Shiv Kumar Batalvi l Amrita Pritam l ਸ਼ਿਵ ਕੁਮਾਰ ਬਟਾਲਵੀ l ਬਿਰਹਾ ਤੁ ਸੁਲਤਾਨ

Sdílet
Vložit
  • čas přidán 9. 04. 2020
  • Please Like | Share | subscribe This channel.
    #ManvinderBhimberLatstVideo
    ►Follow Manvinder Bhimber on - Facebook - / mbspeaks-115286873714058 Twitter - / manvinderbhimber Instagram / manvinderbhimber
    …….
    Disclaimer : वीडियो में दी गई जानकारी Fans Theory, Social Media एवं Internet से प्राप्त वाइरल फैक्ट्स पर आधारित है। MBSpeaks किसी भी तथ्य होने का दावा नहीं करता है। धन्यवाद।🙏🙂
    #Shivkumarbatalvi
    #Amritapritam
    #ਬਿਰਹਾਤੁਸੁਲਤਾਨ

Komentáře • 97

  • @Englishmathslearning
    @Englishmathslearning Před 2 měsíci +2

    ਪਤਾ ਨਹੀਂ ਕੀ ਵਜ੍ਹਾ ਜਿਸ ਕਰਕੇ ਮੈਨੂੰ ਸ਼ਿਵ ਕੁਮਾਰ ਬਟਾਲਵੀ ਬਹੁਤ ਪਿਆਰਾ ਲੱਗਦਾ ਬਹੁਤ ਸੱਚੀ ਸੁੱਚੀ ਰੂਹ ਲੱਗਦੀ ਏ। ❤❤😊

  • @jasvirsingh5731
    @jasvirsingh5731 Před 4 lety +8

    ਬਹੁਤ ਖੂਬ ਜਦੋ ਸੁਣ ਰਿਹਾ ਸਾਂ ਨਾਲ ਨਾਲ ਗੀਤਾ ਚੋ ਮਿਠੀ ਮਠੀ ਮਠੀ ਿਦਲ ਚ ਖਿਚ ਜੇਹੀ ਮਹਿਸੂਸ ਹੁੰਦੀ ਸ਼ਿਵ ਦੇ ਗੀਤ ਜਦੋ ਕੋੲੀ ਵੀ ਸੁਣਦਾ ੳੁਹ ਿੲਕ ਵਖਰੀ ਜੇਹੀ ਦੁਨੀਅਾ ਚ ਖੋਹ ਜਾਦਾ ਸ਼ਿਵ ਵੀ ਦੋ ਕਿਨਾਰਿਅਾਂ ਚ ਵਹਿੰਦਾ ਗਿਅਾ ਰੁਕ ਕੇ ਜਿਸ ਕਿਨਾਰੇ ਵਲ ਤਕਦਾ ੳੁਹ ਕਿਨਾਰਾ ਟੁਟ ਕੇ ਵਿਖਰ ਜਾਦਾ ਮਿਟੀ ਲਾ ਕੇ ਸਵਾਰਦਾ ਤੇ ਲਿਖਦਾ ਚੁੰਨੀ ਵੇਖ ਕੇ ਕੁੜੀ ਤੇ ਪੀਲੇ ਰੰਗ ਦੀ ਬਹਾਰਾਂ ਵੀ ਹੈਰਾਨ ਹੋ ਗੲੀਅਾਂ ੳੁਹਦਰ ਸਾਿਹਤ ਕੁਝ ਹੋਰ ਮੰਗ ਕਰ ਰਿਹਾ ਸੀ ਸ਼ਿਵ ਕਿਨਾਰੇ ਦੇਖਦਾ ਵਹਿੰਦਾ ਗਿਅਾ ਤੇ ਲਿਖਦਾ ਤੇ ਗਾੳੁਂਦਾ ਨ ਝੰਗ ਛੁਿਟਅਾ ਨ ਕੰਨ ਪਾਟੇ ੳਪਰਾਲਾ ਜਾਰੀ ਰਖਣਾ ਨਾਭੇ ਕਾਲਜ ਸਾੲੀਕਲ ਵਾਲੀ ਸ਼ਿਵ ਨਾਲ ਮਿਲਾੳੁਂਦੇ ਰਿਹਣਾ ਧੰਨਵਾਦ ਰੱਬ ਰਾਖਾ

