਹੇ ਵਿੱਚ ਪੱਗਾਂ ਵਾਲੇ ਲੋਕ ਬਹੁਤ ਹੁੰਦੇ ਸੀ

  • @JarnailSingh-fi7tg
    @JarnailSingh-fi7tg Před 3 lety +34

    ਵਾਈ ਜੀ ਗਾਣੇ ਤੇ ਪੁਰਾਣੇ ਸੁਣ ਲੈਂਦੇ ਹਾਂ ਵੀਰੇ ਉਹ ਮੋਸਮ ਉਹ ਰੁੱਤਾਂ ਉਸ ਟਾਈਮ ਤਾਂ ਪਸ਼ੂ ਦੇ ਹਰੇ ਚਾਰੇ ਲਿਆਉਣ ਦਾ ਹੀ ਨਜ਼ਾਰਾ ਹੋਰ ਸੀ ਅਖਾੜੇ ਤੇ ਜਾਣ ਦਾ ਅਨੰਦ ਕੀ ਕੀ ਦੱਸੀਏ

  • @reshamkalsi7978
    @reshamkalsi7978 Před 3 lety +8

    ਉਸ ਟਾਈਮ ਦੇ ਪ੍ਰੋਗਰਾਮ ਚ ਸਾਰੇ ਪੱਗਾ ਵਾਲੇ ਹੁੰਦੇ ਸੀ ਮੋਨਾ ਦੇਖਣ ਵਾਸਤੇ ਕਾਫੀ ਨਜਰ ਲਾਉਣੀ ਪੈਂਦੀ ਸੀ ਤੇ ਅੱਜ ਉਲਟਾ ਹੋ ਗਿਆ ਹੁਣ ਪੱਗ ਵਾਲਾ ਦੇਖਣ ਵਾਸਤੇ ਕਾਫੀ ਧਿਆਨ ਨਾਲ ਦੇਖਣਾ ਪੈਂਦਾ ਹੈ

    • @maninderbrar5948
      @maninderbrar5948 Před 3 lety +1

      ਬਾਈ ਜੀ ਕੁੱਝ ਤਾਂ ਲੋਕ ਬਦਲ ਗੲੇ ਹਨ ਪਰ ਓਦੋਂ ਵੀ ਕੁਝ ਤਾਂ ਰੀਵਾਜ ਵੀ ਸੀ ਪਰ ਪਤੰਦਰਾ ਤੌ ਵੀ ਡਰਦੇ ਸੀ

  • @manderjassal5532
    @manderjassal5532 Před 3 lety +23

    ਸਭ ਤੋਂ ਖੁਸ਼ੀ ਦੀ ਗੱਲ ਕਿ ਕੋਈ ਵੀ ਬੰਦਾ ਦਸਤਾਰ ਤੋਂ ਬਿਨ੍ਹਾ ਹੈਨੀ
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ

  • @balbirdhaliwal6599
    @balbirdhaliwal6599 Před 3 lety +5

    ਬਹੁਤ ਵਧੀਆ ਆਖੜਾ ਇਸ ਜੋੜੀ ਵਰਗੀ ਹੋਰ ਜੋੜੀ ਦੁਬਾਰਾ ਨਹੀਂ ਹੋ ਸਕਦੀ

  • @JaswantSingh-lj1dk
    @JaswantSingh-lj1dk Před 3 lety +16

    ਕਿਨੇ ਟਿੱਕੇ ਬੈਠੇ ਸਨ ਲੋਕ ਮਸਾਂ ਹੀ ਐਹੋ ਜਿਹੇ ਪ੍ਰੋਗਰਾਮ ਵੇਖਣ ਨੂੰ ਮਿਲਦੇ ਸਨ ਜਿਊਂਦਾ ਰਹਿ ਇਸ ਪ੍ਰੋਗਰਾਮ ਨੂੰ ਸਾਂਭਣ ਵਾਲੇ ਆ

