Biba Ranjit Kaur in Heere Punjab de with Happy Randev || ਬੀਬਾ ਰਣਜੀਤ ਕੌਰ ||

Sdílet
Vložit
  • čas přidán 10. 09. 2024
  • ਬੀਬਾ ਰਣਜੀਤ ਕੌਰ || ਹੀਰੇ ਪੰਜਾਬ ਦੇ ||Biba Ranjeet Kaur in Heere Punjab de with || Happy r Randev ||

Komentáře • 192

  • @charanjeetsingh9799
    @charanjeetsingh9799 Před 28 dny +19

    ਬਹੁਤ ਹੀ ਭੋਲੀ ਹੈ ਬੀਬਾ ਰਣਜੀਤ ਕੌਰ ਜੀ ਇਹ ਪਰਿਵਾਰ ਦੇ ਵਿੱਚ ਸਭ ਤੋਂ ਵੱਡੀ ਹੋਣ ਦੇ ਨਾਂ ਤੇ ਸਾਰਾ ਪਰਿਵਾਰ ਇਸਨੇ ਪਾਲ ਕੇ ਆਪਣੇ ਪੈਰਾਂ ਸਿਰ ਕੀਤਾ ਹੈ ਤਾਂ ਕਰਕੇ ਇਹ ਪੈਸੇ ਨਹੀਂ ਜੋੜ ਸਕੀ ਇਨਾਂ ਦੀ ਆਵਾਜ਼ ਖਰਾਬ ਹੋਣ ਨੇ ਹੋਰ ਵੀ ਰੰਗ ਵਿੱਚ ਭੰਗ ਪਾ ਦਿੱਤੀ ਪਰ ਇਹਨਾਂ ਨੇ ਜੋ ਵੀ ਗਾਇਆ ਉਹ ਅੱਜ ਤੱਕ ਬੜੀ ਰੂਹ ਨਾਲ ਸੁਣਿਆ ਜਾਂਦਾ ਹੈ ਬਾਕੀ ਜਨਾਬ ਮੁਹੰਮਦ ਸਦੀਕ ਬੀਬਾ ਰਣਜੀਤ ਕੌਰ ਤੇ ਸਰਦਾਰ ਬਾਬੂ ਸਿੰਘ ਮਾਨ ਮਰਾੜਾਂ ਵਾਲੇ ਦੀ ਤਿੱਕੜੀ ਦੀ ਰੀਸ ਕੌਣ ਕਰ ਲਊ ਮੈਂ ਇਹਨਾਂ ਦੇ ਗੀਤ 1970 ਤੋਂ ਲੈ ਕੇ ਅੱਜ ਤੱਕ ਰੋਜ਼ਾਨਾ ਵਾਂਗ ਸੁਣਦਾ ਹਾਂ ਨਜ਼ਾਰਾ ਬੱਝ ਜਾਂਦਾ ਹੈ

    • @bhajansinghkhosa2327
      @bhajansinghkhosa2327 Před 18 dny +1

      ਤੁਹਾਡਾ ਬਦਲ ਨਹੀਂ ਅੱਜ ਵੀ ਨਹੀਂ

  • @RuldaSingh-j4y
    @RuldaSingh-j4y Před 9 dny +1

    ਬਹੁਤ ਹੀ ਬੁਲੰਦ ਆਵਾਜ਼ ਦੀ ਮਲਿਕਾ ਬੀਬੀ ਰਣਜੀਤ ਕੌਰ ਜੀ ਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਬਖ਼ਸ਼ਣ ਜੀ। ਕਈ ਗੀਤਕਾਰ ਤਾਂ ਆਪਣੇ ਆਪ ਉੱਨਾਂ ਚਿਰ ਗੀਤਕਾਰ ਹੀ ਨਹੀਂ ਮੰਨਦੇ ਸਨ ਜਿੰਨਾ ਚਿਰ ਉਹ ਆਪਣਾ ਗੀਤ ਸਦੀਕ ਸਾਬ ਤੇ ਰਣਜੀਤ ਕੌਰ ਦੀ ਜੋੜੀ ਤੋਂ ਆਪਣਾ ਗੀਤ ਰਿਕਾਰਡ ਨਹੀਂ ਸੀ ਕਰਵਾ ਲੈੰਦੇ ਸੀ।

  • @ManmohanSingh-ew4dp
    @ManmohanSingh-ew4dp Před 29 dny +21

    ਬੀਬਾ ਰਣਜੀਤ ਕੌਰ ਦਾ ਬਹੁਤ ਵੱਡਾ ਨਾਮ ਹੈ ਭਾਵੇ ਨਵੀ ਜਨਰੇਸਨ ਨੂੰ ਇਹਨਾਂ ਵਾਰੇ ਨਹੀ ਪਤਾ ਪਰ ਮੇਰੇ ਵਰਗੇ ਤੇ ਮੇਰੇ ਹਾਣੀ ਤੇ ਜ਼ਿਆਦਾ ਲੋਕ ਰਣਜੀਤ ਕੌਰ ਨੂੰ ਬਹੁਤ ਸੁਣਦੇ ਆ ਵਾਹਿਗੁਰੂ ਇਹਨਾਂ ਨੂੰ ਚੜਦੀ ਕਲਾ ਵਿੱਚ ਰੱਖੇ ਬਹੁਤ ਮਾਣ ਹੈ ਜੀ

  • @kiranjitsingh2906
    @kiranjitsingh2906 Před 18 dny +5

    ਹੌਸਲੇ ਬੁਲੰਦ ਨੇ ਬੀਬਾ ਰਣਜੀਤ ਕੌਰ ਜੀ ਦੇ ਪਰਮਾਤਮਾ ਇਹਨਾਂ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @CharanjitSingh-f6p
    @CharanjitSingh-f6p Před 17 dny +2

    ਬੀਬਾ ਰਣਜੀਤ ਕੌਰ ਭਾਵੇਂ ਅਵਾਜ਼ ਖਰਾਬ ਹੋਣ ਕਾਰਨ ਗਾ ਨਹੀਂ ਸਕਦੀ ਪਰ ਜਿੰਨਾਂ ਵੀ ਗਾਇਆ ਲੋਕ ਅੱਜ ਵੀ ਤੇ ਕੱਲ੍ਹ ਵੀ ਯਾਦ ਕਰਦੇ ਰਹਿਣਗੇ ਸਦਾ ਬਹਾਰ ਗਾਣੇ ਹਨ

  • @maghersingh1480
    @maghersingh1480 Před měsícem +14

    ਬੀਬਾ ਰਣਜੀਤ ਕੌਰ ਜੀ ਮਹਾਨ ਗਾਇਕਾ। ਤੁਹਾਡੇ ਗਾਏ ਗੀਤ ਰਹਿੰਦੀ ਦੁਨੀਆ ਤੱਕ ਤੁਹਾਡੇ ਪ੍ਰਸੰਸ਼ਕਾ ਦੇ ਦਿਲਾਂ ਤੇ ਰਾਜ ਕਰਦੇ ਰਹਿਣਗੇ।