  • @hijr_ludhianvi7482
    @hijr_ludhianvi7482 Před 3 lety +10

    ਬਹੁਤ ਹੀ ਵਧੀਆ ਤੁਸੀ ਕੰਮ ਸ਼ੁਰੂ ਕੀਤਾ
    ਸ਼ਿਵ ਕੁਮਾਰ ਬਟਾਲਵੀ ਜੀ ਲਈ
    ਮੈਂ ਤੁਹਾਡੇ ਹੱਥ,ਪੈਰ ਚੁੰਮ ਲਵਾ ਮੈਡਮ ਜੀ ਨਿਮਰਤਾ ਨਾਲ

    • @MBNNetwok
      @MBNNetwok  Před 2 lety +1

      Thanx ji

    • @55477ggdfh
      @55477ggdfh Před rokem

      ਮੇਰਾ ਵੀ ਜੀਅ ਕਰਦਾ ਤੁਹਾਡੇ ਪੈਰ ਛੂਹਣ ਨੂੰ 🙏

  • @MediaLinkRavinder
    @MediaLinkRavinder Před 4 lety +5

    ਸ਼ਿਵ ਕੁਮਾਰ ਨੇ ਬਹੁਤ ਹੀ ਕਮਾਲ ਦਾ ਲਿਖਿਆ---ਬਿਰਹਾ ਦੇ ਸਿਖਰ ਦੀ ਗੱਲ ਵੀ ਉਸਨੇ ਕਮਾਲ ਦੇ ਅੰਦਾਜ਼ ਵਿੱਚ ਕੀਤੀ..ਲੂਣਾ ਰਾਹੀਂ ਉਸਨੇ ਸਮਾਜ ਦੇ ਅਜਿਹੇ ਵਰਤਾਰੇ ਵੱਲ ਜ਼ੋਰਦਾਰ ਉਂਗਲੀ ਚੁੱਕੀ ਜੋ ਅੱਜ ਵੀ ਬਦਲਵੇਂ ਰੂਪਾਂ ਵਿੱਚ ਜਾਰੀ ਹੈ---ਪਰ ਉਸਦੇ ਕਵਿਤਾ ਵਿੱਚ ਇੱਕ ਮੋੜ ਵੀ ਆਇਆ ਸੀ---
    ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ, ਤੇਰੀ ਆਰਤੀ ਗਾਵਾਂ
    ਮੇਰਾ ਕੋਈ ਗੀਤ ਨਹੀਂ ਐਸਾ, ਜੋ ਤੇਰੇ ਮੇਚ ਆ ਜਾਵੇ
    ਭਰੇ ਬਾਜ਼ਾਰ ਵਿੱਚ ਜਾ ਕੇ, ਜੋ ਆਪਣਾ ਸਿਰ ਕਟਾ ਆਵੇ
    ਜੋ ਆਪਣੇ ਸੁਹਲ ਛਿੰਦੇ ਬੋਲ, ਨੀਹਾਂ ਵਿੱਚ ਚਿਣਾ ਆਵੇ
    ਤਿਹਾਏ ਸ਼ਬਦ ਨੂੰ ਤਲਵਾਰ ਦਾ, ਪਾਣੀ ਪਿਆ ਆਵੇ
    ਜੋ ਲੁਟ ਜਾਵੇ ਤੇ ਮੁੜ ਵੀ, ਯਾਰੜੇ ਦੇ ਸੱਥਰੀਂ ਗਾਵੇ।
    ਸ਼ਿਵ ਕੁਮਾਰ ਬਟਾਲਵੀ
    ਅਫਸੋਸ ਹੈ ਕਿ ਉਸ ਮੋੜ ਦੀ ਗੱਲ ਓਨੀ ਨਹੀਂ ਹੋਈ ਜਿੰਨੀ ਹੋਣੀ ਚਾਹੀਦੀ ਸੀ---

