Video není dostupné.
Omlouváme se.

Meharban Batalvi - Shiv Di Yaad (74) - Punjabi Podcast with Sangtar

Sdílet
Vložit
  • čas přidán 22. 06. 2023
  • Meharban Batalvi - Shiv Di Yaad (74) - Punjabi Podcast with Sangtar
    Released June 23, 2023
    Shiv Kumar Batalvi was one of the most influential poet of Punjabi language. He passed away in 1973 at the age of 36. Yet his poetry is ever present in Punjabi diaspora. It feels as if his references and topics are even more relatable in today's world than his own. In this episode of Punjabi Podcast, Shiv Kumar's son Meharban Batalvi tells a few stories about the man behind the myth.
    More at www.PunjabiPod...
    - Thanks for supporting, sharing and following Punjabi Podcast.
    Subscribe to this Podcast in your favorite Podcast app:
    Punjabi Podcast
    www.punjabipod...
    Apple Podcasts:
    apple.co/3szwHbL
    Google Podcasts:
    bit.ly/3ywKeVk
    Spotify:
    spoti.fi/3yBXh7T
    CZcams:
    bit.ly/3ld5Bmy
    Connect with Sangtar
    Website: www.sangtar.com
    Facebook: www. San...
    Twitter: / sangtar
    Instagram: / sangtar
    CZcams: / sangtarheer
    © 2023 Plasma Records.
    #PunjabiVirsa #PunjabiPodcast #SangtarPodcast

Komentáře • 154

  • @Ranglapunjab103
    @Ranglapunjab103 Před rokem +39

    ਕਮਾਲ ਆ ਯਾਰ ਸ਼ਿਵ ਦਾ ਪੁੱਤਰ ਬੁੱਢਾ ਵੀ ਹੋ ਗਿਆ, ਸਾਨੂੰ ਤਾਂ ਅਜੇ ਸ਼ਿਵ ਵੀ ਜੁਆਨ ਹੀ ਦਿਸਦਾ।

    • @rajandeepkour5247
      @rajandeepkour5247 Před 11 měsíci +3

      😇

    • @dhruvseth3696
      @dhruvseth3696 Před 7 měsíci +4

      ਯਾਰਾ ਸ਼ਿਵ ਤਾਂ ਸਦਾ ਲਈ ਜਵਾਨ ਹੋ ਗਿਆ ਹੈ

    • @Ranglapunjab103
      @Ranglapunjab103 Před 7 měsíci +2

      👍

    • @recipeforlife509
      @recipeforlife509 Před 5 měsíci +2

      Shiv ji was 30 something when he passed... that's why his face is young.

    • @khoodiyatinda
      @khoodiyatinda Před 5 měsíci +2

      Mere v dil ch bilkul ehi gal aayi c. Shiv jawan hai n amar hai. 🙏🏻

  • @SatnamSingh-bc5zm
    @SatnamSingh-bc5zm Před rokem +7

    ਇੱਕ ਵਾਰ ਜਦੋਂ ਸ਼ਿਵ ਕੁਮਾਰ ਬਟਾਲਵੀ ਜੀ ਹੁਸ਼ਿਆਰਪੁਰ ਵਿੱਚ ਆਪਣੇ ਮਿੱਤਰ ਜੁਗਿੰਦਰ ਬਾਹਰਲਾ ਨੂੰ ਜਿਆਣ ਪਿੰਡ ਮਿਲਣ ਲਈ ਆਏ ਤਾਂ ਵਗਦੇ ਚੋਆਂ ਨੂੰ ਦੇਖ ਕੇ ਉਹਨਾਂ ਨੇ ਗੀਤ ਲਿਖਿਆ ਸੀ।
    ਜਿੱਥੇ ਇਤਰਾਂ ਦੇ ਵਗਦੇ ਨੇ ਚੋਅ
    ਉੱਥੇ ਮੇਰਾ ਯਾਰ ਵਸਦਾ
    ਜਿੱਥੇ ਪੌਣ ਵੀ ਲੰਘਦੀ ਖਲੋ
    ਉੱਥੇ ਮੇਰਾ ਯਾਰ ਵਸਦਾ
    ਸ਼ਿਵ ਕੁਮਾਰ ਬਟਾਲਵੀ ਜੀ ਨੂੰ ਕਵਿਤਾ ਨੇ ਅਮਰ ਕਰ ਦਿੱਤਾ ਹੈ।

