Mere Jazbaat Episode 21 ~ Prof. Harpal Singh Pannu ~ Rabindra Nath Tagore

Sdílet
Vložit
  • čas přidán 13. 03. 2020
  • This is season 3 of Mere Jazbaat. In this episode, Pendu Australia team visited Patiala where we got a chance to talk to Prof Harpal Singh Pannu. We asked him to start this season from his life Journey. So he started from his childhood, he shared his college life. How he got admission in college and how he arranged his fees and other expenses. He shared his memories of his P.Hd. admission. How he arranged his study and job timings together. He also shared his first meeting with the vice-chancellor of the university. He also shared his memories of Mohindra College when he saw all the famous poets together in his collage. The first time he saw Shiv Kumar Batalvi, Amrita Pritam, Prof Mohan Singh and many more. There one incident happened when Famous singer of that time, Yamla Jatt came to listen to all those poets. He talked about his friend and Urdu's great poet Satnam Singh Khumaar. Satnam Singh Khumaar wrote so many famous Urdu ghazals. His shayari was very famous but people were not aware if the poet. Prof. Pannu shared his bond with Khumaar Sahab and his friend Swami Nitya Chaitanya Yati. Prof. Pannu also shared memories of Swami Nitya Chaitanya Yati's, when Swami shared his love story with a girl named Taranum. So watch this episode and know what happened at that time. In this episode he talked about Rabindra Nath Tagore. He shared his life incident with Mahatma Gandhi. Also Prof. Sahab shared some of his poetic work. Please watch this episode and share your views in the comments section.
    ਇਹ ਮੇਰੇ ਜ਼ਜ਼ਬਾਤ ਦਾ ਸੀਜ਼ਨ 3 ਹੈ। ਇਸ ਕੜੀ ਵਿਚ ਪੇਂਡੂ ਆਸਟ੍ਰੇਲੀਆ ਦੀ ਟੀਮ ਪਟਿਆਲੇ ਗਈ ਜਿੱਥੇ ਸਾਨੂੰ ਪ੍ਰੋ: ਹਰਪਾਲ ਸਿੰਘ ਪੰਨੂੰ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਅਸੀਂ ਉਹਨਾਂ ਨੂੰ ਆਪਣੀ ਜ਼ਿੰਦਗੀ ਦੀ ਯਾਤਰਾ ਤੋਂ ਇਸ ਸੀਜ਼ਨ ਦੀ ਸ਼ੁਰੂਆਤ ਕਰਨ ਲਈ ਬੇਨਤੀ ਕੀਤੀ। ਇਸ ਲਈ ਉਹਨਾਂ ਨੇ ਆਪਣੇ ਬਚਪਨ ਤੋਂ ਹੀ ਸ਼ੁਰੂਆਤ ਕੀਤੀ, ਉਹਨਾਂ ਨੇ ਕਾਲਜ ਵਿੱਚ ਹੋਏ ਦਾਖਲੇ ਬਾਰੇ ਗੱਲਬਾਤ ਕੀਤੀ ਅਤੇ ਉਹਨਾਂ ਨੇ ਦੱਸਿਆ ਕਿਵੇ ਉਹਨਾਂ ਨੇ ਆਪਣੇ ਫੀਸ ਅਤੇ ਹੋਰ ਖਰਚੇ ਇਕੱਠੇ ਕੀਤੇ ਉਹਨਾਂ ਨੇ ਆਪਣੀ ਪੀ.ਐਚ.ਡੀ. ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਨੇ ਆਪਣੀ ਪੜ੍ਹਾਈ ਅਤੇ ਨੌਕਰੀ ਇਕੋ ਸਮੇਂ ਕਿਵੇਂ ਕੀਤੇ। ਉਹਨਾਂ ਨੇ ਆਪਣੀ ਪਹਿਲੀ ਮੁਲਾਕਾਤ ਯੂਨੀਵਰਸਿਟੀ ਦੇ ਉਪ ਕੁਲਪਤੀ ਨਾਲ ਵੀ ਸਾਂਝੀ ਕੀਤੀ। ਉਹਨਾਂ ਨੇ ਮਹਿੰਦਰਾ ਕਾਲਜ ਦੀਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ ਜਦੋਂ ਉਹਨਾਂ ਨੇ ਆਪਣੇ ਕਾਲਜ ਵਿੱਚ ਸਾਰੇ ਪ੍ਰਸਿੱਧ ਕਵੀਆਂ ਨੂੰ ਇੱਕਠੇ ਵੇਖਿਆ। ਪਹਿਲੀ ਵਾਰ ਉਹਨਾਂ ਨੇ ਸ਼ਿਵ ਕੁਮਾਰ ਬਟਾਲਵੀ, ਅਮ੍ਰਿਤਾ ਪ੍ਰੀਤਮ, ਪ੍ਰੋਫੈਸਰ ਮੋਹਨ ਸਿੰਘ ਅਤੇ ਹੋਰ ਬਹੁਤ ਸਾਰੇ ਕਵੀਆਂ ਨੂੰ ਸੁਣਿਆ। ਉਥੇ ਇੱਕ ਘਟਨਾ ਵਾਪਰੀ ਜਦੋਂ ਉਸ ਸਮੇਂ ਦੇ ਪ੍ਰਸਿੱਧ ਗਾਇਕ, ਯਮਲਾ ਜੱਟ ਉਨ੍ਹਾਂ ਸਾਰੇ ਕਵੀਆਂ ਨੂੰ ਸੁਣਨ ਲਈ ਆਏ। ਇਸ ਲਈ ਇਸ ਕੜੀ ਨੂੰ ਦੇਖੋ ਅਤੇ ਜਾਣੋ ਕਿ ਉਸ ਸਮੇਂ ਕੀ ਹੋਇਆ ਸੀ। ਪ੍ਰੋ. ਪੰਨੂ ਜੀ ਨੇ ਆਪਣੇ ਦੋਸਤ ਅਤੇ ਉਰਦੂ ਦੇ ਮਹਾਨ ਕਵੀ ਸਤਨਾਮ ਸਿੰਘ ਖੁਮਾਰ ਬਾਰੇ ਗੱਲਬਾਤ ਕੀਤੀ। ਸਤਨਾਮ ਸਿੰਘ ਖੁਮਾਰ ਨੇ ਬਹੁਤ ਸਾਰੀਆਂ ਪ੍ਰਸਿੱਧ ਉਰਦੂ ਗ਼ਜ਼ਲਾਂ ਲਿਖੀਆਂ ਸਨ। ਉਸ ਦੀ ਸ਼ਾਇਰੀ ਬਹੁਤ ਮਸ਼ਹੂਰ ਸੀ ਪਰ ਲੋਕ ਕਵੀ ਨੂੰ ਨਹੀਂ ਜਾਣਦੇ ਸਨ। ਪ੍ਰੋ: ਪੰਨੂੰ ਨੇ ਖੁਮਾਰ ਸਹਿਬ ਅਤੇ ਉਹਨਾਂ ਦੇ ਦੋਸਤ ਸਵਾਮੀ ਨਿਤਿਆ ਚੈਤਨਯ ਯਤੀ ਨਾਲ ਆਪਣੀਆਂ ਯਾਦਾਂ ਨੂੰ ਸਾਂਝਾ ਕੀਤਾ। ਪ੍ਰੋ: ਪੰਨੂੰ ਨੇ ਸਵਾਮੀ ਨਿਤਿਆ ਚੈਤਨਯ ਯਤੀ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ, ਜਦੋਂ ਸਵਾਮੀ ਨੇ ਤਰੰਨੁਮ ਨਾਮ ਦੀ ਲੜਕੀ ਨਾਲ ਆਪਣੀ ਪ੍ਰੇਮ ਕਹਾਣੀ ਸਾਂਝੀ ਕੀਤੀ। ਇਸ ਕੜੀ ਵਿਚ ਪ੍ਰੋ. ਪੰਨੂ ਜੀ ਨੇ ਰਬਿੰਦਰ ਨਾਥ ਟੈਗੋਰ ਬਾਰੇ ਗੱਲ ਕੀਤੀ। ਪ੍ਰੋ. ਪੰਨੂ ਜੀ ਨੇ ਰਬਿੰਦਰ ਨਾਥ ਦੀ ਮਹਾਤਮਾ ਗਾਂਧੀ ਨਾਲ ਜ਼ਿੰਦਗੀ ਦੀ ਘਟਨਾ ਸਾਂਝੀ ਕੀਤੀ। ਪ੍ਰੋ ਸਹਿਬ ਨੇ ਰਬਿੰਦਰ ਨਾਥ ਟੈਗੋਰ ਦੀਆ ਕੁਝ ਕਾਵਿ ਰਚਨਾਵਾਂ ਵੀ ਸਾਂਝੀਆਂ ਕੀਤੀਆਂ। ਕਿਰਪਾ ਕਰਕੇ ਇਸ ਐਪੀਸੋਡ ਨੂੰ ਵੇਖੋ ਅਤੇ ਟਿੱਪਣੀ ਭਾਗ ਵਿੱਚ ਆਪਣੇ ਵਿਚਾਰ ਸਾਂਝੇ ਕਰੋ।
    Mere Jazbaat Episode 21 ~ Prof. Harpal Singh Pannu ~ Rabindra Nath Tagore
    Host: Gurpreet Singh Maan
    Producer: Mintu Brar (Pendu Australia)
    D.O.P: Manvinderjeet Singh
    Editing & Direction: Manpreet Singh Dhindsa
    Facebook: PenduAustralia
    Instagram: / pendu.australia
    Music: www.purple-planet.com
    Contact : +61434289905
    2020 Shining Hope Productions © Copyright
    All Rights Reserved
    #MereJazbaat #HarpalSinghPannu #MyLifeJourney #PenduAustralia
    Last Episodes
    Mere Jazbaat Episode 20 ~ Prof. Harpal Singh Pannu ~ Urdu Poet Satnam Singh Khumaar & Swami Yati ji
    • Mere Jazbaat Episode 2...
    Mere Jazbaat Episode 19 ~ Prof. Harpal Singh Pannu ~ Shiv Kumar Batalvi, Amrita Pritam & Yamla Jatt
    • Mere Jazbaat Episode 1...
    Mere Jazbaat Episode 18 ~ Prof. Harpal Singh Pannu ~ My Life Journey Part 3 • Mere Jazbaat Episode 1...
    Mere Jazbaat Episode 17 ~ Prof Harpal Singh Pannu ~ My Life Journey Part 2
    • Mere Jazbaat Episode 1...
    Mere Jazbaat Episode 16 ~ Prof Harpal Singh Pannu ~ My Life Journey Part 1
    • Mere Jazbaat Episode 1...
    Mere Jazbaat Episode 15 | Prof Harpal Singh Pannu | Mintu Brar | Baba Eidi
    • Mere Jazbaat Episode 1...
    Mere Jazbaat Episode 14 | Prof Harpal Singh Pannu | Mintu Brar | Guru Nanak Dev Ji & Bhai Mardana Ji
    • Mere Jazbaat Episode 1...
    Mere Jazbaat Episode 13 | Prof Harpal Singh Pannu | Mintu Brar | Guru Nanak Dev Ji & Bhai Mardana Ji
    • Mere Jazbaat Episode 1...
    Mere Jazbaat Episode 12 ~ Prof Harpal Singh Pannu ~ Mintu Brar | Journey of Pakistan
    • Mere Jazbaat Episode 1...
    Mere Jazbaat Episode 11~ Rai Bulaar Khan Sahib ~ Prof. Harpal Singh Pannu ~ Mintu Brar
    • Video

