Video není dostupné.
Omlouváme se.

1987 Mohd Sadiq Ranjit Kaur (Full Live)

Sdílet
Vložit
  • čas přidán 22. 11. 2021
  • 1987 Mohd Sadiq Ranjit Kaur (Full Live) Akhada - Jaimal Wala (Village)- Balwinder Singh

Komentáře • 115

  • @narajansingh959
    @narajansingh959 Před 2 lety +31

    ਬੱਲੇ ਬੱਲੇ ਕਿੰਨਾ ਵੱਡਾ ਇੱਕਠ ਹੈ ਅਖਾੜੇ ਵਿੱਚ ਤੇ ਨਾਲ ਹੀ ਸਭ ਦੇ ਸਿਰਾਂ ਉੱਤੇ ਪੱਗਾਂ ਨੇ ਕਿੰਨੇ ਸੋਹਣਾ ਸੀ ਸਾਡਾ ਪੰਜਾਬ ਪਤਾ ਕੀਹਦੀ ਨਜ਼ਰ ਲੱਗ ਗਈ।ਬਹੁਤ ਹੀ ਵਧੀਆ ਸਮਾਂ ਸੀ। ਇਸ ਮਹਾਨ ਜੋੜੀ ਦੇ 4/5ਅਖਾੜੇ ਵੇਖੇ ਨੇ ਜੀ। ਸਦਾ ਬਹਾਰ ਜੋੜੀ। ਕੋਈ ਨੰਗੇਜ਼ ਨੀ ਕੋਈ ਅਸਲੇ ਦਾ ਵਿਖਾਵਾ ਨਹੀਂ ਸੀ। ਰਹਿੰਦੀ ਦੁਨੀਆਂ ਤੱਕ ਜੋੜੀ ਅਮਰ ਰਹੇਗੀ। ਅਜਕੱਲ ਦੀ ਪਨੀਰੀ ਬਹੁਤ ਘੱਟ ਪਸੰਦ ਕਰਦੇ ਨੇ ਇਨ੍ਹਾਂ ਗੀਤਾਂ ਨੂੰ, ਪਰ ਰੂਹ ਦੀ ਖੁਰਾਕ ਨੇ ਪੁਰਾਣੇ ਬੰਦਿਆਂ ਦੇ ਇਹ ਜੋੜੀ ਦੇ ਗੀਤ। ਧੰਨਵਾਦ ਜੀ ਅਖਾੜਾ ਪਾਉਣ ਲਈ 🙏🙏🙏🙏🙏🙏🥰🥰🥰🥰🥰🥰🥰🥰🥰👌👌👌👌👌👌👌👌👌👌👌👌👌👌👌👌👌👌👌👌👌

  • @balvinderkaka6586
    @balvinderkaka6586 Před rokem +16

    ਜੇ ਕਿਤੇ ਪ੍ਰਮਾਤਮਾ ਦੀ ਮੇਹਰ ਹੋਜੇ ਬੀਬਾ ਰਣਜੀਤ ਕੌਰ ਜੀ ਅਤੇ ਸਦੀਕ ਸਾਹਬ ਦੀ ਉਹੀ ਅਵਾਜ਼ ਅੱਜ ਦੇ ਦੌਰ ਵਿੱਚ ਦੁਵਾਰਾ ਵਾਪਸ ਆਜੇ ।

  • @karamjeetsingh2352
    @karamjeetsingh2352 Před 2 lety +22

    ਜੀ ਬਾਈ ਮਿਹਰਬਾਨੀ
    ਮਹਾਨ ਕਲਾਕਾਰਾਂ ਨੂੰ ਬੁਰੇ ਦੌਰ ਵਿੱਚ ਪਿਆਰ ਕਰਨ ਵਾਲੇ ਸਮੇਂ ਨੂੰ ਸਾਂਭ ਰੂਬਰੂ ਕਰਨ ਲਈ
    ਇਹ ਓਹ ਵੇਲੇ ਸਨ ਜਦੋਂ ਵੇਟਰਾਂ ਦਾ ਰਿਵਾਜ ਨਹੀਂ ਸੀ ਆਇਆ ਪਿੰਡ ਵਾਲੇ ਬਰਾਤੀਆਂ ਦੀ ਸੇਵਾ ਦੇ ਜੁੰਮੇਵਾਰ ਹੁੰਦੇ ਸਨ