    • @sidhuenglishclasses684
      @sidhuenglishclasses684 Před 3 lety

      ਬਿਲਕੁਲ ਸਹੀ ਕਿਹਾ ਤੁਸੀਂ।
      1% ਲੋਕਾਂ ਨੂੰ ਵੀ ਇਹ ਨਹੀਂ ਪਤਾ ਹੋਣਾ ਕਿ ਸ਼ਿਵ ਕੁਮਾਰ ਨੇ ਇਹ ਵੀ ਲਿਖਿਆ ਸੀ।

  • @mohanlata8569
    @mohanlata8569 Před 2 lety +3

    I thank you for remembering shiv batalvi ji

  • @yashpreetdhiman5819
    @yashpreetdhiman5819 Před rokem +1

    Miss you Shiv Kumar ji ❤

  • @55477ggdfh
    @55477ggdfh Před rokem +1

    ਦਿਲ ਚ ਵਲੇਟ ਪੈ ਗਏ। ਲੱਗਦੈ ਜਿਵੇਂ ਮੇਰੀ ਕਹਾਣੀ ਸੁਣਾਈ ਤੁਸੀਂ

  • @ManjeetKaur-ip7uf
    @ManjeetKaur-ip7uf Před 3 lety +2

    Thanks

  • @bakhshisinghsidhu8350
    @bakhshisinghsidhu8350 Před rokem +1

    ਬਹੁਤ ਵਧੀਆ

  • @GurmeetSingh-jk5zm
    @GurmeetSingh-jk5zm Před 4 lety +5

    ਬਹੁਤ ਹੀ ਵਧੀਆ ਜੀ🙏

  • @anitarana3729
    @anitarana3729 Před 3 lety +3

    great

  • @ManjinderSingh-jn5lw
    @ManjinderSingh-jn5lw Před rokem +1

    Great writer shiv batalvi ji great writer amrita ji great information about these writers by you manvinder ji

  • @ramandadwal1640
    @ramandadwal1640 Před 4 lety +4

    I am big fan shiv Kumar btalvi ji

  • @charnjitsingh9834
    @charnjitsingh9834 Před 4 lety +16

    ਸ਼ਿਵ ਰੂਹ ਨਾਲ ਪਿਆਰ ਕਰਨ ਵਾਲਾ ਸ਼ਾਇਰ( ਆਸ਼ਿਕ) ਸੀ

    • @luckytanda
      @luckytanda Před 3 lety

      ਸੱਚੀ ਮੁਹੱਬਤ ਅਧੂਰੀ ਰਹਿ ਜਾਂਦੀ ਹੈ

  • @sidhuenglishclasses684
    @sidhuenglishclasses684 Před 3 lety +6

    ਗੁਰਬਖਸ਼ ਸਿੰਘ ਪ੍ਰੀਤਲੜੀ ਇੱਕ ਦੋਗਲੇ ਕਿਰਦਾਰ ਵਾਲਾ ਇਨਸਾਨ ਸੀ, ਹਮੇਸ਼ਾ ਪਿਆਰ ਦੀ ਗੱਲ ਕਰਦਾ ਸੀ ਪਰ ਜਦੋਂ ਉਸ ਦੀ ਆਪਣੀ ਕੁੜੀ ਨੇ ਸ਼ਿਵ ਨਾਲ ਪਿਆਰ ਕੀਤਾ ਤਾਂ ਉਸ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ ਅਤੇ ਉਸ ਨੂੰ ਬਾਹਰਲੇ ਦੇਸ਼ ਭੇਜ ਦਿੱਤਾ।
    ਸ਼ਿਵ ਨੂੰ ਬਸ ਇਕ ਟਾਇਮ ਪਾਸ ਕਰਨ ਵਾਲਾ ਖਿਡੌਣਾ ਹੀ ਸਮਝਿਆ।