  • @baljindersingh6436
    @baljindersingh6436 Před 2 lety +5

    ਕਿਆ ਬਾਤ ਐ ਜੀ ਸਦਾਬਹਾਰ ਗੀਤ ਸਦੀਕ ਸਾਬ੍ਹ ਨਜ਼ਾਰਾ ਬੰਨ ਦਿੱਤਾ

  • @RajpalSingh-lh9uw
    @RajpalSingh-lh9uw Před 3 lety +10

    ਅਸਲੀਪੰਜਾਬ ਸੀ 1988 ਵਿਚ ਸਾਰੇ ਪੰਜਾਬੀ ਪੱਗਾ ਵਾਲੇ ਸੀ ਕੋੲੀ ਮੋਨਾ ਨਹੀ ਸੀ

    • @gurdeepsingh9409
      @gurdeepsingh9409 Před 2 lety

      ਇਹ ਉਹ ਵੇਲ਼ਾ ਸੀ ਜਦੋਂ ਪੰਜਾਬ ਪੁਲਿਸ ਸਿੱਖ ਜਵਾਨ ਮੁੰਡਿਆਂ ਨੂੰ ਚੁਣ ਚੁਣ ਕੇ ਖਾੜਕੂਵਾਦ ਦੇ ਨਾਂ ਤੇ ਗੋਲੀਆਂ ਨਾਲ ਮਾਰਦੀ ਸੀ ਇਸ ਦੇ ਬਾਵਜੂਦ ਸਾਰੇ ਦਸਤਾਰ ਧਾਰੀ ਨੇ ਤੇ ਅੱਜ ਕੋਈ ਖਾੜਕੂਵਾਦ ਨਹੀਂ ਤੇ ਦਸਤਾਰਾਂ ਵੀ ਗਾਇਬ ਨੇ

  • @jagseernumberdar8827
    @jagseernumberdar8827 Před 3 lety +22

    ਅਕਾਸ਼,ਦੇ ਕਿਤੇ ਇਹ ਦਿਨ ਦੁਬਾਰਾ ਮੁੜਕੇ ਆਉਂਦੇ ਹੋਣ ਤਾਂ ਸੌਂਹ ਰੱਬ ਦੀ ਕੋਈ ਵੀ ਪ੍ਰੋਗਰਾਮ ਮਿਸ ਨਾਂ ਕਰੀਏ ,ਹਾਏ ਬੜਾ ਨਜ਼ਾਰਾ ਹੁੰਦਾ ਸੀ ਲੋਕ ਸੁਸਰੀ ਵਾਂਗੂੰ ਸੌਂ ਜਾਂਦੇ ਸੀ ਤੇ ਬੜੀ ਦੂਰ ਦੂਰ ਤੋਂ ਲੋਕ ਅਖਾੜਾ ਦੇਖਣ ਲਈ ਆਉਂਦੇ ਹੁੰਦੇ ਸੀ,ਬਾਈ ਸਦੀਕ ਸਾਬ੍ਹ ਤੇ ਰਣਜੀਤ ਕੌਰ ਦੇ ਦੇ ਬੜੇ ਹੀ ਪ੍ਰੋਗਰਾਮ ਸੁਣੇ ਬਾਈ ਬੜਾ ਨਜ਼ਾਰਾ ਸੀ
    ਇਹ ਬੀਤਿਆ ਸਮਾਂ ਕਦੇ ਵੀ ਵਾਪਸ ਨਹੀਂ ਆਉਣਾ ਦੋਸਤੋ
    ਬੀਤਿਆ ਸਮਾਂ ਕਦੇ ਵੀ ਵਾਪਸ ਨਹੀਂ ਆਉਣਾ ਦੋਸਤੋ ਅਫਸੋਸ ਸਾਰਾ ਹੀ ਕਲਚਰ ਖ਼ਤਮ ਹੋਈ ਜਾਂਦੈ ਕੀ ਬਣੂ ਸਾਡੇ ਸਭਿਆਚਾਰ ਦਾ , ਸਫਸੋਸ ਅਫ਼ਸੋਸ

