Loona (ਲੂਣਾ) Shiv kumar Batalvi | Manpreet Randhawa

Sdílet
Vložit
  • čas přidán 25. 10. 2020
  • Subscribe 'Manpreet Randhawa' Official channel for more videos👉 / @official.manpreetrand...
    Press Bell🔔Turn ON Notification
    Singer : Manpreet Randhawa
    manpreet__randh...
    Lyrics: Shiv kumar batalvi
    'ਲੂਣਾ'
    (ਰਾਣੀ ਇੱਛਰਾਂ ਤੇ ਓਸਦੀ ਗੋਲੀ ਦੀ ਵਰਤਾਲਾਪ)
  • Hudba

Komentáře • 722

  • @Official.ManpreetRandhawa
    @Official.ManpreetRandhawa  Před 3 lety +51

    For more content like this please subscribe the channel👉czcams.com/channels/kalqidkLoSSEmXChk5qUlw.html
    Thanks for watching 🙏

  • @reshamdosanjh832
    @reshamdosanjh832 Před 3 lety +48

    ਸ਼ਿਵ ਨੇ ਜੋ ਕੁਛ ਲਿਖਿਆ ਪਹਿਲੇ ਕਿਸੇ ਨੇ ਨਹੀਂ ਲਿਖਿਆ ਅਤੇ ਨਾਂ ਕੋਈ ਲਿਖ ਸਕੇਗਾ । ਸ਼ਿਵ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ ।

  • @Kaur7kang
    @Kaur7kang Před 3 lety +242

    33 ਸਾਲ ਪਹਿਲਾਂ ਮੈਨੂੰ ਕੈਨੇਡਾ ਭੇਜ ਦਿੱਤਾ ਸੀ ਮੈਨੂੰ ਨਾ ਅੰਗਰੇਜ਼ੀ ਆਉਂਦੀ ਸੀ ਪਹਿਲਾਂ ਪਹਿਲ ਬਹੁਤ ਹੀ ਦੁੱਖ ਝੱਲਿਆ ਪਰ ਫਿਰ ਸੋਚਿਆ ਪੰਜਾਬੀ ਆਸੀ ਦੁੱਖ ਤਾਂ ਗੁੜ੍ਹਤੀ ਮਿਲੇ ਹਨ ਮੈਂ ਪੰਜਾਬ ਦੀ ਧੀਆਂ ਹਾਂ ਪਰ ਅੱਜ ਤੱਕ ਪੰਜਾਬ। ਦੀ ਯਾਦ ਨਹੀ ਭੁੱਲਦੀਐਂ 🙏🙏

  • @BalwinderNimana9808
    @BalwinderNimana9808 Před 14 dny +1

    ਬਹੁਤ ਬਹੁਤ ਵਧੀਆਂ

  • @rabb_de_shayar
    @rabb_de_shayar Před 16 dny +1

    ਬਹੁਤ ਖੂਬਸੂਰਤ 💕

  • @preetparmsingh3308
    @preetparmsingh3308 Před 3 lety +72

    ਬਹੁਤ ਖੂਬ
    ਸ਼ਿਵ ਨੇ ਇਕ ਮਰਦ ਹੁੰਦੇ ਹੋਏ
    ਮਰਦ ਦੀ ਸਚਾਈ ਦਸੀ ਹੈ

    • @Official.ManpreetRandhawa
      @Official.ManpreetRandhawa  Před 3 lety +2

      🙏🙏

    • @Raks-ev3mg
      @Raks-ev3mg Před 3 lety +1

      Par punjab ch lok people iss nu asshlell kavi kende

    • @preetparmsingh3308
      @preetparmsingh3308 Před 3 lety +3

      @@Raks-ev3mg ਜੇਕਰ ਤੁਹਾਨੂੰ ਪੰਜਾਬੀ ਸਾਹਿਤ ਬਾਰੇ ਜਾਣਕਾਰੀ ਹੈ ਤਾਂ ਇਸ ਨੂੰ ਅਸ਼ਲੀਲ ਨਹੀਂ ਬਿਰਹਾ ਦਾ ਕਵੀ ਕਹਿੰਦੇ ਹਨ

    • @Raks-ev3mg
      @Raks-ev3mg Před 3 lety

      @@preetparmsingh3308 bhaji ki ditta panjab ne us bnde nu?

