Kuldeep Manak live by Aarti Studio Muktsar ਅਖਾੜਾ ਕੁਲਦੀਪ ਮਾਣਕ ਜੀ ਦਾ ਪਿੰਡ ਮਹਾਂਬੱਧਰ ਤੋਂ.

Sdílet
Vložit
  • čas přidán 2. 01. 2021
  • ਕੁਲਦੀਪ ਮਾਣਕ ਜੀ ਦਾ ਅਖਾੜਾ ਪਿੰਡ ਮਹਾਂਬੱਧਰ ਤੋਂ.
    Akhara Kuldeep Manak by Aarti Studio Muktsar
    M- 9041422289
    Abohar Road Muktsar
  • Hudba

Komentáře • 71

  • @manjitsinghksw4046
    @manjitsinghksw4046 Před 3 lety +10

    ਮਹਾਨ ਕੁਲਦੀਪ ਮਾਣਕ ਦੀ ਸ਼ਾਨਦਾਰ ਗਾਇਕੀ ਦੀ ਤੁਲਨਾ ਜੇ ਕਰਨੀ ਹੀ ਹੋਵੇ ਤਾਂ ਕੁਸ਼ਤੀਆਂ ਦੇ ਬਾਦਸ਼ਾਹ ਦਾਰਾ ਸਿੰਘ, ਪਹਿਲਵਾਨ ਕਿੱਕਰ ਸਿੰਘ, ਕਬੱਡੀ ਵਾਲੇ ਬਲਵਿੰਦਰ ਸਿੰਘ ਫਿੱਡੂ,ਹਾਕੀ ਦੇ ਊਧਮ ਸਿੰਘ ਸੀਨੀਅਰ ਜਾਂ ਸ਼ਾਹਬਾਜ ਅਹਿਮਦ, ਟੈਨਿਸ ਦੇ ਰੋਜਰ ਫੈਡਰਰ ਜਾਂ ਤੈਰਾਕੀ ਦੇ ਇਆਨ ਥੋਰਪ ਨਾਲ ਕੀਤੀ ਜਾ ਸਕਦੀ ਹੈ।
    ਭਰ ਜਵਾਨੀ ਵੇਲੇ ਪੂਰੇ ਰੰਗ ਵਿੱਚ ਆਏ ਹੋਏ ਕੁਲਦੀਪ ਮਾਣਕ ਜੀ ਆਪਣੇ ਅਖਾੜਿਆਂ ਵਿੱਚ ਸਮਾਂ ਰੋਕ ਕੇ ਰੱਖ ਦਿੰਦੇ ਸਨ।

  • @sukhwindermundi1925
    @sukhwindermundi1925 Před 3 lety +17

    1977 ਦੀ ਗਲ ਹੈ ਮੈਂ ਮਾਣਕ ਦਾ ਖਾੜਾ ਪਹਿਲੀ ਵਾਰੀ ਸੁਣਿਆ ਸੀ ਲੋਕ ਮਾਣਕ ਨੂੰ ਸੁਣਨ ਦੇਖਣ ਵੀ ਆਉਦੇ ਸੀ ਮਾਣਕ ਨੂੰ ਦਿਲੋਂ ਸਤਿਕਾਰ ਕਰਦੇ ਸੀ

  • @GurtejSinghTeajSingh
    @GurtejSinghTeajSingh Před 4 měsíci +1

    ਬਹੁਤ ਵਧੀਆ ਕਲਾਕਾਰ ਬਠਿੰਡੇ ਜਿਲ੍ਹੇ ਦੀ ਪਹਿਚਾਣ ਕੁਲਦੀਪ ਮਾਣਕ

  • @sukhvir4552
    @sukhvir4552 Před 3 lety +6

    ਮਾ ਹੁੰਦੀ ਏ ਮਾ ਉਏ ਦੁਨੀਆ ਵਾਲਿਉ ਕੁਲਦੀਪ ਮਾਣਕ

  • @nanakchandkamboj5844
    @nanakchandkamboj5844 Před 3 lety +13

    ਬਹੁਤ ਮਜਾ ਆਇਆ ਮਾਣਕ ਸਾਹਬ ਦਾ ਪੂਰਾ ਅਖਾੜਾ ਸੁਣ ਕੇੇ। ਜਿਵੇਂ ਨਾਗ ਬੀਨ ਤੇ ਮਸਤ ਹੋ ਜਾਂਦਾ ਹੈ ਇਸੇ ਤਰ੍ਹਾਂ ਸਰੋਤੇ ਉਨ੍ਹਾਂ ਦੀ ਅਵਾਜ਼ ਤੇ ਮੰਤਰ ਮੁਗਧ ਹੋ ਜਾਂਦੇ ਸਨ।

  • @pritpalsingh609
    @pritpalsingh609 Před 5 měsíci +1

    Baba koi ni tera varga ......

