Mohd sadiq Ranjeet Kaur Akhada 1978 VPO Rajpura near Abohar part 1

Sdílet
Vložit
  • čas přidán 7. 05. 2021
  • ਮੁਹੰਮਦ ਸਦੀਕ ਰਣਜੀਤ ਕੌਰ ਅਖਾੜਾ ਪਿੰਡ ਰਾਜਪੁਰਾ ਭਾਗ-1
    ਦਸੰਬਰ 1978
    marriage - Iqbal Singh Brar
    thanx Yadwinder Singh Mann
    S.P. TRADING CO.
    RAMPURA PHUL
    MOB NO.9872924815
  • Hudba

Komentáře • 47

  • @sidhurecords9290
    @sidhurecords9290 Před 3 lety +10

    ਅੈਨਾ ਪੁਰਾਣਾ ਅਖਾੜਾ ਸਾਂਭਣ ਲਈ ਬਹੁਤ ਬਹੁਤ ਧੰਨਵਾਦ ਬਾਈ ਖੁਰਮੀ ਸਾਹਿਬ

    • @yadvindermann4334
      @yadvindermann4334 Před 2 lety

      ਖੁਰਮੀ ਦਾ ਨੀ ਬਾਈ ਇਹ ਅਖਾੜਾ ਮੇਰਾ ਸਾਬੇਆ ਵੇਆ ਸੀ
      ਹੁਣ ਵੀ ਹੈਗਾ
      ਖੁਰਮੀ ਮੇਰਾ ਦੋਸਤ ਹੈ

  • @rajbindersingh5777
    @rajbindersingh5777 Před 3 lety +8

    ਮੈਂ 1967 ਤੋਂ ਸੁਣਦਾ ਆ ਰਿਹਾ ਹਾਂ ਜਨਾਬ ਮੁਹੰਮਦ ਸਦੀਕ ਜੀ ਤੇ ਰਣਜੀਤ ਕੌਰ ਨੂੰ ਅਜੇ ਵੀ ਸਦੀਕ ਜੀ ਦੀ ਆਵਾਜ਼ ਉਹੀ ਹੈ

  • @harwindersian4635
    @harwindersian4635 Před 3 lety +12

    ਖੁਰਮੀ ਸਾਬ੍ਹ ਜਿਉਂਦੇ ਵੱਸਦੇ ਰਹੋ ਰੱਬ ਲੰਮੀ ਉਮਰ ਕਰੇ

  • @user-sg4em7dy1g
    @user-sg4em7dy1g Před 3 lety +7

    ਨਹੀਂ ਰੀਸਾਂ ਬਈ ਇਸ ਗਾਇਕ ਜੋੜੀ ਦੀਆਂ । ਭਲੇ ਵੇਲਿਆਂ ਦੀ ਦੀ ਯਾਦ ਤਾਜ਼ਾ ਹੋ ਗਈ । ਸ਼ਿਖਰ ਸੀ ਚੜਤ ਸੀ ਇਸ ਜੋੜੀ ਦੀ ਉਸ ਸਮੇਂ । ਮੈਂ ਦਸਵੀਂ ਜਮਾਤ ਵਿੱਚ ਪੜ੍ਹਦਾ ਸੀ ਉਦੋਂ । ਮਿਹਰਬਾਨੀ ਜੀ ਜਿਹੜੇ ਤੁਸੀਂ ਅਪਣੀ ਮਿਹਨਤ ਮੁਸ਼ੱਕਤ ਨਾਲ ਇਹ ਅਖਾੜੇ ਪ੍ਪਤ ਕਰਕੇ ਲੋਕਾਂ ਅੱਗੇ ਪੇਸ਼ ਕਰਦੇ ਹੋ ।
    ਸੁਰਜੀਤ "ਸੀਤ" ਸ਼ਮਸ਼ ਪੁਰ ਅਮਲੋਹ ਫਤਿਹ ਗੜ੍ਹ ਸਾਹਿਬ ।

  • @vinylRECORDS0522
    @vinylRECORDS0522 Před 3 lety +5

    ਬਹੁਤ ਵਧੀਆ ਸਮਾਂ ਸੀ ਇਹ ਇਸ ਜੋੜੀ ਦਾ, ਫੁੱਲ ਚੜ੍ਹਾਈ ਸੀ, ਇਹਨਾਂ ਦੀ, ਪਿੰਡ ਕਾਉਂਕੇ ਕਲਾਂ ਵਿੱਚ ਬਾਬਾ ਰੋਡੂ ਦੀ ਜਗਾ ਤੇ ਇਹਨਾਂ ਦਾ ਅਖਾੜਾ ਇਹਨਾਂ ਸਾਲਾਂ ਵਿੱਚ ਹੀ ਦੇਖਿਆ ਸੀ।

