Mere Jazbaat Episode 19 ~ Prof. Harpal Singh Pannu ~ Shiv Kumar Batalvi, Amrita Pritam & Yamla Jatt

Sdílet
Vložit
  • čas přidán 28. 02. 2020
  • This is season 3 of Mere Jazbaat. In this episode, Pendu Australia team visited Patiala where we got a chance to talk to Prof Harpal Singh Pannu. We asked him to start this season from his life Journey. So he started from his childhood, he shared his college life. How he got admission in college and how he arranged his fees and other expenses. He shared his memories of his P.Hd. admission. How he arranged his study and job timings together. He also shared his first meeting with the vice-chancellor of the university. In this episode, he shared his memories of Mohindra College when he saw all the famous poets together in his collage. The first time he saw Shiv Kumar Batalvi, Amrita Pritam, Prof Mohan Singh and many more. There one incident happened when Famous singer of that time, Yamla Jatt came to listen to all those poets. So watch this episode and know what happened at that time. Please watch this episode and share your views in the comments section.
    ਇਹ ਮੇਰੇ ਜ਼ਜ਼ਬਾਤ ਦਾ ਸੀਜ਼ਨ 3 ਹੈ। ਇਸ ਕੜੀ ਵਿਚ ਪੇਂਡੂ ਆਸਟ੍ਰੇਲੀਆ ਦੀ ਟੀਮ ਪਟਿਆਲੇ ਗਈ ਜਿੱਥੇ ਸਾਨੂੰ ਪ੍ਰੋ: ਹਰਪਾਲ ਸਿੰਘ ਪੰਨੂੰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਯਾਤਰਾ ਤੋਂ ਇਸ ਸੀਜ਼ਨ ਦੀ ਸ਼ੁਰੂਆਤ ਕਰਨ ਲਈ ਬੇਨਤੀ ਕੀਤੀ। ਇਸ ਲਈ ਉਹਨਾਂ ਨੇ ਆਪਣੇ ਬਚਪਨ ਤੋਂ ਹੀ ਸ਼ੁਰੂਆਤ ਕੀਤੀ, ਉਹਨਾਂ ਨੇ ਕਾਲਜ ਵਿੱਚ ਹੋਏ ਦਾਖਲੇ ਬਾਰੇ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ ਕਿਵੇ ਉਹਨਾਂ ਨੇ ਆਪਣੇ ਫੀਸ ਅਤੇ ਹੋਰ ਖਰਚੇ ਇਕੱਠੇ ਕੀਤੇ ਉਹਨਾਂ ਨੇ ਆਪਣੀ ਪੀ.ਐਚ.ਡੀ. ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਆਪਣੀ ਪੜ੍ਹਾਈ ਅਤੇ ਨੌਕਰੀ ਇਕੋ ਸਮੇਂ ਕਿਵੇਂ ਕੀਤੇ। ਉਹਨਾਂ ਨੇ ਆਪਣੀ ਪਹਿਲੀ ਮੁਲਾਕਾਤ ਯੂਨੀਵਰਸਿਟੀ ਦੇ ਉਪ ਕੁਲਪਤੀ ਨਾਲ ਵੀ ਸਾਂਝੀ ਕੀਤੀ। ਇਸ ਐਪੀਸੋਡ ਵਿੱਚ, ਉਸਨੇ ਮਹਿੰਦਰਾ ਕਾਲਜ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਜਦੋਂ ਉਹਨਾਂ ਨੇ ਆਪਣੇ ਕਾਲਜ ਵਿੱਚ ਸਾਰੇ ਪ੍ਰਸਿੱਧ ਕਵੀਆਂ ਨੂੰ ਇੱਕਠੇ ਵੇਖਿਆ। ਪਹਿਲੀ ਵਾਰ ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ, ਅਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ ਅਤੇ ਹੋਰ ਬਹੁਤ ਸਾਰੇ ਕਵੀਆਂ ਨੂੰ ਸੁਣਿਆ। ਉਥੇ ਇੱਕ ਘਟਨਾ ਵਾਪਰੀ ਜਦੋਂ ਉਸ ਸਮੇਂ ਦੇ ਪ੍ਰਸਿੱਧ ਗਾਇਕ, ਯਮਲਾ ਜੱਟ ਉਨ੍ਹਾਂ ਸਾਰੇ ਕਵੀਆਂ ਨੂੰ ਸੁਣਨ ਲਈ ਆਏ। ਇਸ ਲਈ ਇਸ ਕੜੀ ਨੂੰ ਦੇਖੋ ਅਤੇ ਜਾਣੋ ਕਿ ਉਸ ਸਮੇਂ ਕੀ ਹੋਇਆ ਸੀ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।
    Mere Jazbaat Episode 19 ~ Prof. Harpal Singh Pannu ~ Shiv Kumar Batalvi, Amrita Pritam & Yamla Jatt
    Host: Gurpreet Singh Maan
    Producer: Mintu Brar (Pendu Australia)
    D.O.P: Manvinderjeet Singh