    • @monkeblox5480
      @monkeblox5480 Před 3 lety

      Koi na manto nu v ehi kenhde c

  • @vipandeepsingh7345
    @vipandeepsingh7345 Před 3 lety +11

    ਨਿੱਕੀ ਉਮਰੇ ਸਾਰਾ ਦਰਦ ਹੰਢਾ ਬੈਠਾ।
    ਜੋਬਨ ਰੁੱਤ ਲਈ ਦਰਦ ਉਧਾਰਾ ਹੋਰ ਦਿਓ।

  • @jagtarsingh1186
    @jagtarsingh1186 Před rokem +3

    ਬਟਾਲਵੀ ਸਾਬ ਤੇ ਵੀਰ ਮਨਪਰੀਤ ਨੂ ਸੂਣ ਕੇ ਲੂ ਕੰਡਾ ਖੜਾ ਹੂੰਦੈ

  • @The_storyteller_47
    @The_storyteller_47 Před 3 lety +13

    ਮੇਰਾ ਮਨਪਸੰਦ ਕਵੀ ਕਿਆ ਬਾਤ ਆ ਉਸਤਾਦ ਜੀ 🙏🙏🙏🙏

  • @jasveersingh46200
    @jasveersingh46200 Před rokem +48

    ਧੰਨ ਹੈ ਸ਼ਿਵ, ਜਿਸ ਨੇ ਲੂਣਾ ਦਾ ਦਰਦ ਲਿਖਿਆ।
    ਅਤੇ ਧੰਨ ਹੈ ਰੰਧਾਵਾ ਜਿਸ ਨੇ ਏਨੀ ਸੋਹਣੀ ਆਵਾਜ਼ ਵਿੱਚ ਲੂਣਾ ਗਾਈ।

    • @KuldeepSingh-rt5tv
      @KuldeepSingh-rt5tv Před rokem

      ਦਰਦ ਪੂਰਨ ਦੀ ਮਾਂ ਇੱਛਰਾਂ ਰਾਣੀ ਦਾ ਸੀ ਜੀ, ਲੂਣਾ ਸਲਵਾਨ ਦੀ ਦੂਜੀ ਘਰ ਵਾਲੀ ਸੀ

    • @sunitarani3073
      @sunitarani3073 Před 16 dny

      ਸਹੀ ਗੱਲ ਆ ਵੀਰ ਜੀ 🙏

  • @KamalKaur-sq1cu
    @KamalKaur-sq1cu Před 2 měsíci

    ਵਾਹ ਵਾਹ ਵਾਹ ਬਾਕਮਾਲ ਜੀ ❤️

  • @NareshKumar-bc8xw
    @NareshKumar-bc8xw Před 3 lety +134

    ਸਿਵ ਕੁਮਾਰ ਬਟਾਲਵੀ ਜੀ ਨੇ ਸਦਾ ਹੀ ਅਮਰ ਰਹਿਣਾ...🙏🏼🙏🏼

    • @Official.ManpreetRandhawa
      @Official.ManpreetRandhawa  Před 3 lety +5

      🙏🙏🙏

    • @pargatsingh105
      @pargatsingh105 Před rokem +1

      Very nice G

    • @avtarbanger9003
      @avtarbanger9003 Před rokem +1

      Shiv ne aurat de dard nu bahut hi khoobian nal pesh Kita ha.Mere Punjab nu rabb ne aisa shahir bakhshe hn,ke Punjab Punjabi Punjabi at sda jeonde rhegee ,kde Marr mitt nhi sakdi,bhave lakh angrejian te hor bhashavan de daur aa jaan.
      Shiv Kumar Batalvi di es Azeem shahiri nu Dil to koti koti pranaam.