  • @mandeepbrar3115
    @mandeepbrar3115 Před rokem +5

    ਬਹੁਤ ਬਹੁਤ ਮਿਹਰਬਾਨੀ ਸੰਗਤਾਰ ਜੀ

  • @RanjitSingh-515
    @RanjitSingh-515 Před rokem +4

    ਮੇਹਰਬਾਨ ਅਸੀਂ ਭਾਗਾਂ ਵਾਲੇ ਹਾਂ ਜੋ ਸ਼ਿਵ ਨੂੰ ਮਿਲ ਨਹੀਂ ਸਕੇ ਪਰ ਉਸਦੇ ਲਹੂ ਨੂੰ ਮਿਲ ਰਹੇ ਹਾਂ

  • @Rajtutomazara
    @Rajtutomazara Před rokem +30

    Bahut khoob … ਕਦੀ ਦਿਮਾਗ਼ ਵਿੱਚ ਹੀ ਨਹੀਂ ਆਇਆ ਕਿ ਪਤਾ ਕੀਤਾ ਜਾਏ ਕਿ ਸ਼ਿਵ ਕੁਮਾਰ ਬਟਾਵਵੀ ਸਾਹਿਬ ਦੇ ਕਿਸੇ ਭੀ ਉਹਨਾਂ ਦੇ ਘਰ ਦੇ ਖ਼ਾਸ ਕੋਲ਼ੋਂ ਕੋਈ ਗੱਲਬਾਤ ਪੁੱਛੀ ਜਾਏ.. ਓਹ ਭੀ ਉਹਨਾਂ ਦੇ ਪੁੱਤਰ ਕੋਲ਼ੋਂ … ਵਾਹ … thanks Sangtar .. Love you ..

    • @narinderbhaperjhabelwali5253
      @narinderbhaperjhabelwali5253 Před rokem +1

      Meherbaan Pooja Aruna Shiv Kumar batalvi is my lovely Kavi

    • @user-hj9zh8fu4m
      @user-hj9zh8fu4m Před 18 dny +1

      ਬਹੁਤ ਵਧੀਆ ਭਾਜੀ ਤੁਸੀਂ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਜੀ ਦੀਆਂ ਯਾਦਾਂ ਤਾਜੀਆ ਕੀਤੀਆ ਧੰਨਵਾਦ 🙏🙏👉👉❤❤

  • @jagatkamboj9975
    @jagatkamboj9975 Před rokem +4

    ਸ਼ਿਵ ਜੀ ਦਿਆ ਰਚਨਾਵਾਂ ਵਿੱਚ 1947 ਦੀ ਵੰਡ ਦਾ ਦੁਖਾਂਤ ਸਾਫ ਝਲਕਦਾ ਹੈ

  • @shamshermohi9413
    @shamshermohi9413 Před rokem +12

    ਪੌਡਕਾਸਟ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਬਹੁਤ ਕਮਾਲ ਦੀ ਕੀਤੀ ਹੈ। ਸ਼ਿਵ ਨੂੰ ਯਾਦ ਕਰਨ ਦਾ ਅੰਦਾਜ਼ ਵਧੀਆ ਲੱਗਾ।

  • @SatishKumar-Sherry
    @SatishKumar-Sherry Před rokem +13

    I visited Toronto for one month and returned last week back to Jammu. I want to meet Mr. Meharban as I was aware that he stays there but was not having his address or phone. Shiv Batalvi ji' father and my grandfather were causin. I am big fan of Shiv Batalvi.

  • @taran.dhudike7
    @taran.dhudike7 Před rokem +6

    ਧੰਨਵਾਦ ਸੰਗਤਾਰ ਵੀਰ ਜੀ ❤️🙏🏻🙏🏻❤️

  • @user-ci6zp6ud9
    @user-ci6zp6ud9 Před rokem +5

    ਬਹੁਤ ਵਧੀਆ ਸੰਗਤਾਰ ਅੰਕਲ ਜੀ ਅਸੀਂ ਪਹਿਲੀ ਵਾਰੀ ਬਟਾਲਵੀ ਜੀ ਨੂੰ ਵੇਖਿਆ ਤੇ ਉਹਨਾ ਬਾਰੇ ਸੁਣਿਆ ਜੀ ❤❤