  • @BalwinderSingh-ix6lj
    @BalwinderSingh-ix6lj  Před 2 lety +27

    🙏ਇਸ ਦੁਗਾਣਾ ਜੋੜੀ ਦੀ ਰੀਸ ਨਹੀ ਕਰਨੀ ਕਿਸੇ ਨੇ ਜੀ🙏👌👍✌️

  • @budhsingh28
    @budhsingh28 Před 2 lety +16

    ਇਹ ਹੀਰਿਆਂ ਦੀ ਜੋੜੀ ਦਿਲਾਂ ਤੇ ਰਾਜ ਕਰਦੀ ਹੈ

  • @kirpalkhangura5526
    @kirpalkhangura5526 Před 2 lety +18

    ਦੋਗਾਣਾ ਜੋੜੀਆਂ ਵਿਚ ਸਿਰਮੌਰ ਜੋੜੀ ਜਿਸਨੇ ਦਹਾਕੇ ਇਕੱਠੇ ਗਾਇਆ ਪੇਸ਼ ਕਰਨ ਲਈ ਧੰਨਵਾਦ

  • @KulwinderSingh-ks9qo
    @KulwinderSingh-ks9qo Před 2 lety +21

    ਮੇਰੀ ਉਮਰ ਉਸ ਟਾਇਮ 12 ਸਾਲ ਸੀ ਸੂਪਰ ਹਿਟ ਜੋੜੀ

  • @kulbirsingh2366
    @kulbirsingh2366 Před 2 lety +8

    ਇਸ ਆਖਾੜੇ ਚ ਇਕ ਗੀਤ ਹੈ ਜੇ ਪੜਿਆ ਹੁੰਦਾ ਤਾ ਐਤਕੀ ਵੋਟਾ ਵਿੱਚ ਵੀ ਖੜਦਾ ਤੇ ਹੁਣ ਦੋ ਵਾਰ MlA Te MP ਬਣ ਗਿਆ

  • @nirmalsingh9484
    @nirmalsingh9484 Před 2 lety +18

    ਬਹੁਤ ਵਧੀਆ ਅਖਾੜਾ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਹੋਰ ਵੀ ਅਖਾੜੇ ਲੋੜ ਕਰੋ ਨਿਰਮਲ ਸਿੰਘ ਦੁਬਈ ਡਰਾਈਵਰ ਦਾ ਕੰਮ ਹੈ ਧੰਨਵਾਦ ਜੀ