    • @amriksingh4935
      @amriksingh4935 Před 11 měsíci

      ​@@avtarbanger9003pa°`1❤❤😊

  • @MsSurinderChahal
    @MsSurinderChahal Před 3 lety +3

    ਜ਼ਬਰਦਸਤ ਦਾਸਤਾਨ ਨਾਰੀ ਦੀ। ਵਾਹ ਵਾਹ।

  • @jindubhullar7997
    @jindubhullar7997 Před 9 měsíci +3

    8.52 ਬਹੁਤ ਖੂਬ

  • @chkishorilal
    @chkishorilal Před rokem +4

    ਬਹੁਤ ਹੀ ਸੁੰਦਰ ਅਤੇ ਵਧੀਆ ਕਵਿਤਾ. ਸ਼ਿਵ ਤਾਂ ਸ਼ਿਵ ਹੀ ਸੀ l

  • @baljitmahi2229
    @baljitmahi2229 Před 8 měsíci

    ਬਹੁੱਤ ਵਧੀਆ........ਬਾਈ।।।।

  • @SimranKaur-zb3ix
    @SimranKaur-zb3ix Před 3 lety +103

    ਅਵਾਜ਼ ਨੇ ਬੋਲਾਂ ਵਿੱਚ ਜਾਣ ਪਾ ਦਿੱਤੀ....👍👍

  • @hardevsingh5279
    @hardevsingh5279 Před rokem

    ਬਹੁਤ ਹੀ ਵਧੀਆ ਲੱਗਾ ਜੀ

  • @Nankdadesh
    @Nankdadesh Před 2 lety +25

    ਬਾ ਕਮਾਲ ਲਿਖਤ
    ਬਾ ਕਮਾਲ ਅਵਾਜ਼ 🙏
    ਸੱਚਮੁੱਚ ਬੇਸ਼ਕੀਮਤੀ

  • @rajwantmavi1843
    @rajwantmavi1843 Před 2 lety +6

    ਮਰਦ ਹੋ ਕੇ ਮਰਦਾ ਦੀਆਂ ਕਮੀਆਂ ਬਾ ਖੂਬੀ ਪੇਸ਼ ਕੀਤਾ ਗਿਆ ਹੈ

  • @harvindersinghkhosa8943
    @harvindersinghkhosa8943 Před 5 měsíci +2

    ਕਮਾਲ ਹੈ ਸ਼ਿਵ ਦੀ ਕਲਮ ਤੇ ਵੀਰ ਤੇਰੀ ਆਵਾਜ਼

  • @darshansidhu5114
    @darshansidhu5114 Před 3 měsíci +1

    "LOONA" is the great creation of Shiv Batalvi ji. Ba-Kamaal poetry worth listening ❤❤❤

  • @lonelymodhgill9535
    @lonelymodhgill9535 Před 2 lety +8

    ਵੀਰ ਜੀ ਲਫ਼ਜ਼ ਜਵਾਂ ਸਿਰਾ ਅਤੇ ਅਵਾਜ ਨੇ ਜਵਾਂ ਹੀ ਅੱਤ ਕਰਤੀ.
    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਵੀਰ ਜੀ
    🙏🙏🙏🌹🌹🌹🙌🙌🙌