  • @gurdevsinghaulakh7810
    @gurdevsinghaulakh7810 Před 7 měsíci +2

    ਸ਼ਿਵ ਵਰਗਾ ਹੋਰ ਕੋਈ ਨਹੀਂ ਹੋ ਸਕਦਾ
    ❤❤❤❤❤,

  • @Manraj1265
    @Manraj1265 Před 7 měsíci +2

    ਬਹੁਤ ਵਧੀਆ ਪ੍ਰੋਗਰਾਮ ਭਾਜੀ।।

  • @HARKIRATKAUR1
    @HARKIRATKAUR1 Před rokem +2

    ਸ਼ਿਵ ਤਾਂ ਸ਼ਿਵ ਹੀ ਸੀ
    ਇੱਕ ਸੱਚਾ ਸੁੱਚਾ ਇਨਸਾਨ
    ਇਨਸਾਨੀਅਤ ਨੂੰ ਸਮਝਣ ਤੇ ਪਿਆਰ ਕਰਨ ਵਾਲਾ
    ਡੂੰਘੀ ਸੋਚ ਵਿਚ ਹਰ ਪਹਿਲੂ ਨੂੰ
    ਸਮਝਨ੍ਹ ਵਾਲਾ
    ਜਿੰਦਗੀ ਨੂੰ ਜਿਉਂਣ ਵਾਲਾ
    ਰੱਬ ਦੇ ਮੇਹਰ ਸੀ ਉਸ ਤੇ
    ਕੇ ਉਸ ਨੇ ਸੱਚੀ ਸੋਚ ਨਾਲ
    ਹਾਲਾਤਾਂ ਨੂ ਡੂੰਘਾਈ ਵਿੱਚ ਜਾਣਿਆ
    ਗੁਰੂ ਗੋਬਿੰਦ ਸਿੰਘ ਬਾਰੇ ਲਿਖਣ ਵਾਲਾ
    ਓਹ ਵੀ ਇੱਕ ਨਿਰਾਲੀ ਸੋਚ ਵਿਚ
    ਪ੍ਰਣਾਮ

  • @girjesh0
    @girjesh0 Před 7 měsíci +3

    SALUTE TO MEHARBAN.
    SHIV BATALVI DE NAAM DA PRESSURE NU MEHARBAN TE MATA JI 🙏 NE BHUT HI CHANGI TARAH NIBHAYA.

  • @punjabi-ae-zubane9708
    @punjabi-ae-zubane9708 Před 2 měsíci

    ਬਹੁਤ ਵਧੀਆ। ਸ਼ਿਵ ਦੀ ਕਵਿਤਾ ਨਾਲ ਸ਼ਿਵ ਸਦਾ ਜਿਊਦਾ ਰਹੇਗਾ।

  • @user-rf6zu7ni2m
    @user-rf6zu7ni2m Před rokem +3

    ਸਗਤਾਰ ਬਾਈ ਪੋਸਟਰ ਤੇ ਪੰਜਾਬੀ ਨਜ਼ਰ ਨਹੀਂ ਆਉਂਦੀ,,,,, ਬਾਕੀ ਸ਼ਿਵ ਦੇ ਬੇਟੇ ਨਾਲ ਗੱਲਬਾਤ ਵਧੀਆ ਲੱਗੀ,,,,, ਧੰਨਵਾਦ ਜੀ

  • @dineshsinghyadav9760
    @dineshsinghyadav9760 Před rokem +7

    Shiv Kumar’s lexicon was so vast. He used words used by common and rural people of Punjab and revived so many phrases

    • @recipeforlife509
      @recipeforlife509 Před 5 měsíci

      Can you tell me some examples and give the English translation?
      I'm interested in studying languages and how different people express themselves. My dad goes to Indonesia and compares how various regions speak e.g. thank you in Bahasa (Indonesia k rashtrabhasha) is terima kasih, but in Bali it's matur suksma ...