    Editing & Direction: Manpreet Singh Dhindsa
    Facebook: PenduAustralia
    Instagram: / pendu.australia
    Music: www.purple-planet.com
    Contact : +61434289905
    2019 Shining Hope Productions © Copyright
    All Rights Reserved
    #MereJazbaat #HarpalSinghPannu #MyLifeJourney #PenduAustralia
    Last Episodes
    Mere Jazbaat Episode 18 ~ Prof. Harpal Singh Pannu ~ My Life Journey Part 3 • Mere Jazbaat Episode 1...
    Mere Jazbaat Episode 17 ~ Prof Harpal Singh Pannu ~ My Life Journey Part 2
    • Mere Jazbaat Episode 1...
    Mere Jazbaat Episode 16 ~ Prof Harpal Singh Pannu ~ My Life Journey Part 1
    • Mere Jazbaat Episode 1...
    Mere Jazbaat Episode 15 | Prof Harpal Singh Pannu | Mintu Brar | Baba Eidi
    • Mere Jazbaat Episode 1...
    Mere Jazbaat Episode 14 | Prof Harpal Singh Pannu | Mintu Brar | Guru Nanak Dev Ji & Bhai Mardana Ji
    • Mere Jazbaat Episode 1...
    Mere Jazbaat Episode 13 | Prof Harpal Singh Pannu | Mintu Brar | Guru Nanak Dev Ji & Bhai Mardana Ji
    • Mere Jazbaat Episode 1...
    Mere Jazbaat Episode 12 ~ Prof Harpal Singh Pannu ~ Mintu Brar | Journey of Pakistan
    • Mere Jazbaat Episode 1...
    Mere Jazbaat Episode 11~ Rai Bulaar Khan Sahib ~ Prof. Harpal Singh Pannu ~ Mintu Brar
    • Video
    Mere Jazbaat | Episode 10 | Guru Nanak Dev Ji's Devotees | Prof Harpal Singh Pannu | Mintu Brar
    • Mere Jazbaat | Episode...
    Mere Jazbaat | Episode 9 | Mata Gujri Ji & Sahibzaade | Prof Harpal Singh Pannu
    • Mere Jazbaat | Episode...
    King Miland's Question To Nag Sen | Mere Jazbaat | Prof. Harpal Singh Pannu | S.01 E. 8
    • Mere Jazbaat | Episode...
    2200 Years Old Punjab | Mere Jazbaat | Prof. Harpal Singh Pannu | Episode 7
    • Mere Jazbaat | Episode...
    Yashodhara's Question to Budh | Mere Jazbaat | Prof. Harpal Singh Pannu | Episode 6
    • Mere Jazbaat | Episod...
    Gautam Budha & His Life | Mere Jazbaat | Prof. Harpal Singh Pannu | S. 01 Ep. 05
    • Mere Jazbaat | Episode...
    Persian Writer Bhai Lakshveer Singh | Mere Jazbaat | Harpal Singh Pannu | S.01 Ep. 04
    • Mere Jazbaat | Episode...
    Modern Art Of Punjab | Mere Jazbaat | Prof. Harpal Singh Pannu | S. 01 Ep. 03
    • Mere Jazbaat | Episode...
    Sufi Saints of Iran | Mere Jazbaat | Prof. Harpal Singh Pannu | S.01 Ep. 02
    • Mere Jazbaat | Episode...
    Punjabi Literature & Sea | Mere Jazbaat | Prof. Harpal Singh Pannu | S.01 ~ Ep. 01
    • Mere Jazbaat | Episode...