  • @jogindersangha2090
    @jogindersangha2090 Před 3 lety +15

    ਪੱਗਾ ਹੀ ਪੱਗਾਂ ਨਜ਼ਰ ਆ ਰਹੀਆਂ ਅਸਲੀ ਪੰਜਾਬ 1988

  • @jaswantsingh-kv8ep
    @jaswantsingh-kv8ep Před 2 lety +3

    ਓਦੋਂ ਕਿਹੜਾ ਪਰਚਾਰ ਸੀਂ ਬਈ ਲੋਕ ਮੋਨੇ ਬਿਲਕੁਲ ਵੀ ਨਹੀ ਸੀ ਇਕ ਵੀ ਕੋਈ ਮੋਨਾ ਬੰਦਾ ਨਹੀਂ ਦਿਸਦਾ

  • @gagankhehra1981
    @gagankhehra1981 Před 2 lety +8

    ਸਦੀਕ ਸਾਬ ਬੀਬਾ ਰਣਜੀਤ ਕੌਰ ਜੀ ਨੇ ਬੱਲੇ ਬੱਲੇ ਕਰਾਤੀ 🙏

  • @user-tk2ev3wc6w
    @user-tk2ev3wc6w Před 3 lety +28

    ਹੁਣ ਮੁੜ ਕੇ ਇਹ ਟਾਈਮ ਨਹੀ ਆਉਣ ਲੋਕ ਦੂਰ ਦੁਰਾਡੇ ਤੋ ਸੁਣਨ ਲਈ ਤਿਆਰ ਹੋ ਆਉਂਦੇ ਸਨ

  • @avtars.dhindsa8381
    @avtars.dhindsa8381 Před rokem +2

    ਰੱਬਾ ਇਹ ਜੋੜੀ ਨੂੰ ਤਾਂ ਦੁਬਾਰਾ ਇਸੇ ਰੂਪ ਵਿੱਚ ਜਨਮ ਦੇ ਦੇ
    ਪਤਾ ਨੀ ਭਰਿਆ ਇਹਨਾਂ ਵਿੱਚ ਜਦੋਂ ਵੀ ਸੁਣਦੇ ਹਾਂ ਤਾਂ ਦੁਬਾਰਾ ਜਵਾਨੀ ਚੜ ਜਾਦੀ ਆ ਇਉਂ ਲਗਦਾ ਜਿਵੇਂ ਹੁਣ ਉਮਰ ਚ ਵਾਪਸ ਆ ਗਏ ਹੋਈਏ ਭਾਵੇਂ ਉਮਰ 57ਸਾਲਾ ਦੀ ਹੋਈ ਆ

  • @spritpal248
    @spritpal248 Před 3 lety +21

    ਵਾਕਿਆ ਹੀ ਬਹੁਤ ਵਧੀਆ ਪੰਜਾਬ ਪੰਜਾਬੀ ਖਾਸ ਪੱਗਾ ਵਾਲੇ ।

  • @jaswantsingh-kv8ep
    @jaswantsingh-kv8ep Před 2 lety +3

    ਬਲੈ ਬੱਲੇ ਬਾਈ ਜਿਨ੍ਹਾਂ ਏ ਬੀ ਡੀ ਓ ਪਾਈ ਅਸੀਂ ਤਾ ਜੰਮੇ ਹੀ ਸੀ ਓਦੋਂ

  • @vijaysharma527
    @vijaysharma527 Před rokem +2

    Good ,13.06.2023
    ਅੱਜ ਵੀ ਸੁਣਦੇ ਹਾਂ।

  • @jagsirsingh4300
    @jagsirsingh4300 Před 3 lety +9

    ਬਹੁਤ ਵਧੀਆ ਅਖਾੜਾ ਸਾਰੇ ਸਰੋਤਿਆ ਦੇ ਪਗਾ ਬੰਨੀਆ ਨੇ ਬਹੁਤ ਸੋਹਣੇ ਲਗਦੇ ਨੇ

  • @sukhmandersran584
    @sukhmandersran584 Před 3 lety +16

    ਮਹੁੰਮਦ ਸਦੀਕ ਤੇ ਰਣਜੀਤ ਕੌਰ ਜੀ ਦੀ ਜੋੜੀ ਨੰਬਰ ਇਕ ਸੀ ਸੀ ਇਸ ਕਰਕੇ ਕਿਹਾ ਕਿ ਹੁਣ ਰਣਜੀਤ ਕੌਰ ਨਾਲ ਨਹੀ ਗਾਉਂਦੀ ਜਿਸ ਨੇ ਇਨਾ ਦੇ ਪਰਾਣੇ ਅਖਾੜੇ ਸੁਣਲਏ ਉਸ ਹੋਰ ਕੋਈ ਨਹੀ ਚੰਗੇ ਲੱਗਦੇ

