Video není dostupné.
Omlouváme se.

Mohd Sadiq Ranjeet Kaur akhada 1978 Fridkot jail

Sdílet
Vložit
  • čas přidán 18. 06. 2021
  • ਮੁਹੰਮਦ ਸਦੀਕ ਰਣਜੀਤ ਕੌਰ ਅਖਾੜਾ ਫਰੀਦਕੋਟ ਜੇਲ੍ਹ
    1.appa dove challiye masiya te nohn
    2.billo tere vale bulle asi lutne jaroor
    3.ghund vich nahi lukde sajjna nain kuare
    4.sun mere dharmi babla puran bhagat
    5.nimm ute chado na karela baba ji
    6.meeh barse bijli kadke bhij gayiaa bhabiye pooniaa
    7.bodi wala tara
    8.damadam masat kalandhar
    S.P. TRADING CO
    RAMPURA PHUL
    MOB NO. 9872924815

Komentáře • 80

  • @niranjansinghjhinjer1370
    @niranjansinghjhinjer1370 Před 3 lety +9

    Baai ji Shukriya
    Bot sonha akkhara pesh kitta h ji
    Saaf awaj nazara aa gYa
    Manpsand Jori baai Ji

  • @karmjitsingh539
    @karmjitsingh539 Před 2 lety +8

    ਕੁਦਰਤ ਦੀ ਕਮਾਲ ਹੈ ਜੀ ਕਿਸੇ ਨੂੰ ਇੰਨੀ ਜਾਦੂਮਈ ਆਵਾਜ ਦੇਣੀ ਜੋ ਦਿਲ ਨੂੰ ਛੂਅ ਜਾਏ ਤੇ ਵਿੱਚ ਹੀ ਰੋਟੀ ਰੋਜੀ ਤੇ ਸ਼ੋਹਰਤ ਵੀ ਦੇਣੀ, ਵਾਹਿਗਿਰੂ ਜੀ

  • @sucharamwagla6695
    @sucharamwagla6695 Před 3 lety +10

    ਆਪਣੇ ਸਮੇਂ ਦੀ ਸੱਭ ਤੋਂ ਵੱਧ ਮਸ਼ਹੂਰ ਤੇ ਹਿੱਟ ,ਪਸੰਦੀਦਾ ਗਾਇਕ ਜੋੜੀ ਸੀ ਮੁਹੰਮਦ ਸਿਦੀਕ ਤੇ ਬੀਬਾ ਰਣਜੀਤ ਕੌਰ ਦੀ ।

  • @tehalsingh6046
    @tehalsingh6046 Před 3 lety +9

    1972 ਵਿੱਚ ਸਕੂਲੋਂ ਭੱਜ ਕੇ ਫਾਜ਼ਿਲਕਾ ਅਖਾੜਾ ਵੇਖਿਆ ਸੀ। ਬੜਾ ਮਸ਼ਹੂਰ ਗੀਤ ਪੇਕੇ ਤੁਰ ਗੀ ਯਾਰੋ ਮੇਰੀ ਮੋਰਨੀ ਜੱਟੀ, ਸੁਣਿਆ।

  • @nirmalsingh9484
    @nirmalsingh9484 Před 3 lety +4

    ਬਹੁਤ ਵਧੀਆ ਅਖਾੜਾ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ

  • @janaksingh5653
    @janaksingh5653 Před měsícem +1

    ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤ ਧੰਨਵਾਦ ਜੀ ਪੁਰਾਣੀ ਜਾਦ ਆ ਗਈਂ ਹੈ

  • @labhsingh5211
    @labhsingh5211 Před 3 lety +12

    ਬਾਈ ਜੀ ਬਹੁਤ ਬਹੁਤ ਧੰਨਵਾਦ, ਪੁਰਾਣੇ ਅਖਾੜੇ ਸਦਾਬਹਾਰ ਨੇ

  • @kashmiraujla360
    @kashmiraujla360 Před rokem +2

    ਨਹੀ ਰੀਸਾਂ ਉਸ ਸਮੇ ਜੋ ਇਸ ਜੋੜੀ ਨੇ ਕੀਤਾ ਕਿਆ ਬਾਤਾਂ। ਸੁਫ਼ਨੇ ਹੀ ਬਣ ਕੇ ਸਮਾ ਰਹਿ ਗਿਆ। ਕੋਈ ਨਹੀ ਹੋ ਸਕੇਗਾ।