Komentáře • 192

  • @sonusingh2553
    @sonusingh2553 Před měsícem +3

    ਬਹੁਤ ਬਹੁਤ ਧੰਨਵਾਦ ਹਰਪਾਲ ਸਿੰਘ ਪੰਨੂ ਜੀ ਸਿਵ ਕੁਮਾਰ ਬਟਾਲਵੀ । ਦਲੀਪ ਕੌਰ ਣਿਵਾਣਾ ਜੀ 🙏🙏♥️♥️

  • @msmith3158
    @msmith3158 Před rokem +7

    ਪੇਂਡੂ ਆਸਟਰੇਲੀਆ ਇੱਕੋ ਇੱਕ ਅਜਿਹਾ ਚੈਨਲ ਹੈ ਜਿੱਥੇ ਸੁਚੱਜੇ ਲੋਕ ਬੁਲਾਏ ਜਾਂਦੇ ਨੇਂ ਤੇ ਸੁਲਝੀਆਂ ਹੋਈਆਂ ਗੱਲਾਂ ਕੀਤੀਆਂ ਜਾਂਦੀਆਂ ਨੇ. ਧੰਨਵਾਦ ਟੀਮ ਦਾ

  • @anhadnaad5082
    @anhadnaad5082 Před 4 lety +48

    ਬਹੁਤ ਵਧੀਆ ਹੁੰਦੇ ਨੇ ਵਿਚਾਰ ਪੰਨੂ ਸਾਹਿਬ ਦੇ ਬਹੁਤ ਚੰਗਾ ਲੱਗਦਾ ਇਨ੍ਹਾਂ ਨੂੰ ਸੁਨਣਾ🙏🙏💐💐

  • @user-sq4ig7fk9x
    @user-sq4ig7fk9x Před 4 lety +10

    ਸਤਿ ਸ੍ਰੀ ਅਕਾਲ ਜੀ ਗੱਲ ਬਾਤ ਬਹੁਤ ਵਧੀਆ ਲੱਗੀ ਮੈਂ ਇਹਨਾਂ ਦੀਆ ਕਿਤਾਬ ਵੀ ਪੜੀਆ ਨੇ ਜਿਸ ਤਰ੍ਹਾਂ ਇਹ ਗੱਲਾਂ ਕਰਦੇ ਨੇ ਉਸ ਤਰ੍ਹਾਂ ਹੀ ਇਹਨਾਂ ਦੀਆਂ ਕਿਤਾਬਾਂ ਬੋਲਦੀਆ ਨੇ ਮੈ ਵੀ ਇਹਨਾਂ ਨੂੰ ਮਿਲਣਾ ਚਾਹੁੰਦੀ ਹਾਂ

  • @laddi512
    @laddi512 Před měsícem +2

    ਬਹੁਤ ਹੀ ਵਧੀਆ ਗੱਲਾਂ ਸਾਂਝੀਆਂ ਕੀਤੀਆਂ ਪ੍ਰੋਫੈਸਰ ਸਾਹਿਬ ਨੇ

  • @satindersharma3740
    @satindersharma3740 Před 6 měsíci +2

    ਵਾਹਿਗੁਰੂ ਜੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਅੰਗਰੇਜ਼ੀ ਵਿੱਚ ਕੁਮੈਂਟ ਕਰ ਰਹੇ ਹਨ

  • @mssarai1
    @mssarai1 Před 3 lety +7

    ਪੰਨੂੰ ਸਾਹਿਬ ਨੂੰ ਬੋਲਦੇ ਸੁਣਨਾ ਇਕ ਮਾਣ ਵਾਲੀ ਗੱਲ ਹੈ। ਨਿੱਕੇ ਵੀਰ ਗੁਰਪ੍ਰੀਤ, ਮਿੰਟੂ ਬਰਾੜ ਅਤੇ ਪੇਂਡੂ ਆਸਟ੍ਰੇਲਿਆ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ

  • @gursewaksingh857
    @gursewaksingh857 Před 3 lety +2

    ਪ੍ਰੋਫੈਸਰ ਸ੍ਰ ਹਰਪਾਲ ਸਿੰਘ ਪੰਨੂ ਜੀ ਮੈਨੂੰ ਅਗਰ ਪ੍ਰਮਾਤਮਾ ਵਾਹਿਗੁਰੂ ਜੀ ਨੇ ਮੌਕਾ ਦਿੱਤਾ ਮੈਂ ਆਪ ਜੀ ਦੇ ਚਰਨਾਂ ਵਿੱਚ ਸੀਸ ਰੱਖ ਕੇ ਮੱਥਾ ਟੇਕਣਾ ਚਾਹੁੰਦਾ ਆਪਜੀ ਵੱਲੋਂ ਦਿੱਤੀ ਇਤਿਹਾਸਕ ਜਾਣਕਾਰੀ ਬੇਮਿਸਾਲ ਹੈ,ਵਾਹਿਗੁਰੂ ਜੀ ਆਪ ਨੂੰ ਚੜ੍ਹਦੀ ਕਲਾ ਤੰਦਰੁਸਤ ਜੀਵਨ ਲੰਮੀ ਉਮਰ ਦੀ ਦਾਤ ਬਖਸ਼ਿਸ਼ ਕਰਨ ਜੀ,,ਇਸਤਰ੍ਹਾਂ ਪ੍ਰੋਫੈਸਰ ਡਾਕਟਰ ਗੰਡਾ ਸਿੰਘ ਦੀਆਂ ਕਿਤਾਬਾਂ ਵੀ ਪੜ੍ਹਨਾ ਚਾਹੁੰਦਾ ਹਾਂ

  • @gurdevsinghdev3156
    @gurdevsinghdev3156 Před rokem +1

    ਵਾਹ ਜੀ ਵਾਹ ਪੇਂਡੂ ਆਸਟਰੇਲੀਆ ਪਹਿਲੀ ਵਾਰ ਸੁਣਿਆ, ਬਹੁਤ ਚੰਗਾ ਲੱਗਿਆ ਪ੍ਰੋ ਸਾਹਿਬ ਦੀ ਸਖ਼ਸ਼ੀਅਤ ਤੋਂ ਪਹਿਲਾਂ ਹੀ ਪ੍ਰਭਾਵਤ ਸਾਭ, ਅੱਜ ਉਨ੍ਹਾਂ ਵੱਲੋਂ ਸਾਂਝੀਆਂ ਕੀਤੀਆਂ ਯਾਦਾਂ ਜਿਵੇਂ ਕਿਸੇ ਖਜ਼ਾਨੇ ਵਿਚੋਂ ਮੋਤੀ ਲੱਭ ਕੇ ਲੈ ਆਏ ਹੋਣ। ਵਾਹ ਵਾਹ ....