  • @kashmiraujla360
    @kashmiraujla360 Před 2 lety +7

    ਉਸ ਸਮੇ ਦੀਆ ਸਿਰੇ ਦੀਆ ਸਟੇਜਾਂ ਸੀ ਜਿਨਾ ਦਾ ਕੋਈ ਮੁਕਾਬਲਾ ਹੀ ਨਹੀਂ।

  • @KULWINDERSINGHDHALIWAL
    @KULWINDERSINGHDHALIWAL Před 2 lety +9

    ਬਹੁਤ ਹੀ ਵਧੀਆ ਗਾਇਕ ਜੋੜੀ ਆਪਦੇ ਜਮਾਨੇ ਦੀ

  • @charanjeetsandhu1669
    @charanjeetsandhu1669 Před 2 lety +15

    ਬਹੁਤ ਵਧੀਆ ਕੋਈ ਅੰਤ ਨਹੀ ਜੋੜੀ ਦਾ

  • @dalbarasingh7649
    @dalbarasingh7649 Před 2 lety +13

    ਬਹੁਤ ਬਹੁਤ ਹੀ ਵਧੀਆ ਅਖਾੜਾ ਲੱਗਿਆ ਪੁਰਾਣੇ ਸਮੇਂ ਦੀਆਂ ਗੱਲਾਂ ਹੀ ਹੋਰ ਸੀ ।ਸਦੀਕ ਸਾਹਿਬ ਨੇ ਤੇ ਰਣਜੀਤ ਕੌਰ ਜੀ ਨੇ ਪੁਰਾਣੇ ਕੋਠੇ ਤੇ ਚੜ੍ਹ ਕੇ ਅਖਾੜਾ ਲਾਇਆ ਜਦੋਂ ਥੱਲੇ ਉਤਰਦੇ ਨੇ ਕੋਈ ਪੌੜੀ ਨਹੀਂ ਜਮਾਂ ਸਾਦਾ ਢੰਗ । ਅੱਜਕਲ੍ਹ ਦੇ ਗਾਇਕਾਂ ਨੂੰ ਸੋਚਣਾ ਚਾਹੀਦਾ ਹੈ ।

  • @Sanghera-pe1wu
    @Sanghera-pe1wu Před rokem +2

    ਇਥੋਂ ਹੀ ਰਣਜੀਤ ਦੀ ਆਵਾਜ਼ ਦਬਣ ਲੱਗ ਗਈ ਸੀ ਤੇ ਫੇਰ ਦਬਦੀ ਹੀ ਗਈ ...ਆਖਰ ਸਦੀਕ ਵੱਖ ਹੋ ਗਿਆ

  • @shehbaj902
    @shehbaj902 Před 2 lety +8

    ਸਦੀਕ ਸਾਹਬ ਦਾ ਅਖਾੜਾ ਸੁਣ ਕੇ ਬਹੁਤ ਵਧੀਆ ਲੱਗਾ ਬਾਈ ਜੀ ਤੁਹਾਡੇ ਵਾਂਗੂੰ ਇੱਕ ਭਾਈ ਸਾਹਬ, ਦੇਸ ਰਾਜ ਸਿੰਘ ਜੀ ਉਹ ਵਗਰਾਮੋਫੀਨ ਮਸ਼ੀਨ ਦੁਆਰਾ ਪੁਰਾਣੇ ਤੋਂ ਪੁਰਾਣੇ ਗੀਤ ਸੁਣਾਉਣੇ ਹਨ, ਹੋਰ ਵੀ ਕਿਸੇ ਜਿਦੀ ਦਾ ਅਖਾੜਾ ਹੋਵੇ ਤਾਂ ਅਪਲੋਡ ਕਰਨਾ 🙏🏻

  • @bhullargurtej1086
    @bhullargurtej1086 Před 2 lety +23

    ਬਹੁਤ ਸੋਹਣਾ ਅਖਾੜਾ ਬਲਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਅਖਾੜਾ ਦਿਖਾਉਣ ਲਈ ! ਹੋਰ ਵੀ ਸਦੀਕ ਸਾਬ ਤੇ ਰਣਜੀਤ ਕੌਰ ਦਾ ਅਖਾੜਾ ਹੋਵੇ ਤਾ ਅਪਲੋਡ ਕਰ ਦਿਓ !

  • @vinylRECORDS0522
    @vinylRECORDS0522 Před 2 měsíci +1

    16 ਕੁ ਸਾਲ ਦੀ ਉਮਰ ਵਿੱਚ ਚੜਦੀ ਜਵਾਨੀ ਵੇਲੇ ਇਹਨਾਂ ਦਾ ਅਖਾੜਾ ਬਾਬਾ ਰੋਡੂ ਯਾਦਗਾਰੀ ਮੇਲਾ ਕਾਉਂਕੇ ਕਲਾਂ ਵਿੱਚ ਪਹਿਲੀ ਵਾਰ ਸੁਣਿਆ ਸੀ। ਕਮਾਲ ਦਾ ਯਾਦਗਾਰੀ ਅਖਾੜਾ ਸੀ।

  • @InderjitSingh-bn6hm
    @InderjitSingh-bn6hm Před 2 lety +16

    ਉੱਡ ਪੁੱਡ ਗਿਆ ਆਹ ਪੰਜਾਬ ਯਾਰੋ !!

