Mere Jazbaat Episode 31 ~ Prof Harpal Singh Pannu ~ Meghdoot Shakuntla ~ Mintu Brar

Sdílet
Vložit
  • čas přidán 11. 12. 2022
  • This is season 4 of Mere Jazbaat. In this episode, Pendu Australia team visited Bathinda where we got a chance to talk to Prof Harpal Singh Pannu. We asked him to start this season from his new book "Chahnama" which is punjabi translation of famous book "The Book Of Tea". He shared so many memories realted to Prof. Pooran Singh and japniese writer Kakuzo Okakura. Tea is an important part of Japanese life. He also shared so many other cultural aspects of Japanese life. After that we talked about Bhai Ram Singh who was World's one of best architect who build queen Victoria's palace as well as so many other buildings i India as well. We also asked Prof. Harpal Singh Pannu that how was their childhood. He shared so many incidents from their childhood. Some were very funny and some were very emotional. Prof Harpal Singh Pannu also discussed about the life story of Mansoor. Mansoor was a sufi fakeer of Baghdaad and he is very famous in Sufism. Prof Harpal Singh Pannu also wrote an article about Kalidas's Megdoot Shakunta. He shared some beautiful quotes in Punjabi from Megdoot Shakuntla. Please watch this episode and share your views in the comments section.
    Mere Jazbaat Episode 31 ~ Prof Harpal Singh Pannu ~ Meghdoot Shakuntla ~ Mintu Brar
    Host: Mintu Brar
    D.O.P: Ramneek
    Editing & Direction: Manpreet Singh Dhindsa
    Facebook: PenduAustralia
    Instagram: / pendu.australia
    Music: www.purple-planet.com
    Contact : +61434289905
    2020 Shining Hope Productions © Copyright
    All Rights Reserved
    #MereJazbaat #HarpalSinghPannu #PenduAustralia #japanese #bookoftea
    Previous Episode
    Mere Jazbaat Episode 27 ~ Prof Harpal Singh Pannu ~ The Book Of Tea in Punjabi ~ Mintu Brar
    • Mere Jazbaat Episode 2...
    Mere Jazbaat Episode 28 ~ Prof. Harpal Singh Pannu ~ World's One of Best Architect was A Sikh
    • Mere Jazbaat Episode 2...
    Mere Jazbaat Episode 29 ~ Prof. Harpal Singh Pannu ~ Mera Bachpan ~ Mintu Brar
    • Mere Jazbaat Episode 2...
    Mere Jazbaat Episode 30 ~ Prof Harpal Singh Pannu ~ Sufi Fakeer Mansoor ~ Mintu Brar
    • Mere Jazbaat Episode 3...

Komentáře • 71

  • @prabjit7425
    @prabjit7425 Před rokem +15

    ਪੰਨੂ ਸਾਹਿਬ ਜੀ ਨੂੰ ਸੁਣਨ ਦਾ ਇੱਕ ਅਜਿਹਾ ਨਸ਼ਾ ਲੱਗ ਚੁੱਕਾ ਹੈ ਕਿ ਹੁਣ ਸੁਣਨ ਤੋਂ ਬਗੈਰ ਰਿਹਾ ਨਹੀਂ ਜਾਂਦਾ। ਇਸ ਨਸ਼ੇ ਨੂੰ ਪੂਰਾ ਕਰਨ ਲਈ ਅਗਲੇ Episode ਦੀ ਸ਼ਿੱਦਤ ਨਾਲ ਉਡੀਕ ਕਰਨ ਲੱਗ ਜਾਈਦਾ ਹੈ । ਬਹੁਤ ਹੀ ਸੋਹਣਾ ਲਿਖਦੇ ਹਨ 🙏 ।