  • @Lakhmireana1980
    @Lakhmireana1980 Před 2 lety +5

    ਮੇਰੇ ਪਿੰਡ ਲਖਮੀਰੇਆਣਾ ਤੋਂ ਮਹਾਂਬੱਧਰ ਪਿੰਡ 10 ਕਿਲੋਮੀਟਰ ਦੂਰ ਹੈ।ਇਹ ਅਖਾੜਾ 1994-95 ਦਾ ਹੈ।ਅੱਜ ਵੀ ਯਾਦ ਹੈ ਅੱਧੀ ਛੁੱਟੀ ਸਕੂਲੋਂ ਭੱਜ ਕੇ ਇਹ ਅਖਾੜਾ ਦੇਖਿਆ।ਖੇਤ ਢਾਣੀ ਚ ਸੀ ਪ੍ਰੋਗਰਾਮ।

  • @Lakhmireana1980
    @Lakhmireana1980 Před 2 lety +2

    ਬੁਲੰਦ ਅਤੇ ਬੇਬਾਕ ਆਵਾਜ਼ ਵਿਲੱਖਣ ਅੰਦਾਜ਼ ❤️❤️

  • @user-gd9pp9hy2r
    @user-gd9pp9hy2r Před 8 měsíci +1

    ਗੁਡ ਮੈਨ ਦੀ ਲੱਲਟੈਂਟ 22 ਜੀ ਮਾਣਕ 👆🏼👆🏼♥️♥️Form GS Khaira Adv Ldh👏👏👍🏽🖕

  • @RandhirSingh-xj5hk
    @RandhirSingh-xj5hk Před 3 lety +4

    ਕੁਲਦੀਪ ਮਾਣਕ ਸੁਪਰ ਹਿੱਟ ਕਲਾਕਾਰ ਸੀ

  • @gurdipram7691
    @gurdipram7691 Před rokem +1

    ਪੂਰਾ ਨਾਗ ਬਾਗੂ ਮੇਲਦਾ ਮਾਣਕ ਸਾਹਿਬ ਬਹੁਤ ਧੰਨਵਾਦ

  • @user-mh6wp1il6t
    @user-mh6wp1il6t Před 3 lety +4

    ਪੰਜਾਬੀ ਗਾੲਿਕੀ ਦੇ ਅਮਰ ਫਨਕਾਰ ਰਹੋਗੇ ਹਮੇਸ਼ਾ ਬਾਪੂ ਜੀ ਤੁਸੀਂ

  • @Charnjitdod
    @Charnjitdod Před 4 měsíci

    ਬਹੁਤ,ਵਧੀਆ,ਮਾਣਕ,ਚਰਨਾਂ,ਡੋਡ

  • @GurtejSinghTeajSingh
    @GurtejSinghTeajSingh Před 4 měsíci

    ਬਹੁਤ ਵਧੀਆ ਕਲਾਕਾਰ

  • @rajbirsingh973
    @rajbirsingh973 Před 10 měsíci +1

    Very nice singer.she.manik.sahab

  • @harysingh7566
    @harysingh7566 Před 8 měsíci +1

    My Mom Dad with Manak Sahb❤️❤️

  • @majorgill2840
    @majorgill2840 Před 3 lety +2

    ਬਹੁਤ ਵਧੀਆ ਅਖਾੜਾ।ਕੇਵਲ ਜਲਾਲ ਬਾਈ ਨਾਲ ਕੋਰਸ ਤੇ,ਗੁਲਾਬੀ ਪੱਗ ਵਾਲਾ।

  • @vickybrarvickybrar1263
    @vickybrarvickybrar1263 Před 3 lety +6

    ਸਾਡੇ ਏਰੀਏ ਦਾ ਅਖਾੜਾ ਐ ਬਾਈ ਜੀ ।(ਵਿੱਕੀ ਲੱਖੇਵਾਲੀ )

  • @jshinda7708
    @jshinda7708 Před 3 lety +6

    ਕੁਲਦੀਪ ਮਾਣਕ ਨਾ ਕਿਸੇ ਨੇ ਬਣ ਜਾਣਾ ਲੱਖਾ।ਕਲਾਕਾਰ ਜੰਮਦੇ

  • @harpalbrar5912
    @harpalbrar5912 Před rokem +1

    V v nice bi ji

  • @harbhajansingh2620
    @harbhajansingh2620 Před 3 lety +5

    ਯਾਰਾਂ ਦਾ ਯਾਰ ਸੀ ਉਹ ! ਪਰ ਸਭ ਤੋਂ ਜ਼ਿਆਦਾ ਪਿਆਰ ਉਹ "ਲੋਕ- ਗੀਤ " ਨੂੰ ਕਰਦਾ ਸੀ ! ਧੰਨਵਾਦ ਜੀ!