  • @xyz6859
    @xyz6859 Před 3 lety +7

    ਕਿੰਨਾ ਛੇਤੀ ਬਦਲ ਗਿਆ ਮੇਰਾ ਪੰਜਾਬ ਉਏ ਲੋਕੋ ਸਾਨੂੰ ਮੋੜ ਦਿਉ ਸਾਡਾ ਪਹਿਲਾ ਵਾਲਾ ਪੰਜਾਬ ਉੱਏ ਲੋਕੋ 🌻 ? ਦੋਸਤੋ ਇੱਕ ਅੱਧਾ ਬੰਦਾ ਜਿਸ ਦੇ ਸਿਰ ਉੱਤੇ ਦਸਤਾਰ ਨਹੀਂ ਹੈ ਕਿੰਨੇ ਮਸਤ ਅਤੇ ਸਾਊ ਲੋਕ ਸੀ ਕੋਈ ਵੀ ਕਾਹਲ ਵਿੱਚ ਨਹੀਂ ਹੈ ਸ਼ਾਂਤੀ ਨਾਲ ਅਨੰਦ ਲੈ ਰਹੇ ਹਨ ਮਾਣਕ ਅਤੇ ਸਦੀਕ ਦੇ ਅਖਾੜਾ ਸੁਨਣ ਲਈ ਤਾਂ ਸਦਾਈ ਹੋ ਜਾਦੇ ਸੀ ਲੋਕ , ਬੱਚੇ ਸਕੂਲਾਂ ਤੋਂ ਭੱਜੇ ਆਉਂਦੇ ਇੱਕ ਦਿਨ ਪਹਿਲਾ ਹੀ ਬਰਸੀਆਂ ਵੱਢ ਲਿਆਉਂਦੇ ਤਾਂ ਕਿ ਬਾਪੂ ਕੱਲ ਨੂੰ ਅਖਾੜਾ ਦੇਖਣ ਤੋਂ ਨਾ ਰੋਕੇ ? 🌹ਘਰ ਕੱਚੇ ਸੀ ਸਾਂਝਾ ਦੇ ਤੰਦ ਪੱਕੇ ਸੀ ,ਦਿਲਾਂ ਚ ਪਿਆਰ ਹੁੰਦਾ ਸੀ!ਮਾਰ ਚੌਕੜੀ ਚੁੱਲੇ ਦੇ ਮੂਹਰੇ ਖਾਂਦੇ, ਵੱਖਰਾ ਸਵਾਦ ਹੁੰਦਾ ਸੀ, ਚੁਲ਼ੇ ਵੱਖਰੇ ਬਨਾ ਕਿ ਬਹਿ ਗਏ ! ਸਾਂਝਾ ਵਾਲੇ ਤੰਦ ਟੁੱਟ ਗਏ ! ਹੁਣ ਗੂੰਜੇ ਨਾਂ ਤ੍ਰਿੰਞਣਾ ਚ ਚਰਖਾ ਕਿਉ ਤੱਕਲ਼ੇ ਦੇ ਤੰਦ ਟੁੱਟ ਗਏ !ਜਿਥੇ ਪੰਜ ਦਰਿਆ ਸੀ,ਵਗਦੇ ਕਿਉਂ ਪਾਣੀਆਂ ਨੇ ਰੁੱਖ ਬਦਲੇ --ਉਹੀ ਡੰਡੀਆਂ ਤੇ ਉਹੀ ਪੱਗ ਡੰਡੀਆਂ ਉਏ ਪਿੰਡਾ ਦੇ ਨਾਂ ਰਾਹ ਬਦਲੇ ,ਤੂੰ ਤਾਂ ਸ਼ਹਿਰ ਜਾ ਕੇ ਸ਼ਹਿਰੀ ਜਿਹਾ ਹੋ ਗਿਆ ਆਪਣੇ ਸੁਭਾਅ ਬਦਲੇ;

  • @mahindersekhon7459
    @mahindersekhon7459 Před 2 lety +1

    ਰੱਬਾ ਇਹ ਸਮਾਂ ਦੁਬਾਰਾ ਮੋੜਦੇ

  • @harbanssidhu5234
    @harbanssidhu5234 Před 3 lety +11

    ਵਾਹ ਜੀ ਵਾਹ ਆਹ ਤਾਂ ਧਰਮੇ ਬਾਈ ਜੀ ਰੰਗ ਹੀ ਬੰਨ ਦਿੱਤੇ । ਕਿਰਪਾ ਕਰਕੇ ਇਸ ਤਰ੍ਹਾਂ ਦੇ ਹੋਰ ਅਖਾੜੇ ਵੀ ਅਪਲੋਡ ਕਰਨ ਦੀ ਖੇਚਲ ਕਰੋ ਜੀ, ਧੰਨਵਾਦ ਜੀ 👍❤️🙏

  • @JaswantSingh-sw9qi
    @JaswantSingh-sw9qi Před 3 lety +33

    ਲੋਕ ਐਵੇਂ ਨਹੀਂ ਸਦੀਕ ਸਦੀਕ ਕਰਦੇ। ਸੁਸਰੀ ਵਾਂਗ ਸੌਂ ਜਾਂਦੇ ਸੀ ਲੋਕ। ਅਰਾਮ ਨਾਲ ਗਾਈ ਜਾਂਦੇ ਨੇ ਕੋਈ ਹਲਚਲ ਨਹੀਂ ਆਖਾੜੇ ਵਿੱਚ।ਨਾਲੇ ਇਕੱਠ ਬਹੁਤ ਜ਼ਿਆਦਾ ਹੈ। ਹਰੇਕ ਨੌਜਵਾਨ ਨੂੰ ਇੰਜ ਲੱਗਦਾ ਹੈ ਕਿ ਇਹ ਗੀਤ ਮੇਰੇ ਤੇ ਲਿਖਿਆ ਗਿਆ ਹੋਵੇ।

    • @mangatatwal8012
      @mangatatwal8012 Před 3 lety +2

      ਹਰੇਕ ਗੱਭਰੂ ਨੂੰ ਲਗਦਾ ਸੀ ਕਿ ਇਹ ਕਹਾਣੀ ਹੈ ਮੇਰੀ, ਮਹਿਸੂਸ ਇੰਜ ਹੁੰਦਾ ਸੀ ।

    • @jshinda7708
      @jshinda7708 Před 3 lety +1

      ਹੁਣ ਐਮ ਪੀ ਬਣ ਕੇ।।,।।।।।

    • @diljeetsingh9912
      @diljeetsingh9912 Před rokem

      ​@@mangatatwal8012 1

  • @parmwalia1536
    @parmwalia1536 Před 4 lety +5

    Dharme veer dil khush ho gya dekh k eh program.. kde eh rang vi hunda c punjab da🙏🙏🙏🙏🙏🙏