  • @MANJEETSINGH-uc8wd
    @MANJEETSINGH-uc8wd Před 3 lety +5

    ਲਾ ਜਵਾਬ!ਬਹੁਤ ਸਾਂਭ ਕੇ ਰੱਖਿਆ ਖਜਾਨਾ ।

  • @pappubrar8006
    @pappubrar8006 Před 3 lety +5

    ਮਾਰਚ 1964 ਤੋ ਲੈ ਕੇ 1999 ਤੱਕ ਸਦੀਕ ਤੇ ਰਣਜੀਤ ਕੌਰ ਨੇ 35 ਸਾਲ ਇਕਠੇ ਗਾਇਆ ਬਹੁਤ ਹੀ ਪੰਜਾਬੀ ਗੀਤ ਗਾ ਕੇ ਮਨੋਰੰਜਨ ਕੀਤਾ

  • @parmindergill2584
    @parmindergill2584 Před 3 lety +4

    ਬਹੁਤ ਹੀ ਵਧੀਆ ਅਖਾੜਾ

  • @lakhasandhu04231
    @lakhasandhu04231 Před 3 lety +2

    ਸਿਕੰਦਰ ਸਿੰਘ ਖੁਰਮੀ ਅਤੇ ਯਾਦਵਿੰਦਰ ਸਿੰਘ ਮਾਨ ਸਾਹਿਬ ਜੀ, ਧੰਨਵਾਦ ।

    • @yadvindermann4334
      @yadvindermann4334 Před 2 lety

      ਧੰਨਵਾਦ ਜੀ ਮੈ ਤਾ ਕੁਮੈਟ ਅਜ ਹੀ ਪੜੇ ਹਨ ਜੀ

  • @no1punjabi983
    @no1punjabi983 Před 3 lety +6

    very nice akhara
    ਰਣਜੀਤ ਕੌਰ ਤੇ ਸਦੀਕ ਦੀ ਬੇ-ਮਿਸਾਲ ਜੋੜੀ
    ਨਹੀਂਰੀਸਾਂ

  • @jashanbrar8893
    @jashanbrar8893 Před 2 lety +1

    ਅਨਮੋਲ ਖਜ਼ਾਨਾ ਸਾਂਭਣ ਲਈ ਬਹੁਤ ਬਹੁਤ ਧੰਨਵਾਦ ਖੁਰਮੀ ਸਾਹਿਬ ❤️

  • @labhsingh5211
    @labhsingh5211 Před 3 lety +5

    ਸਦਾਬਹਾਰ ਅਖਾੜੇ ਤੁਸੀਂ ਅਕਸਰ ਹੀ ਪੇਸ਼ ਕਰਦੇ ਰਹਿੰਦੇ ਓ,ਧੰਨਵਾਦ ਸਕੰਦਰ ਜੀ, ਇੱਕ ਰਣਜੀਤ ਕੌਰ ਦਾ ਰੇਡੀਓ ਗੀਤ- ਯਾਰ ਸੁਨੇਹੜਾ ਘੱਲ ਵੇ,ਦਿਨ ਬਹੁਤੇ ਗੁਜਰੇ, ਜਰੂਰ ਪੇਸ਼ ਕਰੋ

  • @bhagwansingh511
    @bhagwansingh511 Před 3 lety +5

    Sadeeq de eh geet 40 saal pehlan sune c changa c oh sama .jad sadeeq jaan Didar da akhara lagda tan aceen school vichon daur jande c jaad aunda hai uh sama ,nahi auna mur uh sama.

  • @nirmalsingh9484
    @nirmalsingh9484 Před 3 lety +1

    ਬਹੁਤ ਵਧੀਆ ਅਖਾੜਾ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਨਿਰਮਲ ਸਿੰਘ ਗਿੱਲ ਪਿੰਡ ਰਾਏਸਰ ਜਿਲ੍ਹਾ ਬਰਨਾਲਾ ਦੁਬਈ ਡਰਾਈਵਰ

  • @jashanbrar8893
    @jashanbrar8893 Před 3 lety +4

    ਕਿਆ ਬਾਤਾਂ ਹੈ ਜੀ। ਬਹੁਤ ਵਧੀਆ ਜੀ

  • @sukhwinder.oldissachigoldt98

    Vy nys

  • @mewasingh9324
    @mewasingh9324 Před 3 lety +1

    So Great Legends..Mann,Sadiq & Biba ji.❤️God Bless You ! 🙏🙏.