  • @sarbjeetkaursandhu7392
    @sarbjeetkaursandhu7392 Před 11 měsíci +1

    ਬਹੁਤ ਵਧੀਆ ਜਾਣਕਾਰੀ

  • @gurtejsingh3355
    @gurtejsingh3355 Před rokem +3

    ਪ੍ਰੋਫੈਸਰ ਸਾਹਿਬ ਕਿੰਨੀ ਪਿਆਰੀ ਤੇ ਰਸਭਿੰਨੀ ਪੰਜਾਬੀ ਬੋਲਦੇ ਹਨ, ਮੈਨੂੰ ਬਹੁਤ ਹੀ ਵਧੀਆ ਲੱਗੀ ਹੈ ਜੀ 🖐️

  • @kirpalhristinasinghhira2331
    @kirpalhristinasinghhira2331 Před 11 měsíci +1

    ਬਹੁਤ ਹੀ ਸੁੰਦਰ।
    ਬਹੁਤ ਬਹੁਤ ਧੰਨਵਾਦ।
    ਡੂੰਘਾਈ ਨਾਲ਼ ਗੱਲਬਾਤ ਨੂੰ ਦਰਸ਼ਕ - ਸਰੋਤਿਆਂ ਨਾਲ਼ ਜੋੜਨ ਦਾ ਉਪਰਾਲਾ ਹੈ।
    ਸਾਰੀ ਟੀਮ ਨੂੰ ਵਧਾਈ।
    ਧੰਨਵਾਦ।
    ਪ੍ਰੋ. ਗੁਰਪ੍ਰੀਤ ਮਾਨ ਜੀ ਨੂੰ ਬਹੁਤ ਬਹੁਤ ਪਿਆਰ।

  • @sarbjeetkaursandhu7392
    @sarbjeetkaursandhu7392 Před 11 měsíci +1

    ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ

  • @deepanshukhatri7937
    @deepanshukhatri7937 Před 3 lety +16

    Amrita Pritam & shiv kumar ji both are legend ❤️

  • @sonushahpuria9000
    @sonushahpuria9000 Před rokem +4

    ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੁਹਾਡੇ ਵਰਗੇ ਚੰਗੇ ਇਨਸਾਨ ਨੂੰ ਸੁਣ ਕੇ

  • @rajindersharma9585
    @rajindersharma9585 Před rokem +1

    ਜਿਸਨੂੰ ਪੰਜਾਬੀ ਮਾਂ ਨੇ ਜਨਮ ਦਿੱਤਾ ਉਹ ਗਰਹੋਂ ਹੀ ਵਿਦਵਾਨ ਹੈ ਏਹ ਪੰਜਾਬੀਅਤ ਨੂੰ ਗੁਰੂਓਂ ਦਿੱਤਾ ਵਰਦਾਨ ਹੈ ਜੇ ਜ਼ਿੰਦਗੀ ਪੁਠੇ ਰਾਹਾਂ ਚ ਨਾ ਪਵੇ 😇

  • @ginderkaur6274
    @ginderkaur6274 Před rokem +1

    ਬਹੁਤ ਰੌਚਿਕ ਗੱਲਬਾਤ ਧੰਨਵਾਦ

  • @angrejparmar6637
    @angrejparmar6637 Před 4 měsíci +2

    ਬਹੁਤ ਵਧੀਆ, thanks😘

  • @ravinderkaur2433
    @ravinderkaur2433 Před 3 lety +3

    ਪੰਨੂ ਸਰ,,,, ਬਹੁਤ ਜ਼ਿਆਦਾ ਚੰਗੇ ਨੇ,,,,ਚਾਹੇ ਲੇਖਕ,,, ਤਾਰੀਫ਼ ਲਈ ਸ਼ਬਦ ਹੀ ਨਹੀਂ,,,,,ਇਹ ਪੰਜਾਬ ਦੀ ਰੂਹ ਨੇ,,,,,, ਪਰਮਾਤਮਾ ਹਮੇਸ਼ਾ ਸਲਾਮਤ ਰੱਖਣ,,,ਮਿਹਰ ਰੱਖੇ,,,,,

  • @preetdhanjal3486
    @preetdhanjal3486 Před 7 měsíci +2

    Boht boht satkaar prof harpal Singh sir 🙏🏻🙏🏻🙏🏻

  • @KuldeepSingh-cx2iq
    @KuldeepSingh-cx2iq Před rokem +1

    ਸ ਹਰਪਾਲ ਸਿੰਘ ਦੇ ਵਢੇ ਭਾਗ ਸਨ ਜਿੰਨਾ ਨੂੰ ਏਨੇ ਚੰਗੇਂ ਪ੍ਰੋਫੈਸਰ ਮਿਲੇ ਏਹਨਾਂ ਦੀ ਹੁਣ ਵੀ ਏਨੀ ਲਗਨ ਹੈ ਜਦੋਂ ਬਿਆਨ ਕਰਦੇ ਹਨ ਜਵਾਨੀ ਵੇਲੇ ਤਾਂ ਪ੍ਰੋਫੈਸਰਾਂ ਦਾ ਦਿਲ ਜਿੱਤਣਾ ਸੁਭਾਵਕ ਹੈ ਇਹਨਾ ਨੂੰ ਤਹਿ ਦਿਲੋਂ ਧੰਨਵਾਦ ਹੈ ਬਹੁਤ ਵਧੀਆ ਲਗਾ।ਸੋ ਆਪ ਦਾ ਵੀ ਉਪਰਾਲਾ ਬਹੁਤ ਵਧੀਆ ਜੀ ਆਪ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਪਿੰਡ ਦੋਸਾਂਝ (ਮੋਗਾ )