  • @kuldeepchhina4371
    @kuldeepchhina4371 Před 3 lety +14

    ਰਣਜੀਤ ਕੌਰ ਜੀ ਬਹੁਤ ਵਧੀਆ ਧੰਨਵਾਦ

  • @makhansidhu5608
    @makhansidhu5608 Před rokem +2

    ਕਾਸ਼ ਕਿਤੇ ਉਹ ਬੀਤਿਆ ਸਮਾਂ ਫੇਰ ਆਵੇ ਅਤੇ ਸੱਭ ਦੇ ਸਿਰ ਤੇ ਦਸਤਾਰ ਸਜੀ ਹੋਈ ਹੋਵੇ, ਗੁਰੂ ਸਾਹਿਬਾਨ ਦੀ ਬਖ਼ਸ਼ਿਸ਼ ਇਹ ਅਨਮੋਲ ਦਾਤ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ ਸੋ ਸਾਰੀ ਨੌਜਵਾਨੀ ਨੂੰ ਬੇਨਤੀ ਹੈ ਕਿ ਦਸਤਾਰ ਸਜਾਇਆ ਕਰੋ ਤਾਂ ਜੋ ਸਾਡੀ ਵੱਖਰੀ ਪਹਿਚਾਣ ਬਣੀ ਰਹੇ

  • @HarpalSingh-qd5lp
    @HarpalSingh-qd5lp Před 3 lety +3

    Kinne mahan ne o scientist jinha ne manoranjan de sadhan Sadi jebh wich paa k singers nu dekhan Sunan da kamm kita.Hey God tumhari kirpa bina kujh v possible nhi

  • @SatnamSingh-vh9yx
    @SatnamSingh-vh9yx Před 2 lety +7

    ਪੁਰਾਣੇ ਅਤੇ ਜਵਾਨੀ ਦੇ ਦਿਨਾਂ ਦੀ ਯਾਦ ਆ ਗੲਈ

  • @raghvirsingh5685
    @raghvirsingh5685 Před 9 dny

    Aaj b uhi suad h sadik nd bibi Ranjit kaur de songs da.rang bann dinde si.nok jhok hor b rang bhr dinde sn.is jori warga koi nhi bn skda.jronde rho

  • @ekamamargaming2621
    @ekamamargaming2621 Před 3 lety +5

    ਸੁਨਹਿਰੀ ਅਤੇ ਸੱਚੇ ਯੁਗ ਦੇ ਆਧਿਆਏ ਦੀ ਝਲਕ...

  • @ravinderhundal-yr6hk
    @ravinderhundal-yr6hk Před 7 měsíci

    ਪੰਜਾਬ ਓਦੋਂ ਹੀ ਅਸਲ ਪੰਜਾਬ ਸੀ ਹੁਣ ਕੁੱਝ ਹੋਰ ਹੀ ਬਣ ਗਿਆ ਨਾ ਉਹ ਲੋਕ ਨਾ ਉਹ ਪਿਆਰ ਨਾ ਉਹ ਬੇਪਰਵਾਹੀਆਂ ਹੀ ਹਨ ਨਾ ਇਸ ਜੋੜੀ ਵਰਗੀ ਕੋਈ ਹੋਵੇ ਰਹਿੰਦੀ ਦੁਨੀਆਂ ਤੱਕ ਬਥੇਰੇ ਕਹਿੰਦੇ ਚਮਕੀਲਾ ਅੱਤ ਸੀ ਭੁਲੇਖੇ ਚ ਹਨ ਉਹ ਲੋਕ ਉਹ ਸੰਗੀਤ ਦੀ ਜਾਣਕਾਰੀ ਨਹੀਂ ਰੱਖਦੇ ਸਭ ਨੰਬਰ 2 ਤੇ 3 4 ਸਨ ਪਰ ਪਹਿਲੇ ਨੰਬਰ ਤੇ ਹਮੇਸ਼ਾਂ ਹੀ ਇਹ ਜੋੜੀ ਸੀ ਅੱਜ ਵੀ ਮਜ਼ਾ ਆ ਰਿਹਾ ਸੁਣੁ ਕੇ

  • @gurjantsingh7870
    @gurjantsingh7870 Před 3 lety +21

    ਧਰਮਾਂ ਬਾਈ ਜੀ ਵੀ ਪੁਰਾਣੇ ਸਮੇਂ ਦੇ ਸੱਪ ਕੱਡਦੇ ਨੇ

  • @varinderbrar1586
    @varinderbrar1586 Před 4 lety +10

    Kya baat hai ustad g 🙏👍 & good job Dharm 22 g

  • @ParamjeetKaur-fs5gr
    @ParamjeetKaur-fs5gr Před 4 lety +8

    Nice. Jori. Nu najar. Lag. Gay. Rabb. Jare. Eh. Time. Dobara. Aave

  • @BalvinderSingh-xl3sq
    @BalvinderSingh-xl3sq Před 10 měsíci +1

    Ah ta kirpa Rab de se Rab kirpa kary je ja maa sarswti je ja ja

  • @Paramjitsingh-qe1fy
    @Paramjitsingh-qe1fy Před 3 lety +3

    Purani yaad taji ho gayi... Shaandar..............

