Video není dostupné.
Omlouváme se.

ਦੂਜਾ ਫੁੱਲ ਲਾਈਵ ਅਖਾੜਾ ਪਿੰਡ ਮੱਲਣ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ । Mohammad Sadiq Ranjit Kaur । 1988

Sdílet
Vložit
  • čas přidán 20. 04. 2022
  • #mohammadsadiqranjitkaur #ਦੂਜਾਅਖਾੜਾ #ਮੁਹੰਮਦਸਦੀਕਰਣਜੀਤਕੌਰ #villagemallan
    🦚PLZZ SUBSCRIBE MY CHANNEL
    ☎️RINKU ROMANA
    MOHD SADIQ RANJIT KAUR
    2 LIVE AKHARA 20.11.1988
    VILLAGE MALLAN
    DIST SRI MUKTSAR SAHIB
    V THANKS SIMARJIT KAUR SARPANCH
    ਧੰਨਵਾਦ ਸਿਮਰਜੀਤ ਕੌਰ ਸਰਪੰਚ ਮੱਲ
    JAGJIT
    WEDS
    GURJINDER
    JAGJIT SINGH VILLAGE MALLAN
    FATHER JOGINDER SINGH MALLAN
    MOTHER BALVEER KAUR
    BRO BALDEV SINGH MALLAN
    BRO GURDEV SINGH MALLAN
    BRO GURJIT SINGH MALLAN
    VILLAGE MALLAN DIST SRI MUKTSAR SAHIB
    ਵਿਸ਼ੇਸ਼ ਧੰਨਵਾਦ ਹੈਪੀ ਮੱਲਣ
    ਇਹ ਅਖਾੜਾ ਜਗਜੀਤ ਸਿੰਘ ਮੱਲਣ ਦੇ ਵਿਆਹ ਦਾ ਹੈ
    ਪਤਨੀ ਗੁਰਜਿੰਦਰ ਕੌਰ
    ਪਿਤਾ ਜੋਗਿੰਦਰ ਸਿੰਘ ਮੱਲਣ
    ਮਾਤਾ ਬਲਵੀਰ ਕੌਰ
    ਭਰਾ ਬਲਦੇਵ ਸਿੰਘ ਮੱਲਣ
    ਭਰਾ ਗੁਰਦੇਵ ਸਿੰਘ ਮੱਲਣ
    ਭਰਾ ਗੁਰਜੀਤ ਸਿੰਘ ਮੱਲਣ
    ਪਿੰਡ ਮੱਲਣ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ
    Ranjit Bawa Kaur B
    Ranjit Bawa Sidhu Moose Wala
    Vaar Sidhu Moose Wala
    ਵਾਰ ਸਿੱਧੂ ਮੂਸੇ ਵਾਲਾ

Komentáře • 54

  • @nanakchandkamboj5844
    @nanakchandkamboj5844 Před 2 lety +4

    ਪੰਜਾਬੀ ਸੰਗੀਤ ਅੰਦਰ ਪਿਛਲੇ ਪੰਜ ਦਹਾਕਿਆਂ ਅੰਦਰ ਮੁਹੰਮਦ ਸਦੀਕ ਤੇ ਰਣਜੀਤ ਕੌਰ ਵਰਗੀ ਕਾਮਯਾਬੀ ਜੋੜੀ ਕੋਈ ਨਹੀਂ ਹੋਈ। ਇਹਨਾਂ ਦੇ ਦੋਗਾਣਿਆਂ ਦੀ ਲਿਸਟ ਬਹੁਤ ਲੰਮੀ ਹੈ।

  • @nirmalsingh9484
    @nirmalsingh9484 Před 2 lety +8

    ਬਹੁਤ ਵਧੀਆ ਅਖਾੜਾ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਨਿਰਮਲ ਸਿੰਘ ਦੁਬਈ ਡਰਾਈਵਰ ਦਾ ਕੰਮ ਹੈ