  • @baljeetchahal2176
    @baljeetchahal2176 Před 3 lety +3

    ਕਿਆ ਬਾਤ ,ਬੁਹਿਤ ਖ਼ੂਬ ਸ਼ਿਵ ਕੁਮਾਰ ਬਟਾਲਵੀ ਅਮਰ ਰਹਿਣਾ

  • @goldysidhu7050
    @goldysidhu7050 Před 11 měsíci

    ਬਹੁਤ ਕਮਾਲ ਬਾਈ ਜੀਉ 🖤

  • @reenakumari899
    @reenakumari899 Před 2 lety +9

    ਬੇਹੱਦ ਖੂਬਸੂਰਤ ਤੇ ਸਹਿਜ ਨਾਲ ਗਾਇਆ 👌👌

  • @SatbirBaidwan-my1xw
    @SatbirBaidwan-my1xw Před rokem +2

    ਕਿਤਾਬਾਂ ਵਿੱਚ ਪੜਦੇ ਹੁੰਦੇ 1998 ਵਿੱਚ ਅਜ 2023 ਵਿੱਚ ਸੁਣ ਰਿਹਾ ਹਾ

  • @jojodogra1770
    @jojodogra1770 Před rokem +5

    i am born n brought up in Rajasthan
    i was very far from punjabi literature
    m ne english literature hindi literature pdha
    but kuch din pahle shiv kumar ji ka bbc ka interview 6 min. ka u he samne aa gya
    i so curious to know more about him n want to read him
    . this one was sp good .
    manpeet did justice with luna by signing it in marvellous voice.

  • @Wisdom_shine
    @Wisdom_shine Před 2 lety +6

    ਸ਼ਿਵ ਕੁਮਾਰ ਬਟਾਲਵੀ ਜੀ ਬਹੁਤ ਸੋਹਣਾ ਲਿਖਿਆ ਆ ।
    ਤੇ ਬਾਈ ਤੇਰੀ ਆਵਾਜ਼ ਵੀ ਬਹੁਤ ਸੋਹਣੀ ਆ

  • @MsSurinderChahal
    @MsSurinderChahal Před 3 lety +1

    ਸ਼ਿਵ ਤੇਰੀ ਕਲਮ ਵਿੱਚੋਂ ਨਿੱਕਲਿਆ ਇੱਕੋ-ਇੱਕ ਸ਼ਬਦ ਮੋਤੀਆ ਤੋਂ ਮਹਿੰਗੇ ਹਨ

  • @preetgrewal114
    @preetgrewal114 Před 21 dnem

    🙏🏻👍👍there will no be another shiv kumar bTalvi

  • @kuldipsingh7854
    @kuldipsingh7854 Před 2 lety

    Manpreet g supar shiv di luna wich jaan pa diti

  • @Singh99971
    @Singh99971 Před rokem

    Shiv shiv wah aajv geet nwa lagda rooh nu khichda

  • @jeevaypunjabisahit3689
    @jeevaypunjabisahit3689 Před rokem +2

    ਬਹੁਤ ਹੀ ਵਧੀਆ ਲਿਖਤ ਅਤੇ ਇਸ ਨੂੰ ਦਿੱਤੀ ਗਈ ਆਵਾਜ਼ ਵੀ ਬਾਕਮਾਲ ਹੈ ਜੀ।

  • @khushpreetkaur7423
    @khushpreetkaur7423 Před 2 lety +5

    Sikhar duphar ser te nd eh likhat ❤️🔥🙏

  • @zindpolice
    @zindpolice Před 3 lety +4

    ਮੈ ਇਹ song 100 ਵਾਰ ਸੁਣ ਲਿਆ ,,, ਹਰ ਵਾਰ ਹਰ ਵਧੀਆ ਲੱਗਣ ਲੱਗ ਜਾਂਦਾ

  • @rattandhaliwal
    @rattandhaliwal Před 3 lety +47

    ਬਹੁਤ ਵਧੀਅਾ ਸ਼ਿਵ ਨੇ ਰਹਿੰਦੀ ਦੁਨੀਆਂ ਤੱਕ ਜਿਉਂਦੇ ਰਹਿਣਾਂ ਕਮਾਲ ਹੈ ਗਾਉਂਣ ਵਾਲੇ ਵੀਰ ਦੀ ਅਵਾਜ਼ ਵੀ