Komentáře • 142

  • @prabjit7425
    @prabjit7425 Před 4 lety +70

    ਹਰਪਾਲ ਸਿੰਘ ਪੰਨੂ ਜੀ ਨੂੰ ਸੁਣਨ ਦਾ ਇੱਕ ਅਜਿਹਾ ਨਸ਼ਾ ਲੱਗ ਜਾਂਦਾ ਹੈ , ਜਿਸ ਦਾ ਕੋਈ ਚਾਹ ਕੇ ਵੀ ਇਲਾਜ ਨਹੀਂ ਕਰਵਾਉਣਾ ਚਾਹੇਗਾ । ਇਸ ਨਸ਼ੇ ਦੀ ਪੂਰਤੀ ਲਈ ਹਰ ਵਕਤ ਨਵਾਂ ਸੁਣਨ ਲਈ ਲੱਭਦੇ ਰਹੀਦਾ ਹੈ ।

  • @gurpreetsinghkamboj4889
    @gurpreetsinghkamboj4889 Před 4 lety +15

    ਆਪਾਂ ਤਾਂ ਬਾਈ ਜੀ ਦੇਖਣ ਤੇ ਸੁਣਨ ਤੋਂ ਪਹਿਲਾਂ ਹੀ like ਕਰ ਦੇਈਦਾ

  • @prabjit7425
    @prabjit7425 Před 4 lety +22

    ਹਰਪਾਲ ਸਿੰਘ ਪੰਨੂ ਜੀ ਪੰਜਾਬ ਦੇ ਬੇਸ਼ਕੀਮਤੀ ਹੀਰਿਆਂ ਵਿੱਚੋਂ ਇੱਕ ਚਮਕਦਾ ਹੋਇਆ ਹੀਰਾ ਹੈ ।

  • @angrejparmar6637
    @angrejparmar6637 Před 4 měsíci +1

    ਵਾਹ ਪੰਨੂ ਸਾਹਿਬ ਧੰਨਵਾਦ

  • @ManjeetKaur-dz4us
    @ManjeetKaur-dz4us Před rokem +3

    ਰੂਹ ਸ਼ਰਸ਼ਾਰ।
    ਬਾਕਮਾਲ, ਦਿਲਚਸਪ ਜਾਣਕਾਰੀ।
    ਅਤਿ ਧੰਨਵਾਦ, ਜੀਓ। 🙏🙏

  • @ravinderkaur2766
    @ravinderkaur2766 Před 3 lety +3

    ਮੈਂ ਤੇ ਮੇਰੇ ਪਤੀ ਦੇਵ, ਪੰਨੂੰ ਜੀ ਦੇ ਬਹੁਤ ਫੈਨ ਹਾਂ। ਮੈਂ ਤਕਰੀਬਨ ਹਰ ਰੋਜ਼ ਉਹਨਾਂ ਨੂੰ ਸੁਣਦੀ ਹਾਂ। ਬਹੁਤ ਅਨੰਦ ਆਉਂਦਾ ਹੈ।

  • @GurtejSingh-us6gw
    @GurtejSingh-us6gw Před rokem +6

    ਬਹੁਤ ਵਧੀਆ ਪੰਨੂੰ ਜੀ ਚੰਗੀਆ ਗੱਲਾ ਤੇ ਚੰਗਿਆ ਦੀ ਗੱਲਾ ਸੁਣਾਉਣਾ ਵੀ ਬਹੁਤ ਚੰਗੀ ਗੱਲ ਹੈ ਧੰਨਵਾਦ ਜੀ ਵਾਹਿਗੁਰੂ ਮੇਹਰ ਕਰੇ ਜੀ

    • @jasbirsinghverka8291
      @jasbirsinghverka8291 Před rokem

      ਪੰਨੂ ਸਾਬ ਟੈਗੋਰ ਨੇ ਭਾਰਤ ਅਤੇ ਬੰਗਲਾਦੇਸ਼ ਦੇ ਰਾਸ਼ਟਰੀ ਲਿਖੇ।
      ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਕਿ ਤੁਸੀਂ ਸਾਰੀ ਦੁਨੀਆਂ ਦਾ ਰਾਸ਼ਟਰੀ ਗੀਤ ਵੀ ਲਿਖੋਗੇ।
      ੳ੍ਰਨਾ ਕਿਹਾ ਉਹ ਤਾਂ ਲਿਖਿਆ ਜਾ ਚੁੱਕਾ ਹੈ।
      ਗੁਰੂ ਨਾਨਕ ਦੇਵ ਜੀ ਦੀ ਆਰਤੀ
      ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ

  • @jeevansingh9601
    @jeevansingh9601 Před 4 lety +9

    ਟੈਗੋਰ ਤਾਂ ਮਹਾਨ ਹੈ ਈ. ਸਾਨੂੰ ਮਾਣ ਹੈ ਕਿ ਪੰਨੂ ਵੀ ਘੱਟ ਨਹੀਂ.

  • @iqbal717
    @iqbal717 Před 6 měsíci +1

    ਪੰਨੂ ਸਾਬ ਕੇਵਲ ਸਿੰਘ ਕਲੋਟੀ ਨੂੰ ਵੀ ਪੜੋ ਤੁਸੀਂ ਇਕ ਵਾਰ ਜ਼ਰੂਰ, ਨਹੀਂ ਤਾਂ ਜ਼ਿੰਦਗੀ ਅਧੂਰੀ ਹੈ।

  • @ramanpreetkaur1050
    @ramanpreetkaur1050 Před 4 lety +6

    Dalai Lama said:the planet does not need more successful people. The planet desperately needs more peacemakers,healers, restrorers,storytellers and lovers if all kinds. Is vich word jo storyteller hai us person di mnu udeek si , so ,Pannu sir mil gaye... bht chnga lgda tuhadu zubani eh khas galla sunana... Ravinder Nath Tagore vich menu vi koi dilchaspi nhi si jado da Art to Bandagi tak ch prhea unha bare , ta hun becheni rehndi ke unha di koi likhat parhiye...