  • @bajwaaustralia6536
    @bajwaaustralia6536 Před rokem +9

    “Ki puchde o haal fakiran da “ legend SHIV KUMAR BATALWI 🌹🌹👍👍

  • @dalwindersingh6323
    @dalwindersingh6323 Před rokem +4

    ਤੀਜੀ ਸ਼ੁਰੂਆਤ ਬਹੁਤ ਵਧੀਆ ਜੀ, ਮੇਹਰਬਾਨ ਤੇ ਤੁਹਾਡਾ ਬਹੁਤ ਬਹੁਤ ਸਤਿਕਾਰ ਤੇ ਧੰਨਵਾਦ ਜੀ ।🙏👍

  • @sodhikhangura9505
    @sodhikhangura9505 Před rokem +4

    ਬੇਹੱਦ ਸਲਾਹੁਣਯੋਗ ਅਤੇ ਯਾਦਗਾਰੀ ਮੁਲਾਕਾਤ!ਧੰਨਵਾਦ🙏

  • @iqbalsinghkhokhar2591
    @iqbalsinghkhokhar2591 Před rokem +4

    @sangtar pajji tussi ta kamal kar ti.
    Legend Shiv Kumar Batalvi ji de bete nall gall kar ke. Shiv kumar ji bare hidden galla Sare world nu sunvaiyea.. ❤❤❤

  • @tilakraj4621
    @tilakraj4621 Před rokem +6

    Im big fan of legend shiv ji. And glad to see his son talking

  • @baldevmastana1939
    @baldevmastana1939 Před rokem +5

    ਵਾਹ ਸੰਗਤਾਰ ਵੀਰ 👍ਪੰਜਾਬੀ Podcast ਦੇ ਤੀਜੇ season ਦੀ ਜੋਬਨ ਰੁੱਤ ਵਰਗੀ ਸ਼ੁਰੂਆਤ ਮਿਹਰਬਾਨ ਬਟਾਲਵੀ ਨਾਲ਼ ਐਨੀ ਵਧੀਆ ਹੋਈ ਕਿ ਸ਼ੁਰੂ ਤੋਂ ਅਖੀਰ ਤੱਕ ਨਿਰਾ ਸੁਆਦ ਹੀ ਸੁਆਦ 👍💝👌 ਮਜ਼ਾ ਆ ਗਿਆ 💖 ਮਾਲਕ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ।

    • @jagatkamboj9975
      @jagatkamboj9975 Před rokem +2

      ਵਾਹ ਵਾਹ ਮਸਤਾਨਾ ਜੀ
      🙏💚🙏

  • @jaspalbhanot3121
    @jaspalbhanot3121 Před rokem +1

    Shiv kumar ji nu and meharban jinu sat sat parnam

  • @taran.dhudike7
    @taran.dhudike7 Před rokem +4

    ਸਤਿ ਸ੍ਰੀ ਆਕਾਲ ਵੱਡੇ ਵੀਰ,,, ਸਤਿ ਸ੍ਰੀ ਆਕਾਲ ਮਿਹਰਬਾਨ ਜੀ

  • @harbhajannahal6997
    @harbhajannahal6997 Před rokem +6

    Wonderful. Really pleased to hear from his son.

  • @jatindersony2033
    @jatindersony2033 Před rokem +3

    ਬਹੁਤ ਲੰਬੇ ਸਮੇਂ ਬਾਅਦ ਤੁਹਾਨੂੰ ਸੁਣਨ ਨੂੰ ਮਿਲਿਆ ਬਹੁਤ ਖੁਸ਼ੀ ਵਾਲੀ ਗੱਲ ਆ ਸਾਡੇ ਲਈ 🎉🎉

  • @romanboy3915
    @romanboy3915 Před rokem +3

    Love you 22

  • @rupinderaulakh58
    @rupinderaulakh58 Před rokem +2

    ਮਿੱਠੇ ਪਿਆਰੇ ਕਵੀ ਦੀਆਂ ਮਿੱਠੀਆਂ ਪਿਆਰੀਆਂ ਗਲੋੜੀਆਂ .. 💖

  • @amarajitproductions3902
    @amarajitproductions3902 Před rokem +2

    ਬਹੁਤ ਹੀ ਵਧੀਆ ਗੱਲਬਾਤ ਸੰਗਤਾਰ ਵੀਰ, ਸ਼ਿਵ ਕੁਮਾਰ ਜੀ ਨੂੰ ਇੱਕ ਬਿਰਹਾ ਦੇ ਸ਼ਾਇਰ ਵਜੋਂ ਤਾਂ ਜਾਣਿਆਂ ਹੀ ਜਾਂਦਾ, ਪਰ ਉਹ ਆਪਣੇ ਦੋਸਤਾਂ ਮਿੱਤਰਾਂ ਵਿੱਚ ਇੱਕ ਖ਼ੁਸ਼ਤਬੀਅਤ ਤੇ ਆਮ ਇਨਸਾਨਾ ਵਾਂਗ ਹੀ ਵਿਚਰਦੇ ਸਨ... ਇਹ ਉਨਾ ਦੀ ਸਭ ਤੋਂ ਵੱਢੀ ਖ਼ੂਬੀ ਸੀ...