    • @Raks-ev3mg
      @Raks-ev3mg Před 3 lety

      Par Shiv Kumar ji nu punjab ch usda rutaba ni milya

    • @Raks-ev3mg
      @Raks-ev3mg Před 3 lety

      Ki Jinda rehna.... Loki ta us nu ashlell kavi kende... He didn't get his status... No institute no library nothing on his name

    • @Facts_reporting_sir
      @Facts_reporting_sir Před 3 lety

      @@Raks-ev3mg shiv o diya eh je khud jal ke baaqiyaa'n nu roshan kar gya 😣🙏

    • @Raks-ev3mg
      @Raks-ev3mg Před 3 lety +1

      @@Facts_reporting_sir Par ki dittav us nu ....koi library koi institute

    • @Raks-ev3mg
      @Raks-ev3mg Před 3 lety +1

      @@Facts_reporting_sir surf galla

  • @jitendargill6749
    @jitendargill6749 Před rokem +1

    शिव कुमार बटालवी साहिब ने किरदार को जिंदा कर दिया ऐसी कलम हमेशा के लिए अमर हो गई 🙏🙏🙏

  • @DEGTEGFATEH-em8wt
    @DEGTEGFATEH-em8wt Před 9 měsíci +1

    Es toh sirra loona di side koi nahi likh skdaa

  • @sukhvinderdukhi1473
    @sukhvinderdukhi1473 Před 3 lety +7

    ਬਾਕਮਾਲ ਰਚਨਾ ਬਾਕਮਾਲ ਆਵਾਜ਼। ਰੁਹ ਖੁਸ਼ ਕਰ ਦਿੱਤੀ ਯਾਰ। ਤੂਹਾਡੀ ਆਵਾਜ਼ ਵਿਚ ਹੋਰ ਵੀ ਬਹੁਤ ਕੁਝ ਸੁਣਨ ਦੀ ਆਸ ਕਰਾਂਗੇ ਜੀ

  • @amandeepgill2878
    @amandeepgill2878 Před rokem +4

    Manpreet veer , mere kol shabad e ni haige , kive tuhadi sifat kra, kive tuhada dhanwad kra , Mann bhar aaya shiv Kumar nu yaad krke , ona di kla kirat nu sunn ke 😥😥😥😥😥

  • @happybhamra8141
    @happybhamra8141 Před 3 lety +5

    ਡੁਹਾਡੀ ਅਵਾਜ ਨੇ ਲਿਖਤ ਚ ਜਾਨ ਪਾ ਦਿੱਤੀ

  • @jindubhullar7997
    @jindubhullar7997 Před 9 měsíci +1

    14.01ਕਿੰਨੀਆ ਕੀਮਤ ਸਤਰਾ ਮੈਨੂੰ ਮੁਫਤ ਸੁਨਣ ਨੂੰ ਮਿਲ ਗਈ ਆ

  • @sunillothia6574
    @sunillothia6574 Před rokem

    bahutt hi khoobbbb. .shabad vich byaan nahi ho skda...

  • @_amitsingh4085
    @_amitsingh4085 Před 3 lety +6

    Rona aa gea sunn ke veer 25 saal di umer ch ehda di awazz kadi ni sunni likat shiv kumar nu salam ❤️

    • @Official.ManpreetRandhawa
      @Official.ManpreetRandhawa  Před 3 lety +1

      🙏🙏❤❤

    • @_amitsingh4085
      @_amitsingh4085 Před 3 lety +1

      @@Official.ManpreetRandhawa sir not me only i think everyone will love to listen more such veidos, voice and sound... And poetry of shiv ❤️ hope u carry on god bless you

    • @Official.ManpreetRandhawa
      @Official.ManpreetRandhawa  Před 3 lety +2

      I will upload more parts of this very soon..stay tuned🙏🙏❤

  • @harinder78
    @harinder78 Před 3 měsíci

    Added to favorites... ❤❤❤ This is the best version I have heard soo far... 🙏🏽,🙏🏽🙏🏽🙏🏽🔥🔥🔥