    • @Aa-gc9gl
      @Aa-gc9gl Před 3 lety +1

      Think rationally then you will understand. Shiv dian kamzorian v San. No father would like to marry his daughter with a chr Alc

    • @sidhuenglishclasses684
      @sidhuenglishclasses684 Před 3 lety +1

      ਬਿਲਕੁਲ ਸਹੀ ਕਿਹਾ ਤੁਸੀਂ, ਪਤਾ ਨਹੀਂ ਇਸ ਤਰਾਂ ਦੇ ਕਿਰਦਾਰ ਵਾਲੇ ਲੋਕਾਂ ਨੂੰ ਕਿਵੇਂ ਵਿਦਵਾਨ ਹੋਣ ਦਾ ਅਹੁਦਾ ਮਿਲ ਜਾਂਦਾ ਹੈ।

  • @veet_Badshahpuri
    @veet_Badshahpuri Před 4 lety +3

    ਬਹੁਤ ਵਧੀਆ ਜਾਣਕਾਰੀ ....

  • @divyadogra3316
    @divyadogra3316 Před 3 lety +1

    Wahhhhh

  • @harmansidhu1808
    @harmansidhu1808 Před 2 lety +2

    Great

  • @navdeepsharma2456
    @navdeepsharma2456 Před 4 lety +5

    Shiv is the best shyar birha da sultan 🙏

  • @sunitajuneja1361
    @sunitajuneja1361 Před 4 lety +9

    No one beat him he was very great poet. hats of for him. Naver going to reborn again. He go every quickly. Very sad. 🙏

  • @Singerkingstonsidhu
    @Singerkingstonsidhu Před rokem

    ਬਹੁਤ ਵਧੀਆ ਜੀ ਸ਼ਿਵ ਬਾਰੇ

  • @shubhraUtube
    @shubhraUtube Před 3 lety +7

    Shiv Kumar nu na mili changa hi hoya jekar mil jandi tan ajj asi jis Shiv Kumar nu kaande han vo saahnu kade na milde...jekar pyaar do tarfa hunda tan Heer Ranjha vangu mashahoor honde

  • @sukhdevsingh3708
    @sukhdevsingh3708 Před 3 lety +1

    I.mis.you.love.you.sive

  • @jogindersharma7042
    @jogindersharma7042 Před 2 lety +1

    Well explained !
    Interesting

  • @kiransandhu8278
    @kiransandhu8278 Před 3 lety +2

    🌹

  • @abhishekmunjal7870
    @abhishekmunjal7870 Před 4 lety +5

    Very beautifully narrated.

  • @kesarsingh501
    @kesarsingh501 Před 3 lety +2

    🌷🌷

  • @navrajcanadianconsultancy8925

    ਤੁਸੀਂ ਬਹੁਤ ਵਦੀਆ ਬਿਆਨ ਕਰਦੇ ਹੋ ਜੀ

  • @ankushgupta3201
    @ankushgupta3201 Před 4 lety +5

    Great personality ❤️

  • @vijaybajwa
    @vijaybajwa Před 2 lety +3

    An otherwise beautiful narration, marred by muffled (at times) audio and obstrusive background score.

  • @mohanlata8569
    @mohanlata8569 Před 2 lety +2

    The great shiv batalvi ji 🙏

  • @AvtarSingh-zm9rp
    @AvtarSingh-zm9rp Před 2 lety

    Very nice

  • @arshadabbasi7867
    @arshadabbasi7867 Před 4 lety +6

    both amrita and kumar migrated from present Pakistan so both had that terrible impression on their hearts.