  • @azamchaudhary3511
    @azamchaudhary3511 Před 4 lety +29

    Love from Pakistan .punu sahib love u

  • @sukhwindersingh5758
    @sukhwindersingh5758 Před 4 lety +23

    ਬਹੁਤ ਵਧੀਆ ਜਾਣਕਾਰੀ ਦਿੰਦੇ ਹਨ ਪੰਨੂੰ ਸਾਹਿਬ ਸਹਿਜ ਨਾਲ ਤਹਾਡੇ ਪਟਿਆਲੇ ਤੋਂ ਇਕ ਹੋਰ ਵਿਦਵਾਨ ਹਨ ਅਤਿੰਦਰਪਾਲ ਸਿੰਘ ਖਾਲਸਤਾਨੀ ਉਹਨਾਂ ਦੀ ਵੀ ਇੰਟਰਵਿਊ ਕਰੋ

  • @kultarsingh9161
    @kultarsingh9161 Před 4 lety +5

    ਪੰਨੂੰ ਸਾਹਿਬ ਦੀਆਂ ਆਪ ਮੁਹਾਰੇ ਕੀਤੀਆਂ ਹੋਈਆਂ ਵਿਦਵਤਾ ਭਰਪੂਰ ਗੱਲਾਂ ਹਰੇਕ ਵਿਅਕਤੀ ਨੂੰ ਖਿੱਚ ਪਾਉਂਦੀਆਂ ਹਨ। ਇਨਾ ਦੀ ਯਾਦਦਾਸ਼ਤ ਵੀ ਉੱਚ- ਕੋਟੀ ਦੀ ਹੈ ਜੀ। ਧੰਨਵਾਦ ।

  • @JaswantSingh-tu5du
    @JaswantSingh-tu5du Před 4 lety +51

    ਨਾ ਟੀਚਰ ਪੜ੍ਹਾਉਂਦੇ ਹਨ ਤੇ ਨਾ ਹੀ ਪੜ੍ਹਨ ਵਾਲੇ ਚੱਜ ਨਾਲ ਪੜ੍ਹਦੇ ਹਨ। ਅਸੀਂ ਪੰਜਾਬੀ ਸਿੱਖਣ ਸਿਖਾਉਣ ਵਲ ਕੋਈ ਬਹੁਤਾ ਧਿਆਨ ਨਹੀਂ ਦਿੱਤਾ। ਨਤੀਜਾ ਇਹ ਹੋਇਆ ਕਿ ਸਾਡੇ ਕਹਿੰਦੇ ਕਹਾਉਂਦੇ ਵਿਦਵਾਨ ਵੀ ਪੰਜਾਬੀ ਵਿੱਚ ਊਣੇ ਹਨ।ਸਾਨੂੰ ਹਿੰਦੀ ਲਫਜ ਲੈਕੇ ਬੁੱਤਾ ਸਾਰਨਾ ਪੈ ਰਿਹਾ ਹੈ। ਸਾਡੇ ਬਹੁਤੇ ਲੋਕ ਹਿੰਦੀ ਵਿਚ ਸੋਚਦੇ ਹਨ ਤੇ ਫੇਰ ਪੰਜਾਬੀ ਚ ਤਰਜਮਾਂ ਕਰਕੇ ਲਿਖਦੇ ਹਨ।

    • @jattmoosewala83
      @jattmoosewala83 Před rokem +6

      ਨਾ ਬਈ, ਪੰਜਾਬੀ ਚ ਸੋਚੀਦੈ, ਪੰਜਾਬੀ ਚ ਬੋਲੀਦੈ, ਪੰਜਾਬੀ ਚ ਲਿਖੀਦੈ

    • @devkamal7705
      @devkamal7705 Před rokem +1

      Na jaswant kujh sikhiarthi hushiaar vee San uh guru noo sunde te samjhde san

    • @charanjitsingh1491
      @charanjitsingh1491 Před rokem

      TV
      Mi mi

  • @sukhravi6815
    @sukhravi6815 Před 2 lety +4

    ਪੰਨੂ ਸਾਹਿਬ ਦੀਆਂ ਗੱਲਾਂ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲ਼ਿਆਂ 🙏