  • @harpreetsinghdhillon8371
    @harpreetsinghdhillon8371 Před 2 lety +29

    ਸਲੂਟ ਆ ਮਹਾਨ ਜੋੜੀ ਨੂੰ ਅਤੇ ਇਸ ਜੋੜੀ ਦੀਆਂ ਯਾਦਾਂ ਸਾਂਭੀ ਬੈਠੇ ਕਲਾ ਪ੍ਰੇਮੀਆਂ ਨੂੰ 🙏

  • @harpreetsinghdhillon8371
    @harpreetsinghdhillon8371 Před 2 lety +30

    ਮੇਰੇ ਪਿੰਡ ਦੇ ਮਰਹੂਮ ਗੀਤਕਾਰ ਗੁਰਮੇਲ ਢਿੱਲੋਂ ਭੁੱਖਿਆਂ ਵਾਲੀ ਦੀ ਕਲਮ ਨੂੰ ਸਲਾਮ

    • @harindersinghharindersingh8596
      @harindersinghharindersingh8596 Před 2 lety

      Great bhazi

    • @shehbaj902
      @shehbaj902 Před 2 lety +2

      ਓਹਨਾਂ ਦਾ ਇੱਕ ਦੁਗਾਣਾ, ਗੋਲੀ ਚਲਦੀ ਰਹਿੰਦੀ
      ਢਿੱਲੋਂ ਪੈਣ ਪਟਾਕੇ ਵੇ, ਬਹੁਤ ਮਕਬੂਲ ਹੋਇਆ ਸੀ

    • @mastkalander1065
      @mastkalander1065 Před 2 lety

      ਗ਼ੌਰ ਨਾਲ ਦੇਖੋ ਭੇਸ ਢਿੱਲੋਂ ਨੇ ਵਟਾਇਆ ਨੀਂ ਯਾਰ ਤੇਰਾ ਜੇਲ੍ਹ ਚੋਂ ਰਕਾਨੇ ਛੁੱਟ ਆਇਆ ਨੀਂ

    • @ranjit900
      @ranjit900 Před rokem +1

      Bai jee kehra geet c jehra hit Nahi c Dhillon Gurmail singh merra Favrite geetkaar SAUTE AA

  • @mandeepmaan200
    @mandeepmaan200 Před 2 lety +12

    ਮੇਰੇ ਨਾਨਕਾ ਪਿੰਡ ਜੈਮਲ ਵਾਲਾ

  • @gyanijogasinghkavisharbhag9258

    ਦਿਲ ਚਾਰ ਦਹਾਕੇ ਪਿੱਛੇ ਚਲਾ ਗਿਆ,, ਬਹੁਤ ਵਧੀਆ।

  • @BalwinderSingh-ix6lj
    @BalwinderSingh-ix6lj  Před 2 lety +11

    🙏ਬੈਂਜੋ ਨਿਰਮਲ ਸਿੱਧੂ ਦੀ ਟੋਪ ਤੇ ਜੀ🙏👌✌️

  • @BalwinderSingh-ix6lj
    @BalwinderSingh-ix6lj  Před 2 lety +10

    🙏ਜੈਮਲ ਵਾਲਾ ਜੀ ਨੇੜੇ ਜਲਾਲਾਬਾਦ ਸ਼ਹਿਰ 🙏

  • @parshotamsingh5039
    @parshotamsingh5039 Před 16 dny

    ਵਾਹ ਜੀ ਵਾਹ ਯਾਰ ਨਜ਼ਾਰਾ ਆ ਜਾਂਦਾ ਗੀਤ ਸੁਣਕੇ ਸਾਡੇ ਪਿੰਡ ਲੱਗਿਆ ਸੀ ਅਖਾੜਾ ਸਦੀਕ ਦਾ voht ਵਧੀਆ ,ਹੁਣ ਵੀ ਉਹ ਯਾਦ ਕਰਕੇ ਦਿਨ ਚੇਤੇ ਆ ਜਾਂਦਾ ਹੈ ਕਾਸ਼ ਔਹ ਵੇਲਾ ਦੁਆਰਾ ਆ ਜਾਵੇ