  • @lallygosal3865
    @lallygosal3865 Před 3 lety +3

    V v good ji

  • @lakhveersingh36002
    @lakhveersingh36002 Před 10 měsíci

    ਇਹ ਸਾਡੇ ਪਿੰਡ ਦੇ ਵਿਚ ਇਸ ਤੋਂ ਬਾਅਦ ਵੀ ਬਹੁਤ ਅਖਾੜੇ ਲਾਏ ਹੁਣ ਇਕਬਾਲ ਸਿੰਘ ਕੇ ਰਾਜਸਥਾਨ ਦੇ ਆਝਾਲਕੀ ਪਿੰਡ ਚਲੇ ਗਏ

  • @SurjeetSingh-bo7fw
    @SurjeetSingh-bo7fw Před 3 lety +6

    Maza aagya khurmi sab

  • @tejasingh2622
    @tejasingh2622 Před rokem

    ਬਹੁਤ ਹੀ ਵਧੀਆ

  • @KDGAMERZ500
    @KDGAMERZ500 Před rokem

    Oh my favorite jori of when I was young not also it is my favorite jori h nahi reese teria sadik te ranjeet kaur

  • @harindersinghharindersingh8596

    O oh what a music great respect

  • @harindersinghharindersingh8596

    G. O. Sohnia dhanwaad

  • @AmarjitSingh-nj3nb
    @AmarjitSingh-nj3nb Před 3 lety +2

    Thank you khurmi Sahib. ....buhat Vdia Ji. Old is Gold ......amarjit singh mehmi dubai to

  • @gurpreetmangat1089
    @gurpreetmangat1089 Před rokem

    Very nice Thanks

  • @kalamalgoyal8803
    @kalamalgoyal8803 Před 3 lety +2

    ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀ ਅਵਾਜ਼ ਵਿੱਚ ਅਜੀਬ ਕਸ਼ਿਸ਼ ਸੀ।

  • @yadwindermaan1103
    @yadwindermaan1103 Před 2 lety

    Good aaa jee bai

  • @desibandeteertuka2347
    @desibandeteertuka2347 Před 3 lety

    ਬਹੁਤ ਖੂਬਸੂਰਤ

  • @nachhattardhillon3622
    @nachhattardhillon3622 Před 3 lety

    Thank you bai ji awesome.

  • @desibandeteertuka2347
    @desibandeteertuka2347 Před 3 lety

    ਬਹੁਤ ਬਹੁਤ ਧੰਨਵਾਦ

  • @GurmeetSingh-li9hv
    @GurmeetSingh-li9hv Před 3 lety +1

    ਖੁਰਮੀ ਜੀ ਅਖਾੜਾ ਬੁਹਤ ਵਧੀਆ ਪਰ ਸਪੀੜ ਤੇਜ਼ ਸੀ ਥੋੜੀ ਘੱਟ ਕਰ ਦਿੰਦੇ ਤਾਂ ਚੰਗਾ ਸੀ ਬਾਕੀ ਤੁਸੀਂ ਆਪ ਹੀ ਸਿਆਣੇ ਹੋ ਕੋਈ ਗੱਲ ਨਹੀਂ ਧੰਨਵਾਦ ਜੀ ਚੰਦਭਾਨ

  • @narindersingh9307
    @narindersingh9307 Před 3 lety +6

    Nhi resan ranjeet Kaur dian

  • @balwindersingh3941
    @balwindersingh3941 Před 3 lety +1

    ਜੋੜੀਆਂ ਜੱਗ ਥੋੜ੍ਹੀਆਂ ਤੇ ਨਰੜ ਬਥੇਰੇ

  • @harwindersian4635
    @harwindersian4635 Před 3 lety +3

    Khurmi saab part 2 kdo aona a

  • @SatnamSingh-bc9sy
    @SatnamSingh-bc9sy Před 3 lety +4

    Tr

  • @balwindersingh3941
    @balwindersingh3941 Před 3 lety +1

    ਤੈਨੂੰ ਮਾਣ ਦੇ ਸੁਫਨੇ ਆਉਣ ਕੁੜੇ