  • @mandeepkingra
    @mandeepkingra Před rokem +6

    Good to see you back. Beautiful podcast 🙏🏼🙏🏼

  • @GurpreetSingh-vh3mu
    @GurpreetSingh-vh3mu Před rokem +4

    ਸੰਗਤਾਰ ਬਾਈ ਜੀ ਬਹੁਤ ਵਧੀਆ ਲੱਗਿਆ ਤੁਹਾਡਾ ਪੋਡਕਾਸਟ ਦੁਬਾਰਾ ਦੇਖਕੇ ਸੁਣਕੇ , ਏਨਾ ਲੰਮਾਂ ਸਮਾਂ ਨਾਂ ਗੱਲਬਾਤ ਬੰਦ ਕਰਿਆ ਕਰੋ , ਕੁਝ ਨਾਂ ਕੁਝ ਕਰਦੇ ਰਹੋ ਸਾਨੂੰ ਕੁਝ ਨਾਂ ਕੁਝ ਅਕਲ ਦੀਆਂ ਗੱਲਾਂ ਦੱਸਦੇ ਰਹੋ ਤੁਹਾਡੇ ਵਰਗੇ ਸੁਲਝੇ ਹੋਏ ਇਨਸਾਨਾਂ ਦਾ ਸੋਸ਼ਲ ਮੀਡੀਆ ਉੱਤੇ ਆਕੇ ਅਪਣੇ ਤਜ਼ਰਬੇ ਗਿਆਨ ਲੋਕਾਂ ਚ ਵੰਡਣਾ ਬਹੁਤ ਜਰੂਰੀ ਐ , ਇੱਕ ਸੁਨੇਹਾ ਕਮਲ ਹੀਰ ਨੂੰ ਵੀ ਲਾ ਦਿਓ ਓਹਨਾਂ ਦੀਆਂ ਗੱਲਾਂ ਵੀ ਸੁਣਕੇ ਜੀਅ ਨੀ ਭਰਦਾ ਓਹ ਵੀ ਹਰੇਕ ਹਫਤੇ ਕੋਈ ਨਾਂ ਕੋਈ ਵੀਡੀਓ ਜਰੂਰ ਪਾ ਦਿਆ ਕਰਨ , ਮਿਹਰਬਾਨੀ🙏

  • @pushpinderkaur4659
    @pushpinderkaur4659 Před rokem +2

    He looks like shiv kumar Batalvi ❣️

  • @mandeepsandhu3436
    @mandeepsandhu3436 Před rokem +9

    ਪੰਜਾਬ ਦਾ ਸਭ ਤੋਂ ਪਿਆਰਾ ਕਵੀ ~ ਸ਼ਿਵ ਕੁਮਾਰ ਬਟਾਲਵੀ ਸਾਹਿਬ ❤️

  • @jasvir_singh
    @jasvir_singh Před rokem +1

    Baut dhanwad sangtar ji..

  • @samsidhu3599
    @samsidhu3599 Před rokem +2

    Thanks menu aj pata laga shiv kumar g di family vi hege aah….

  • @Kaffar25
    @Kaffar25 Před rokem +2

    Bhaji bahut Khusi hoyi Tuhanu vapis dubare dekh k love u from Hoshiarpur ❤❤🎉🎉😊

  • @deeshadhaliwal0786
    @deeshadhaliwal0786 Před rokem +2

    Batalvi Saab ta rab di rooh san,
    🙏🙏🙏🙏🙏🙏🙏🙏🙏🙏

  • @narinderbhaperjhabelwali5253

    I loveShiv Kumar batalvi

  • @upminderkaurbajwa4604
    @upminderkaurbajwa4604 Před rokem +2

    ਬਹੁਤ ਦੇਰ ਤੋਂ ਪੋਡਕਾਸਟ ਦੀ ਉਡੀਕ ਕਰ ਰਹੇ ਸੀ ।
    ਅੱਜ ਵਾਲੀ ਮੁਲਾਕਾਤ ਦੌਰਾਨ ਸ਼ਿਵ ਬਟਾਲਵੀ ਜੀ ਬਾਰੇ ਹੋਰ ਨਵਾਂ ਸੁਣਨ ਨੂੰ ਮਿਲਿਆ, ਤੁਹਾਡਾ ਬਹੁਤ ਧੰਨਵਾਦ ਜੀ।

  • @Randy-eg6dk
    @Randy-eg6dk Před rokem +1

    Bhaji thanks
    One and only shiv shiv and only shiv

  • @sumanbala3433
    @sumanbala3433 Před 7 měsíci

    Thanks sangtar ji.