  • @jagseernumberdar8827
    @jagseernumberdar8827 Před 6 měsíci +1

    ਬੀਤੇ ਸਮੇਂ ਦੀਆਂ ਯਾਦਾਂ ਇਹ ਸਮਾਂ ਕਦੇ ਵੀ ਮੁੜਕੇ ਬਾਪਿਸ ਨਹੀਂ ਆਉਣਾ ਦੋਸਤੋ....ਬੜਾ ਨਜ਼ਾਰਾ ਹੁੰਦਾ ਸੀ..ਹਾਏ ਓ ਰੱਬਾ

  • @BaldevSingh-xc5lo
    @BaldevSingh-xc5lo Před 3 lety +2

    ਬੋਦੀ ਵਾਲਾ ਤਾਰਾ ਕਿਆ ਬਾਤ 👌👌

  • @jagdevsingh7524
    @jagdevsingh7524 Před 3 lety +5

    ਸਦਾਬਹਾਰ ਕਲਾਕਾਰ। ਇਹ ਅਖਾੜਾ ਮੈਂ ਫਰੀਦਕੋਟ ਜੇਲ੍ਹ ਵਿੱਚ ਸੁਣਿਆ ਸੀ।ਇਸ ਤੋਂ ਦੋ ਸਾਲ ਪਹਿਲਾਂ ਸਦੀਕ ਸਾਹਿਬ ਦਾ ਅਖਾੜਾ ਕੇਂਦਰੀ ਜੇਲ੍ਹ ਬਠਿੰਡਾ ਵਿੱਚ ਸੁਣਿਆ ਸੀ।

    • @SikanderSinghkhurmi
      @SikanderSinghkhurmi  Před 3 lety +1

      Date yaad aa tuhade ais akhade di

    • @jagdevsingh7524
      @jagdevsingh7524 Před 3 lety +1

      ਨਹੀਂ ਜੀ, ਉਸ ਸਮੇਂ ਮੇਰੀ ਉਮਰ 13/14 ਸਾਲ ਸੀ, ਹੁਣ 55 ਸਾਲ ਹੈ। ਉਸ ਅਖਾੜੇ ਦੇ ਗੀਤ ਵੀ ਯਾਦ ਨਹੀਂ ਹੁਣ ਤਾਂ। ਅਪ੍ਰੈਲ ਜਾਂ ਮਈ ਦਾ ਮਹੀਨਾ ਸੀ।

    • @pujabisogs2056
      @pujabisogs2056 Před 3 lety

      Bai tu staf si ja kaidi

    • @jagdevsingh7524
      @jagdevsingh7524 Před 3 lety

      @@pujabisogs2056 ਵੀਰ ਜੀ ਮੇਰੇ ਪਾਪਾ ਜੇਲ੍ਹ ਅਫਸਰ ਸਨ।

    • @sidhukuldeep9677
      @sidhukuldeep9677 Před 3 lety

      @@jagdevsingh7524 km
      P
      O

  • @jagwantsingh1415
    @jagwantsingh1415 Před rokem +1

    ਸਦਾ ਬਹਾਰ ਗੀਤ ਧੰਨਵਾਦ

  • @arshpeetmlk5283
    @arshpeetmlk5283 Před 6 měsíci +2

    ਮੇ 87 ਤੋ ਸਾਦਿਕ ਰੋਡ ਤੇ ਤੱਕ ਖੁਰਮੀ ਜੀ ਮੈ ਡਿਉਟੀ ਕੀਤੀ ਹੈ ਮੁਖਤਿਆਰ ਮਾਨਵੀ

  • @karamjeetsingh2352
    @karamjeetsingh2352 Před rokem

    ਸਦੀਕ ਰਣਜੀਤ ਕੋਰ ਹੋਰਾ ਨਾਲ ਹੀ ਦੋਗਾਣਾ ਮਰ ਜਾਣੈ ਪਰ ਰੱਬਾ ਇਹ ਕਦੇ ਨਾਂ ਹੋਵੇ

  • @barjindersingh316
    @barjindersingh316 Před 3 lety +3

    Mu favrite singer till now Respect both singers

  • @sukhdevdeepgarh5188
    @sukhdevdeepgarh5188 Před 3 lety +6

    1976-77 ਵਿਚ ਅਸੀਂ ਸਕੂਲੋਂ ਭੱਜ ਕੇ ਵੇਖਣ ਜਾਂਦੇ ਹੁੰਦੇ ਸੀ

  • @yadwindermaan1103
    @yadwindermaan1103 Před 3 lety +4

    Good singer ranjit kour aaa jee

  • @bhagwansingh511
    @bhagwansingh511 Před 3 lety +3

    Very nice khurmi g nahi gaune kise ne eh geet,naa he oh wela murke auna.tusi sambhal ke rakhya eh culture.jawani/bachpan yaad karwa dinde ho khurmi g.(B S Kaler FDk)