  • @Kaurpabla3495
    @Kaurpabla3495 Před rokem +19

    ਪੱਨੂੰ ਸਾਹਿਬ ਨੂੰ ਸੁਣ ਕੇ ਜੋ ਮਿਠਾਸ ਕੰਨਾਂ ਵਿੱਚ ਘੁਲ ਜਾਂਦੀ ਉਹ ਰੂਹ ਤੱਕ ਵੀ ਪਹੁੰਚਦੀ🙏🏻

  • @MitBhaashi
    @MitBhaashi Před rokem +4

    ਪੰਨੂ ਜੀ, ਤੁਹਾਡੇ ਸ਼ਬਦਾਂ ਵਿਚ ਸਚ ਦੀ ਓਹ ਮਿੱਠੀ ਆਵਾਜ਼ ਹੈ ਜਿਸ ਨੂੰ ਸੁਣ ਕੇ ਤੁਹਾਡੇ ਲਈ ਮਨ ਵਿਚ ਸ਼੍ਰੱਦਾ ਪੈਦਾ ਹੁੰਦੀ ਹੈ। ਮੈਂ ਕਾਲਿਦਾਮ ਜੀ ਦਿਆਂ ਰਚਨਾਵਾਂ ਸਂਸਕ੍ਰਿਤ ਵਿਚ ਪਢ਼ੀਆਂ ਹਨ। ਉਹਨਾਂ ਦੀ ਭਾਸ਼ਾ ਸ਼ਕਤੀ ਨੂੰ ਮਹਸੂਸ ਕੀਤਾ ਹੈ।
    ਹੁਣ ਤੋਂ ਲਗਾਤਾਰ ਤੁਹਾਡੇ ਵਿਚਾਰ ਸੁਣ ਕੇ ਆਨਂਦ ਲਵਾਂਗਾ। ਜਿਵੇਂ ਤੁਸੀਂ ਕਿਹਾ ਹੈ ਮਹਾਪੁਰੁਸ਼ਾਂ ਦੀ ਸੰਗਤ ਮਨ ਨੂੰ ਸਿਹਤ ਦਿੰਦੀ ਹੈ।

  • @iqbalsingh-dl7kh
    @iqbalsingh-dl7kh Před rokem +6

    ਮੇਰਾ ਖਿਆਲ ਹੈ ਸਾਹਿਬ ਦੇ ਸਾਹਮਣੇ ਕੁੱਝ ਨਹੀਂ ਲਿਖਿਆ ਜਾ ਸਕਦਾ ।

  • @satpal2004
    @satpal2004 Před rokem +7

    ਬਹੁਤ ਸ਼ਾਨਦਾਰ। ਨਾ ਕੋਈ ਮੁਕਾਬਲਾ ਮਹਾਨ ਕਾਲੀਦਾਸ ਦਾ,ਨਾ ਹੀ ਪੰਨੂ ਸਾਹਿਬ ਦਾ।

  • @kulbirsinghsandhu6472
    @kulbirsinghsandhu6472 Před rokem +7

    ਬਹੁਤ ਵਧੀਆ ਵਿਸਥਾਰ ਨਾਲ ਮਹਾਨ ਕਵੀ ਕਾਲੀ ਦਾਸ ਬਾਬਤ ਦੱਸਿਆ ਧੰਨਵਾਦ

  • @kirpalsingh1737
    @kirpalsingh1737 Před 5 měsíci +2

    ਮਹਾਨ ਕਵੀ ਕਾਲੀਦਾਸ ਦੇ ਗਰੰਥ ਮੇਘਦੂਤ ਬਾਰੇੇ ਪੰਨੂ ਸਾਹਿਬ ਦੇ ਮੁਖਾਰ ਬਿੰਦ ਸਰਵਣ ਕੀਤਾ ਬਹੁਤ ਅਨੰਦ ਆਇਆ ਧੰਨਵਾਦ ਆਪ ਜੀ ਦਾ 💐🙏