  • @jagjeetsingh1068
    @jagjeetsingh1068 Před rokem +1

    ਸੱਤ ਸ਼੍ਰੀ ਆਕਾਲ ਸੰਗਤਾਰ ਬਾਈ ਜੀ ...🙏🙏

  • @deeshadhaliwal0786
    @deeshadhaliwal0786 Před rokem +2

    Sangtar paji you are osum paji, rab krke tohade Darshan ho jaan, am from Ludhiana,

  • @jagatkamboj9975
    @jagatkamboj9975 Před rokem +4

    ਵਿਰਹਾ ਦਾ ਸੁਲਤਾਨ
    ਸ਼ਿਵ ਕੁਮਾਰ ਸ਼ਕਰਗੜੀਆ

  • @RababSchoolofMusic
    @RababSchoolofMusic Před rokem +4

    ਤਿੰਨ ਮਹੀਨੇ ਬਾਅਦ ਆਏ ਪਰ ਬਹੁਤ ਵਧੀਆ ਮੁਲਾਕਾਤ ਦੇ ਨਾਲ। ਜੀਏ ਪਿਆਰਿਓ। ਕਿਰਪਾ ਕਰਕੇ ਜਾਰੀ ਰੱਖੋ।

  • @tinubaljitkaur9100
    @tinubaljitkaur9100 Před rokem +1

    shiv kumar batalvi utte vi uni vich PHD HONE CHIEDE HAI, he is still alive in our hearts moreover best amongs others.

  • @sheetalmahajanlive
    @sheetalmahajanlive Před rokem +1

    Thank you Sangtar paaji for this podcast. I never knew his son is there. I didnt know much but only his poetry.

  • @harpyKailey
    @harpyKailey Před rokem +4

    What a way to start season 3 ❤

  • @dineshsinghyadav9760
    @dineshsinghyadav9760 Před rokem +2

    Meharbaan ji …. You are so fortunate to be his son ….

  • @sheetalmahajanlive
    @sheetalmahajanlive Před rokem +1

    Paaji, you are well spoken and educated person. loved listening you and you are good podcaster who let other person share the thoughts without disturbing them..

  • @dhaliwal644
    @dhaliwal644 Před rokem +1

    Bahut vadiya shiv btalvi

  • @Prodbybawa
    @Prodbybawa Před rokem +2

    Bhut der baad upload kita sir. Every week friday wait krde c spotify te.

  • @laxmikant5009
    @laxmikant5009 Před rokem +1

    Thanks Ji 🙏🙏

  • @JaswantSingh-en2of
    @JaswantSingh-en2of Před 5 měsíci

    ਬਹੁਤ ਵਧੀਆ ਤੇ ਬਹੁਤ ਮਜ਼ਾ ਆਇਆ ਗਲਾਂ ਸੁਣ ਕੇ ਖਾਸ ਕਰਕੇ ਸ਼ਾਮ ਵਾਲ਼ੀ ਗੱਲ

  • @pushwinder100
    @pushwinder100 Před rokem +3

    Welcome back paaji, bohot khushi hoyi tuanu wapas dekh ke te shiv kumar ji di podcast to 3rd season di shuruwat hoyi eh usto vi zada khushi di gall ae.
    Well ho sake ta diljit, sidhu moosewala ji de pita Balkaur singh ji, babbu maan te Gurdas maan ji naal vi podcast bnao.
    Rabb chardi kala ch rakhe tuanu, khush raho abaad raho🙏