  • @dharamsingh1036
    @dharamsingh1036 Před 3 lety +3

    bai ji ah din mud nhi aunge
    bahut sohna sma hunda cee
    bdi dur dur tak sadiq te ranjeet kaur ji da akhada nhi cee chhaddey
    sadiq te ranjeet kaur di jodi bina shakk no 1 jodi he
    Ranjeet kaur ji de chhadd jaan to vadh sadiq di pehla vaali gall nhi rhi ji
    Ranjeet kaur ajjj vee loka de dilla te raaj kr rhi he
    sache patshah is vichari di lambi umar kre

  • @jagroopsingh5686
    @jagroopsingh5686 Před 4 lety +17

    ਵਾ ਜੀ ਵਾ ਸਾਰਿਅਾ ਦੇ ਪੱਗਾ ਨੇ ਸਿਰਾ ਤੇ...

  • @user-fx6kt9ll6w
    @user-fx6kt9ll6w Před 2 lety +2

    ਸਾਰਿਆ ਦਿਆ ਦੇ ਸਿਰਾਂ ਤੇ ਪੱਗਾ ਕਿੰਨੀਆਂ ਸੋਹਣੀਆ ਲਗਦੀਆ ਨੇ

  • @mohindersingh3684
    @mohindersingh3684 Před 3 lety +2

    Bot khush hoya mn. Rab kre dubara eho time aa j.God bless you bai ess record di

  • @janaksingh5653
    @janaksingh5653 Před rokem +1

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤👍👍👍👍👍👍👍👍👍🏻🌴🌴🌴🌴🌴🌳🌳🌳🌳🌳🌳🌳🌳🌳🌳🌳

  • @hardevnehal9635
    @hardevnehal9635 Před 4 lety +25

    ਸਦਾ ਬਹਾਰ ਜੋੜੀ ਜੀਦਾ ਕੋਈ ਬਦਲ ਨਹੀਂ

  • @narajansingh959
    @narajansingh959 Před 4 lety +5

    Rang Punjab de kay bat a ji sara akrha mast veri good👍 👌👌👌👌👌👌👌👌👌👌👌koke la te veer ji

  • @dharamsingh5541
    @dharamsingh5541 Před rokem +1

    Bahut vadhia saaf suthra akhada he
    Vekhke ruh khush hogi he ji
    Foto graphi te vdo di quality bahut vadhia he ji
    Eh din mud nhi aunay
    Ah jodi shaid shaid hi kde mud disy
    Baakmaal jodi cee
    Bahut khubsurat ji
    Dhanwaad ji

  • @surjitsingh6142
    @surjitsingh6142 Před 2 lety

    ਮੁਹੰਮਦ ਸਦੀਕ ਤੇ ਬੀਬਾ ਰਣਜੀਤ ਕੌਰ ਜੀ ਕਿਆ ਬਾਤ ਐ ਜੀ 👍👍

  • @GurdevSingh-yi8mr
    @GurdevSingh-yi8mr Před 3 lety +3

    Purana time yad aa gya bahut vadiya g

  • @jasbirkaurjhinjer243
    @jasbirkaurjhinjer243 Před rokem +1

    ਬਾਈ।ਜੀ।ਵਾਹ

  • @sukhjiwansingh3899
    @sukhjiwansingh3899 Před 3 lety +3

    Great. Thanks for sharing respected.

  • @khushikhushi-qj2zp
    @khushikhushi-qj2zp Před 3 lety +4

    Patran kol hareau kinni saaf suthri gyeki sadiq te ranjit kour ji jug jug jio 1988 da akhara

  • @bhagsingh5831
    @bhagsingh5831 Před rokem +2

    ਧਰਮੇ ਬਹੁਤ ਵਧੀਆ ਜੀ

  • @nazarsingh1977
    @nazarsingh1977 Před rokem +2

    ਕਿੱਕਰਾਂ ਨੂੰ ਤੁੱਕੇ ਅਤੇ ਨਿੰਮਾ ਨੂੰ ਨਮੋਲੀਆਂ ਲੱਗੀਆਂ ਆਮ ਵੇਖੀਆਂ ਹਨ ਪਰ ਸਦੀਕ ਦੇ ਅਖਾੜੇ ਵਿੱਚ ਇਹਨਾਂ ਦਰੱਖਤਾਂ ਉੱਤੇ ਬੰਦੇ ਲੱਗੇ ਅਸੀਂ ਵੇਖੇ ਹਨ