  • @bindersingh1846
    @bindersingh1846 Před 2 lety +6

    ਚਮਕੀਲੇ ਵਰਗਾ ਆਖਾੜਾ ਕੋਈ ਨਹੀ ਲਾ ਸਕਦਾ ਸੀ ਉਸ ਟਾਈਮ ਵੀ ਅਜ ਵੀ

  • @mangatkular5941
    @mangatkular5941 Před 2 lety +7

    ਪੰਜਾਬ ਸਭਿਆਚਾਰ ਦੇ ਬਾਬਾ ਬੋਹੜ ਸਦੀਕ ਜੀ ਨੂੰ ਪਰਮਾਤਮਾ ਹਮੇਸ਼ਾ ਚੜਦੀ ਕਲਾ ਅਤੇ ਤਰੱਕੀਆਂ ਵਖਸਨ ਜੀ ਬਹੁਤ ਹੀ ਸਦਾਬਹਾਰ ਅਦਾਕਾਰ ਅਤੇ ਗਾਇਕ

  • @gurmeetsran6276
    @gurmeetsran6276 Před 2 lety +6

    ਆਹ ਨੇਕ ਝੇਕ ਅੱਜ ਦੇ ਕਲਾਕਾਰਾਂ ਤੋਂ ਨਹੀਂ ਮਿਲਦੀ ਵਾਹ ਰੰਗ ਹੀ ਲਾ ਦਿੱਤਾ ਵੀਰ ਪੈਮਾਨਾ ਜੀ ਵਾਹਿਗੁਰੂ ਜੀ ਆਪ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ

  • @sukhrajsidhu331
    @sukhrajsidhu331 Před rokem +5

    ਬਾਬੂ ਸਿੰਘ ਮਾਨ ਬਹੁਤ ਵਧਿਆ ਗੀਤਕਾਰ

  • @jashangill8616
    @jashangill8616 Před 2 měsíci

    ਸਲੂਟ ਆ ਪੁਰਾਣੀਆ ਦੋਗਾਣਾ ਜੋੜੀਆ ਨੂੰ

  • @avtarsarwara2280
    @avtarsarwara2280 Před rokem +2

    Boht vdhia jodi c sadiqe te ranjeet kaur d. Rabb kare aun wale time vich v Punjab vich aise akhade laggan.sadiqe te ranjeet kaur vaar vaar janam lende rehan

  • @DarshanSingh-vb9lw
    @DarshanSingh-vb9lw Před rokem +8

    ਮੇਰੀ ਉਮਰ ਉਸ ਵੇਲੇ 36 ਸਾਲ ਦੀ ਸੀ ਹੁਣ ਮੇਰੀ ਉਮਰ ਤਕਰੀਬਨ 71 ਸਾਲ ਦੀ ਹੈ ਮੈਂ ਅਜੇ ਵੀ ਇਸ ਜੋੜੀ ਦਾ ਫੈਨ ਹਾਂ ਜੀ ਦਰਸ਼ਨ ਸਿੰਘ ਮੱਲਣ

  • @darshansingh9206
    @darshansingh9206 Před 7 měsíci +1

    Very.nice.akhara.✌️from.d.s.sandhu

  • @BalwinderSingh-gq9qd
    @BalwinderSingh-gq9qd Před rokem +1

    ਬਾਬੂ ਸਿੰਘ ਮਾਨ ਜੀ ਜਿਨਾਂ ਵਧੀਆ ਗੀਤ ੳਹਨਾ ਹੀ ਵਧੀਆ ਗਾਇਆ ਜੋੜੀ ਨੇ

  • @bhullargurtej1086
    @bhullargurtej1086 Před 2 lety +5

    ਧੰਨਵਾਦ ਰਿਕੂੰ ਵੀਰੇ

  • @user-dx5gp5rl4m
    @user-dx5gp5rl4m Před rokem +1

    ਬਾਬਾ ਸਦੀਕ ਜੀ ਦੀ ਗਾਇਕੀ ਨੂੰ ਕੋਟ ਕੋਟ ਪ੍ਰਣਾਮ ਭਜਨ ਸੰਘੇੜਾ ਵੱਲੋਂ।

  • @sukhvindersingh1590
    @sukhvindersingh1590 Před 2 lety +2

    Old is gold
    Aal time supar hit Jodi
    Sadik ranjit kaur
    Best songs no 1
    Punjabi virsa