  • @dheerusamra6200
    @dheerusamra6200 Před rokem +6

    ਸਤਿ ਸ਼ੀ ਅਕਾਲ ਜੀ ਬਾਈ ਜੀ ਸਾਰੀ ਪੇਡੂ ਆਸਟ੍ਰੇਲੀਆ ਟੀਮ ਨੂੰ ਜੀ 🙏

  • @NarinderSingh-um2xc
    @NarinderSingh-um2xc Před 6 měsíci +3

    ਸਰਦਾਰ ਜੀ ਹੁਣ ਸੁਣੇ ਬਗੈਰ ਇਉ ਲੱਗਦਾ ਕੋਈ ਕੀਮਤੀ ਜਹੀ ਵਸਤ ਕਿਤੇ ਰਹਿ ਗਈ
    ਤੁਹਾਡੇ ਸੁਭਾਅ ਨਾਲ ਤੁਹਾਡੇ ਸ਼ਬਦ ਪੂਰਾ ਇਨਸਾਫ ਕਰਦੇ ਹਨ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

    • @punjab798
      @punjab798 Před 6 měsíci +1

      ਬਿਲਕੁਲ ♥️

  • @gurdialsingh7806
    @gurdialsingh7806 Před 9 měsíci +1

    Pannu sahib Waheguru Tuhanu lambi ummer bakhshey Te chardikla ch rakhey

  • @sahmmasingh6248
    @sahmmasingh6248 Před rokem +1

    ਮੈਂ ਤਾਂ ਬਾਬਾ ਜੀ ਫੇਸਬੁੱਕ ਤੇ ਸੁਣਿਆ ਸੀ ਫਿਰ ਇਥੇ ਲੱਭਿਆ ਕਿਆ ਕਮਾਲ ਦੀਆਂ ਗੱਲਾਂ ਕਰਦਾਂ ਹੈਂ ਬਾਪੂ ਜੀ 🙏💐

  • @charanjitgill215
    @charanjitgill215 Před rokem +3

    ਵਾਹਿਗੁਰੂ ਤੁਹਨੂੰ ਲੰਮੀਆਂ ਉਮਰਾਂ ਦੇਵੇ
    ਤੁਸੀਂ ਗਿਆਨ ਦਾ ਪ੍ਰਸਾਦ ਵੰਡਦੇ ਰਹੋਂ।

  • @HS-vd6in
    @HS-vd6in Před rokem +2

    ਕਵੀ ਦੀ ਰਚਨਾ ਅਤੇ ਉਸ ਦੀ ਸੋਚ ਉਡਾਰੀ। ਲਾਜਵਾਬ।

  • @satnambawa0711
    @satnambawa0711 Před rokem +1

    प्रोफेसर साहब जी नू सब मुखजबानी बहुत चंगी तरां याद है। बहुत खूब।आजे तक मेघदूत दा नाम ही सुनया जी आज सुन वी लिया।🙏

  • @tirlochanmadan4652
    @tirlochanmadan4652 Před 9 měsíci +1

    Most convincing and soul touching style of narrating important and forgotten facts of history. May you live long proffesor Pannu ji. LOVE YOU ALWAYS.

  • @guppidhillon4252
    @guppidhillon4252 Před rokem +3

    bhut bhaaga ala mintu bai pannu sahib nal inia galla krde o

  • @bharatarora3516
    @bharatarora3516 Před rokem +5

    🙏🏻Sat Shri AKAL 🙏🏻
    Love you from New Zealand 🇳🇿

  • @ManpreetSingh-kb5xe
    @ManpreetSingh-kb5xe Před rokem +4

    Sir sahibjazzea te episode bano

  • @harpreetkaur9268
    @harpreetkaur9268 Před rokem +2

    Bahut khoobsurat anuvadh

  • @PawanRekha1998
    @PawanRekha1998 Před rokem +3

    🙏 Sir ji sat shri akal tusi sade meghdut o jo sade kna vich apne Gian di mithas golde o

  • @swaransinghbehl1672
    @swaransinghbehl1672 Před rokem +1

    You are great veer ji. I can't explain my feelings .