    • @NarinderSingh-gl7lo
      @NarinderSingh-gl7lo Před rokem

      ਪੰਨੂ ਜੀ ਦੀਆਂ ਗੱਲਾਂ ਸੁਣ ਕੇ ੍ਬ੍ਹਹੁਤ। ਖ਼ੁਸ਼ ਹੋ ਈ

  • @jaswindersingh-yi2tj
    @jaswindersingh-yi2tj Před 9 měsíci +2

    ਪੰਨੂ ਸਾਹਿਬ ਬਹੁਤ ਨੇਕ ਇਨਸਾਨ ਹਨ

  • @Kenkalsi
    @Kenkalsi Před 4 lety +25

    ਬਾਬਾ ਜੀ ਦੀ ਯਾਦਾਸਤ ਬਹੁਤ ਕਮਾਲ ਹੈ।
    ਵੈਸੇ NCC ਬਹੁਤ ਵਧੀਆ training ਸੀ।

  • @rattanchand7274
    @rattanchand7274 Před rokem +2

    ਬਹੁਤ ਵਧੀਆ ਲੱਗਿਆ। ਸਾਡੇ ਸਮੇਂ ਦੇ ਅਧਿਆਪਕਾਂ ਦੀਆਂ ਯਾਦਾਂ ਬਹੁਤ ਕੀਮਤੀ ਹਨ। ਮੈਨੂੰ ਅੱਜ ਵੀ ਮੇਰੇ ਅਧਿਆਪਕ ਰਬਿੰਦਰ ਨਾਥ ਸ਼ਰਮਾ ਯਾਦ ਆਂਉਦੇ ਹਨ ਜਿਹਨਾਂ ਨੇ ਅੰਗਰੇਜ਼ੀ ਪੜ੍ਹਾਈ ਅਤੇ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਉਨ੍ਹਾਂ ਲਈ ਦਿਲੋਂ ਸਤਿਕਾਰ 🙏🙏

  • @RupDaburji
    @RupDaburji Před 4 lety +5

    ਪੰਨੂ ਸਾਹਿਬ ਦੀਆਂ ਭਾਵਪੂਰਤ ਗੱਲਾਂ ਬਾਤਾਂ ਸੁਣ ਕੇ ਜ਼ਿੰਦਗੀ ਸੋਹਣੀ ਲੱਗਣ ਲੱਗ ਪਈ ਏ

  • @RB-nz3ve
    @RB-nz3ve Před 3 lety +7

    I wish I was an adult during 70s and 80s.

  • @gamingarts507
    @gamingarts507 Před 4 měsíci +2

    Pannu sahib
    is a best philosopher

  • @BhagwanSingh-mx9dx
    @BhagwanSingh-mx9dx Před rokem +1

    ਬਹੁਤ ਚੰਗਾ ਲਗਦਾ ਹੈ ਸਰਦਾਰ ਪੰਨੂੰ ਸਾਹਿਬ ਜੀ ਦੇ ਵਿਚਾਰ ਤੇ ਆਪ ਬੀਤੀਆ, ਯਾਦਾਂ ਸੁਣ ਕੇ ‌।
    ਸਤਿ ਸ੍ਰੀ ਆਕਾਲ ਜੀ। ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ।

  • @ManmohanSingh-li8tr
    @ManmohanSingh-li8tr Před 3 lety +6

    Teachers nu Pannu saab di saksiyat toh prerna leini chahidi..
    Sari team te Pannu saab da dhanwaad

  • @shivcharansingh550
    @shivcharansingh550 Před 6 měsíci +2

    DR PANOO SAHIB JI OR SARE VIDVANA NU SALUTE HE JI🎉🎉🎉🎉🎉

  • @kewalsingh866
    @kewalsingh866 Před 4 lety +14

    We need like these cultural programs for our young generation.

  • @BhupinderSingh-cu3us
    @BhupinderSingh-cu3us Před 4 lety +15

    ਬਹੁਤ ਵਧੀਆ ਲੱਗਾ ਸੁਣ ਕੇ ਧੰਨਵਾਦ

  • @dheerusamra6200
    @dheerusamra6200 Před 4 lety +13

    ਸਤਿ ਸ਼ੀ ਅਕਾਲ ਜੀ ਬਾਈ ਜੀ ਬਹੁਤ ਵਧੀਆ ਗੱਲ ਦੱਸੀਆਂ ਜੀ ਧੰਨਵਾਦ ਜੀ

  • @KuldeepSingh-rg3iu
    @KuldeepSingh-rg3iu Před 3 lety +4

    ਧਨਵਾਦ ਜੀ ਬਹੁਤ ਹੀ ਸ਼ਲਾਘਾਯੋਗ ਹੈ ਜੀ

  • @ratanpalsingh
    @ratanpalsingh Před 2 lety +2

    ਬਹੁਤ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ ਪ੍ਰੋਫੈਸਰ ਪੰਨੂ ਜੀ ਨੇ

  • @kiranpalsingh2708
    @kiranpalsingh2708 Před 2 lety +2

    ਵੱਡਿਆਂ ਦੀਆਂ ਗੱਲਾਂ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ !

  • @ludhianadarpan1339
    @ludhianadarpan1339 Před 4 lety +10

    बहुत ही वदिया गल्लां सुन् न नूं मालिआं प्रोफेसर पन्नू जी कोलों बिलकुल सच्चाई लग दी है इस तरां दे ही बंदे हुदे सन सच्चे सुच्चे

