Video není dostupné.
Omlouváme se.

ਕਿੰਨੇ ਆਏ ਕਿੰਨੇ ਗਏ ਪਰ ਇਸ ਜੋੜੀ ਦਾ ਬਦਲ ਨਹੀ ਆਇਆ ਅੱਜ ਤੱਕ॥Mohd Sadiq & Ranjit Kaur hits Songs akhda॥part 2

Sdílet
Vložit
  • čas přidán 1. 09. 2023
  • LABEL - SOCH PUNJAB DI 2
    PRESENTED BY - EKNOOR SINGH {9778000100}
    EDIT BY - AMANDEEP SINGH
    ......
    Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
    Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
    Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE.

Komentáře • 14

  • @kashmiraujla360
    @kashmiraujla360 Před 9 měsíci +9

    ਸਹੀ ਗੱਲ ਆ ਸਦੀਕ ਜੀ ਰਣਜੀਤ ਬਾਬੂ ਸਿੰਘ ਮਾਨ ਇਨਾ ਤਿੰਨਾਂ ਦਾ ਬਦਲ ਨਹੀ ਆ ਸਕਿਆ। ਨਾ ਹੀ ਕੋਈ ਆਵੇਗਾ ਕੋਈ ਨਹੀ ਬਣਿਆ। ਇਨਾ ਨੂੰ ਰੱਬ ਨੇ ਸਪੈਸ਼ਲ ਹੀ ਬਣਾਇਆ। 🙏🙏🙏🙏🙏❤️

  • @brarbrar5471
    @brarbrar5471 Před 10 měsíci +7

    ਛੋਟੇ ਹੁੰਦੇ ਬਹੁਤ ਸੁਣਦੇ ਹੁੰਦੇ ਸੀ ਮੁਹੰਮਦ ਸਦੀਕ ਅਤੇ ਰਣਜੀਤ ਕੌਰ ਨੂੰ

  • @bholadhadda7959
    @bholadhadda7959 Před 9 měsíci +4

    ਅਵਤਾਰੀ ਰੂਹਾਂ ਨੇ ਇਹ ਮਹਾਨ ਕਲਾਕਾਰ

  • @JaswantSingh-sw9qi
    @JaswantSingh-sw9qi Před 9 měsíci +2

    ਸਾਰੀ ਸਾਰੀ ਰਾਤ ਪੜਦੀ ਤੈਨੂੰ ਚਿੱਠੀਆਂ ਲਿਖਣ ਦੀ ਮਾਰੀ। ਰਿਪੀਟ ਤੇ ਚਲਦਾ ਸੀ।ਬੜੇ ਸੋਹਣੇ ਦਿਨ ਹੁੰਦੇ ਸਨ ਕਾਸ਼ ਕਿਤੇ ਉਹ ਦਿਨ ਮੁੜ ਆਉਣ। ਮੇਰਾ ਪਸੰਦੀਦਾ ਜੋੜੀ ।

  • @BaldevSingh-ln1nq
    @BaldevSingh-ln1nq Před 11 měsíci +6

    ਮੋਟਰ ਤੇ ਸਾਰੀ ਸਾਰੀ ਚਲਦੇ ਹੁੰਦੇ ਸੀ

  • @janaksingh5653
    @janaksingh5653 Před 8 měsíci +1

    11:29 ਜਨਕ ਸਿੰਘ ਢੋਲਕ ਅਪਰੇਟਰ ਮੌੜ ਕਲਾਂ ❤❤। ਬਹੁਤ ਵਧੀਆ ਅਖਾੜਾ ਖੂਬ ਅਨੰਦ ਆ ਗਿਆ ਜੀ। ਧੰਨਵਾਦ ਜੀ ਵਾਹਿਗੁਰੂ ਮੇਹਰ ਕਰੇ ਆਪ ਜੀ ਨੂੰ ਸਲਾਮ ਕਰਦਾ ਹਾਂ ਜੀ।

    • @GotaSingh-gj7dq
      @GotaSingh-gj7dq Před 3 měsíci +1

      ਢੋਲਕ ਸਾਹਿਬ ਹੁਣ ਤਾਂ ਸਿਰਸੇ ਵਾਲੇ ਦੀ ਸਤਸੰਗ ਵਿਚ ਢੋਲਕ ਕੁੱਟਣ ਜੋਗੇ ਰਹਿ ਗਏ ਆਪਾਂ ਦੋਵੇਂ ਬਾਕੀ ਸਦੀਕ ਦੇ ਹਰੇਕ ਗੀਤ ਵਿਚ ਆਪਦਾ ਕਮੋਟਜ ਪੜਨ ਨੂੰ ਮਿਲ ਜਾਂਦਾ

  • @parshotamdas5569
    @parshotamdas5569 Před 11 měsíci +4

    Nice song g parshotam dass singla

  • @kuldeepjawandha3890
    @kuldeepjawandha3890 Před 10 dny

    Very good

  • @user-rn6md5zq5r
    @user-rn6md5zq5r Před 3 měsíci

    ਸਦੀਕ ਸਾਹਿਬ ਤੁਹਾਡੇ ਗੀਤ ਬੜੇ ਪਿਆਰ ਨਾਲ ਸੁਣਦੇ ਹਾ ਪਰ ਤੁਹਾਡਾ M P ਵਾਲਾ ਭਾਸ਼ਣ ਬੁਰਾ ਲਗਦਾ

  • @karamjeetsingh2352
    @karamjeetsingh2352 Před 5 měsíci

    ਸੋਲਾਂ ਆਨੇ ਸੱਚ
    ਸੌ ਦਾ ਨੋਟ ਹੋਰ ਕਲਾਕਾਰਾਂ ਕੋਲ ਗਿਆ ਸਾਰਿਆਂ ਕਿਹਾ ਸਦੀਕ ਸਾਹਿਬ ਗਾਉਣਗੇ ।ਢਿੱਲੋ ਹੋਰਾ ਦੱਸਿਆ BA ਪਾਸ ਗੀਤ ਜਦੋਂ ਦੀਦਾਰ ਸੰਧੂ ਨੂੰ ਦਿਖਾਇਆ ਓਨਾਂ ਕਿਹਾ ਮਿਲੋ ਸਦੀਕ ਨੂੰ

  • @surjitsingh6788
    @surjitsingh6788 Před 7 měsíci

    Nice

  • @kuldeepjawandha3890
    @kuldeepjawandha3890 Před 8 měsíci

    ❤Good Job ❤

  • @GagandeepSingh-be7wy
    @GagandeepSingh-be7wy Před 9 měsíci

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