  • @kirpalsingh9650
    @kirpalsingh9650 Před rokem

    ਬਹੁਤ ਹੀ ਵਧੀਆ ਕਮਾਲ

  • @malkitsingh9559
    @malkitsingh9559 Před 3 lety +5

    Very good veer g

  • @STRIKE208.
    @STRIKE208. Před 3 lety +11

    ਪਹਿਲਾ ਲੋਕਾਂ ਨੂੰ ਪੱਗਾਂ ਬਨਣ ਦਾ ਬੜਾ ਸ਼ੌਂਕ ਏਸ ਵੀਡੀਓ ਨੂੰ ਦੇਖ ਕੇ ਪਤਾ ਲੱਗਦਾ

  • @radhesham1502
    @radhesham1502 Před 3 lety +2

    Very nice bai ji
    1988 To 5/02/2021
    🙏🌹🌹🙏

  • @jasbirkaurjhinjer243
    @jasbirkaurjhinjer243 Před rokem +1

    Sira

  • @jugsarao9258
    @jugsarao9258 Před 4 lety +4

    Kia bat a g good job darma veer g 👍👍

  • @jagroopsingh5686
    @jagroopsingh5686 Před 4 lety +5

    V.nice veer good job

  • @avtars.dhindsa8381
    @avtars.dhindsa8381 Před rokem +1

    ਇਕ ਗੱਲ ਸੋਚਣ ਤੇ ਦੇਖਣ ਵਾਲੀ ਇਹ ਆ ਇਕ ਬੰਦਾ ਪੰਗ ਤੋਂ ਬਿਨਾਂ ਨਹੀਂ ਪਰ ਅੱਜਕਲ ਦੀ ਪੀੜ੍ਹੀ ਨੇ ਸਿਰ ਦਾ ਤਰਬੂਜ਼ ਬਣਾਇਆ ਪਿਆ ,, ਸ਼ਰਮ ਦੀ ਗੱਲ ਹੈ ਪੱਗ ਪੰਜਾਬੀ ਸੱਭਿਆਚਾਰ ਦੀ ਤੇ ਸਰਦਾਰਾਂ ਦੀ ਸ਼ਾਨ ਹੈ

  • @ishwarsanghera7555
    @ishwarsanghera7555 Před 4 lety +4

    Beautiful very nice jodi and song

  • @beantsingh9208
    @beantsingh9208 Před 3 lety +5

    Turban was a pride of Punjab but unfortunately the youths of today do not realise the importance of turban

    • @gurmeetsran4436
      @gurmeetsran4436 Před 3 lety +1

      ਛੋਲਿਆਂ। ਚੋਂ ਪਿਆਜ਼ੀ ਮਾਰਦੇ ਕਰਸੌਲੀਆਂ ਵੀ ਖੇਤ ਵਿਚ ਛੱਡ ਕੇ ਬਹਿਣੀਵਾਲ ਅਖਾੜਾ ਦੇਖਣ ਗਏ ਸੀ ਪਿੱਛੋਂ ਬਾਪੂ ਖੇਤੋਂ ਕਰਸੌਲੀਆਂ ਚੱਕ ਲਿਆਇਆ ਸੀ ਸ਼ਾਮੀ ਜਿਹੜਾ ਇਨਾਂਮ ਬਾਪੂ ਜੀ ਨੇ ਦਿੱਤਾ ਅੱਜ 44 ਸਾਲਾਂ ਬਾਅਦ ਵੀ ਨਹੀਂ ਭੁੱਲਦਾ

  • @harindersinghharindersingh8596

    Golden times of my punjab ll never come again

  • @jaswantsingh-kv8ep
    @jaswantsingh-kv8ep Před 2 lety +2

    ਹਾਏ ਓ ਰੱਬਾ ਓ ਦਿਨ

  • @anmolbrar3391
    @anmolbrar3391 Před 3 lety +2

    ਇਸ ਤਰ੍ਹਾਂ ਦੇ ਪਰਿਵਾਰਕ ਪਿਛੋਕੜ ਬਾਰੇ ਜਾਣਕਾਰੀ ਦੇਣ ਆਲਿਆਂ ਪਰੋਗਰਾਮਾਂ ਨੂੰ ਵੀ ਹੁਣ ਤਾਂ ਨਹੀਂ ਕੋਈ ਵੀ ਇਸ ਵਿਚ ਕੋਈ ਇਸਨੂੰ ਕੰਜਰਖਾਨਾਂ ਕਰਨ ਕਹਿਣ ਦੀ ਹਿੰਮਤ ਰੱਖਦਾ ਹੈ ਜੀ, ਕੀ । ਵੱਲੋਂ ਬਰਾੜ ਫਰੀਦਕੋਟੀਆਂ ਧੰਨਵਾਦ ਜੀਉ।

  • @jasvirsingh5642
    @jasvirsingh5642 Před 3 lety +3

    Great job..jasvir canada...