  • @buttasingh6926
    @buttasingh6926 Před 15 dny +2

    ਬਹੁਤ ਵਧੀਆ ਕਲਾਕਾਰ ਅਸੀਂ ਤਾਂ ਮਾਂ ਬੋਲੀ ਪੰਜਾਬੀ ਦੀ ਸ਼ਾਨ ਵੱਖਰੀ ਹੈ ਧੰਨਵਾਦ ਵਾਹਿਗੁਰੂ ਜੀ ਮੇਹਰ ਕਰੋ

  • @charanjeetsinghuppal8012
    @charanjeetsinghuppal8012 Před měsícem +12

    ਬਹੁਤ ਹੀ ਮਿਠੀਆਂ ਅਵਾਜਾ ਵਾਲੀ ਜੋੜੀ ਮੁੰਹਮਦ ਸਦੀਕ ਰਣਜੀਤ ਕੌਰ ਆਪਣੇ ਜ਼ਮਾਨੇ ਦੀ ਧਾਕੜ ਜੋੜੀ

  • @virsasingh6859
    @virsasingh6859 Před 29 dny +13

    ਬੀਬਾ ਰਣਜੀਤ ਕੌਰ ਜੀ ਬਹੁਤ ਮਹਾਨ ਕਲਾਕਾਰ ਨੇ ਗੁਰੂ ਭਲਾ ਕਰੇ ਸਾਬਾਸ ਜਿੰਦਾਬਾਦ 🙏🙏

  • @labhsingh5211
    @labhsingh5211 Před měsícem +19

    ਮਹਾਨ ਗਾਇਕ ਮੁਹੰਮਦ ਸਦੀਕ ਅਤੇ ਰਣਜੀਤ ਕੌਰ, ਸਦਾਬਹਾਰ ਜੋੜੀ

  • @gurpreetsingh-ri7jw
    @gurpreetsingh-ri7jw Před 12 dny +1

    Biba ji nu assi bachpan ton sunde aa rahe han ajj darshan vi kar lae bahut bahut dhanyabad 🎉

  • @Ranglapunjab103
    @Ranglapunjab103 Před měsícem +10

    ਰਣਜੀਤ ਕੌਰ ਗਾਉਂਦੇ ਤਾਂ ਬਹੁਤ ਸੋਹਣਾ ਸੀ, ਹੁਣ ਜਦੋਂ ਹੱਸਦੇ ਆ ਤਾਂ ਹੋਰ ਵੀ ਸੋਹਣੇ ਲੱਗਦੇ ਆ।
    ਹੁਣ ਦੀ ਗਾਇਕੀ ਚ ਬੋਲ ਘੱਟ ਤੇ ਸਾਜਾਂ ਦਾ ਧੰਬੜਧੱਸਾ ਜਿਆਦਾ ਹੁੰਦਾ।

  • @gagndeepsingh1136
    @gagndeepsingh1136 Před 17 dny +4

    ਇੱਕ ਦਿਨ ਰੇਤ ਵਾਂਗੂ ਡੱਲਜੂ......ਸਮਾ ਸਮਾ ਸਮਰਥ ਆ ਬੀਬਾ ਜੀ।
    .
    ....

  • @mangalsinghgill9923
    @mangalsinghgill9923 Před 12 dny +2

    ਬੀਬਾ ਰਣਜੀਤ ਕੌਰ ਜੀ ਨੂੰ ਕੇਵਲ ਇਕ ਵਾਰ 1983 ‘ਚ ਈਸਟ ਲੰਡਨ ਦੇ ਇਕ ਸਿਨੇਮਾ ਹਾਲ ਵਿਚ ਲਗੇ ਅਖਾੜੇ ਦੌਰਾਨ ਦੇਖਿਆ ਸੀ | ਇਨ੍ਹਾਂ ਨਾਲ ਮੇਹਰ ਮਿੱਤਲ ਵੀ ਸੀ | ਬੜੀ ਮਹਾਨ ਗਾਇਕਾ ਸੀ ਅਤੇ ਅਸੀਂ ਇਨ੍ਹਾਂ ਦੇ ਮੁਹੰਮਦ ਸਿਦੀਕ਼ ਨਾਲ ਗਏ ਗੀਤ ਬਚਪਨ ਤੋਂ ਸੁਣਦੇ ਆ ਰਹੇ ਹਾਂ | ਇੰਟਰਵਿਊ ਤੋਂ ਬੜੀਆਂ ਉਮੀਦਾਂ ਸਨ ਕਿ ਬਹੁਤ ਕੁਝ ਸੁਣਨ ਨੂੰ ਮਿਲੇਗਾ ਪਰ ਉਡੀਕਦੇ ਹੀ ਰਹੇ ਕੁਝ ਖਾਸ ਪੱਲੇ ਨਹੀਂ ਪਿਆ | ਨਾ ਕੁਝ ਪਰਵਾਰ ਬਾਰੇ ਨਾ ਅੱਜਕਲ ਦੇ ਰੁਝੇਵਿਆਂ ਬਾਰੇ ਅਤੇ ਨਾ ਹੀ ਇਹ ਪੁੱਛਿਆ ਕਿ ਕਿਥੇ ਕਿਹੜੇ ਮੁਲਕ ਵਿਚ ਰਿਹਾਇਸ਼ ਰੱਖਦੇ ਹਨ | ਅੱਧੀ ਵੀਡੀਓ ਤਾ ਧੰਨਵਾਦ ਕਰਦਿਆਂ ਹੀ ਲੰਘਾ ਦਿੱਤੀ |

  • @Dhaliwalpoultryfarm

    ਮੈਂ ਬੀਬਾ ਰਣਜੀਤ ਅਤੇ ਸਦੀਕ ਸਾਹਬ ਦੇ ਗਾਣੇ ਬਹੁਤ ਸੁਣਿਆ ਬੀਬਾ ਨੂੰ ਪ੍ਰਮਾਤਮਾਂ ਤੰਦਰੁਸਤੀ ਦੇਵੇ

  • @gurdassingh5937
    @gurdassingh5937 Před 17 dny +2

    ਬੀਬਾ ਜੀ ਸਾਡੇ ਸਤਿਕਾਰ ਯੋਗ ਹਨ ਇਹਨਾ ਗਾਇਕੀ ਦੇ ਨਾਲ ਨਾਲ ਹੈਪੀ ਰੰਦੇਵ ਜੀ ਵੀ ਬਹੁਤ ਸਾਫ ਸੁਥਰੀ ਗਾਇਕ ਹੈ ਜੀ ਬਹੁਤ ਧੰਨਵਾਦ ਜਿੰਨਾ ਨੇ ਬੀਬਾ ਜੀ ਨੂੰ ਰੂਹ ਬਹੂ ਕਰਾਇਆਾ