  • @nirmalsidhuvids
    @nirmalsidhuvids Před 2 lety +6

    ਬਹੁਤ ਦੁਰਲੱਭ ਤੇ ਅਨਮੋਲ ਵੀਡੀਓ ਸੁਦੀਕਸ਼ਾ ਦੇ ਨਾਲ ਹਰਮੋਨੀਅਮ ਵਜਾ ਰਹੇ ਹਨ ਪੰਜਾਬ ਦੇ ਪ੍ਰਸਿੱਧ ਗੀਤਕਾਰ ਸੰਗੀਤਕਾਰ ਤੇ ਗਾਇਕ ਨਿਰਮਲ ਸਿੱਧੂ ਬਹੁਤ ਦੁਰਲੱਭ ਤੇ ਅਨਮੋਲ ਵੀਡੀਓ ਸਦੀਕ ਸਾਹਿਬ ਦੇ ਨਾਲ ਹਰਮੋਨੀਅਮ ਵਜਾ ਰਹੇ ਹਨ ਪੰਜਾਬ ਦੇ ਪ੍ਰਸਿੱਧ ਗੀਤਕਾਰ ਸੰਗੀਤਕਾਰ ਤੇ ਗਾਇਕ ਨਿਰਮਲ ਸਿੱਧੂ ਜੀ

  • @gillshavinder9790
    @gillshavinder9790 Před rokem +2

    ਇਹ ਜੋਤੀ ਵਰਗੇ ਸਟੇਜ ਪ੍ਰ੍ਰੋਗਰਾਮ ਹੋਰ ਕੋਈ ਨਹੀਂ ਕਰ ਸਕਦਾ ਅੱਜਕਲ ਤਾਂ ਗਾਉਣ ਵਾਲੇ ਸਟੇਜ ਤੇ ਪੁਠੀਆਂ ਛਾਲਾਂ ਮਾਰਨ ਹੀ ਆਉਂਦੇ ਹਨ ਸੁਣਨ ਵਾਲੇ ਅਤੇ ਪ੍ਰ੍ਰੋਗਰਾਮ ਕਰਵਾਉਣ ਵਾਲਿਆ ਦੇ ਰਿਸ਼ਤੇਦਾਰ ਬਿਨਾਂ ਗੱਲ ਤੋਂ ਹੀ ਨੋਟ ਸਿੱਟੀ ਜਾਦੇਂ ਹਨ ਸਿਰਫ ਫੋਟੋ ਖਿਚਵਾਉਣ ਲਈ ਚਾਹੀਦਾ ਤਾਂ ਇਹ ਹੈ ਕੇ ਬੇਢੰਗੇ ਜਿਹੇ ਗਾਉਣ ਵਾਲਿਆਂ ਦੀ ਸਟੇਜ ਤੇ ਹੀ ਛਿੱਤਰ ਪਰੇਡ ਕੀਤੀ ਜਾਵੇ

  • @DaljitSingh-ok2op
    @DaljitSingh-ok2op Před 2 lety +12

    ਬੀਬੀ ਰਣਜੀਤ ਕੌਰ ਦੇ ਚਰਨਾ ਵਿੱਚ ਸਿਰ ਚੁਕਦਾ

  • @dharamsingh1036
    @dharamsingh1036 Před 2 lety +6

    Bahut kabiley tareef Akhada he
    Ranjeet Kaur ji Awaaj is akhade vich Bahut saaf he
    Is akhade vich isne Kaafi nve geet gay Jo pehla Isdi awaaj vich nhi sune cee
    Akhade di quality Bahut jiada vadhia he
    Vekh ke najara Aa Gea ji