  • @1022Joraphantwantv
    @1022Joraphantwantv Před 10 měsíci

    ਬਾ - ਕਮਾਲ ਪੇਸ਼ਕਾਰੀ ਰੰਧਾਵਾ ਜੀ
    ਬਹੁਤ ਵਧੀਆ ਸ਼ਿਵ ਕੁਮਾਰ ਬਣਾਲਵੀ ਜੀ👍👍🙏🙏

  • @parmjitsinghsian159
    @parmjitsinghsian159 Před rokem

    ਵਾਹ ਵਾਹ

  • @shivcharndhaliwal1702
    @shivcharndhaliwal1702 Před rokem +1

    Oh AJJ MY SHIV KUMAR BATALVI JI. IKK VAR FIR. PUNJAB DEE DHARTI TE AA JAVO PLEASE 😭😭😭😭😭😭😭😭😭

  • @romisharma3928
    @romisharma3928 Před 9 měsíci +1

    Maza a gaya. Thanx for the good effort.

  • @JaspalSingh-jc4bn
    @JaspalSingh-jc4bn Před 3 lety +4

    Wah Wah ...Veera ji. Kmaal Karti.

  • @ranamajeed8370
    @ranamajeed8370 Před 2 lety

    Bohat he kamal poetry
    Kamal tareqy se byan kia
    Is bat py khushi b hy k ye kamal shiv saab hmar pas k ikaqy se huy hain pakistan k aewa shakar Garh now in disrt Narowal punjab pak

  • @bablikajal7188
    @bablikajal7188 Před 3 lety +10

    ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ ਕਿੱਸਾ ਲੂਣਾਂ, ਪੰਜਾਬੀ ਸੱਭਿਆਚਾਰ ਨੂੰ ਹੋਰ ਅੱਗੇ ਲਿਜਾਣ ਦੀ ਕੋਸ਼ਿਸ਼, ਸੁਰੀਲੀ ਆਵਾਜ਼। ਖੁਸ਼ ਰਹੋ🎊🎊❤️

  • @gurpreetsinghgrewal9570
    @gurpreetsinghgrewal9570 Před 3 lety +2

    Wah ji wah awaj bakmal
    Oho ji oyi kalam de malk shiv kumar batavli sahb🙏🙏

  • @parvindersinghmaan.399

    Wahh 22 kmaal hogi yaar 🙏🙏

  • @AmritVoyages
    @AmritVoyages Před rokem +1

    ਇਕ ਸਾਲ ਫਿਰ ਸੁਣ ਰਿਹਾਂ ਹਾਂ। Repeat ਤੇ

  • @GurdeepSingh-wy1jt
    @GurdeepSingh-wy1jt Před měsícem

    ਕਿਆ ਬਾਤ ਹੈ

  • @musiclibrary5094
    @musiclibrary5094 Před 3 lety +17

    salute to BIRHA DA SULTAN......SHIV IS A LEGEND.....THANKS FOR UPLOAD...

  • @user-bx4xb2pv4u
    @user-bx4xb2pv4u Před rokem

    Siv di kalm lajawaw he and tuhadi volume lajawaw he bro👌👌khud marad ho ke siv ਦੀ marad Jat nu vangar✍️✍️👌👌👌👌👌👌👌

  • @ranamajeed8370
    @ranamajeed8370 Před 2 lety +1

    Is poetry main wo words hain punjabi k jo hum ny chooti c umar main sunny thy lekin ab wo words ni sunny main aty