  • @balbirsinghkainth2836
    @balbirsinghkainth2836 Před 11 dny +2

    ਮੈਂ 1973 ਵਿੱਚ ਪਹਿਲੀ ਵਾਰ ਇੰਨਾਂ ਦਾ ਪ੍ਰੋਗਰਾਮ ਆਪਣੇ ਪਿੰਡ ਮਾੜੀ ਮੁਸਤਫਾ ਚਦੇਖਿਆ ਸੀ ।(Ex Senior Pharmacy Officer Civil Hospital MOGA PB Bhaarat)

  • @parshotamsingh5039
    @parshotamsingh5039 Před 25 dny +1

    ਬੀਬਾ ਰਣਜੀਤ ਕੌਰ ਬਹੁਤ ਹੀ ਵਧੀਆ ਗਾਣੇ ਗਾ ਕੇ ਪੰਜਾਬ ਦਾ ਨਾ ਰੋਸਣ ਕੀਤਾ ਪਰਮਾਤਮਾ ਬੀਬਾ ਜੀ ਨੂੰ ਲੰਬੀ ਉਮਰ ਬਕਸਨ ਜੀ

  • @BalwinderSingh-jw5ws
    @BalwinderSingh-jw5ws Před měsícem +17

    ਰਣਜੀਤ ਕੌਰ ਪੰਜਾਬ ਦੀ ਬੁਲੰਦ ਆਵਾਜ਼ ਜਿਸ ਅਵਾਜ਼ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਬੜਾ ਲੰਮਾ ਸਮਾ ਧੁੰਮਾਂ ਪਾਈਆਂ ਤੇ ਪਾ ਰਹੀ ਹੈ ਵਹਿਗੁਰੂ ਜੀ ਬੀਬਾ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤੰਦਰੁਸਤੀਆਂ ਬਖਸ਼ਣ 🙏🙏

  • @BharpoorSingh-ds6ef
    @BharpoorSingh-ds6ef Před měsícem +18

    ਬਹੁਤ ਵਧੀਆ ਸੁਭਾਅ ਏ ਬੀਬੀ ਰਣਜੀਤ ਕੌਰ ਜੀ ਦਾ

  • @chanchalsingh9938
    @chanchalsingh9938 Před 19 dny +1

    ਅਸੀ ਵੀ ਇੰਨਾ ਨੂੰ ਰਣਜੀਤ ਕੌਰ ਜੀ ਅਤੇ ਮੁਹੰਮਦ ਸਦੀਕ ਜੀ ਬਹੁਤ-ਬਹੁਤ ਵਧੀਆ ਢੰਗ ਨਾਲ ਗਾਇਆ ਹੈ ਜੀ

  • @virsasingh6859
    @virsasingh6859 Před 29 dny +14

    ਬੀਬਾ ਜੀ ਦੇ ਸਦਾਬਹਾਰ ਗਾਣੇ ਨੇ ਸਣਕੇ ਦਿੱਲ ਖੁਸ ਹੋ ਜਾਦਾ ਹੈ 👌👌

  • @jugrajgill7006
    @jugrajgill7006 Před 16 dny +1

    ਰਣਜੀਤ ਕੌਰ ਬਹੁਤ ਵਧੀਆ ਗਾਇਆ

  • @BaljeetKaur-uz6eq
    @BaljeetKaur-uz6eq Před 26 dny +2

    Mai ta evr Tim old singers nu yaad krdi ea cz tuadi Rees ni koi Kar sakda te salute my dear big sis g nd thnxx paterkar veer

  • @manjitkaur-qr1dn
    @manjitkaur-qr1dn Před 28 dny +3

    🙏Waheguru ji 🙏 🌷🌷🌷🌷🌷❤️💎🎤👌👑🌏 Bibi ji, god bless you, ☝️🙏❤️ Manjit kaur Mann Germany! 🇩🇪

  • @SUKHDEVSINGHSukha-zg3qy
    @SUKHDEVSINGHSukha-zg3qy Před 11 dny +1

    ਬੀਬਾ ਜੀ ਕੰਡਾ ਸਾਕ ਲਿਆ ਕਰੋ ਪੰਜਾਬ ਦੀ ਕੋਇਲ
    ਬੀਬੀ ਰਣਜੀਤ ਕੌਰ ਜੀ ਰਬ ਤੁਸਾਂ ਨੂੰ ਤੰਦਰੁਸਤ ਰੱਖਣ ।

  • @randholsingh2694
    @randholsingh2694 Před 28 dny +2

    ਮਹੁੰਮਦ ਸਦੀਕ ਤੇ ਰਣਜੀਤ ਕੌਰ ਜੀ ਪੰਜਾਬੀ ਮਾਂ ਬੋਲੀ ਰੱਜ ਕੇ ਸੇਵਾ ਕੀਤੀ ਹੈ ਇਹਨਾਂ ਦੇ ਅੱਜ ਪੰਜਾਹ ਸਾਲ ਦੇ ਗਾਏ ਗੀਤ ਸਦਾ ਬਹਾਰ ਹਨ ਹੁਣ ਫੇਰ ਪੰਜਾਬ ਦੇ ਦੁਬਾਰਾ ਵਿਆਹ ਸ਼ਾਦੀਆਂ ਕੋਠਿਆਂ ਤੇ ਸਪੀਕਰ ਲਾਏ ਜਾਣ ਪੈਅ ਹਨ ਸਨ ਸੱਠ ਸਾਲ ਪਹਿਲਾਂ ਅਖਾੜਾ ਲਾਉਣ ਲਈ ਤਿੰਨ ਚਾਰ ਸੌਂ ਰੁਪਏ ਲਏ ਜਾਂਦੇ ਸਨ ਵਲੋਂ ਰਣਧੌਲ ਸਿੰਘ ਸਾਬਕਾ ਸਰਪੰਚ ਪਿੰਡ ਸੰਗਰਾਣਾ ਜ਼ਿਲ੍ਹਾ ਸੀ ਮੁਕਤਸਰ ਸਾਹਿਬ ਜੀ

  • @rakeshmohan7636
    @rakeshmohan7636 Před 25 dny +2

    Ranjeet Kaur de Darshan hi saade lai bahut ne. 1978*80 ch ta door toh dekhde c

  • @avtarbanger9003
    @avtarbanger9003 Před 28 dny +5

    Jwani wele Ranjit Kaur de mukhde te bahut noor c,chehra dagg dagg karda c.