  • @kschahal5647
    @kschahal5647 Před rokem

    Woh kya baat a khurmi sahib ❤️❤️👍👍👍

  • @anmolbrar3391
    @anmolbrar3391 Před 3 lety +5

    ਬਾਈ ਸਦੀਕ ਵੀ ਤਾਂ ਕਿਸਮਤ ਦਾ ਤਾਂ ਪਹਿਲਾਂ ਤੋਂ ਹੀ ਬਹੁਤ ਹੀ ਧਨੀ ਹੈ।
    ਪਹਿਲਾਂ ਤਾਂ ਬਹੁਤ ਹੀ ਵਧੀਆ ਪਟੋਲੇ ਨੇ ਸਾਥ ਦਿੱਤਾ ਹੈ।ਫਿਰ ਉਹ MLA ਅਤੇ ਹੁਣ ਤਾਂ ਇਹ M P ਵੀ ਫਰੀਦਕੋਟੀਏ ਸੌਂਕੀਨਾਂ ਨੇ ਬਣਾ ਦਿੱਤਾ ਗਿਆ ਹੈ।

  • @kartarpur6075
    @kartarpur6075 Před 10 měsíci

    very good Song veer ji

  • @vaidmakhansinghdeol8270
    @vaidmakhansinghdeol8270 Před 3 lety +3

    ਛੋਟੇ ਹੁੰਦੈ ਸੁਣਦੇ ਹੁੰਦੇ ਸੀ ਇਹ ਗੀਤ

  • @jasvinderchahal5984
    @jasvinderchahal5984 Před 3 lety +1

    Very very nice 👍👍🇺🇸🙏🏻

  • @mewasingh9324
    @mewasingh9324 Před 3 lety +2

    Very 2 Nice Song Khurmi Saab ❤️ Legend Zori.Kamaal hi kardey si.

  • @gurtejmann7974
    @gurtejmann7974 Před 2 měsíci

    Khurmi ji thanks

  • @narinderbhaperjhabelwali7965

    ਬਹੁਤ ਵਧੀਆ ਹੈ ਡਾਕਟਰ ਨਰਿੰਦਰ,ਭਪਰ😅🍳🥒🍝🍄

  • @DarshanSingh-xn9xi
    @DarshanSingh-xn9xi Před 3 lety +1

    Purani yad lia gya eh geet

  • @jagrajsingh4665
    @jagrajsingh4665 Před 3 lety +3

    Very good song old

  • @barjindersingh316
    @barjindersingh316 Před 3 lety +2

    Respect to beloved singers

  • @bakhshishsingh4248
    @bakhshishsingh4248 Před měsícem

    1973,74 ਤੋ ਵੇਖਣ ਲੱਗ ਗਏ ਸੀ ਮੁਹੰਮਦ ਸਦੀਕ, ਰਣਜੀਤ ਕੌਰ ਜੀ ਦੇ ਅਖਾੜੇ ,ਸਕੂਲੋ ਸਿੱਧੇ ਹੀ ਬਸਤੇ ਸੁੱਟ ਕੇ ਭੱਜ ਜਾਈਦਾ ਸੀ,ਬੱਸ ਪਤਾ ਲੱਗ ਜੇ,ਬਾਈ ਫਲਾਣੇ ਪਿੰਡ ਵਿਆਹ ਏ,ਤੇ ਉਥੇ ਮੁਹੰਮਦ ਸਦੀਕ ਆਉਣਾ ਏ,ਬੱਸ ਫਿਰ 20 ,20 ਕਿਲੋਮੀਟਰ ਟਰੈਕਟਰਾ ਮਗਰ ਲਮਕ ਕੇ ਜਾਣਾ ਪਵੇ,ਉਹ ਦਿਨ ਨਹੀ ਲੱਭਣੇ