  • @rooprupal7497
    @rooprupal7497 Před rokem

    Sir Tuhanu sunna ik adat je pa ge.... Proud feel hunda ede de adat to 🥰🥰....

  • @swaransingh483
    @swaransingh483 Před rokem +2

    Bahot badiya jankari ditti gyi pannu saab walo Ji 🙏🙏🙏

  • @sonachenab
    @sonachenab Před rokem +3

    Wah sir, very informative, maza aa gaya.

  • @jaspaljaspal7971
    @jaspaljaspal7971 Před rokem +1

    ਸੁਕਰਾਨੇ ਸਤਿਕਾਰਯੋਗ

  • @lovelysharma721
    @lovelysharma721 Před rokem +2

    Bhut khoob hor ida de episod kro bhaji eho jahe mahan kavi nu sunan ch mza anda

  • @parmvirsinghgill04
    @parmvirsinghgill04 Před 8 měsíci +1

    Wonderful

  • @harjeetsandhu7410
    @harjeetsandhu7410 Před rokem +1

    Very nice, very interesting, very informative video

  • @angrejparmar6637
    @angrejparmar6637 Před 4 měsíci

    ਧੰਨਵਾਦ

  • @amarjitkaur3467
    @amarjitkaur3467 Před rokem +1

    Waheguru ji bless you Pannu ji sir

  • @PANKAJSHARMA-qh4mh
    @PANKAJSHARMA-qh4mh Před rokem +1

    Unmatchable explanation 🙏⚘🙏

  • @jobandeepsingh4933
    @jobandeepsingh4933 Před rokem +2

    bahut pyaar ate satikaar pendu australia team te sarotea da 😊💝

  • @prabjit7425
    @prabjit7425 Před rokem +1

    Harpal Pannu ji's all videos are superb and very informative 🙏 .

  • @sukhrandhawa4766
    @sukhrandhawa4766 Před rokem +5

    Bahot Vadhiya episode as usual... Thanks Pendu Australia Team eho jehe Mahapurakh naal Sadi saanjh paon lai 🌹🌹🌹

  • @SukhwinderSingh-wq7fp
    @SukhwinderSingh-wq7fp Před rokem +2

    Bahot vadhiya ji

  • @rajkumarkumarverma7703
    @rajkumarkumarverma7703 Před rokem +2

    Very nice professor sahib purani yad ayi Mai bhi meghdoot kumarsmbhv pdhiya c thanx g u r great scholar

  • @ShamsherSingh-ny9zx
    @ShamsherSingh-ny9zx Před rokem

    Satkaaryog Pannu sahib
    Pata ni mai aap ji d shaan ch ki arz kara
    Aap ji di vaartak te shaily Dil tumbdi hai
    Mere ikaaliya kol beh k jekar tusi ura aarha v bolde raho ta mainu us vichon v rass aawe
    Aap ji shubh karmi ho aap ji te waheguru ji di bahut kirpa hai
    Assees dio aap ji warga bana

  • @uttamsinghsandhu5279
    @uttamsinghsandhu5279 Před rokem +3

    Very nice

  • @DavinderSingh-nj2qk
    @DavinderSingh-nj2qk Před rokem +1

    Tuhanu miln nu jea karda pannu sahab

  • @sukhdevkaur816
    @sukhdevkaur816 Před rokem +1

    Nice

  • @kewaljeetkaur2076
    @kewaljeetkaur2076 Před 7 měsíci +2

    Ji Thankss sar koi javab nai thodi soac da

  • @ranjitsingh_
    @ranjitsingh_ Před rokem +1

    ਆਨੰਦ ਹੀ ਆਨੰਦ

  • @arshpb84
    @arshpb84 Před 6 měsíci +1

    🙏🏻

  • @satti-pabla
    @satti-pabla Před rokem

    Bohat khoob

  • @rajneeshsharma566
    @rajneeshsharma566 Před rokem

    Pannu sahib ik bahut hi nighi shaksiat de malak han

  • @sukhpreetsinghartist6080

    Changi cheez harr dharm di suno,,,Prof pannu,,is best

  • @kulbirsinghdhanju3768

    Very good, as usual.