  • @surjitseet797
    @surjitseet797 Před 27 dny +3

    ਬਹੁਤ ਹੀ ਮਿੱਠੀ ਤੇ ਸ਼ੁਰੀਲੀ ਆਵਾਜ਼ ਬੀਬੀ ਰਣਜੀਤ ਕੌਰ ਜੀ। ਬਹੁਤ ਲੰਮਾਂ ਸਮਾਂ ਪੰਜਾਬੀ ਸਾਹਿਤ ਪੰਜਾਬੀ ਮਾਂ ਬੋਲੀ ਤੇ ਪੰਜਾਬੀਅਤ ਦੀ ਸੇਵਾ ਕੀਤੀ ਹੈ ਇਨਾ ਨੇ। ਮਾਣ ਰਹੇਗਾ ਇਸ ਕਲਾਕਾਰ ਤੇ ਹਮੇਸ਼ਾ ਖਾਸ਼ ਕਰਕੇ ਪੇਂਡੂ ਲੋਕਾਂ ਨੂੰ। ਤੰਦਰੁਸਤੀ ਲਈ ਦੁਆ ਕਰਾਂਗੇ।
    ਗੀਤਕਾਰ ਸੁਰਜੀਤ ਸੀਤ ਸ਼ਮਸ਼ ਪੁਰ ਅਮਲੋਹ

  • @rupinderbal1114
    @rupinderbal1114 Před 26 dny +2

    S akal biba ji tusi bouth he piare ho & bouth sachia clear gal kerde ho God bless you

  • @AURSH-
    @AURSH- Před měsícem +4

    ਬੀਬਾ ਰਣਜੀਤ ਕੌਰ ਜੀ ਜੁੱਗ ਜੁੱਗ ਜੀਉਂ ਹੁਣ ਵੀ ਤੁਹਾਡੇ ਗੀਤ ਬਹੁਤ ਸੁਣਦਿਆਂ ਬਹੁਤ ਵਧੀਆ ਗੀਤ ਆ ਤੁਹਾਡੇ

  • @HarbhajanSingh-di8ol
    @HarbhajanSingh-di8ol Před 26 dny +2

    ਰਣਜੀਤ ਕੌਰ ਵਰਗੀ ਅਵਾਜ ਸ਼ਾਇਦ ਹੀ ਕੋਈ ਹੁਣ ਆਵੇਗੀ ਇਹਨਾਂ ਦੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਗੱਲ ਸੱਚੀ ਤੇ ਪੱਕੀ ਕਰਦੇ ਹਨ

  • @BhinderDhaliwal-nm8tz
    @BhinderDhaliwal-nm8tz Před 28 dny +2

    ਬੀਬਾ ਰਣਜੀਤ ਕੋਰ ਜੀ ਦੇ ਦਰਸ਼ਨ ਕਰਵਾਏ ਹੈਪੀ ਰਣਦੇਵ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਧਾਲੀਵਾਲ

  • @user-zc7ty9gz6f
    @user-zc7ty9gz6f Před 24 dny +1

    ਬੀਬੀ ਰਣਜੀਤ ਕੌਰ ਬਹੁਤ ਖੁਸ਼ ਮਿਜ਼ਾਜ਼ ਨੇ ॥ ਪੋ੍ਗਰਾਮ ਤੇ ਜਰੂਰ ਬੁਲਾਇਆ ਕਰੋ ਕਹਿਣ ਤੋਂ ਭਾਵ ਆ ॥

  • @JagtarSingh-bk1id
    @JagtarSingh-bk1id Před 26 dny +2

    Biba. Ranjit. Kaur. Nu. Sat. Shri. Akal. Ji

  • @amriksinghdhillon1522
    @amriksinghdhillon1522 Před 25 dny +2

    Very v v good sister ji

  • @RavinderKumar-bf8hv
    @RavinderKumar-bf8hv Před 23 dny +1

    ਆਪਣੇ ਸਮੇਂ ਦੀਆਂ ਮਹਾਨ ਹਸਤੀਆਂ ਹੈਪੀ ਜੀ ਰਾਹੀਂ ਬਹੁਤ ਵਧੀਆ ਜਾਣਕਾਰੀ ਮਿਲੀ

  • @MajorsinghKalyan
    @MajorsinghKalyan Před měsícem +5

    ਮੈਡਮ ਜੀ ਤੁਸੀ ਤਾਂ ਸੱਚਮੁਚ ਹੀ ਪੰਜਾਬ ਦੇ ਹੀਰੇ ਮੋਤੀ ਜਵਾਹਰ ਲਾਲ ਹੋ ਜੀ ਤੁਹਾਨੂੰ ਦੇਖ ਕੇ ਰੂਹ ਖੁਸ ਹੋ ਜਾਂਦੀ ਹੈ ਜੀ ਮੀਡੀਏ ਦਾ ਧੰਨਵਾਦ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @drsarvjeetbrarkundal2858
    @drsarvjeetbrarkundal2858 Před 19 dny +1

    ਚੜਦੀ ਕਲਾ ਰਹੇ ਜੀ.

  • @JaswantSingh-sw9qi
    @JaswantSingh-sw9qi Před 28 dny +2

    Rehindi dunia tak bibi ji de geet sune jande rehange.

  • @avtarsinghsandhu9338
    @avtarsinghsandhu9338 Před 27 dny +2

    ਮਹਾਨ ਗਾਇਕ ਹੈ ਬੀਬਾ ਰਣਜੀਤ ਕੌਰ ਜੀ ।।

  • @noorrecords6175
    @noorrecords6175 Před 26 dny +1

    ਵਾਹਿਗੁਰੂ ਜੀ ਲੰਮੀਆ ਉਮਰਾਂ ਵਖਸੇ ਬੀਬੀ ਰਣਜੀਤ ਕੌਰ ਨੂੰ ਤੇ ਅਵਾਜ ਫੈਰ ਤੋ ਮੁੜ ਬਹਾਲ ਹੋਵੇ ਉਸੇ ਤਰਾਂ ਤੇ ਸਭ ਸਹਿਯੋਗ ਦਿਓ ਅਖਾੜਿਆ ਤੇ ਬਲਾਵੋ ਸਨਮਾਨਤ ਕਰੋ ਜੀ ਧੰਨਵਾਦ ਹੈ 👌❤

  • @radheshamramkishan2387
    @radheshamramkishan2387 Před 22 dny +1

    Very Very Nice Bibi Ranjit Kaur Ji Waheguru Kirpa Karan 🙏🌹🌹🙏

  • @jasmailsinghjassygill00
    @jasmailsinghjassygill00 Před 22 dny +1

    ਬਹੁਤ ਵਧੀਆ ਲੱਗਿਆ,,ਹੁਣ ਪਹਿਲਾਂ ਨਾਲੋਂ ਕਾਫ਼ੀ ਸੁਧਾਰ ਹੈ,,, ਪਹਿਲਾਂ ਤਾਂ ਦਿਲ ਛੱਡ ਕੇ,, ਗੱਲ ਕਰਦੇ ਹੁੰਦੇ ਸਨ,, ਹੁਣ ਦਲੇਰ ਹੋ ਗਏ ਹਨ