  • @sukhmandersinghbrar1716
    @sukhmandersinghbrar1716 Před 2 lety +8

    Best singar jodi Sadik Ranjit Kaur di
    Aal times supar 🌟 hit
    Jodi no 1

  • @jitenderbrar514
    @jitenderbrar514 Před 2 lety +23

    ਸਦਾਬਹਾਰ ਦੋ ਗਾਣਿਆਂ ਦੀ ਜੋੜੀ ❤️❤️

  • @paramjitsinghsaini2214
    @paramjitsinghsaini2214 Před 2 lety +13

    ਵਾਹ ਵਾਹ ਵਾਹ,,, ਭਧੀਜ,,,,,
    ਮੈਂ ਇਹ ਵੀਡੀਓ ਬਸ ਇਕ ਵਾਰ vcr ਤੇ ਵੇਖੀ ਸੀ, ਫਿਰ ਆਡੀਓ ਕੈਸੇਟ ਕਾਫੀ ਚਿਰ ਸੁਣਦੇ ਰਹੇ। ਫਿਰ ਉਹ ਵੀ ਖਰਾਬ ਹੋਗੀ।
    ਫਿਰ ਪਤਾ ਲੱਗਾ ਕਿ ਮਾਸਟਰ ਪੀਸ ਹੀ ਗੁਆਚ ਗਿਆ।
    ਅੱਜ ਆ ਵੇਖਕੇ ਮਨ ਬਾਗੋ ਬਾਗ ਹੋ ਗਿਆ। ਹੁਣ ਬਸ mp3 ਵੀ ਬਣੀ ਲਓ।।।।।।
    up load ਕਰਨ ਲਈ ਧੰਨਵਾਦ।।।।।।

  • @tiwaripurushottam8246
    @tiwaripurushottam8246 Před 2 lety +4

    Pure Punjab ki famous jodi is Jodi ko mai jivan bhar nahi bhulna Jai hind 🙏🙏

  • @Sukh.Samridhi
    @Sukh.Samridhi Před rokem +2

    Sadik g de nal ta only Ranjit g di jodi hi achi lgdi h ..hor kise nal nhi

  • @Sukh.Samridhi
    @Sukh.Samridhi Před rokem +3

    Sadik g de nal Ranjit g di jodi hi achi lgdi h hor koee nhi achi lgdi sadik bhaji nal

  • @chhinderpalsinghpanjeta3035

    Eh ne asli kalakar asli akhare jinha nu har koi sun sakda si aj bangu nahi palace vich limited lok hi