  • @Iqbal.1.1
    @Iqbal.1.1 Před rokem +1

    mintoo ji bhai balaji barre pannu sahib ton puchhna onha barre bahut ghat jankari hai lokan nu ki koi visthar mil sakda hai

  • @harvindersinghrode5153
    @harvindersinghrode5153 Před rokem +2

    ਕਮਾਲ ਹੀ ਕਮਾਲ ਹੈ ਜੀ

  • @sarabjitsinghsoora5616
    @sarabjitsinghsoora5616 Před rokem +3

    💝😍👍🏻

  • @angrejparmar2250
    @angrejparmar2250 Před rokem

    Thanks

  • @gurdeepmand9302
    @gurdeepmand9302 Před rokem +1

    ਕਿਰਪਾ ਕਰਕੇ ਰਾਮ ਚਰਿੱਤਰ ਵਾਰੇ ਜਾਣਕਾਰੀ ਦਿਉ

  • @jassandhu3869
    @jassandhu3869 Před rokem

    Ai ptaa legea hi megdoot kee hi

  • @jitsingh402
    @jitsingh402 Před 10 měsíci

    atinderpal singh khalastani c5 yuotube te dekho mahabhart bich ki likha punjab bare

  • @gurpreetdhir4068
    @gurpreetdhir4068 Před 5 měsíci

    Khda rahu ya chala jau .. hahaha

  • @chetan1008
    @chetan1008 Před rokem +2

    ਮਹਾਂਮੂਰਖਾਂ ਦੇ ਸਾਹਮਣੇ
    ਕਿਸੇ ਹੋਰ ਇਲਾਕੇ ਦੀ ਬੋਲੀ ਵਿੱਚ ਲਿਖੀ ਕਿਸੇ ਰਚਨਾਂ ਦੀ, ਜਿਸ ਵਿੱਚ ਹੋਰ ਧਰਮ ਦੇ, ਮੱਤ ਦੇ ਮਹਾਂਪੁਰਖਾਂ ਨੂੰ ਵਡਿਆਉਣ ਵਾਲੀਆਂ ਗੱਲਾਂ ਦਾ ਜਿਕਰ ਕੀਤਾ ਗਿਆ ਹੋਵੇ ਉਸ ਵਿੱਚਲੀ ਗਹਿਰਾਈ ਦੀ ਅਤੇ ਉਸ ਨੂੰ ਲਿਖਣ ਵਾਲੇ ਲੇਖਕ ਯਾਂ ਕਵੀ ਦੀ ਵਡਿਆਈ ਕਰਨ ਦਾ ਹਰਪਾਲ ਸਿੰਘ ਪੰਨੂ ਸਾਹਿਬ ਨੇ ਜੋ ਗੈਰ ਮੁਆਫ਼ੀ ਯੋਗ ਜੋ ਅਪਰਾਧ ਕੀਤਾ ਹੈ ਉਸਦੀ ਸਜ਼ਾ ਵਜੋਂ ਇਹਨਾ ਨੂੰ ਤਿਉਹਾਰ ਵਾਲੇ ਦਿਨ ਦਿਨੇ ਦੁਪਹਿਰੇ ਭੀੜ ਭਰੇ ਚੌਂਕ ਵਿੱਚ ਕਿਸੇ ਪੁੱਲ ਨਾਲ ਲਟਕਾ ਕੇ ਫਾਂਸੀ ਹੋਣੀ ਚਾਹੀਦੀ ਹੈ। ਹੈਂਗ ਟਿੱਲ ਡੈਥ।