  • @RSCALIFORNIA
    @RSCALIFORNIA Před 28 dny +1

    ਇਹ ਤਾ ਸਾਡੇ ਦਿਲਾ ਦੀ ਧੜਕਨ ਹੈ ਪੰਜਾਬ ਜੀ ਸ਼ਾਨ ❤ਰਣਜੀਤ ਕੌਰ ਵਾਹਿਗੁਰੂ ਲੰਬੀਆ ਉਮਰਾ ਤੇ ਸਿਹਤਯਾਬੀ ਬਕਸਣ 🥰🙏

  • @samarjitsingh6968
    @samarjitsingh6968 Před 23 dny +1

    ਬਹੁਤ ਵਧੀਆ ਸੋਚ ਭੈਣ ਦੀ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ੇ ਤੰਦਰੁਸਤੀ ਬਖਸ਼ਣ।

  • @SukhwantRallar
    @SukhwantRallar Před 27 dny +2

    ਬਹੁਤ ਅਖਾੜੇ ਸੁਣੇ ਦੇਖੇ ਅਜ ਵੀ ਸੁਣਦੇ ਹਾਂ ਰਬ ਲੰਬੀ ਉਮਰ ਕਰੇ

  • @harwindersingh3834
    @harwindersingh3834 Před 28 dny +2

    ਵਧੀਆ ਕਲਾਕਾਰ ਬੀਬਾ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ

  • @surinderkumar-hp1hk
    @surinderkumar-hp1hk Před 23 dny +1

    Most beautiful and talented Punjabi singer.

  • @user-gr8zz1fv4i
    @user-gr8zz1fv4i Před 26 dny +2

    ਮੈ ਚਾਲੀ ਸਾਲ ਸੁਣਿਆ...... ✌✌✌✌. ਬਸ . 👍

  • @GurpalSingh-jr2sr
    @GurpalSingh-jr2sr Před 27 dny +1

    ਰਣਜੀਤ ਕੌਰ ਜੀ ਤਹਾਨੂੰ ਸੱਭ ਲੋਕ ਯਾਦ ਕਰਦੇ ਹਨ ਜਿਥੇ ਕਿਤੇ ਵੀ ਪੰਜਾਬੀ ਗਾਇਕੀ ਨੂੰ ਪਿਆਰ ਕਰਨ ਵਾਲੇ ਹਨ।

  • @sidhuanoop
    @sidhuanoop Před 29 dny +2

    ਬਹੁਤ ਖੂਬਸੂਰਤ ਮੁਲਾਕਾਤ।
    ਕਰੋੜਾਂ ਵਾਰ ਪ੍ਰਣਾਮ ਬੀਬੀ ਜੀ ਨੂੰ ❤❤

  • @JagjeetKaur-ic4qd
    @JagjeetKaur-ic4qd Před 8 dny

    ਬਹੁਤ ਖੁਸੀ ਦੀ ਗੱਲ ਹੈ ਕਿ ਬੀਬਾ ਰਣਜੀਤ ਕੌਰ ਨੂੰ ਸੁਣ ਕੇ ਮਨ ਖ਼ੁਸ਼ ਹੋ ਇਆ

  • @kcprince2664
    @kcprince2664 Před 18 dny +1

    Very nice RANJIT Kaur

  • @harbanssingh3378
    @harbanssingh3378 Před 17 dny +1

    Very good 👍👍 movie super hit

  • @dharmpalsharma5539
    @dharmpalsharma5539 Před 25 dny +1

    ਆ ਜੀ ਕਿਆ ਬਾਤ ਹੈ ਜੀ ਬੀਬਾ ਰਣਜੀਤ ਕੌਰ ਜੀ ਰਾਮ ਰਾਮ ਜੀ ।। ਬਹੁਤ ਵਧੀਆ ਜੀ ਵਧਾਈਆਂ ਜੀ ਕਿਆ ਬਾਤ ਹੈ ਜੀ

  • @GurdevSingh-tl4dh
    @GurdevSingh-tl4dh Před 26 dny +2

    ਬੀਬਾ ਨੇ ਬਹੁਤ ਮਨਪ੍ਰਚਾਵਾ ਕੀਤਾ ਦੁਨੀਆਂ ਦਾ

    • @user-hj1md6sy2m
      @user-hj1md6sy2m Před 15 dny

      ਬੀਬੀ ਰਣਜੀਤ ਕੌਰ ਜੀ ਹੋਰਾਂ ਨੂੰ ਅਸੀਂ ਬਹੁਤ ਹੀ ਜ਼ਿਆਦਾ ਸਮਾਂ ਸੁਣਿਆ ਹੈ ਪਿਹਲਾਂ ਪਿਹਲਾਂ ਜਦੋਂ ਟੀਬੀ ਨਮੇਂ ਨਮੇਂ ਆਏ ਉਸ ਟਾਈਮ ਇਹਨਾਂ ਦਾ ਸੌਂਗ। ਟੈਲੀਵਿਜ਼ਨ ਲਿਆ ਦੇ ਵੇ ਤਸਵੀਰਾਂ ਬੋਲਦੀਆਂ ਇਹ ਗੀਤ
      ਬਹੁਤ ਸਿਖਰਾਂ ਤੇ ਸੀ ਇਹੀ ਨਹੀਂ ਅਜੇ ਕੱਲ ਲੜੀ ਤੇਰੀ ਮੇਰੀ ਅੱਖ ਮੁੰਡਿਆਂ ਉਸਤਾਦ ਜੀ
      ਜਨਾਬ ਮੁਹੰਮਦ ਸਦੀਕ ਸਾਬ ਜੀ ਨਾਲ 38
      ਸਾਲ ਖਿੱਚ ਕੇ ਗਾਇਆ ਹੈ ਰਣਜੀਤ ਕੌਰ ਜੀ ਹੋਰਾਂ ਨੇ ਮਾਲਕ ਰਣਜੀਤ ਕੌਰ ਜੀ ਦੀ ਸਿਹਤ ਚੰਗੀ ਤੰਦਰੁਸਤੀ ਬਖ਼ਸ਼ੇ ਮੇਰੇ ਵਲੋਂ
      ਰਣਜੀਤ ਜੀ ਨੂੰ ਪੈਰੀਂ ਪੈਣਾਂ।