  • @niranjansinghjhinjer1370
    @niranjansinghjhinjer1370 Před 2 lety +5

    Bot sonha uprala baai ji 🙏 Shukriya

  • @paramjeetsaini9061
    @paramjeetsaini9061 Před 2 lety +8

    Very good pradhan saab g

  • @harpreetsinghdhillon8371
    @harpreetsinghdhillon8371 Před 2 lety +5

    ਬਲਵਿੰਦਰ ਸਿੰਘ ਜੀ ਇਸ ਅਖਾੜੇ ਦੀ ਆਡੀਓ ਰਿਕਾਰਡਿੰਗ ਵੀ ਹੈ ਤਾਂ ਪਲੀਜ ਲਿੰਕ ਭੇਜੋ ਜੀ

  • @tandonoldrecord2672
    @tandonoldrecord2672 Před 2 lety +5

    Bohat vadiya ji

  • @BharatSingh-bt5ig
    @BharatSingh-bt5ig Před měsícem +1

    The gods grace and blessing to momad sadek Ranjeet Kour🌹🌹🌹🌹

  • @a.kelectrical9374
    @a.kelectrical9374 Před 2 lety +7

    Very good

  • @parmindergill2584
    @parmindergill2584 Před 2 lety +5

    Very nice video

  • @BaljeetSingh-gx4yv
    @BaljeetSingh-gx4yv Před 11 měsíci +1

    ਸਲੂਟ ਏ ਇਸ ਜੋੜੀ ਨੂੰ

  • @deepjagdeep4047
    @deepjagdeep4047 Před 2 lety +10

    Great show

  • @harmjeetsingh7449
    @harmjeetsingh7449 Před 2 lety +7

    Nice ji

  • @karansidhu4385
    @karansidhu4385 Před 2 lety +6

    Very nice Aakharra

  • @harindersinghharindersingh8596

    Ih din kadey nahi auney punjab nashia ne khaa liya ajj madee leader khaa gaey sohne punjab nu

  • @harsangeetsingh5901
    @harsangeetsingh5901 Před 2 lety +6

    No words to describe.....!!!!

  • @jasveertohry9844
    @jasveertohry9844 Před 2 lety +8

    Very nice ok

  • @khosasaab3464
    @khosasaab3464 Před 2 lety +3

    ਬਹੁਤ ਖੂਬ ਜੀ ਕੁਲਦੀਪ ਮਾਣਕ ਦੇ ਅਖਾੜੇ ਜ਼ਰੂਰ ਅਪਲੋਡ ਕਰੋ

  • @yadvindermann4334
    @yadvindermann4334 Před 2 lety +4

    ਵਿਡੀਉ ਬਣਾਉਣ ਵਾਲੇ ਨੇ ਸਾਰੇ ਅਖਾੜੇ ਦੀ ਜੱਖਣਾ ਪੱਟ ਦਿਤੀ ਹੈ
    ਫੋਟੋ ਗਰਾਫਰ ਨੇ ਜੜ ਕੱਡ ਦਿਤੀ ਅਖਾੜੇ ਦੀ
    ਅਖਾੜਾ ਸਵਧੀਆ c

  • @mewamann
    @mewamann Před rokem +1

    Wah Kia baat ha
    Fantastic song

  • @sharmash5210
    @sharmash5210 Před 2 lety +9

    ਕਈ ਪੀੜਿਆ ਦਾ ਗਾਇਕ

  • @jarnailsinghchahal1704
    @jarnailsinghchahal1704 Před 9 měsíci +1

    Alop ho gyian eh chijan old is gold

  • @harwindersian4635
    @harwindersian4635 Před 2 lety +6

    ਭਾਜੀ ਤਵਾਡਾ ਵਿਆਹ ਸੀ

  • @BaljeetSingh-ju9jb
    @BaljeetSingh-ju9jb Před 2 lety +4

    Very good Ranjet s. Saab

  • @ghumaanghumaanchatarsingh4991

    Good

  • @mastermalkeetsingh7668

    ਮੇਰੀ ਉਮਰ ਉਦੋਂ 13ਸਾਲ ਦੀ ਸੀ ਜਦੋਂ ਮੇਰੇ ਲਾਗੇ ਪਿੰਡ ਵਿੱਚ ਅਖਾੜਾ 1988ਆਇਆ ਸੀ

  • @satnamuppal7801
    @satnamuppal7801 Před 2 lety +5

    N.1 . JOREY

  • @ahtv1813
    @ahtv1813 Před 2 lety +6

    Nice

  • @Chandhel22
    @Chandhel22 Před 10 měsíci

    Evergreen jorhi...God bless you both 🙏

  • @GurmeetSingh-is5sp
    @GurmeetSingh-is5sp Před 11 měsíci

    No words to describe, superb ❤❤

  • @suchasingh2663
    @suchasingh2663 Před 2 lety +10

    There is nothing match of these singers

  • @shabirrehmani690
    @shabirrehmani690 Před 2 lety +6

    wah ji wah jb

  • @Sukh.Samridhi
    @Sukh.Samridhi Před rokem +2

    Nmbr one hai ranjit g

  • @gurindersingh3584
    @gurindersingh3584 Před 2 lety +3

    Salute ji

  • @manngill2604
    @manngill2604 Před 2 lety +2

    Very good songs

  • @dharamsingh1036
    @dharamsingh1036 Před 2 lety +5

    Veer Balwinder Singh ji tuhada number mil skda gai ji??