  • @motivationalstatus4u53
    @motivationalstatus4u53 Před 4 lety +2

    🙏🙏🙏🙏🙏🙏🙏🙏

  • @GurdeepSingh-om7pj
    @GurdeepSingh-om7pj Před 4 lety +5

    जी करता है एक बार जी लूं
    इन बेवक्त जलती मसानो के शौर को
    बहुत ही अच्छा अंक है, शिव कुमार जी के बचपन से कुछ रूबरू करवाएं जी

    • @MBNNetwok
      @MBNNetwok  Před 4 lety +2

      अपने अंदर एक बच्चा जरूर जिंदा रखिये। बचपन साथ रहेगा जिंदगीभर

  • @paramveersingh5315
    @paramveersingh5315 Před 3 lety +4

    Mam can u send whereabouts of aruna's

  • @onkarsingh-fd4hu
    @onkarsingh-fd4hu Před rokem

    Aapki awaaz aur bhasha shely bahut ashi h

  • @PawanSharma00001
    @PawanSharma00001 Před 3 lety +2

    Ajkal Pyar srf trend aa .

  • @IloveHeritage
    @IloveHeritage Před 4 lety +4

    Tomorrow I will be go shiv Kumar village bara pind jarpal zafarwal narowal Pakistan

  • @neerajchopra6809
    @neerajchopra6809 Před 4 lety +5

    Very inspiring and invigorating ma'am . Priceless diction and command on your subject . It's a treat to watch you speak and bring back fond memories . Stay blessed and stay safe .

  • @preetdavindersingh1587
    @preetdavindersingh1587 Před 3 lety +4

    ਇਹ ਕੜਸੇ िਕਸਮਤ ਦੇ िਮਲਦੇ िਕਸੇ िਕਸੇ ਨੂੰ ਭਰਕੇ

  • @raghvendrathakur5554
    @raghvendrathakur5554 Před 2 lety +3

    Plz speak in hindi

  • @azimchaudhry8786
    @azimchaudhry8786 Před 4 lety +5

    Very well said excellent narration. Shiv kumar is one of my most liked poet.
    Please let me know if his books are available in Roman English or Shamukhi. Unfortunately I can not read Gurmukhee.
    Mam by the way your punjabi accent is excellent similar type in Lehnda Punjab Lahore or Sialkot type.
    One suggestion. Lower your background music tone. Music dee loud awaz ney tuhadi vocal script noh daba dita aey.
    Waiting for your further reviews. Tuhadi next release da be Sabri naal intezaar rahay ga.
    Regards from Lehnda Punjab 🇵🇰

    • @MBNNetwok
      @MBNNetwok  Před 4 lety +2

      czcams.com/video/KhFdxNKSHqw/video.html

    • @azimchaudhry8786
      @azimchaudhry8786 Před 4 lety +2

      @@MBNNetwok madam.. You did not reply my content.. Please reply what I ask

    • @MBNNetwok
      @MBNNetwok  Před 4 lety +2

      Azim , no book is available in roman english.....All r in punjabi.....One book in hindi....In which his all poem.....

    • @azimchaudhry8786
      @azimchaudhry8786 Před 4 lety +2

      @@MBNNetwok thanks for update...
      I will keep searching.

    • @MBNNetwok
      @MBNNetwok  Před 4 lety +2

      czcams.com/video/xe4pCW5zMBc/video.html

  • @bittuchugh2436
    @bittuchugh2436 Před 4 lety +6

    Shiv de femili bare kuch dasso ji

  • @veet_Badshahpuri
    @veet_Badshahpuri Před 4 lety +2

    GSP ਦੀ ਕੁੜੀ ਪਹਿਲਾਂ ਵਿਆਹੀ ਹੋਈ ਸੀ ਤੇ ਉਹਦਾ ਤਲਾਕ ਹੋ ਚੁੱਕਿਆ ਸੀ.....ਪ੍ਰੀਤਲੜੀ ਨੂੰ ਸ਼ਿਵ ਪਸੰਦ ਨਹੀਂ ਸੀ ਤੇ ਰੁਤਬੇ ਜਾਇਦਾਦ ਚ ਅਪਣੇ ਹਾਣ ਦਾ ਨਹੀਂ ਸਮਝਦਾ ਸੀ ਤੇ ਉਹ ਕੁੜੀ ਬਾਹਰ ਚਲੀ ਗਈ ਸੀ........