  • @gurmeetsran6276
    @gurmeetsran6276 Před 2 lety +19

    ਰੋਮਾਣਾ ਵੀਰ ਤੁਸੀਂ ਤਾਂ 34 ਸ਼ਾਲ ਤਾਂ ਕੀ 52 ਸੁਨਿਹਰੀ ਸਾਲਾਂ ਦੀ ਯਾਦ ਕਰਵਾ ਦਿੱਤੀ ਜਦੋਂ ਜਵਾਨੀ ਦਾ ਪੂਰਾ ਜੇਰ ਸੀ ਉਦੋਂ 40 ਕਿਲੋਮੀਟਰ ਤੱਕ ਕਈ ਵਾਰੀ ਤਾਂ ਰਾਤ ਨੂੰ ਵੀ ਇਹਨਾਂ ਦਾ ਅੱਖਾਂ ਸੁਣਿਆ ਪਰ ਜਨਾਬ ਮੁਹੰਮਦ ਸਦੀਕ ਬੀਬਾ ਰਣਜੀਤ ਕੌਰ ਦੇ ਨਾਲ ਕਿਸੇ ਵੀ ਕਲਾਕਾਰ ਨੇ ਮੁਕਾਬਲਾ ਨਹੀਂ ਕੀਤਾ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੱੜਦੀ ਕਲਾ ਚ ਰੱਖਣ ਪੁਰਾਣਾ ਵਿਰਸਾ ਸਾਹਮਣੇ ਲਿਆਉਣ ਲਈ ਧੰਨਵਾਦ ਵੀਰ ਬਹਾਦੁਰ

  • @tiwaripurushottam8246
    @tiwaripurushottam8246 Před 2 lety +1

    So super Jodi bahut bahut Dhanyawad ji sat shree akal 🙏🙏

  • @user-ql6vx6oq1m
    @user-ql6vx6oq1m Před 2 lety +13

    ਬਾਈ ਇਕ ਗੱਲ ਨੋਟ ਕਰੋ ਸਾਰੇ ਪੱਗਾਂ ਵਾਲੇ ਹੀ ਨੇ ਅੱਜ ਕਲ ਏਦਾ ਦਾ ਮਾਹੌਲ ਨਹੀਂ ਲਬਦਾ 👍👍

  • @manjitthandi8970
    @manjitthandi8970 Před 2 lety +2

    Number one singers, Thanks for uploading

  • @jarnailsingh5305
    @jarnailsingh5305 Před 2 lety +3

    Very good ji

  • @BaljitSingh-fw4rk
    @BaljitSingh-fw4rk Před rokem +1

    Very Nice Song

  • @maninderkaur5564
    @maninderkaur5564 Před 2 lety +1

    Ranjit Kaur Ma'am Top class singer

  • @azadpandher5108
    @azadpandher5108 Před 2 lety +2

    Bht vadhya akhara

  • @sikandersingh6604
    @sikandersingh6604 Před 7 měsíci

    ਭਗਤ ਸਿੰਘ ਦੀ ਫਾਸੀ ਤੋ ਬਾਅਦ ਸਾਡੀ ਨੌਜਵਾਨੀ ਨੂੰ ਇਨਾਗਾਣਿਆ ਨੇ ਹੀ ਹਿੰਦੂਆ ਦੀ ਗੁਲਾਮੀ ਦਾ ਿਸਕਾਰ ਬਣਾਤਾ

  • @anwarchiragh1664
    @anwarchiragh1664 Před 2 lety +1

    Very nice

  • @deepakteja686
    @deepakteja686 Před 2 lety +5

    ਬਹੁਤ-ਬਹੁਤ ਸ਼ੁਕਰੀਆ ਰੋਮਾਣਾ ਸਾਹਿਬ।

  • @Sukh.Samridhi
    @Sukh.Samridhi Před rokem +2

    Sadik bhaji jis nal mrji gaa lo pr jo jodi tuhadi Ranjit g nal h oh kise hor nal nhi bn skdi

  • @richhpalsingh1763
    @richhpalsingh1763 Před 10 měsíci

    ❤❤❤❤❤❤

  • @surjitsingh9399
    @surjitsingh9399 Před 2 lety +1

    Veri nice and hearingable songs

  • @gursewakbrar5506
    @gursewakbrar5506 Před 2 lety

    Effective Performance By Sadiq And Bib-A Ranjeet

  • @tiwaripurushottam8246

    Bahut bahut Dhanyawad ji 🙏🙏

  • @SK-io4gd
    @SK-io4gd Před 2 lety

    Excellent, simply unforgettable n unmatched.