  • @user-gt5it1wf8s
    @user-gt5it1wf8s Před měsícem +7

    ਮਹਾਨ ਗਾਇਕਾ‌ਬੀਬਾ‌ਰਣਜੀਤਕੌਰਨੂੰਪ੍ਰਮਾਤਮਾਲੰਬੀਉਮਰਬਖਸਣ

  • @babajindasing
    @babajindasing Před měsícem +5

    ਪੰਜਾਬ ਦੀ ਕੋਇਲ ਰਣਜੀਤ ਭੈਣ ਜੀ

  • @nagindersinghwaheguruji9722

    ਪੰਜਾਬ ਦੀ ਮਹਾਨ ਗਾਇਕਾ ਬੀਬਾ ਰਣਜੀਤ ਕੌਰ ਜੀ ਬਹੁਤ ਹੀ ਵਧੀਆ ਅਵਾਜ਼ ਦੇ ਮਾਲਕ ਹਨ ਵਾਹਿਗੁਰੂ ਜੀ ਬੀਬਾ ਜੀ ਨੂੰ ਤੇ ਬੀਬਾ ਜੀ ਦੇ ਪ੍ਰੀਵਾਰ ਨੂੰ ਤੰਦਰੁਸਤੀ ਤੇ ਲੰਮੀਆਂ ਉਮਰਾਂ ਬਖਸ਼ਣ ਜੀ ਬੀਬਾ ਨੂੰ ਸਤਿ ਸ੍ਰੀ ਅਕਾਲ ਜੀ

  • @bagjeetdhillon8933
    @bagjeetdhillon8933 Před měsícem +53

    ਬਹੁ ਗਿਣਤੀ ਗਾਈਕ ਜ਼ਵਾਨੀ ਚ ਪੈਸੇ ਨਹੀਂ ਜੌੜਦੇ ਬੁਢੇਪੇ ਚ ਮੁਸਕਿਲ ਹੋ ਜਾਦੀ

  • @AVTARSINGH-wc8ww
    @AVTARSINGH-wc8ww Před 27 dny +2

    Wahuguru ji mehar kro sab ta Garat Dadi ji

  • @sonysidhu2711
    @sonysidhu2711 Před měsícem +15

    ਬੀਬੀ ਜੀ ਤੁਸੀਂ ਤਿੰਨ ਘੰਟੇ ਗਾ ਕੇ ਲੱਖਾਂ ਰੁਪਏ ਕਮਾ ਕੇ ਜੇ ਦੁਖੀਆਂ ਸਰਕਾਰਾਂ ਤੋਂ ਭਾਲ ਦਿਓ ਜਿਹੜਾ ਬੰਦਾ ਸਾਰਾ ਦਿਨ ਕਹੀ ਚਲਾਉਂਦਾ ਮਿਸਤਰੀ ਨਾਲ ਇੱਟਾਂ ਰੋੜੇ ਬਠਲ ਚੱਕਦਾ ਉਹਦਾ ਹਾਲ ਕਦੇ ਸਰਕਾਰਾਂ ਨੇ ਜਾਂ ਤੁਸੀਂ ਜਦੋਂ ਲੱਖਾਂ ਰੁਪਏ ਕਮਾਉਂਦੇ ਸੀ ਦੇਖਿਆ ਇਹ ਸਭ ਆਪਣੇ ਆਪਣੇ ਉਸ ਨੂੰ ਰੋਨੇ ਹੋ ਕਿਸੇ ਦੀ ਗਰੀਬ ਦੀ ਕਿਸੇ ਨੇ ਨਹੀਂ ਸੁਣੀ ਨਾ ਤੁਸੀਂ ਗਰੀਬ ਦੀ ਕਦੇ ਗੱਲ ਕਰੀ ਹੈ ਸਭ ਤੁਸੀਂ ਇੱਕੋ ਥਾਲੀ ਦੇ ਚੱਟੇ ਬੱਟੇ ਹੋ ਸਰਕਾਰਾਂ ਤੁਸੀਂ ਸਭ ਕੋਈ ਹਾਲ ਹੈ ਤੁਹਾਡਾ ਇਹੋ ਜੀ ਤੁਹਾਡੇ ਜਿਹੜੇ ਆਪਣੇ ਪ੍ਰਬੰਧਕਾਂ ਵੱਡੇ ਵੱਡੇ ਬੈਠੇ ਆ ਲੱਖਾਂ ਰੁਪਏ ਇਕੱਠੇ ਕਰਨ ਵਾਲੇ ਫੰਡਾਂ ਵਾਲੇ ਕੋਈ ਗਰੀਬ ਦੀ ਕਦੇ ਨਹੀਂ ਸੁਣਦਾ ਨਾ ਇਲਾਜ ਕਰਵਾਉਂਦਾ

    • @HDMusic1313
      @HDMusic1313 Před měsícem +1

      ਵੀਰ ਇਹਨਾਂ ਦੇ ਵੇਲ਼ੇ ਲੱਖਾਂ ਨਹੀਂ ਸੀ ਹੁੰਦੇ, ਸੌਆਂ ਦੇ ਵਿੱਚ ਹੀ ਹੁੰਦੇ ਸਨ | ਤੂੰ ਰੋਜ ਵੇਖਦਾ ਨਹੀਂ ਕਿੰਨੇ ਲੋਕਾਂ ਦਾ ਇਲਾਜ ਹੋ ਰਿਹਾ, ਕਿੰਨੇਆਂ ਦੇ ਘਰ ਬਣ ਰਹੇ ਨੇ, ਕਿੰਨਿਆਂ ਦੇ ਬੱਚੇ ਪੜ੍ਹ ਰਹੇ ਨੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ਼ |

    • @Ranglapunjab103
      @Ranglapunjab103 Před měsícem +6

      ਸਿੱਧੀ ਸਾਦੀ ਅੌਰਤ ਆ,ਏਨੇ ਕੋਈ ਨਸ਼ਾ ਨਹੀਂ ਕੀਤਾ ਕੋਈ ਅੱਯਾਸ਼ੀ ਨਹੀਂ ਕੀਤੀ।ਇਸਨੇ ਇਹ ਗਲਤੀ ਜਰੂਰ ਕੀਤੀਕਿ ਪਰੀਵਾਰ ਚ ਵੱਡੀ ਹੋਣ ਦੇ ਕਾਰਨ ਆਪਣੀਆਂ ਭੈਣਾਂ ਤੇ ਖਰਚ ਕਰਦੀ ਰਹੀ।ਦੂਜੀ ਬਦਕਿਸਮਤੀ ਇਹ ਕਿ ਵਿਚਾਰੀ ਦਾ ਗਲ਼ਾ ਜਵਾਬ ਦੇ ਗਿਆ।ਇਸਦੀ ਕਮਾਈ ਦਾ ਇਕੋ ਇਕ ਸਾਧਨ ਇਸਦਾ ਗਲ਼ਾ ਸੀ। ਪੁਰਾਣੀ ਅਵਾਜ਼ ਜਾਂਦੀ ਰਹਿਣ ਕਰਕੇ ਇਹ ਲਾਚਾਰ ਹੋ ਗਈ।