  • @kailashbishnoi8227
    @kailashbishnoi8227 Před 3 měsíci +2

    Very nice talk

  • @jagseernumberdar8827
    @jagseernumberdar8827 Před 4 lety +4

    ਬਹੁਤ ਹੀ ਵਧੀਆ ਅਨਮੋਲ ਗੱਲਾਂ ਬਾਤਾਂ ਜੀ ਪੰਨੂੰ ਸਾਬ੍ਹ

  • @palampreetsingh8197
    @palampreetsingh8197 Před 3 lety +5

    After listening this he seems most fortunate man to me

  • @gurwaryam
    @gurwaryam Před 4 lety +3

    ਬਹੁਤ ਹੀ ਵਧੀਆ ਲਗਦਾ ਹੈ ਪਨੂੰ ਸਾਬ ਨੂੰ ਸੁਣਨਾ

  • @codeblue9257
    @codeblue9257 Před rokem +2

    ਪ੍ਰੋਫੈਸਰ ਸਾਹਬ ਕਿੰਨੀਂ ਸੋਹਣੀ ਮਨਮੋਹਕ ਪੰਜਾਬੀ ਬੋਲਦੇ ਨੇ। 🙏🙏

  • @AjitSingh-op3wv
    @AjitSingh-op3wv Před rokem +2

    Mr,pannu,saluteyourwonderfulthought,s.

  • @mssarai1
    @mssarai1 Před 3 lety +6

    Pannu Sahib! Needless to say that you’re a special soul. Salute to your wonderful thoughts. Many thanks to Gurpreet Singh Mann, Mintu Brar and Pendu Australia. You are doing a fantastic work. All the best.

  • @jagdeepbrar5576
    @jagdeepbrar5576 Před 2 lety +2

    ਸਰ ਮੈਂਨੂੰ ਤੁਹਾਡੀਆ ਗੱਲਾਂ ਬਹੁਤ ਵਧੀਆ ਲੱਗੀਆ

  • @sudhanshusharan5602
    @sudhanshusharan5602 Před rokem +5

    Absolutely brilliant interview. Pannu Sahab nu bahut bahut respect 🙏🏽🇮🇳

  • @user-ee8fm7qn5s
    @user-ee8fm7qn5s Před 4 lety +6

    7--5-2020-----+++
    ਬਹੁਤ ਵਧੀਆ ਲੱਗਾ ਜੀ
    ਵੜੈਚ

  • @RajinderSingh-xv7gf
    @RajinderSingh-xv7gf Před rokem +3

    Mr Pannu speaks dramatically, which conveys message effectively. Moreover contents of his message talk about social values, shishtachaar, norms, civilized behaviour and sincerity to one's work. Good .Appreciated.

  • @rajindersharma9585
    @rajindersharma9585 Před rokem

    ਗਰਬੌਂ ਹੀ ਵਿਦਵਾਨ ਪੜਿਆ ਜਾਵੇ ✅ਜੀ

  • @neerajdogra9767
    @neerajdogra9767 Před 4 lety +8

    Thanks Brother! Professor sahab nu Salam!!

  • @amarjeetgrewal8902
    @amarjeetgrewal8902 Před 4 lety +14

    Beautiful mesmerizing listening to respectable Prof Harpal Singhji. 🙏Thanks for bringing Jewels of Punjab

  • @SurinderKour-ku5sl
    @SurinderKour-ku5sl Před rokem +1

    Unforgettable interview of jaspal singh ji punuu iam also appreciate for his puran gursikhi than guru di Sikhism he also resembled with my father waheguru ji long life deven.

  • @bakhshisinghsidhu8350
    @bakhshisinghsidhu8350 Před 4 lety +8

    ਬਹੁਤ ਈ ਵਧੀਆ

  • @kuldipsingh5787
    @kuldipsingh5787 Před 4 lety +4

    ਡਾ਼ ਪੰਨੂ ਜੀ ਦਾ ਸਵਾਗਤ

  • @surjitkaursidhu257
    @surjitkaursidhu257 Před 16 dny +2

    Very nice

  • @jaibirdahiya8147
    @jaibirdahiya8147 Před rokem +4

    All these episodes are a great treasures of knowledge for the students and societies. But the style and tactics of Dr. Pannu Saheb is special one.

  • @ksbagga7506
    @ksbagga7506 Před rokem +3

    Valuables inbuilt in Prof Harpal Singh Pannu a great writer

  • @ParmjeetSingh-lf9cx
    @ParmjeetSingh-lf9cx Před 4 lety +5

    ਪੜਣ,ਬੋਲਣ , ਸ਼ੋਹਰਤ ਤਕ ਹੀ ਸੀਮਤ ਕਿ

  • @satpreetsinghbhandohal2690

    ਵਾਹ ਜੀ ਵਾਹ

  • @navideol2644
    @navideol2644 Před 4 lety +11

    more videos like this g. what a great personality and his way of telling a story is just amazing.