    ਇਹਨਾ ਦੇ ਜੁਰਮ ਵਿੱਚ ਸਾਥ ਦੇਣ ਦੇ ਦੋਸ਼ਾਂ ਤਹਿਤ ਆਹ ਇੰਟਰਵਿਊ ਕਰਨ ਵਾਲੇ ਨੂੰ ਵੀ ਤਿੰਨ ਸਾਲ ਕੈਦ ਬਾ ਮਸ਼ੱਕਤ ਦੀ ਸਜ਼ਾ ਦਿਉ ਤਾਂ ਕਿ ਅਗਾਂਹ ਤੋਂ ਕੋਈ ਸਾਡੇ ਤੋਂ ਇਲਾਵਾ ਕਿਸੇ ਵੀ ਹੋਰ ਦੁਆਰਾ ਕੀਤੀਆਂ ਚੰਗੀਆਂ ਗੱਲਾਂ, ਕੰਮ, ਜਾਂ ਰਚਨਾਵਾਂ ਨੂੰ ਮਹਾਨ ਕਹਿ ਕੇ ਸਾਨੂੰ ਦੱਸਣ ਦੀ ਜੁਰਤ ਨਾ ਕਰ ਸਕੇ
    ਇੰਝ ਤਾਂ ਕੱਲ ਨੂੰ ਹੋਰ ਲੋਕ ਵੀ ਸਾਨੂੰ ਸੱਚ ਵਿਖਾਉਣ ਦੀ ਕੋਸ਼ਿਸ਼ ਕਰਨ ਲੱਗ ਪੈਣਗੇ
    ਫਿਰ ਸਾਡੇ ਵੱਲੋਂ ਏਨਾਂ ਸਮਾਂ ਲਾ ਕੇ, ਏ ਏਨੀ ਮਿਹਨਤ ਨਾਲ ਘੜਿਆ ਸੱਚ ਕਿਸ ਕੰਮ ਦਾ ਰਹਿ ਜਾਵੇਗਾ ?
    ਇਹਨਾ ਲੋਕਾਂ ਦਾ ਤਾਂ ਇਹ ਕਸੂਰ ਵੀ ਮਾਫ਼ ਕਰਨਯੋਗ ਨਹੀਂ ਕਿ ਇਹਨਾ ਇਸ ਇਲਾਕੇ ਵਿੱਚ ਪ੍ਰਚਲਿਤ ਪ੍ਰੰਪਰਾਗਤ ਸਾਡੇ ਆਪਣੇ ਘੜੇ ਹੋਏ ਸੱਚ ਨੂੰ ਛੱਡ ਕੇ ਕਿਸੇ ਹੋਰ ਸੱਚ ਦੀ ਤਲਾਸ਼ ਕਰਨ ਦੀ ਕੋਸ਼ਿਸ਼ ਹੀ ਕਿਉਂ ਕੀਤੀ ਔਰ ਜੇ ਜਾਣ ਹੀ ਗਏ ਸਨ ਤਾਂ ਉਸ ਸੱਚ ਨੂੰ ਸਾਡੇ ਇਲਾਕੇ ਵਿੱਚ ਸਥਾਪਿਤ ਸੱਚ ਦੇ ਮੁਕਾਬਲੇ ਵਿੱਚ ਸ਼ਰੇਆਮ ਲਾਂਚ ਕਰਨ ਦੀ ਕੋਸ਼ਿਸ਼ ਸਾਜਿਸ਼ਨ ਕਿਉਂ ਕੀਤੀ
    ਬੇਵਕੂਫ਼ਾਂ ਦਾ ਅਜਿਹੇ ਸਮਝਦਾਰਾਂ ਵਿਰੁੱਧ ਲਾਮਬੰਦ ਹੋ ਜਾਣਾ ਹੀ ਬੇਵਕੂਫ਼ਾਂ ਦੇ ਸਰਵਾਈਵਲ ਦਾ ਇੱਕਮਾਤਰ ਇਲਾਜ ਹੈ ਆਉ ਆਪਣੀ ਆਜ਼ਾਦੀ ਅਤੇ ਹੋਂਦ ਨੂੰ ਬਚਾਉਣ ਲਈ ਹਮੇਸ਼ਾਂ ਦੀ ਤਰ੍ਹਾਂ ਇਹਨਾਂ ਤੇ ਕੋਈ ਝੂਠੇ ਇਲਜ਼ਾਮ ਲਾ ਕੇ ਇਹਨਾਂ ਤੋਂ ਪਿੱਛਾ ਛੁਡਾ ਲਈਏ ਅਸੀਂ ਬਹੁਗਿਣਤੀ ਹਾਂ ਹਮੇਸ਼ਾਂ ਦੀ ਤਰਾਂ ਇਸ ਵਾਰ ਵੀ ਜਿੱਤ ਸਾਡੀ ਹੀ ਹੋਵੇਗੀ 😜
    ਨੋਟ : ਹੋ ਸਕੇ ਤਾਂ ਕਮੈਂਟਸ ਵਿੱਚ ਵੀਡੀਓ ਦੀ ਤਾਰੀਫ ਕਰਨ ਵਾਲਿਆਂ ਨੂੰ ਵੀ ਫੜ ਫੜ ਕੇ ਤਿੰਨ ਕੁ ਮਹੀਨੇ ਅੰਦਰ ਦਿਉ 😜😜😜