  • @piararam7662
    @piararam7662 Před 3 lety +3

    ਮਾਣਕ ਪੰਜਾਬੀ ਲੋਕ ਗਾਇਕੀ ਦਾ ਥੰਮ ਸੀ।ਕੋਈ ਰੀਸ ਨਹੀਂ ਕਰ ਸਕਦਾ।

  • @niranjansinghjhinjer1370
    @niranjansinghjhinjer1370 Před 2 lety +1

    Mera Ustad Manak jeha koi nahi ji

  • @Sanjay-zf1gh
    @Sanjay-zf1gh Před 3 lety +3

    ਕੇਵਲ ਗੋਨਿਆਣਾ ਬਠਿੰਡਾ 🙏 ਬਚਪਨ ਜਾਦ ਕਰਾਤਾ

  • @kspp615
    @kspp615 Před 3 lety +1

    ਮਾਣਕ ਦੀ ਰੀਸ ਕੋਈ ਨੀ ਕਰ ਸਕਦਾ

  • @Harjeetsingh-bt9rv
    @Harjeetsingh-bt9rv Před 3 lety +3

    ਨਹੀਂ ਰੀਸਾਂ ਬਾਈ ਮਾਣਕ ਦੀਆਂ

  • @sarpanchsahab2173
    @sarpanchsahab2173 Před 3 lety +3

    ਜ਼ਬਰਦਸਤ ਕਲਾਕਾਰ

  • @chindchamkor6831
    @chindchamkor6831 Před 3 lety +2

    ਕੁਲਦੀਪ ਮਾਣਕ ਸ਼ਾਬ ਨਹੀਂ ਤੇਰੇਜਿਹਾਕੋਈ

  • @nirmalsingh9484
    @nirmalsingh9484 Před 3 lety +2

    Very nice akhara veer ji thanks

  • @DAVINDERSingh-qd7jo
    @DAVINDERSingh-qd7jo Před 3 lety +3

    Very good manka

  • @samindersinghsidhu2046
    @samindersinghsidhu2046 Před 3 lety +2

    Thanks brother for live Akahara Manak Sidhu USA

  • @harpalbrar5912
    @harpalbrar5912 Před rokem

    V v nice manak bi ji

  • @harpalbrar5912
    @harpalbrar5912 Před rokem

    V v nice kuldeep manak

  • @Kulwantsingh-od3tc
    @Kulwantsingh-od3tc Před 3 lety +5

    ਨਹੀਂ ਰੀਸਾਂ ਮਾਣਕ ਦੀਆ।

  • @harpalbrar5912
    @harpalbrar5912 Před 3 lety +2

    V v good

  • @harpalbrar5912
    @harpalbrar5912 Před rokem

    V v nice msnak

  • @dr.virindersingh7596
    @dr.virindersingh7596 Před 3 lety

    Baly baly Manak bai de.

  • @dilbagbrar9303
    @dilbagbrar9303 Před 3 lety +1

    Kuldeep manak dubara nai paida ho skda

  • @dr.bootaram8052
    @dr.bootaram8052 Před 3 lety

    Very nice ji,Miss you a lot 🌹🌹🌹🌹🌹❤️❤️❤️❤️❤️

  • @chandigarhstudio6390
    @chandigarhstudio6390 Před 3 lety +1

    Thnx for this video Aarti Studio ji....

  • @luckyraikoti7578
    @luckyraikoti7578 Před 3 lety

    Ba kamaal ji

  • @tarnsingh9914
    @tarnsingh9914 Před 2 lety

    ❤️❤️❤️❤️❤️

  • @rachhpalsinghsingh4465
    @rachhpalsinghsingh4465 Před 6 měsíci

    ਮਾਣਕ ਸਾਬ ਜੀ ਮਾਈਕ ਤੋਂ ਚਾਰ ਫੁੱਟ ਦੀ ਦੂਰੀ ਤੋਂ ਹੇਕ ਲਾਉਦੇ ਸਨ ਤੇ ਅਵਾਜ ਵਿੱਚ ਕੋਈ ਕਮੀ ਨੀ ਹੁੰਦੀ ਸੀ?

    • @HarvinderSingh-yy8th
      @HarvinderSingh-yy8th Před 4 měsíci

      Manak sahib jad bina mic ton gal karday san taan istran lagda see ke bahut uchhi ga rahay han. Ohna de speech bahut clear see.