  • @gauravdevgan2703
    @gauravdevgan2703 Před rokem +2

    Welcome back bhaji,
    Waiting since long time

  • @jatindersony2033
    @jatindersony2033 Před rokem +2

    ਮੈਨੂੰ ੳਮੀਦ ਆ ਕੇ ਅੱਜ ਦਾ ਅਐਪੀਸੋਡ ਬਹੁਤ ਵਧੀਆ ਹੋਣ ਵਾਲਾ

  • @bhanot1890
    @bhanot1890 Před rokem +3

    Really appreciate Bhaji we love watch my son 22 year father 78 n me 48 three generation enjoyed your every single pod cast

  • @ajay.ku2607
    @ajay.ku2607 Před rokem +1

    So finally, bro is back ❤

  • @prof.kuldeepsinghhappydhad5939

    Great job bhaji ❤❤❤

  • @ajitpathania7297
    @ajitpathania7297 Před 8 měsíci

    How true is that, i remember an interview of Gulzar, he said its not necessary to be heart broken to write a sad song.

  • @kuldeepjoshi4258
    @kuldeepjoshi4258 Před rokem +2

    Shiv kumar batalvi legend Punjabi ✍

  • @bharabj65
    @bharabj65 Před rokem +1

    urs best podcast ever

  • @gurtejpawar2598
    @gurtejpawar2598 Před rokem +1

    ❤❤

  • @realfact7062
    @realfact7062 Před 5 měsíci

    Salute to Shiv Batalvi saab , & feel proud to see you both

  • @navinafri5110
    @navinafri5110 Před rokem +1

    ਬਹੁੱਤ ਊਡੀਕ ਬਾਅਦ ਆਇਆ ਨਵਾਂ ਐਪੀਸੋਡ

  • @user-hy4ss4er7f
    @user-hy4ss4er7f Před 6 měsíci

    Great poet

  • @dineshjoshi136
    @dineshjoshi136 Před 2 měsíci

    Shiv kumar Batalvi deserves Padam Shri in Punjabi poetry,

  • @HoneyMahilpurea-yr1yv

    Very good 🎉

  • @northerninsecticides2335
    @northerninsecticides2335 Před 9 měsíci

    Dard da smundar.....
    Shiv kumar batalvi ji.....veer ji juda nhi Dil vich based n.slam h .shiv kumar ji nu.

  • @BalveerSingh-xn4cj
    @BalveerSingh-xn4cj Před rokem +1

    Bha ji bahut hi dina bad darsan dete ne dhanbad 🌹🌹🌹🙏🙏🙏 love you AAA balveer Singh Nafria sangrur

  • @RAJINDERSINGH-pm2tc
    @RAJINDERSINGH-pm2tc Před rokem

    Amar Ruuh ate Naam Shiv Kumar Batalvi Saab 👏👏 di likhatt aisi hau, uss nu nal d naal hndaya ja skda...par Batalvi Saab nu surr sangeet te bolaan rahi sirf 2 kla kaar nibha skee...Jagjit Singh Ji ate Kuldip Deepak ji. ❤❤❤❤

  • @kuldeepsinghbedi1879
    @kuldeepsinghbedi1879 Před rokem

    ਸਵਾਗਤ ਹੈ ਸੰਗਤਾਰ ਜੀ

  • @Rattniya-Lawyer
    @Rattniya-Lawyer Před rokem +1

    Welcome back ❤

  • @gurjitsamra9887
    @gurjitsamra9887 Před rokem +2

    ਸੰਗਤਾਰ ਭਾਜੀ ਸਤਿਸ੍ਰੀ ਅਕਾਲ🙏 ਇੱਕ ਬੇਨਤੀ ਕਰਨੀ ਸੀ ਜਦੋਂ ਵੀ ਕਿਸੇ ਸ਼ਾਇਰ ਬਾਰੇ ਜਾਂ ਸ਼ਾਇਰ ਨਾਲ਼ ਗੱਲ ਕਰਦੇ ਹੋ ਉਨਾਂ ਦੀ ਕਲਮ ਦੀ ਇੱਕ ਵੰਨਗੀ ਜਰੂਰ ਸੁਣਾਇਆ ਕਰੋ । ਜਿਸ ਤਰਾਂ ਅੱਜ ਪੰਜਵਾਂ ਚੰਨ ਲੱਗ ਜਾਣਾ ਸੀ ਜਿੱਦਾ ਦਾ ਮਹੌਲ ਬਣਿਆ ਸੀ। 🙏