  • @Mandeep34Matt
    @Mandeep34Matt Před 3 lety +1

    Bahut wadiya

  • @user-yx8bs8di9c
    @user-yx8bs8di9c Před rokem

    ਬਾ-ਕਮਾਲ ਪੇਸ਼ਕਾਰੀ ।

  • @sunnylikhari
    @sunnylikhari Před rokem

    ਬਾਕਮਾਲ ਜੀ

  • @jaspindersingh7180
    @jaspindersingh7180 Před rokem

    ਅਮਰ ਹੋ ਗਏ ਸ਼ਿਵ ਕੁਮਾਰ ਬਟਾਲਵੀ ਜੀ

  • @sukhwindersingh-ph4cn
    @sukhwindersingh-ph4cn Před 8 měsíci

    ਬਹੁਤ ਖੂਬ ਕੁਝ ਕੂ ਸ਼ਬਦਾਂ ਦੇ ਉਚਾਰਨ ਵੱਲ ਧਿਆਨ ਦੇਣ ਦੀ ਲੋੜ ਸੀ ❤

  • @vickramsingh6834
    @vickramsingh6834 Před 10 měsíci

    ਸ਼ਿਵ ਜੋ ਲਿਖ ਗਿਆ ਉਹ ਹੁਣ ਕਦੇ ਕੋਈ ਸੋਚ ਵੀ ਨਹੀਂ ਸਕਦਾ

  • @factsfinder4359
    @factsfinder4359 Před 5 měsíci +1

    Love from Lahore, Pakistan.

  • @zahidsalehbaloch
    @zahidsalehbaloch Před 2 lety +1

    Shiv Kumar 🧡🧡🧡🧡🧡🧡

  • @Aman2111
    @Aman2111 Před rokem

    sohnii hai awaj..........mehnat jaari rakho.........mukmall hoongey jahaan

  • @Bharat308
    @Bharat308 Před 11 měsíci +1

    Waah Good kosish Manpreet Ji keep it up Jwaan .... Ih rooha Amar ne par ihna nu gol kar dita giya par kar ni paaye... Iss Mahan Purush ne 28 saal vich Sahitiya Academic Award Lai liya..... What a great writings....... Love ❤

  • @Hero-uu7yl
    @Hero-uu7yl Před 10 měsíci +3

    Masterpiece of all time
    Sadness of centuries 😢😢😢

  • @Avar2252
    @Avar2252 Před 10 měsíci

    ਇਸ ਤੋਂ ਵੱਧ ਖੂਬਸੂਰਤ ਕਦੀ ਕੁਝ ਨਹੀਂ ਸੁਣਿਆ❤

  • @taranjitsingh4900
    @taranjitsingh4900 Před 8 měsíci

    Manpreet bahut badhiya

  • @hafeezhayat2744
    @hafeezhayat2744 Před 2 lety +1

    ਸਲਾਮ ਹੈ ਪਰਨਾਮ ਹੈ ਸ਼ਿਵ ਕੁਮਾਰ ਬਟਾਲਵੀ

  • @JaswantSingh-zt8pn
    @JaswantSingh-zt8pn Před 11 měsíci

    ਵਧੀਆ ਜੀ ਵਧੀਆ

  • @pirtisheronwala2795
    @pirtisheronwala2795 Před 2 lety +3

    ਬਾਕਮਾਲ ਲਿਖਤ ਬਹੁਤ ਵਧੀਆ ਕਲਾਕਾਰੀ

  • @jasrajsingh149
    @jasrajsingh149 Před 13 dny

    Iconic Shiv....❤

  • @mandeepbaba33
    @mandeepbaba33 Před rokem +4

    Randhawa saab kamal krta from himachal pradesh love u 🙏🙏🙏

  • @surjitmand7013
    @surjitmand7013 Před 10 měsíci

    ਬਹੁਤ ਕਮਾਲ ਪੇਸ਼ਕਸ਼

  • @vishalkumar3727
    @vishalkumar3727 Před rokem

    Bhai thuadi awaaz bahot soni awaaz .......