    • @MBNNetwok
      @MBNNetwok  Před 4 lety +3

      Usde do bache v han....

    • @mishaa7767
      @mishaa7767 Před 3 lety +2

      Main kite padhya si ki first husband ne suicide kiti si. Je eh galt hove te pls. correct karna...

    • @seemadua7995
      @seemadua7995 Před 3 lety +1

      @@MBNNetwok mam anusuya singh di ya uma gurbaksh singh di dasyo zarur

  • @sangrurlive9652
    @sangrurlive9652 Před 4 lety +3

    Shiv bare hor vi videos bnayo mam

  • @shukarpalsiraswal5195
    @shukarpalsiraswal5195 Před 4 lety +3

    The Great Poet

  • @mohinderpaul3248
    @mohinderpaul3248 Před rokem

    Background te music nahi c chahida

  • @ankushgupta3201
    @ankushgupta3201 Před 4 lety +2

    Mam batalvi sir ki koi book ka link h to please share me !?

  • @inocentguru3287
    @inocentguru3287 Před 4 lety +2

    Shiv ji di book da link pejo plz onna ne eh sbb kis de vishore vich likhea ki tusi dss sakde o

    • @navdeepsran5490
      @navdeepsran5490 Před 3 lety

      Her name is anusuya singh.. She was shivs girlfriend.

  • @gagandeepkaurclass7tharoll213
    @gagandeepkaurclass7tharoll213 Před 10 měsíci

    Hqsham shah to baad birha da sultaan hai shiv k

  • @cartoonguraman
    @cartoonguraman Před 4 lety +8

    ਕੌਣ ਸੀ ੳੁਹ ?
    GSP ਦੀ ਕੁੜੀ ਸੀ
    ਜਿਸਨੇ ਸ਼ਿਵ ਨੂੰ ਬਿਰਹਾ ਦਾ ਸੁਲਤਾਨ ਬਣਾਇਆ

    • @MBNNetwok
      @MBNNetwok  Před 4 lety +3

      Preet ladi wale gurbaksh singh ji kudi

  • @punjabisoul2866
    @punjabisoul2866 Před 4 lety +1

    Preet larhi de wanjariya de dhe. Yep. Shiv da payar

  • @DeepakKumar-xu6fq
    @DeepakKumar-xu6fq Před 4 lety

    Larkin ka Bhai wah

  • @jobanpreetsingh3363
    @jobanpreetsingh3363 Před 4 lety +2

    Madam ki oh ammir kudi shiv di mout ute v nai ayi

  • @imdeep5839
    @imdeep5839 Před 4 lety +3

    Background music ne mzaa hi kharab karta ,jma ei raadi

  • @satpalsinghsingh2571
    @satpalsinghsingh2571 Před 4 lety

    Mount ve menu de gee lara

  • @super_seeds
    @super_seeds Před 4 lety +3

    ਡੂੰਘੇ ਵਿਚਾਰ

  • @SubhashSharma-jm9pk
    @SubhashSharma-jm9pk Před 4 lety

    Jhuth

  • @kesarsingh501
    @kesarsingh501 Před 3 lety +2

    🌷🌷

  • @kesarsingh501
    @kesarsingh501 Před 3 lety +2

    🌷🌷

  • @kesarsingh501
    @kesarsingh501 Před 3 lety +2

    🌷🌷

  • @kesarsingh501
    @kesarsingh501 Před 3 lety +2

    🌷🌷