  • @harnamsingh4794
    @harnamsingh4794 Před 10 měsíci

    ਹਮੇਸ਼ਾ ਦੀ ਤਰਾਂ ਬਹੁਤ ਹੀ ਵਧੀਆ

  • @dharampal3864
    @dharampal3864 Před rokem +3

    ਬਹੁਤ ਵਧੀਆ ਵਾਰਤਾਲਾਪ, ਨਸ਼ਾ ਜਿਹਾ ਮਹਿਸੂਸ ਹੋਇਆ, ਸੁਣ ਕੇ, ਧੰਨਵਾਦ।

  • @ginderkaur6274
    @ginderkaur6274 Před rokem

    ਬਹੁਤ ਹੀ ਰੌਚਿਕ ਵਾਰਤਾਲਾਪ ਸੁਣਨਾ ਵਧੀਆ ਲਗਦਾ

  • @bikramsingh6264
    @bikramsingh6264 Před rokem +2

    Pannu Saab diyan gallan bohat vadiya dil karda suni jayiye

  • @RupDaburji
    @RupDaburji Před 4 lety +4

    ਵਾਹ ਜੀਓ ।।।।।।ਰੂਹ ਸ਼ਰਸਾਰ ਹੋ ਗਈ ਹੈ

  • @kpopsickers.3019
    @kpopsickers.3019 Před rokem +1

    Salute to harpal singh Pannu g

  • @parmjeetkaur-123
    @parmjeetkaur-123 Před rokem +1

    very good panu ji

  • @dr.charanjitsingh8203
    @dr.charanjitsingh8203 Před 4 lety +3

    One and Only HS Pannu Sahib. The real storyteller

  • @dheerusamra6200
    @dheerusamra6200 Před 4 lety +7

    ਸਤਿ ਸ਼ੀ ਅਕਾਲ ਜੀ ਬਾਈ ਜੀ ਬਹੁਤ ਹੀ ਅਨਮੋਲ ਜਾਣਕਾਰੀ ਦੇਣ ਲਈ 😊🙏

  • @tejinderbal3426
    @tejinderbal3426 Před 8 měsíci +1

    bauht mza aiya......................Pannu Sahib.............salute.

  • @rajwindersingh8361
    @rajwindersingh8361 Před rokem +2

    Bhala Pyar aay Harpal Singh Pannu ji naal ik Ruhani Prem Paida Hogea Baba Ji lai Mai kade Jindgi vich Ik Kitab tak nahi kholi Pr Hun Mere dil vich v Kitaba Nu laike prem Paida Ho reha Thanwad Baba Ji ❤

  • @golajassi6699
    @golajassi6699 Před 4 lety +4

    Waw panu sab mai tuhade sahit de ute jo soch hai os da kayal han God bless you sir g jai hind indian army zindabad

  • @ashokkalia4151
    @ashokkalia4151 Před měsícem

    Thank you for the knowledge you have given about Rabindra Nath Tagore.

  • @surjitkaursidhu257
    @surjitkaursidhu257 Před 16 dny +1

    Very good ❤

  • @kavitakaur2365
    @kavitakaur2365 Před 7 měsíci +1

    Pannu sahib ji nusunn kar mahan lekhak te uhnade sahitya baare anmol jankari mildi hai jiwe Banda rabb nal judd da hai. Gurudev ji nu ek wari kisi ne pucheya aap ne desh de samman vich geet likheya hai te parmatma di banai hoe srishti te kuch likho te gurudev kahde hai oh geet Aaj to 500saal pahle likheya Gaya hai shree guru nanak sahib ji ne uchhari aarti ek omkar satguru parsad Gagan main thaal rav Chand dipak .......🙏🏻

  • @amarjitkaur3633
    @amarjitkaur3633 Před rokem +1

    Excellent!
    Avtar Sangha
    Sydney

  • @harinderkaur7218
    @harinderkaur7218 Před rokem +1

    WOW...an ocean in the teapot !

  • @varinderkumar8565
    @varinderkumar8565 Před rokem +3

    thanks you for your uploads i am watching several episodes in a day, feels like i am listening stories from my grandfather

  • @economicswithdr.manjeetmaa1250

    Hello Maan Sahb ji... Luking gud

  • @ravinderkaur2433
    @ravinderkaur2433 Před 3 lety +2

    Bhout khoob...what a great personality....Rabinder nath tagore.....and prof.. Harpal singh ji ....wah wah..

  • @baljitkaur5898
    @baljitkaur5898 Před rokem +2

    u r great Pannu sahib

  • @surindershahi9659
    @surindershahi9659 Před rokem +1

    ਕਿਆਸ ਰਿਹਾ ਕਿਤਾਬਾ ਦਾ ਪਤਾ ਵੀ ਕਦੇ ਕੰਪਿਊਟਰ ਤੋ ਹੀ ਲਗੇਗਾ

  • @32f60
    @32f60 Před rokem

    ਰਬਿੰਦਰਨਾਥ ਟੈਗੋਰ ਤੇ ਲਿਖੀ ਤੁਹਾਡੀ ਕਿਤਾਬ ਦਾ ਨਾਮ ਕਿ ਹੈ ਜੀ?