    • @Bawarecordsofficial
      @Bawarecordsofficial Před 29 dny

      ਬਿਲਕੁਲ ਸਹੀ ​@@Ranglapunjab103

    • @HDMusic1313
      @HDMusic1313 Před 29 dny

      @@HarjinderSingh-ez6ur ਕਾਹਦੀ ਗੱਲ ਕਰਨੀ ਆਂ ਉਹਨਾਂ ਬਾਰੇ ਥੋੜੀਆਂ ਗੱਲਾਂ ਹੋ ਰਹੀਆਂ

    • @giansingh2585
      @giansingh2585 Před 28 dny

      Very nice post but no body understand these words

  • @user-ox1ud1vw9m
    @user-ox1ud1vw9m Před dnem

    Really Ranjit Kaur i may say is koyal of Punjab the jodo of M sadiq and R kaur is worth of appriciation God bless them the govt of punjab must do something more to revive our fading cultur3

  • @gndtpemployeesfederation2984

    ਬੀਬਾ ਜੀ। ਹੌਸਲਾ ਰੱਖੋ। ਅਕਾਲ ਪੁਰਖ ਤੁਹਾਡੇ ਅੰਗ ਸੰਗ ਹਨ।❤

  • @jaswinderdhanoa3580
    @jaswinderdhanoa3580 Před měsícem +4

    Very Nice all World da Hira bibi Ranjit Kaur ji

  • @gurdeepsinghsidhu42
    @gurdeepsinghsidhu42 Před měsícem +5

    Great artist biba ji sat Sri akal ji

  • @mukhtiarsingh6532
    @mukhtiarsingh6532 Před měsícem +5

    ਰੂਹ ਖੁਸ਼ ਕਰ ਦਿੱਤੀ ਹੈਪੀ ਜੀ ਬਹੁਤ ਵਧੀਆ ਲੱਗਿਆ ਜੀ ਰਣਜੀਤ ਕੌਰ ਜੀ ਦੇ ਦਰਸ਼ਨ ਕਰਵਾਏ ਜੀ

  • @ranjitkaur8388
    @ranjitkaur8388 Před 9 dny +1

    Biba Kulwant kaur j Vare v Dso j Ihna Di Family vare, Kon kon a , Sade Sabiachar nu Sikhra Tak Puchaia Hamesha Ser te Chuni, Family Vich Beht K Sundey c Var Var eni Mithi avaj,

  • @ranjitpannu2817
    @ranjitpannu2817 Před 29 dny +4

    ਬੀਬਾ ਜੀ ਤੁਸੀ ਉਹਨਾ ਤਸੀ ਉਹਨਾ ਵਿਚੋ ਇਕ ਹੋ ਜੋ ਭੁਲਣ ਵਾਲੇ ਨਹੀ ਹੁੰਦੇ ।

  • @BalwantSingh-nl7jd
    @BalwantSingh-nl7jd Před 26 dny +2

    ਮਾਤਾ,ਰਣਜੀਤ,ਕੌਰ,ਜੀ,ਰਥ,ਤੁਹਾਡੀ,ੳਮਰ,ਥ

    • @BalwantSingh-nl7jd
      @BalwantSingh-nl7jd Před 26 dny +1

      ਮਾਤਾ,ਰਣਜੀਤ,ਕੌਰ,ਜੀ,ਰਬ,ਤੁਹਾਡੀ,ੳਮਰ,ਬਹਤ,ਲਮੀ,ਕਰੇ

  • @JasbirSingh-dq3pk
    @JasbirSingh-dq3pk Před 28 dny +2

    My favrit singer bibi ranjit kaur

  • @user-oi2tn5gb3u
    @user-oi2tn5gb3u Před 28 dny +2

    Mahan mahan mahan ne ranjit ji

  • @jagmeetsingh1084
    @jagmeetsingh1084 Před 26 dny +1

    Biba ji mere bachpan dia yada sat shree Akal ji

  • @karamtatla1362
    @karamtatla1362 Před měsícem +3

    🙏🙏🙏🙏salute... Ranjit Biba ji.. nu

  • @ParamjitSingh-qd4rq
    @ParamjitSingh-qd4rq Před 24 dny

    ਬਹੁਤ ਵਧੀਆ ਉਪਰਾਲਾ ਹੈ, ਹੈਪੀ ਵੀਰ !!!!
    ਬਚਪਨ ਤੋਂ ਹੀ ਇਸ ਮਹਾਨ ਜੋੜੀ (ਮੁਹੰਮਦ ਸਦੀਕ,ਰਣਜੀਤ ਕੌਰ) ਨੂੰ ਸੁਣਿਆਂ ਅਤੇ
    ਅੱਜ ਵੀ ਸੁਣ ਰਹੇ ਹਾਂ।
    ਪਰਮਾਤਮਾ ਬੀਬਾ ਰਣਜੀਤ ਕੌਰ ਜੀ ਅਤੇ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ਣ ਜੀ।

  • @jassisidhu8601
    @jassisidhu8601 Před 29 dny +3

    ਰਣਜੀਤ ਕੌਰ ਦੀ ਕੁਰਬਾਨੀ ਬਹੁਤ ਵੱਡੀ ਹੈ ਜੋ ਆਪਣੇ ਪਰਿਵਾਰ ਲਈ ਜੀਈ।

    • @avtarbanger9003
      @avtarbanger9003 Před 28 dny

      sahi ha,bibi Ranjit kaur ji nu aapni khud di faimly v bnaouni chahidi c,pr nhi priwar de vadde bajurgan ne kyon kadam aage nhi vadhaya....sunn ke theek nhi lagiya...