    • @roopsinghmaur8897
      @roopsinghmaur8897 Před 3 lety

      very good. kya baat a .man khush krta. 35 saal puranian yaadan taza krtian . god bless you sadeek ji and ranjeet ji . jug jug jeo .

  • @baldevSingh-pd1ez
    @baldevSingh-pd1ez Před 3 lety +7

    Good ji 3,WAHEGURU,

  • @marjanamaan5051
    @marjanamaan5051 Před 3 lety +9

    everybody were wore turban in that days .unfortunately we lost turban now.

  • @lyricsdrkammidhaliwalbams5961

    bahut vadiya akhada

  • @vijaybhullamusic7634
    @vijaybhullamusic7634 Před 3 lety +2

    ਸਲੂਟ ਜੋੜੇ ਨੂੰ ..

  • @palwalpalwan3380
    @palwalpalwan3380 Před 2 lety

    Dogana jodi de mahaan singers na koi hoya te na hona dowa verga ,,akharian de badshah salaam dowa di singing nu

  • @nachhattarsingh4890
    @nachhattarsingh4890 Před rokem

    Mari manpasand jodi
    Nachhattar Singh Hansra ajitwal wala

  • @harmamjettsingh22harmanjee18

    SUPER hit jori par enha da baddal kaoe nahi

  • @rupindersingh305
    @rupindersingh305 Před 3 lety +2

    Veri very nice

  • @nachhattarsingh4890
    @nachhattarsingh4890 Před rokem

    Mari manpasand jodi

  • @harmeetsingh5626
    @harmeetsingh5626 Před 3 lety +1

    ਕਿਅ ਬਾਤ ਹੈ ਜੀ

  • @sukhjindersingh5701
    @sukhjindersingh5701 Před rokem +1

    Kalgidhur the the sanget fully cover head Nika tee bhada. Was real cultural.

  • @jagmailsingh2214
    @jagmailsingh2214 Před 3 lety +2

    Sda bahaar jodi

  • @mikekahlon6361
    @mikekahlon6361 Před 2 lety

    Nazaara. Aa giya 👌👌

  • @tehalsingh2351
    @tehalsingh2351 Před 3 lety +5

    OS TIME PAG BAN KE JANA BAHUT HI MANN HUNDA SEE. HUN TA CUTING DA PTA LAGDA KHA KI HAI

  • @varinderjoshi8034
    @varinderjoshi8034 Před rokem +1

    Meri man psand korto. Bai g

  • @GurdeepSingh-po7eu
    @GurdeepSingh-po7eu Před 3 lety +2

    Good ji

  • @mruhdmaking5754
    @mruhdmaking5754 Před 3 lety +3

    Wahhh

  • @RoopSingh-qx7qi
    @RoopSingh-qx7qi Před 3 lety +3

    Koi time hunda ਸੀ ਇਸ ਜੋੜੀ ਦਾ

  • @baljindersingh917
    @baljindersingh917 Před 3 lety +1

    Hitt akhara sadik ranjit da

  • @BhupinderSingh-ur2es
    @BhupinderSingh-ur2es Před 4 lety +1

    Good bai ji

  • @manjitthandi8970
    @manjitthandi8970 Před 2 lety +4

    Salute bhaji. Number one singers. We never miss any stage near my place

  • @ranjeetsandhu6214
    @ranjeetsandhu6214 Před 4 lety +1

    good bai ji

  • @labhsingh650
    @labhsingh650 Před 9 měsíci

    Bhai sdeq thank patwari labh

  • @gurmejsingh6795
    @gurmejsingh6795 Před 3 lety +2

    Old is.gold

  • @SukhdevSingh-gy9ln
    @SukhdevSingh-gy9ln Před 11 měsíci

    Verynicegoodnelabhanahekhara

  • @Baljeetsingh-xy3qh
    @Baljeetsingh-xy3qh Před rokem

    Soni mojowal 👍👍👍👍

  • @harbanslal7287
    @harbanslal7287 Před 2 lety +1

    Salute to great jorhi .Punjabi gayaki de mahabal and dhanantar.Very melodious voice.

  • @h.lwalia1131
    @h.lwalia1131 Před 3 lety +7

    Great duet. Salute to them. Continues signings for an hours is not a simple task. Great! God bless them long life. Saw their AKARRAAs in 1977-78. When I was teenager.

  • @sssingh6017
    @sssingh6017 Před 3 lety

    Bahut hi vadia

  • @PritamSingh-qx7xj
    @PritamSingh-qx7xj Před 3 lety +1

    Very good ji

  • @balvirSingh-gt1ck
    @balvirSingh-gt1ck Před 3 lety +2

    Good 88 model lok