  • @prabjit7425
    @prabjit7425 Před rokem +1

    ਪੰਨੂ ਸਾਹਿਬ ਜੀ ਨੇ ਇੱਕ ਅਹਿਮ ਜਾਣਕਾਰੀ ਦਿੱਤੀ ਹੈ ਕਿ ਜਦੋਂ ਜਲਿਆਂ ਵਾਲੇ ਬਾਗ ਵਿੱਚ ਨਿਹੱਥੇ ਲੋਕਾਂ ਉੱਤੇ ਗੋਲੀਆਂ ਚਲਾਈਆਂ ਗਈਆਂ ਸਨ ਤਾਂ ਇਸ ਸਾਕੇ ਤੋਂ ਬਾਅਦ ਰਬਿੰਦਰ ਨਾਥ ਟੈਗੋਰ ਨੇ ਆਪਣਾ " Sir " ਦਾ ਅਵਾਰਡ ਅੰਗਰੇਜ਼ ਹਕੂਮਤ ਨੂੰ ਵਾਪਸ ਕਰ ਦਿੱਤਾ ਸੀ। ਜਦੋਂ 1984 ਵਿੱਚ ਹਰਿਮੰਦਰ ਸਾਹਿਬ ਉੱਤੇ ਹਮਲਾ ਹੋਇਆ ਸੀ ਤਾਂ ਉਸ ਸਾਕੇ ਤੋਂ ਬਾਅਦ ਪਿੰਗਲਵਾੜੇ ਵਾਲੇ ਭਗਤ ਪੂਰਨ ਸਿੰਘ ਜੀ ਨੇ ਆਪਣਾ ਪਦਮਸ੍ਰੀ ਸਰਕਾਰ ਨੂੰ ਵਾਪਸ ਕਰ ਦਿੱਤਾ ਸੀ। ਕੀ ਤੁਸੀਂ ਦੱਸ ਸਕਦੇ ਹੋ ਕੇ ਹੋਰ ਕਿੰਨੀਆਂ ਕੁ ਮਹਾਨ ਸ਼ਖਸੀਅਤਾਂ ਨੇ ਆਪਣੇ ਅਵਾਰਡ ਸਰਕਾਰ ਨੂੰ ਵਾਪਸ ਕੀਤੇ ਸਨ ??

  • @Alldesidude
    @Alldesidude Před 4 lety +2

    Waheguru.

  • @001Gurri
    @001Gurri Před 4 lety +3

    Thankyou so much paanu sir so beautiful thinking I like it god bless you and all team members waheguru tohanu hamesha kush rakhe ji 🙏🌼🌼🌸🌸

  • @ishankansal4336
    @ishankansal4336 Před 2 lety +1

    Tysm for this series

  • @arshveerglory2307
    @arshveerglory2307 Před 4 lety +2

    Waheguru

  • @darshnaavtar2164
    @darshnaavtar2164 Před rokem +1

    Vv Great han ji pannu sahib ji Gift of God han ji Maharaj ji mehar Karan ji

  • @pawanjitsingh4031
    @pawanjitsingh4031 Před rokem +1

    Excellent.

  • @sukhrandhawa4766
    @sukhrandhawa4766 Před 4 lety +3

    Bahot vadhiya...hun te Sunday di wait rehndi a... waiting for next episode

  • @learnathome8701
    @learnathome8701 Před 4 lety +1

    wonderful....

  • @sonachenab
    @sonachenab Před 4 lety +1

    Great interview.. thanks

  • @ratanpalsingh
    @ratanpalsingh Před 2 lety +1

    ਟੈਗੋਰ ਬਾਰੇ ਬਹੁਤ ਸਹੀ ਜਾਣਕਾਰੀ ਮਿਲੀ ਧੰਨਵਾਦ ਜੀ

  • @sgl8191
    @sgl8191 Před rokem

    Wonderful memories sir. Thanks.

  • @darshanjeetsingh9761
    @darshanjeetsingh9761 Před rokem +1

    Dr Darshan jit singh very very very nice

  • @HarpalSingh-uv9ko
    @HarpalSingh-uv9ko Před 4 lety +2

    Dhanwad Ji bht vadia jankari.

  • @harjinderjaura177
    @harjinderjaura177 Před rokem +1

    Harpal pannu great 🙏❤️

  • @satnambawa0711
    @satnambawa0711 Před 4 lety +1

    बहुत खूब ।

  • @JaswantSingh-er7di
    @JaswantSingh-er7di Před 4 lety +2

    Pannu Saab,the great

  • @JaswantSingh-er7di
    @JaswantSingh-er7di Před 4 lety +1

    Bahut wadhiya

  • @sgl8191
    @sgl8191 Před rokem

    Pannu ji, worth appreciating talk/discussion- lesson for us, no doubt.

  • @honeysingh3219
    @honeysingh3219 Před 3 lety +1

    Wah good very good 🙏🏼

  • @economicswithdr.manjeetmaa1250

    Kyaaa baaat hei.... Very nice episode.......

  • @satnamsinghsatnam5889
    @satnamsinghsatnam5889 Před 4 lety +1

    Very Good Pannu Je

  • @kanwaljitkaur-xg1ci
    @kanwaljitkaur-xg1ci Před rokem

    Very इंट्रेस्टिंग ❤.

  • @satpreetsinghbhandohal2690

    ਵਾਹ !

  • @jagsirgill1285
    @jagsirgill1285 Před 2 lety +1

    Bahut vadiya ji

  • @1699ArunjeetSINGH
    @1699ArunjeetSINGH Před 3 lety

    ਵਾਹ ਜੀ ਵਾਹ

  • @samarveersingh1244
    @samarveersingh1244 Před 4 lety +1

    ਧੰਨਵਾਦ ਜੀ।

  • @GaganSingh-ip4bi
    @GaganSingh-ip4bi Před 4 lety +1

    Waah

  • @kanwaljitkaur-xg1ci
    @kanwaljitkaur-xg1ci Před rokem

    ❤❤❤❤❤

  • @amritj
    @amritj Před rokem

  • @singhrasal8483
    @singhrasal8483 Před 4 lety +1

    Very interesting subject
    Gndu asr

  • @SabiSingh-ms3ef
    @SabiSingh-ms3ef Před rokem +2

    ਭਾਈ ਸਾਹਿਬ ਜੀ ਰਵਿੰਦਰ ਨਾਥ ਟਗੋਰ ਦੇ ਗੁਰੂ ਗੋਬਿੰਦ ਸਿੰਘ ਜੀ ਲਈ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਲਈ ਜੋ ਵਿਚਾਰ ਸਨ ਉਹ ਵੀ ਦੱਸ ਦਿਓ ਬਹੁਤ ਧੰਨਵਾਦੀ ਹੋਵਾਂਗੇ