  • @Gamewrap0007
    @Gamewrap0007 Před 2 lety +7

    Legend singer

  • @gagankhehra1981
    @gagankhehra1981 Před 2 lety +4

    🙏🙏🙏🙏🙏

  • @harwindersian4635
    @harwindersian4635 Před 2 lety +8

    ਬਾਈ ਜੀ ਕੇੜ੍ਹਾ ਪਿੰਡ ਆ ਤਵਾਡਾ

  • @SohanSingh-ue4xb
    @SohanSingh-ue4xb Před 2 lety +2

    Excellent

  • @user-hy9sm9pg5w
    @user-hy9sm9pg5w Před 2 měsíci

    God.bless.you.bai.ji

  • @Genius_shorts_parwaaj
    @Genius_shorts_parwaaj Před 2 lety +6

    ਬਾਈ ਤੂੰ ਕਿੱਥੇ ਆ

  • @bschungha8542
    @bschungha8542 Před rokem

    ਸਭ ਨੇ ਪੱਗਾਂ ਬੰਨੀਆਂ ਹਨ

  • @Sukh.Samridhi
    @Sukh.Samridhi Před rokem +2

    Ranjit di koee rees nhi kr skdi

  • @ismailkhan4156
    @ismailkhan4156 Před rokem +1

    Poora nazara lia. Ditta veer ji

  • @harmeetsingh5626
    @harmeetsingh5626 Před 2 lety +2

    ਫੋਟੋ ਗਰਾਫੀ ਜੀਰੋ

  • @GHOST_FF.757
    @GHOST_FF.757 Před rokem

    ਵੈਰੀ..NiceJorhe

  • @GurdialSinghJandey
    @GurdialSinghJandey Před 2 lety +1

    Very good😘

    • @tirathram453
      @tirathram453 Před rokem

      Sadik sahib.tusi..jug.jug.jinde.Rho.Tuhanu.dekh.ke.sabar.nhi.aunds

  • @sikandersingh6604
    @sikandersingh6604 Před 2 lety +2

    Good👍😛

  • @KulwinderKaur-hu4cq
    @KulwinderKaur-hu4cq Před rokem

    Very nice

  • @sikandersingh6604
    @sikandersingh6604 Před 6 měsíci

  • @CanadaKD
    @CanadaKD Před 2 lety +2

    ਕਿਹੜੇ ਪਿੰਡ ਦਾ ਅਖਾੜਾ ਵੀਰ ਜੀ ਧੰਨਵਾਦ ਜੀ।

  • @nachhatarsingh1121
    @nachhatarsingh1121 Před rokem

    Nice 👍

  • @JatinderSingh-sb5jv
    @JatinderSingh-sb5jv Před měsícem

    Kere pind da akhara eh bai ji

  • @hardeepsinghbehniwal3033

    Ranjeet kaur di pehli awaz wargi awaz dubare ni ayi
    Baki harmonium te nirmal Sidhu a

  • @singhamli2479
    @singhamli2479 Před rokem

    50 mint de time te jo song a ki name a

  • @naibsinghsandhu2884
    @naibsinghsandhu2884 Před rokem +1

    Akhara send kar do brother

  • @YankiJatt-lc8jf
    @YankiJatt-lc8jf Před rokem

    Ni ni

  • @harbanssingh9363
    @harbanssingh9363 Před rokem +1

    00
    ..

  • @sonuswarndeepkaur8012
    @sonuswarndeepkaur8012 Před rokem +1

    Ĺ

  • @Chandhel22
    @Chandhel22 Před 10 měsíci

    Evergreen jorhi...God bless you both 🙏