    • @engineers8088
      @engineers8088 Před rokem +2

      ਅੱਜ ਤਾਂ ਜੱਜਾਂ ਵਾਲੀ ਗੱਲ ਕੀਤੀ। ਪੰਨੂ ਸਾਹਿਬ ਨੂੰ ਫਾਸੀ ਤੇ ਇੰਟਰਵਿਊ ਲੈਣ ਵਾਲੇ ਨੂੰ 3 ਸਾਲ ਦੀ ਸ਼ਜਾ।🤣🤣
      ਮਹਾਨ ਲੋਕ (ਗੁਰੂ, ਦੇਵਤੇ, ਰਿਸ਼ੀ, ਮੁਨੀ) ਸਾਰਿਆਂ ਨੂੰ ਸਾਂਝਾਂ ਉਪਦੇਸ਼ ਦਿੰਦੇ, ਪਰ ਚੇਲੇ ਉਪਦੇਸ਼ ਨੂੰ ਪ੍ਰਾਪਤ ਕਰਕੇ ਆਪਣੇ-ਆਪ ਨੂੰ ਉੱਚ-ਜਾਤ ਦਾ ਸਮਝਦੇ, ਗਰੀਬ ਲੋਕਾਂ ਉੱਤੇ ਅਤਿਆਚਾਰ ਕਰਦੇ। ਮੇਰੇ ਮਨ ਵਿੱਚ ਆਉੰਦਾ ਉਹਨਾਂ ਲਈ ਕੀ ਸ਼ਜਾ ਹੋਵੇ?

    • @chetan1008
      @chetan1008 Před rokem +1

      @@engineers8088 ਉਹਨਾਂ ਤੋਂ ਨਗਦ ਜੁਰਮਾਨਾ ਵਸੂਲ ਲੈਣਾ ਚਾਹੀਦਾ ਹੈ ਤਾਂ ਕਿ ਰੈਵੀਨਿਊ ਦਾ ਮਸਲਾ ਵੀ ਹਲ ਹੁੰਦਾ ਰਹੇਗਾ 😜😆😆
      ਅਸਲ ਵਿਅੰਗ ਤਾਂ ਪੰਨੂੰ ਸਾਹਿਬ ਦੇ ਨਾਮ ਨੂੰ ਵਰਤ ਕੇ ਉਹਨਾ ਲੋਕਾਂ ਤੇ ਕੀਤਾ ਗਿਆ ਹੈ ਜੋ ਮੋਨੋਂਟੋਨਸ ਹਨ ਭਾਵ ਇੱਕਰੰਗੀ ਹਨ ਅਤੇ ਆਪਣੀ ਬੋਲੀ, ਆਪਣੇ ਧਰਮ, ਆਪਣੇ ਮਹਾਂਪੁਰਖਾਂ ਤੋਂ ਇਲਾਵਾ ਕਿਸੇ ਹੋਰ ਦਾ ਸਤਿਕਾਰ ਕਰਨਾ ਗੁਨਾਹ ਸਮਝਦੇ ਹਨ