  • @gurdeepjolly8282
    @gurdeepjolly8282 Před rokem +3

    So hear touching words in this poem. Shiv ji saloot. 🙏

  • @jagjeetsidhu7842
    @jagjeetsidhu7842 Před 3 lety +3

    ਬਾ ਕਮਾਲ ਜੀ😇🙏🏻💐💗

  • @aurorareacts7150
    @aurorareacts7150 Před 9 měsíci +2

    REspect for shiv kumar batalvi ji

  • @panjabiskool9347
    @panjabiskool9347 Před 2 lety +1

    Jinni kalam ch Jaan c shiv kumar di ch .... Unna hi saath tuhadi aawaz ne dita .no words just so beautiful

  • @balramjidass3404
    @balramjidass3404 Před 3 lety +2

    Wah ji wah shiv nu gaona har kise de vas da rogh nahi bhot khoob mr. Randhawa

  • @veerpalkaurmaanju8318
    @veerpalkaurmaanju8318 Před 3 lety +3

    Shive Kumar ji ne bhut vadiya likhiye and Bhut vadiya awaaj je

  • @manikaggarwal824
    @manikaggarwal824 Před 2 lety +1

    Paaji sir aaphi jinone shiv kumar batli ji ki kavii ko abhi yaad rakha hai ...apka bohot dhanyaavaad🙏🙏🙏🙏🙏🙏🙏🙏🙏🙏

  • @avtarsinghbilling3234
    @avtarsinghbilling3234 Před 3 lety +3

    ਵਾਹ ਵਾਹ! ਬਹੁਤ ਵਧੀਆ ਗਾਇਣ

  • @singhajmereuropean2172
    @singhajmereuropean2172 Před 3 lety +4

    Bhut vdia ji
    Anand aa gya sun k

  • @mayanksingh4472
    @mayanksingh4472 Před 2 lety

    Likhata apa sbnu pta shiv di boht vdia but Boht sohna gaya bai bilkul ichhran di lyf jee skda bnda sun ke, jajbaat paye ne awaaj nal

  • @newmorning4282
    @newmorning4282 Před 2 lety +1

    I am W.C Randhawa from punjab Pakistan

  • @Amo_nation
    @Amo_nation Před 3 lety

    Pehlan sirf Shiv de fan c ajj Bai Manpreet de v ho gye. Justice done

  • @scp5001
    @scp5001 Před 3 lety +5

    ਵਾਹ ਵੀਰੇ 🙏🙏🙏
    ਬਹੁਤ ਵਧੀਆ ਵੀਡੀਓ ਬਣਾਈ। ਵਾਹਿਗੁਰੂ ਚੜਦੀ ਕਲਾ ਬੱਕਸ਼ੇ।

  • @andtv7716
    @andtv7716 Před rokem

    Wah kmaal !

  • @gurpreetsinghvlogs239
    @gurpreetsinghvlogs239 Před 9 měsíci +1

    Avaz...ch dum a..bai❤❤

  • @sukhwinderbajwa6476
    @sukhwinderbajwa6476 Před 2 lety +1

    awaj bahut sohni ha ji

  • @rahulsharma6500
    @rahulsharma6500 Před rokem +2

    Shiv to shiv hai e but veer tusi v lajawab loona boley

  • @MsSurinderChahal
    @MsSurinderChahal Před 3 lety +1

    ਜ਼ਬਰਦਸਤ ਬਿਆਨਬਾਜ਼ੀ ਮਰਦ ਦੀ ਜਾਤ ਵਾਰੇ।

  • @mukeshdadra4916
    @mukeshdadra4916 Před rokem +2

    Wah . Bai bahut vadia gaya tusi your voice truly amazing.

  • @kamaldeepsingh3988
    @kamaldeepsingh3988 Před 11 měsíci

    ਵਾਹ ਬਾਈ ਵਾਹ... 👌🏻👌🏻👌🏻ਬਹੁਤ ਖ਼ੂਬ 🌹