  • @pritamsingh4408
    @pritamsingh4408 Před 3 lety

    Verynice

  • @babusingh5487
    @babusingh5487 Před 3 lety +1

    7

  • @punjabigamerz8631
    @punjabigamerz8631 Před 3 lety

    ❤️❤️👍

  • @assaultgaming2441
    @assaultgaming2441 Před 3 lety +1

    Manak Varga Kalakar Nahi Aa Sakda

  • @Oldpunjabisongs09
    @Oldpunjabisongs09 Před 3 lety

    Hllo yy menu contact kro menu ehh akhada chahida

  • @gurpreetcahni389
    @gurpreetcahni389 Před 3 lety

    ਬਾਬੇ ਚਮਕੀਲੇ ਨਾਲ ਪਿਅਾ ਸੀ ਪੇਚਾ ੲਿੱਸ ਨੂੰ ਮਾਣ ਸੀ ਕੱਲੀਅਾਂ ਦਾ ਪਰ ੳੁਸ ਮਹਾਨ ਗਾੲਿਕ ਨੇ ੲਿੱਕ ਗੀਤ ਨਾਲ ਬੱਸ ਕਰਾ ਤੀ ਸੀ ਜੇ ਅੱਜ ੳੁਹ ਜਿੳੁਦਾਂ ਹੁੰਦਾ ੲਿੰਨਾ ਨੇ ਸਬਜੀ ਦੀ ਰੇੜੀ ਲਾੳੁਣੀਸੀ

    • @aartistudio4055
      @aartistudio4055  Před 3 lety +2

      ਦੋਨਾਂ ਦੀ ਅਲੱਗ ਅਲੱਗ ਸ਼ਖਸ਼ੀਅਤ ਸੀ ਜੀ , ਏਕ ਦੂਜੇ ਨਾਲ ਕੋਈ ਮੁਕਾਬਲਾ ਨੀ ਦੋਨਾਂ ਦਾ , ਦੋਵੈ ਹੀ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਨੇ ਅਪੋ ਆਪਣੀਆਂ ਖੂਬੀਆਂ ਨਾਲ, ਨਾਲੇ ਜੇ ਕੀਹਨੇ ਦੇਖੀ ਆ ?

    • @hargundeep7636
      @hargundeep7636 Před 3 lety

      Gurpreet Chani Bai tusi oh programme app live dekhya ja kise hor person toh sunya jdo aa gal hoi c jo tusi keh rahe aa

    • @jshinda7708
      @jshinda7708 Před 3 lety +1

      ਬਾਈ ਮੁਕਾਬਲਾ ਵਾਲੀ ਕੋਈ ਗੱਲ ਨਹੀ ਹੈ ਚਮਕੀਲੇ ਦਾ ਆਪਣਾ ਢੰਗ ਸੀ ਮਾਣਕ ਦਾ ਆਪਣਾ ਨਾਲੇ ਜਿਆਦਾ ਲੋਕ ਚਮਕੀਲੇ ਨੂੰ ਤਾ ਪੰਸਦ ਕਰਦੇ ਸੀ ਕਿਉਂਕਿ ਜਿਆਦਾ ਤੱਤੇ ਗੀਤ ਗਾਉਂਦਾ ਸੀ ਮਾਣਕ ਉਹ ਕਲਾਕਾਰ ਜਿਹੜਾ ਮਾਈਕ ਤੋ ਪੰਜ ਫੁਟ ਪਿਛੇ ਵੀ ਹੱਟ ਜਾਦਾ ਸੀ ਤਾ ਆਵਾਜ਼ ਵਿਚ ਫਰਕ ਨਹੀ ਪੈਦਾ ਤੂੰ ਇਸ ਦਾ ਗੱਲ ਦਾ ਸਬੂਤ ਦੇ ਸਕਦਾ ਹੈ ਕੇ ਮਾਣਕ ਨੂੰ ਪਰੋਗਰਾਮ ਨਹੀ ਮਿਲਦੇ ਸੀ ਮਾਣਕ ਸਭ ਤੋ ਵਧ ਅਖਾੜੇ ਲਾਉਂਦਾ ਸੀ ਚਮਕੀਲਾ ਕਲਾਕਾਰ ਵਧੀਆ ਸੀ ਇਸ ਦਾ ਮਤਲਬ ਇਹ ਨਹੀ ਹੈ ਉਸ ਨੇ ਸਭ ਫੇਲ ਕਲਾਕਾਰ ਦਿਤੇ ਸੀ ।

    • @balkarsinghkaler7599
      @balkarsinghkaler7599 Před 2 lety

      Yaar oh sma e. Vadhia c

  • @sheelaramgharia4447
    @sheelaramgharia4447 Před 3 lety

    U us x CV