    • @engineers8088
      @engineers8088 Před rokem +2

      @@chetan1008 ਵਿਅੰਗ ਕਰਨਾ ਦਾ ਤਰੀਕਾ, ਮੈਨੂੰ ਵਧੀਆ ਲੱਗਾ।
      ਦੁਨੀਆ ਕਦੇ ਵੀ ਇੱਕਰੰਗੀ ਨਹੀਂ ਹੋ ਸਕਦੀ, ਤੇ ਨਾਂ ਹੀ ਹੋਣੀ ਚਾਹੀਦੀ।
      ਪਰ ਤਾੜੀ ਦੋਂਨੇ ਹੱਥਾਂ ਨਾਲ ਵੱਜਦੀ ਤੇ ਉਹ ਵੱਜ ਰਹੀ ਹੈ।

    • @chetan1008
      @chetan1008 Před rokem +2

      @@engineers8088 🙏🏻🙏🏻🙏🏻
      ਆਪਜੀ ਦੇ ਵਿਚਾਰ ਜਾਣ ਕੇ ਖੁਸ਼ੀ ਹੋਈ
      ਇਸ ਰੌਸ਼ਨਦਿਮਾਗੀ ਦੀ ਵਜਹ ਜਰੂਰ ਆਪਜੀ ਨੂੰ ਪਰਿਵਾਰ ਵਿੱਚੋਂ ਮਿਲੇ ਚੰਗੇ ਸੰਸਕਾਰ ਹੀ ਹੋਣਗੇ ਇਸ ਵਿਚਾਰਕ ਅਮੀਰੀ ਲਈ ਮੇਰੇ ਵਲੋਂ ਵਧਾਈ ਕਬੂਲ ਕਰੋ ਅਤੇ ਸੰਸਕਾਰਾਂ ਦਾ ਖਜ਼ਾਨਾ ਤੁਹਾਡੇ D.N.A. ਰਾਹੀਂ ਤੁਹਾਨੂੰ ਵਿਰਾਸਤ ਵਿੱਚ ਦੇਣ ਵਾਲੇ ਤੁਹਡੇ ਮਾਤਾ ਪਿਤਾ ਅਤੇ ਵਡੇਰਿਆਂ ਨੂੰ ਚਰਣਵੰਦਨਾ 🙏🏻🙏🏻🙏🏻

  • @satpalkhullar2302
    @satpalkhullar2302 Před rokem +2

    ਕਮਾਲ!

  • @amrikkaur7753
    @amrikkaur7753 Před rokem +1

    Youaregratr

  • @ashokkumar-se5sl
    @ashokkumar-se5sl Před 7 měsíci

    SAB RSS DE MITHIAS DIA GLAN H.BED VYAS 3000 SAL PHLA DA K KALIDASS 5 SDEE CH HOA OHDAA SABOOT DEDO

  • @gurmeetsinghbudhasingh7744

    Qatar

  • @rajkumarkumarverma7703
    @rajkumarkumarverma7703 Před rokem +1

    Heere di pr kh johri nu hondi hai

  • @JasvirKaur-sk3fq
    @JasvirKaur-sk3fq Před rokem

    Very nice

  • @HarpreetSingh-iw1ro
    @HarpreetSingh-iw1ro Před rokem +1

    Very nice