  • @RanjeetSingh-wk2wt
    @RanjeetSingh-wk2wt Před 3 lety +3

    Doganian da baba boharh
    MD Sadiq ji & biba Ranjit kaur
    Jio hajaron saal

  • @surjitsingh6788
    @surjitsingh6788 Před 3 lety +2

    V nice

  • @GurpreetSingh-ls4ur
    @GurpreetSingh-ls4ur Před 3 lety +3

    Great singer

  • @amrikmann6576
    @amrikmann6576 Před 3 lety +2

    Thanks Khurmi brother

  • @swaransinghgrewal6795

    Good bai ji

  • @HsMann-tj9qu
    @HsMann-tj9qu Před rokem

    Very nice

  • @tawindersingh2581
    @tawindersingh2581 Před 3 lety +2

    Very good Khurmi sahib

  • @gurjindersingh2185
    @gurjindersingh2185 Před 3 lety +2

    sadqk ji ranjit ji vvExilent

  • @dalbarasinghbanwait5051
    @dalbarasinghbanwait5051 Před 3 lety +2

    ਰੋਪੜ ਦੇ 10 ਕਿਲੋਮੀਟਰ ਦੇ ਅੰਦਰ ਸ਼ਾਇਦ ਹੀ ਕੋਈ ਅਖਾੜਾ ਸੁਣਨੋ ਛੱਡਿਆ ਹੋਵੇ ਸਦੀਕ ਸਾਹਿਬ ਤੇ ਰਣਜੀਤ ਕੌਰ ਜੀ ਦਾ।

  • @ManjitSingh-ip7hi
    @ManjitSingh-ip7hi Před 20 dny

    Lovessong

  • @harmanbhullar601
    @harmanbhullar601 Před 3 lety +5

    ਇਹ ਕਲਾਕਾਰ ਸਦਾਬਹਾਰ ਐ ਅੱਜ ਦੇ ਕਲਾਕਾਰ ਮਹੀਨੇ ਇਕ ਦੇ

  • @hardipsingh2707
    @hardipsingh2707 Před 3 lety

    These are my favourite song

  • @KuldeepSingh-vv2kn
    @KuldeepSingh-vv2kn Před 2 lety +1

    ਬਾਈ ਜੀ ਇਹਹੀ ਗਾਨੇ ਸਾਫ ਰਿਕਾਡ ਚੋਂ
    ਭੇਜਿਓ ਜੀ

  • @DaljitSingh-jx3pq
    @DaljitSingh-jx3pq Před 3 lety +1

    Verygoodsong

  • @azadpandher5108
    @azadpandher5108 Před 3 lety +1

    Thnx khurmi

  • @nirmalsingh3611
    @nirmalsingh3611 Před 3 lety +1

    Asi sadique sahib nu Sunday sunday aap bajurg ho gay.sada bahar singer. Khurmi sahib dhanwad

  • @jagrajsingh4665
    @jagrajsingh4665 Před 3 lety +1

    Think you khurmi sir

  • @DarshanSingh-xn9xi
    @DarshanSingh-xn9xi Před 3 lety +2

    Oh Vela nahi mur ke auna bas yadan palle reh gaiyan.

  • @SukhwinderSingh-te4pl
    @SukhwinderSingh-te4pl Před 3 lety +2

    Oh din murh k nahi aune

  • @karanbraich6667
    @karanbraich6667 Před 3 lety +1

    Nyc

  • @kuldeepjawandha3890
    @kuldeepjawandha3890 Před 3 lety +2

    Very good Khurmy sab

  • @jassikhangura4241
    @jassikhangura4241 Před 3 lety +1

    Good

  • @randhirsingh5969
    @randhirsingh5969 Před 7 měsíci

    🎉🎉🎉

  • @balbirsidhu1874
    @balbirsidhu1874 Před 3 lety +1

    Best

  • @SukhwinderSingh-te4pl
    @SukhwinderSingh-te4pl Před 3 lety +2

    Sabh ton pehla talwandi bhai firozpur wich akharha sunia c72,73nu

    • @harwindersian4635
      @harwindersian4635 Před 3 lety

      ਬਾਈ ਜੀ ਕੀਨੀ ਕੂ ਸੋਹਣੀ ਸੀ ਓਦੋਂ ਰਣਜੀਤ ਕੌਰ

    • @khosasaab3464
      @khosasaab3464 Před 3 lety

      Veer g tuhada pind kihda aa dso plz

  • @waraich.bathinde.aala-jv2wv
    @waraich.bathinde.aala-jv2wv Před 10 měsíci

    ❤😂🎉😮

  • @gagankhehra1981
    @gagankhehra1981 Před 3 lety

    🙏🙏🙏🙏🙏

  • @SukhwinderSingh-te4pl
    @SukhwinderSingh-te4pl Před 3 lety +1

    Asi cycle te school to bhaj k wekhan jande c