  • @HarjinderSingh-jp3wn
    @HarjinderSingh-jp3wn Před 2 lety +1

    👍👍👌👌

  • @niranjansinghjhinjer1370

    Bot sonha uprala baai ji 🙏 Shukriya

  • @janaksingh5653
    @janaksingh5653 Před rokem +1

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ

  • @surjeetsingh596
    @surjeetsingh596 Před rokem

    Nice jodi

  • @harcharansingh8732
    @harcharansingh8732 Před 2 lety +3

    ਇਹ ਆਖਾੜਾ ਵੀ ਚਮਕੀਲਾ ਸਹਿਬ ਦੇ ਅਕਾਲ ਚਲਾਣੇ ਤੋਂ ਬਾਅਦ ਮਿਲਿਆ ਹੋਉ

    • @sukhmandersinghhh4499
      @sukhmandersinghhh4499 Před rokem

      ਹਾਂ ਜੀ ਉਸ ਦੀ ਮੌਤ 8 ਮਾਰਚ 1988 ਨੂੰ ਹੋਈ ਸੀ

    • @hirasingh4187
      @hirasingh4187 Před rokem

      ਬਹੁਤ ਵਧੀਆ ਯਾਦਾਂ(ਢਾਢੀ ਗੁਰਦੇਵ ਸਿੰਘ ਮੱਲਣ ਜੀ ਦਾ ਪਿੰਡ)

  • @SukhwinderSingh-xs8ww
    @SukhwinderSingh-xs8ww Před 2 lety

    Jeonda rhe Punjabi Sangeet

  • @janaksingh5653
    @janaksingh5653 Před rokem +1

    JANAK SINGH MAUR Dholak update

  • @gurmeetsran6276
    @gurmeetsran6276 Před 2 lety +3

    ਮੁਆਫ਼ੀ ਮੰਗਦਾ ਹਾਂ ਵੀਰ ਰੋਮਾਣਾ ਜੀ ਅੱਖਰ ਰ ਦੀ ਥਾਂ ਤੇ ਪ ਪੈ ਗਿਆ

  • @JagseerSingh-xy7ct
    @JagseerSingh-xy7ct Před 2 lety

    Att

  • @SukhwinderKaur-wo5mh
    @SukhwinderKaur-wo5mh Před rokem

    ਵੀਰ ਜੀ 80 90 ਦੇ ਦਹਾਕੇ ਬਹੁਤ ਹੀ ਵਧੀਆ ਸੀ ਤੇ ਘੋਨੇ ਮੋਨੇਆ ਦੀ ਗਿਣਤੀ ਇੱਕ ਦੋ ਹੀ ਹੂੰਦੀ ਸੀ ਪਿੰਡਾ ਵਿੱਚ ਅਵਾਮ ਤੇ ਕੂੰਦਰਤ ਦਾ ਪਿਆਰ ਸੱਚਾ ਹੁੰਦਾ ਸੀ ਤੇ ਹੁਣ 10 20 ਦੇ ਦਹਾਕੇ ਵਿੱਚ 99 ਦਾ ਫਾਸਲਾ ਹੈ ਕਿ ਨਹੀਂ ਕਿਰਪਾ ਕਰਕੇ ਦੱਸਿਓ ਜੀ

  • @surjitkumar8792
    @surjitkumar8792 Před 2 lety

    👍🏻👍🏻

  • @baghelkulana7502
    @baghelkulana7502 Před 2 lety

    🙏🏽🌹

  • @user-if7ek7cu2t
    @user-if7ek7cu2t Před 7 měsíci

    R🎉🎉