  • @YUVRAJSingh-pc3lx
    @YUVRAJSingh-pc3lx Před 4 lety

    Jis ke parvar ne aitna julam kiya ais ainsan pe. Or je usi ki tarif kar raha hai.
    Bahut mahan Hai Pannu Saib ji

  • @thevideomakernaman
    @thevideomakernaman Před 4 lety +2

    Good anchor5thumb

  • @guppidhillon4252
    @guppidhillon4252 Před 3 lety

    pannu sahib🙏🏻🙏🏻🙏🏻🙏🏻🙏🏻🙏🏻

  • @gagansinghgill2712
    @gagansinghgill2712 Před rokem +1

    ਪ੍ਰੋਫੈਸਰ ਸਾਹਿਬ ਜੀ ਡਾਕਟਰ ਵੀ ਹਨ।

  • @sukhrandhawa4766
    @sukhrandhawa4766 Před 4 lety +1

    Bemisal 🙏🙏🙏

  • @rajwantchakkal2430
    @rajwantchakkal2430 Před 4 lety +1

    🙏🙏

  • @kulwant747
    @kulwant747 Před rokem

    Good

  • @rajbirchahal6546
    @rajbirchahal6546 Před 3 lety +1

    🙏🏻🙏🏻🙏🏻🙏🏻👍🏻

  • @linconjeet7061
    @linconjeet7061 Před 4 lety +1

    Sat shri akal ji

  • @2006raghav
    @2006raghav Před rokem

    ਪੰਨੂੰ ਸਾਹਿਬ ਦੀਆਂ ਗੱਲਾਂ ਸੁਣ ਇਓ ਲੱਗਦਾ ਹੈ, ਕਿ ਅਸੀਂ ਪੰਜਾਬੀ ਸਾਹਿਤ ਨਾ ਪੜ ਕੇ ਬਹੁਤ ਕੁੱਛ ਗਵਾ ਦਿੱਤਾ ਹੈ।
    @ਪੇਂਡੂ ਆਸਟ੍ਰੇਲੀਆ ਟੀਮ
    ਮੈਂ ਸਾਹਿਤ ਨੂੰ ਪੰਜਾਬੀ ਵਿਚ ਪੜ੍ਹਨਾ ਹੈ। ਪਰ ਮੈਂ NSW ਚ ਰਹਿਣਾ ਤੇ ਪੰਜਾਬੀ ਵਿਚ ਪੜ੍ਹਨ ਦਾ ਸ਼ੌਕੀਨ ਹਾ, ਸਾਡੀ ਸੈਂਟਰਲ ਲਾਇਬਰੇਰੀ ਨੇ ਇਕ ਉਪਰਾਲਾ ਕੀਤਾ ਹੈ ਕਿ ਪਾਠਕ਼ ਆਪਣੀ ਮਤ੍ਰੀ ਜੁਬਾਨ ਵਿਚ ਕਿਤਾਬਾਂ ਮੰਗਵਾ ਸਕਦੇ ਹਨ ਤੇ ਪੜ ਸਕਦੇ ਹਨ। ਪਰ ਉਨ੍ਹਾਂ ਵਿਚੋਂ ਕੁੱਛ ਕਿਤਾਬਾਂ ਮੇਰੀ ਰੂਚੀ ਦੇ ਅਨੁਸਾਰ ਸਨ।
    ਮੈਂ ਪੰਨੂੰ ਸਾਬ ਦੀਆਂ ਲਿਖਤਾਂ ਪੰਜਾਬੀ ਵਿਚ ਪੜ੍ਹਨਾ ਚਨੁਣਾ, ਕਿ ਇਹ ਸੰਭਵ ਹੈ। ਤੇ ਜੇ ਸਫ਼ਾਂ ਬੰਦ ਕਿਤਾਬ ਮਿਲੇ ਤਾ ਹੋਰ ਵੀ ਵਧੀਆ ਹੋਵੇ।

    • @penduaustralia
      @penduaustralia  Před rokem

      ਸੁਖਜੀਤ ਜੀ ਤੁਸੀ ਆਨਲਾਈਨ ਉਹਨਾਂ ਦੀ ਵੈਬਸਾਈਟ ਤੋਂ ਕਿਤਾਬਾਂ ਪੜ੍ਹ ਸਕਦੇ ਹੋ ਜਾਂ ਫੇਰ ਆਨਸਾਈਨ ਬੁੱਕ ਸਟੋਰ ਤੋਂ ਆਰਡਰ ਕਰ ਸਕਦੇ ਹੋ ਜਿਵੇਂ ਕਿ hook2book.com

  • @pardeepkaurpari7546
    @pardeepkaurpari7546 Před 3 lety

    🙏🙏🙏🙏

  • @iqbalsinghbali18
    @iqbalsinghbali18 Před 3 lety

    Rabinder Nath Tagore noo Pannoo Sahib ne Gadd ke rakhta

  • @arvindersingh8869
    @arvindersingh8869 Před 3 lety

    ਸਿੱਖ ਦਾ ਵਿਰੋਧੀ ਹੋਵੇ, ਸਿੱਖ ਹੀ ਤਾਰੀਫ਼ਾਂ ਦੇ ਪੁਲ ਬੰਨ੍ਹ ਰਿਹਾ ਹੋਵੇ, ਤੁਹਾਡੇ ਸਿੱਖ ਹੋਣ ਤੇ ਸ਼ੱਕ ਖੜ੍ਹਾ ਕਰਾਉਂਦਾ....ਕਿਸੇ ‘ਚ ਲੱਖ ਗੁਣ ਹੋਣ ਪਰ ਕਿਸੇ ਵੀ ਵਰਗ ਨਾਲ ਨਫ਼ਰਤ ਹੋਵੇ, ਉਹ ਇਨਸਾਨ ਕਹਾਉਣ ਦੇ ਵੀ ਕਾਬਿਲ ਨਹੀਂ, ਤੁਸੀਂ ਤਾ ਵਡਿਆ ਰਹੇ ਹੋ ਓਸਨੂੰ....