  • @jatindersony2033
    @jatindersony2033 Před rokem +1

    Sir ji Jeri tusi baijnath train Vali gal sunayi oh bht ii vdia aa nd oh gaddi aj v pathankot to baijnath tak din ch ik var ii jndi aa

  • @coemsmafaka3883
    @coemsmafaka3883 Před rokem

    Very nice

  • @sunitarani3073
    @sunitarani3073 Před měsícem

    🎉🎉

  • @ranjeetbajwa8170
    @ranjeetbajwa8170 Před rokem

    Great he was

  • @shivcharansingh550
    @shivcharansingh550 Před 8 měsíci

    MY MOST FAVORITE SHIV BATALVAI JI APP NU KOTIN PARNAM HE JI,, 😢😢😢MEHARVAN JI ASI APP NU 1990C PUNJABI UNIVERSITY PATIALA VICH MILE C BETA JI,, JI,, MERE KOL SHIV JI DEEAN ALL BOOKS HAN,, 😢😢😢😢😢😢😢😢😢😢😢

  • @SarojKumari-jj2zp
    @SarojKumari-jj2zp Před 11 měsíci

    Shiv dian gllan sun k kdi mn nahi bhrda dil krda k Shiv d jindgi d baat chldi hi rahay kdi khtam na hovay ,Shiv kdi na budha hovega te na hi mrega ,us ne ta likhia hai "joban ruttay jo b mrda ful bnay ja taara"

  • @learnfromchina
    @learnfromchina Před 3 měsíci

    محترم شو کمار بٹالوی صاحب کے لئے پاکستان سے بہت سی محبت

    • @sangtarheer
      @sangtarheer  Před 3 měsíci

      ਅਨੁਵਾਦਃ ਸ਼੍ਰੀਮਾਨ ਸ਼ਿਵ ਕੁਮਾਰ ਬਟਾਲਵੀ ਲਈ ਪਾਕਿਸਤਾਨ ਤੋਂ ਬਹੁਤ ਸਾਰਾ ਪਿਆਰ 🙏

  • @punjabsandhu6294
    @punjabsandhu6294 Před rokem +2

    Main likhna chouna aa koi dard greeba da

  • @harinder_h7186
    @harinder_h7186 Před 11 měsíci

    ਸ਼ਿਵ ਬਟਾਲਵੀ ਜਿਹਾ ਕੋਈ ਨਹੀਂ
    ਨਾ ਹੀ ਕੋਈ ਆਵੇਗਾ

  • @vikasrana8634
    @vikasrana8634 Před 10 dny

    I am from baijnath :)

  • @avtarsinghsohi3373
    @avtarsinghsohi3373 Před 3 měsíci

    Bi g bilkul shiv di sakal aw love u btalvi

  • @deeshadhaliwal0786
    @deeshadhaliwal0786 Před rokem

    Paji eda video concept bhut vdiya hun ji dova de Darshan ho rhe ji

  • @Kkulvir0401
    @Kkulvir0401 Před 3 měsíci

    🙏🏽🙏🏽❤️

  • @NareshKumar-no2yi
    @NareshKumar-no2yi Před 3 měsíci

    SANGTAR IS GREAT

  • @NareshKumar-no2yi
    @NareshKumar-no2yi Před 3 měsíci

    BATALVI SAAB te GREAT but beta vi great

  • @harjinderjaura177
    @harjinderjaura177 Před 11 měsíci

    Buhat yadgari geet ❤

  • @gurjotuppal4852
    @gurjotuppal4852 Před rokem

    After long time ❤❤

  • @ksingh3656
    @ksingh3656 Před rokem

    Awesome

  • @aulakhhappy8066
    @aulakhhappy8066 Před rokem +3

    DHANBHAAG SADE TUC VAPS AYE ❤

  • @davinderjd13
    @davinderjd13 Před rokem +1

    Wah ji wah ❤❤❤❤❤🙏🙏🙏🙏🙏

  • @gusewaksidhu4477
    @gusewaksidhu4477 Před rokem +2

    ਸ਼ਿਵ ਇਕ ਵਿਗੜਿਆ ਹੋਇਆ ਸੰਤ ਸੀ

  • @amnusran
    @amnusran Před rokem

    Finally 😊🙏

  • @Kaffar25
    @Kaffar25 Před rokem +3

    Ek Request Bhaji Ustaad Babbu maan huna nal ek podcast krdo pls 🙏🙏🙏🙏🙏