  • @harphanjra1211
    @harphanjra1211 Před 2 lety +1

    🙏🏻 ਬਹੁਤ ਬਹੁਤ ਪਿਆਰ ਸਤਿਕਾਰ ਪੰਨੂ ਸਾਬ੍ਹ 🙏🏻

  • @economicswithdr.manjeetmaa1250

    Kyaaa baat hei.... Bahut wadiaa

  • @Gurmukkh
    @Gurmukkh Před 4 lety +1

    ਤੁਹਾਡਾ ਕੋਟਣ ਕੋਟ ਧੰਨਵਾਦ ਇੰਨੀ ਮਹੱਤਵਪੂਰਨ ਜਾਣਕਾਰੀ ਦੇਣ ਲਈ

  • @funniestvideos163
    @funniestvideos163 Před 4 lety +3

    Thanks pannu sahb

  • @gking2480
    @gking2480 Před 3 lety +2

    Pannu sab nu ਦਿੱਲੋਂ ਸਲਾਮ

  • @sahibsinghcheema4151
    @sahibsinghcheema4151 Před rokem +2

    Thank you Pannu sahib ji ❤️🙏

  • @sukhrandhawa4766
    @sukhrandhawa4766 Před 4 lety +4

    Wahhhhhhh...Anand aa gaya Ji...Pannu Sahib kamaal di Shakhshiyat ne... thanks Pandu Australia

  • @harvinderbittu8681
    @harvinderbittu8681 Před 4 lety +2

    Wah ji wah

  • @amarjitraju405
    @amarjitraju405 Před 4 lety +3

    God Bless you Ji.

  • @gurmailmaan5089
    @gurmailmaan5089 Před 4 lety +4

    Bahut bahut khoob sir......Anand aua gya aap g de vichar sun ke.....rabb Umar lambo kare sir........baaki shiv ta shiv hi San...batalvi saab

  • @rameshchander4676
    @rameshchander4676 Před 4 lety +2

    ਬਹੁਤ ਵਧੀਆ ਞੀਰ ਜੀ ਪੂਟਾਣੀਆ ਯਾਦ ਵੀਰ ਜੀ

  • @economicswithdr.manjeetmaa1250

    Bahut wadiaaa episode.....

  • @harinderkaur7218
    @harinderkaur7218 Před rokem +3

    Great Teachers ' great Pupil !
    Massive thanks for sharing such wonderful memories !!

  • @reenarani6700
    @reenarani6700 Před 4 lety +3

    Prof. Pannu sir , very Smartly he is describing .........
    So

  • @surinderpaul4738
    @surinderpaul4738 Před rokem +1

    A great poet

  • @punjabisoul2866
    @punjabisoul2866 Před 4 lety +2

    Wah bhae wah. Sadha aapna bhaao Harpal pannu Zindabad. Jaffi

  • @karnailsingh5838
    @karnailsingh5838 Před 9 měsíci +2

    ❤❤❤❤❤❤❤

  • @santoshchumber9622
    @santoshchumber9622 Před 3 lety +2

    Bahut wadia loggiaa glla tuhaddia. Sir ji👍🙏🙏

  • @thesinghsaab1078
    @thesinghsaab1078 Před 4 lety +2

    ਵਾਹ!

  • @singhrasal8483
    @singhrasal8483 Před 4 lety +3

    Video enjoyed
    Bhut learn le milda
    Gndu asr
    App khush kistam ho ke
    Ehna kavia nu nere dekhia

  • @JaswantSingh-er7di
    @JaswantSingh-er7di Před rokem

    ਬੜੇ ਮਹਾਨ ਹੋ ਤੁਸੀ, ਪੰਨੂ Saab

  • @jhirmalbrar8691
    @jhirmalbrar8691 Před 4 lety +1

    Bahut khoob pannu saab

  • @kanwaljitsingh8391
    @kanwaljitsingh8391 Před 4 lety +6

    Very interesting thoughts ‘’wise words’’

  • @gurpreetsandhu1747
    @gurpreetsandhu1747 Před 4 lety +2

    Wha g Wha

  • @hitvlogger7712
    @hitvlogger7712 Před 4 lety +3

    Nice vedio .pannu shab jiiiiiiiiii

  • @punjabitechnicaltrader8272

    Loved it!!!!!❤❤❤

  • @sukhrandhawa4766
    @sukhrandhawa4766 Před 4 lety +1

    Bahot bahot kamaal episode hamesha di tarah.....maza aa gaya episode vekhke.. Thanks Pendu Australia Team 🙏🙏🙏

  • @chanansingh8319
    @chanansingh8319 Před rokem

    ਪੰਨੂੰ ਸਾਹਿਬ, ਮੇਰੇ ਕੁਝ ਅਧਿਆਪਕ ਵੀ ਅਜਿਹੇ ਸਨ ਕਿ ਸਾਨੂੰ ਝਿੜਕਣ ਵੇਲੇ ਅੱਖਾਂ ਭਰ ਲੈਂਦੇ ਸਨ। ਆਪਜੀ ਨੇ ਉਨ੍ਹਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਜੀ।

  • @harbindersingh8432
    @harbindersingh8432 Před 4 lety +1

    Bahut vadia ji

  • @harmilapsingh1151
    @harmilapsingh1151 Před rokem

    Great ❤

  • @SurinderSingh-yz3wh
    @SurinderSingh-yz3wh Před 4 lety +1

    Bahut changa Baba Ji

  • @bhupindersingh7215
    @bhupindersingh7215 Před 3 lety

    Tnxxxxxxx 22 ji

  • @SukhwinderKaur-pp3on
    @SukhwinderKaur-pp3on Před 3 lety +2

    My favourite dr pannu sir

  • @ssddhot2385
    @ssddhot2385 Před 4 lety +3

    Good video

  • @ManjeetKaur-ip7uf
    @ManjeetKaur-ip7uf Před 3 lety +1

    Thanks