    • @penduaustralia
      @penduaustralia  Před 3 lety

      ਸਿੱਖ ਹੋਣ ਦਾ ਸਰਟੀਫਿਕੇਟ ਤੁਸੀਂ ਕਿਸ ਅਧਾਰ ਦੇ ਦਿੰਦੇ ਹੋ ਇਹ ਦੱਸੋਂਗੇ ਜੀ? ਜੇਕਰ ਸਿੱਖ ਦੀ ਪਰਿਭਾਸ਼ਾ ਗੁਰੂ ਨਾਨਕ ਦੇਵ ਜੀ ਦੇ ਕਹੇ ਦੇ ਮੁਤਾਬਿਕ ਦੇਖੀਏ ਤਾਂ ਮਾਹਰਾਜ ਤੇ ਕਹਿ ਰਹੇ ਹਨ :-
      ਸਿਖੀ ਸਿਖਿਆ ਗੁਰ ਵੀਚਾਰਿ ॥
      ਗੁਰੂ ਦੀ ਦਿਤੀ ਹੋਈ ਸਿੱਖਿਆ ਤੇ ਚੱਲਣ ਵਾਲਾ ਹੀ ਸਿੱਖ ਹੈ ਸੋ ਸਾਡੇ ਗੁਰੂ ਦਾ ਹੁਕਮ ਹੈ ਕਿ
      ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥
      ਜੇ ਗੁਣ ਹੋਵਨਿੑ ਸਾਜਨਾ ਮਿਲਿ ਸਾਝ ਕਰੀਜੈ ॥
      ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥
      ਪਹਿਰੇ ਪਟੰਬਰ ਕਰਿ ਅਡੰਬਰ ਆਪਣਾ ਪਿੜੁ ਮਲੀਐ ॥
      ਜਿਥੈ ਜਾਇ ਬਹੀਐ ਭਲਾ ਕਹੀਐ ਝੋਲਿ ਅੰਮ੍ਰਿਤੁ ਪੀਜੈ ॥
      ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥੩॥
      ਜਿਥੋਂ ਜੋ ਵੀ ਗੁਣ ਮਿਲਣ ਉਹ ਲੈ ਲੈਣੇ ਚਾਹੀਦੇ ਹਨ ਤੇ ਜੋ ਨਫਰਤ ਮਨ ਚ ਰੱਖਦੇ ਹਨ ਉਹ ਸਰਬਤ ਦੇ ਭਲੇ ਦੀ ਅਰਦਾਸ ਕਿਵੇਂ ਕਰਦੇ ਹੋਣਗੇ? ਸਰਬਤ ਦੇ ਵਿਚ ਸਾਰੇ ਹੀ ਆਉਂਦੇ ਹਨ|

    • @user-ik2zr7sf2f
      @user-ik2zr7sf2f Před 2 lety

      ਸੱਚ ਆਖਿਆ ਭਾਜੀ, ਏਨਾ ਸਿਆਣਾ ਬੰਦਾ ਸਿੱਖ ਹੋ ਹੀ ਨਹੀਂ ਸਕਦਾ, ਇੱਕ ਸ਼ੇਰ ਅਰਜ਼, " ਸਿੱਖ ਐ ਤਾਂ ਮੱਤ ਨਈ, ਮੱਤ ਐ ਤਾਂ ਸਿੱਖ ਨਈ, ਜੇ ਕੱਲਾ ਐ ਤਾ ਸਿੱਖ ਨਈ, ਜੇ ਦੋ ਨੇ ਤਾ ਦੋਨਾਂ ਚੋ ਇਕ ਨਈ" (ਮੌਂਟੀ ਪਕੌੜਿਆਂ ਵਾਲਾ)

  • @punjabisoul2866
    @punjabisoul2866 Před 4 lety +3

    Wah bhaji wah . Suaad aagiya. Meri gharwali Banglan ha. Unno Gurudev diya tuhadhiya gallan changiyan laggiyan. Tuhadha aapna Gurdial Bal te Sarb da bhai, tuhadha fan. Jaffi

    • @prabjit7425
      @prabjit7425 Před 4 lety

      ਹੀਰਿਆਂ ਨੂੰ ਪਰਖਣ ਵਾਲੇ ਬਹੁਤ ਘੱਟ ਹੁੰਦੇ ਹਨ । ਰੋੜ ਤਾਂ ਹਰ ਰਾਹ ਵਿੱਚ ਮਿਲ ਜਾਂਦੇ ਹਨ ।

    • @simarjitkaur3382
      @simarjitkaur3382 Před rokem

      000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000l0l0l0l0l0000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000000ll00000000000000l0ll0000000000000000000000000000000000ll00p0pp0pp0ll00p0pp00p0pp00pp00p0pp00p0ll0pp00p00l0pp0p00p00l0pp00p0pp00p0ll00p00p0pp00l0pp0pp0pp0pp0pp00p0p0pppp0pp00p00p0ll0pp00p0p00l00pp0p0p0p0p0pp0pp0pp0000p0p0000p0p00p0p0p0p0p0p0p0p0p0pp00p0p0p0p0p0p0p0ppp000p0p0pp000p0pp0p0p00pp0p00p0pp0p0p00p0l0l0l0l0l0l0l0l0l0l0l0l0l0l00l0ll00ll00pl0l0l0l0l0l0l0l0l0l0l0l0l0l0l00l0l0ll0l0l0l00l0ll0l00ll0l0l0l0l0l0l0l00ll00l0ll00ll00ll0l0l0l0l0l00ll0l0l0l0l0l0l0l0l0l00ll0l0l00l0l0ll0l00ll00l0l0ll00l0l0l0ll0l0l0l00l0l0l0l0ll00l0l0l0ll0l0l0l00l0ll00ll0l0l0l0l00ll0l0l00ll00ll0l0l00ll00l0l0ll0l0l0l00l0ll0l0l0l0l0l00l0p0p0p0p0p0p0p0p0p0p0p0pppppppppppppppppp0p0p0p0p0p0p0p0p0p0p0p0p0p0p000000000000000000000000000

  • @zaildarkuldeep8451
    @zaildarkuldeep8451 Před 4 lety +2

    Very nice mind happy.