  • @RoyalLife-oo4ji
    @RoyalLife-oo4ji Před 25 dny +1

    ਬੀਬਾ ਜੀ ਤੇ ਸਦੀਕ ਸਾਹਿਬ ਨੇ ਲਗਭਗ 35 ਸਾਲ ਇਕੱਠੇ ਗਾਇਆ
    ਸਾਰੀਆਂ ਜੋੜੀਆਂ ਨਾਲੋ ਲੰਬੇ ਸਮੇ ਗਾਉਣ ਵਾਲੀ ਜੋੜੀ ਰਹੀ ਹੈ
    ਮੈ ਵੀ ਇੰਨਾ ਨੂੰ ਇੱਕ ਵਾਰੀ ਦੇਖਿਆ ਸੀ
    ਜਦੋਂ ਸਦੀਕ ਸਾਹਿਬ ਸਾਈਕਲ ਤੇ ਗਾਉਣ ਆਏ ਸਨ

  • @NirmalSingh-bz3si
    @NirmalSingh-bz3si Před měsícem +9

    ਦਿਨ ਦੂਰ ਗੲਏ। ,,,ਰੱਬ ਲੰਮੀ ਉਮਰ ਦੇਵੇ ਰਣਜੀਤ ਕੌਰ ਜੀ ਨੂੰ ,,,

  • @karamsing5979
    @karamsing5979 Před 12 dny +1

    Good 🌹🥀🥀..👍...🥀🥀🌹

  • @parshotamlal768
    @parshotamlal768 Před měsícem +4

    Ranjit ਭੈਣ ਜੀ ਮੈ ਤੁਹਾਨੂੰ ਮਿਲਣਾ ਚਾਹੁੰਦਾ ਜੀ

  • @jasmindersingh5966
    @jasmindersingh5966 Před 28 dny +2

    ਬੀਬਾ ਜੀ ਨੂੰ

  • @ArjunSingh-pm1jj
    @ArjunSingh-pm1jj Před měsícem +8

    ❤ਖੁਸ ਹੋਗੀਆਂ ਬੀਬੀ ਰਣਜੀਤ ਕੌਰ ਦੇ ਦਰਸ਼ਨ ਕਰ ਕੇ ਕਿਉਂ ਕੀ 1972 ਬੀਬੀ ਜੀ ਦੇ ਗੀਤ ਸੁਣ ਬੜੇ ਹੋਏ ਹਾ ਹੁਣ ਵੀ ਸਾਨੂੰ ਇਨ੍ਹਾਂ ਛੌਕ ਐ ਕਿ ਮੈਨੇ ਰਕਾਡ ਤੇ ਮਸ਼ੀਨ ਨਾਲ ਗੀਤ ਸੁਣ ਹਾ ❤❤❤

    • @NajarSingh-u6e
      @NajarSingh-u6e Před měsícem

      😅😊❤❤❤❤❤❤❤❤❤❤❤❤❤❤❤❤❤❤❤❤❤❤❤❤❤

    • @charanjeetsingh9799
      @charanjeetsingh9799 Před 28 dny

      ਖੁਸ਼ ਹੋ ਗਈ ਹੋ ਜਾ ਖੁਸ਼ ਹੋ ਗਏ ਹੋ ਬਾਈ ਜੀ ? ਕਾਨਵੈਂਟ ਸਕੂਲ ਵਿੱਚ ਪੜਨ ਦਾ ਇਹੀ ਯੱਬ ਹੈ 😅

  • @VijayKumar-fw4pt
    @VijayKumar-fw4pt Před 24 dny +2

    Ok ❤️🧡💟👍

  • @johalhundalmusicofficial
    @johalhundalmusicofficial Před měsícem +5

    ਮਹਾਨ ਗਾਇਕ

  • @Gurlalsinghkang
    @Gurlalsinghkang Před 3 dny

    ਮੈ ਪਹਿਲੀ ਵਾਰ 1975 ਵਿੱਚ ਸੰਗਰੀਆ ਤਹਿਸੀਲ ਰਾਜਸਥਾਨ ਦੇ ਪਿੰਡ ਸਿੰਘਪੁਰਾ ਵਿੱਚ ਦੇਖਿਆ ਸੀ ਬੱਚੇ ਹੁੰਦੇ ਸੀ ਉਦੋ ਅਸੀ

  • @karamsingh5219
    @karamsingh5219 Před 10 dny +1

    Waheguru. G

  • @suchasingh2663
    @suchasingh2663 Před měsícem +3

    Waheguru ji mehar karange Bibi Ranjit Kaur g te

  • @Gurlalsinghkang
    @Gurlalsinghkang Před 3 dny

    ਇਹਨਾ ਦਾ ਛੋਟਾ ਭਰਾ ਸੀ ਜਗਜੀਤ, ਵੀਰੇ ਨੂੰ ਮੈ ਤੀਹ ਪੈਤੀਂ ਸਾਲ ਪਹਿਲਾ ਮਿਲਿਆ ਸੀ ਬਾਅਦ ਵਿੱਚ ਉਹ ਰੱਬ ਨੂੰ ਪਿਆਰਾ ਹੋ ਗਿਆ ਸੀ

  • @dilaulakh4422
    @dilaulakh4422 Před 15 dny

    Great Great singer ❤ 🎤

  • @RajPal-oc4vv
    @RajPal-oc4vv Před měsícem +3

    ਵਾਹਿਗੁਰੂ ਗੁਰੂ ਜੀ ਆਪ ਜੀ ਨੂੰ ਤੰਦਰੁਸਤ ਰੱਖਣ ਜੀ।

  • @reenainsa6408
    @reenainsa6408 Před 29 dny +4

    ਬੀਬਾ ਸਦੀਕ ਇੱਕ ਵਾਰ MLA ਅਤੇ ਇੱਕ ਵਾਰ MP ਰਹਿ ਚੁੱਕਿਆ ਹੈ ਕੀ ਸਰਕਾਰ ਦੀ ਤਰਫ਼ੋਂ ਉਹਨਾ ਨੇ ਤੁਹਾਡੀ ਕੋਈ ਮੱਦਦ ਨੀ ਕੀਤੀ

    • @HarmailSingh-q6e
      @HarmailSingh-q6e Před 28 dny

      ਉਹਦਾ ਤਾਂ ਆਪਣਾ ਬੇਚਾਰੇ ਦਾ ਮੌਡਾ ਦੁਖਣ ਲੱਗ ਪੈਦਾ

  • @IqbalSingh-om5th
    @IqbalSingh-om5th Před měsícem +3

    Good Klakar

  • @suchasingh2663
    @suchasingh2663 Před měsícem +3

    Bahut Vadhiya video g

  • @amarjitsinghgrewal8327
    @amarjitsinghgrewal8327 Před 29 dny +3

    Very nice Bhami Pura 21-11 1981

  • @Gurshan1313
    @Gurshan1313 Před měsícem +6

    ਰਣਜੀਤ ਕੌਰ ਜੀ ਬਹੁਤ ਵਧੀਆ ਕਲਾਕਾਰ ਨੇ।

  • @user-oi2tn5gb3u
    @user-oi2tn5gb3u Před 28 dny +1

    Ranjit kaur de gita de srote bahut jayada ne jo ehna de songs sunde ne

  • @SurjitSingh-jw1dw
    @SurjitSingh-jw1dw Před měsícem +2

    Both. Vadhia. Kalakar. Ji

  • @user-bw8mc2yp1t
    @user-bw8mc2yp1t Před 7 dny

    Mata saman ranjeet kour punjab de dilan di dhrkan bani rahugi