  • @gilldaroli4298
    @gilldaroli4298 Před 4 lety +1

    Jnab osho bare jankari deo

  • @iqbal717
    @iqbal717 Před 6 měsíci +1

    ਬਾਈ ਯਾਰ ਤੁਸੀ ਐਂਡੀ ਵੱਡੀ ਗੱਲ ਨੀ ਸਮਝੇ, ਉਹ ਹੋ, ਜਦੋਂ ਟੈਗੋਰ ਨੇ ਗਾਂਧੀ ਨੂੰ ਕਿਹਾ ਵੀ ਬਦਸੂਰਤ ਦਿਸਣਾ ਵੀ ਇਕ ਤਰਾਂ ਦੀ ਹਿੰਸਾ ਹੈ, ਕੀ ਗੱਲ ਆ ਯਾਰ

  • @harmeshsharma7487
    @harmeshsharma7487 Před 4 lety

    Ehe naale riha.

  • @sunnyseth7704
    @sunnyseth7704 Před 4 lety +1

    Jan gan. Man wakeaa hee angrej viesroe dee khusamad chh likhea c tegor sab nee?? Jisde ewaj chh usnu sir dee upade milli c

  • @harphanjra1211
    @harphanjra1211 Před 2 lety

    ਦਿਲਚਸਪ

  • @gurpreetsingh-zg3km
    @gurpreetsingh-zg3km Před 4 lety +3

    Hi Gurpreet singh maan ji

  • @user-sq4ig7fk9x
    @user-sq4ig7fk9x Před 4 lety

    ਸਤਿ ਸ੍ਰੀ ਅਕਾਲ ਵੀਰ ਜੀ ਸੁਖਵਿੰਦਰ ਕੌਰ ਮੋਗਾ

  • @ramansandhu827
    @ramansandhu827 Před 9 měsíci

    The book shich j have written on tagore pls mention its name

  • @patwantsingh2471
    @patwantsingh2471 Před 4 lety

    Ji , say something about the work done by Rabinder ji for Sikhism ,are he likes Sikhism ? Are any song for Sikhs hero ,was he linking the work of Sikhs for Indian independent ,if so how many song he written on Sikh sahids ,& how many songs written for him self ,

    • @penduaustralia
      @penduaustralia  Před 4 lety

      Patwant singh ji jekar kade mauka lage ta Shromani Committee Amritsar ch jo feedback book rakhi hoyi hai ohde ch Rabindra nath Tagore di Amritsar visit time likhi hoyi feedback bare ohna kolo pata karna.... Jado Tagore Darbar Sahab Aye si te othe Guru Nanak Dev ji Aarti sun ke ohna ne ki keha te os book ch ohna di handwritten tuhanu mil jaavegi... What he was thinking about sikhism and what was his views about Guru Nanak Bani you'll get an idea about that. Baki Tusi Sant Singh Maskeen ji kolo vi ohna bare shayed suneya hovega....

  • @parshotambabaji4390
    @parshotambabaji4390 Před 4 lety +3

    Prof Pannu I respect you and your personality. I respect your age and past status. But have you analysed Tagore's three poems about Sikhs and their martyrs ie Bandi Veer, Nisphal Uphaar and Shesh Siksha. I would request you to go through please. Tagore and Gandhi were acolytes of each other But both were against the Sikhs as they opposed the concept of Sri Guru Granth Sahib as the eternal Guru, Sikh Rahat maryada, pposed the concept of Das Jaame Ek Jot, and they tried to dismantle the Sikh edifice. Tagore opposed the Punjabi in Gurumhi script. Regards

    • @penduaustralia
      @penduaustralia  Před 4 lety

      Baba ji please send this feedback to Pannu Sahab. he doesn't check those comments. You can call him as well and you can get their detail from his website. www.harpalsinghpannu.com

    • @parshotambabaji4390
      @parshotambabaji4390 Před 4 lety

      ਜਦੋਂ ਵੀ ਕਿਸੇ ਮਸ਼ਹੂਰ ਸ਼ਖ਼ਸੀਅਤ ਦੀ ਬੜੀਆ ਹੀ ਛੋਟੀਆਂ ਛੋਟੀਆਂ ਘਟਨਾਵਾਂ ਦਾ ਜ਼ਿਕਰ ਕਿਸੇ ਵਿਦਵਾਨ ਰਾਹੀਂ ਕੀਤਾ ਜਾਂਦਾ ਹੈ ਭਾਵੇਂ ਉਹ ਵਿਦਵਾਨ ਪੈਸੇ ਦੀ ਖ਼ਾਤਰ ਜਾਂ ਜਨਤਕ ਬਣੇ ਰਹਿਣ ਲਈ ਕਰਦਾ ਹੈ ਤਾਂ ਆਮ ਸਧਾਰਨ ਲੋਕਾਂ ਤੇ ਇਸ ਗੱਲ ਦਾ ਬਹੁਤ ਡੂੰਘਾ ਅਸਰ ਹੁੰਦਾ ਹੈ ਤਾਂ ਅਜਿਹੇ ਸ਼ਾਮ ਲੋਕ ਉਸ ਸ਼ਖ਼ਸੀਅਤ ਦੇ ਪੈਰੋਕਾਰ ਬਨਣ ਤੱਕ ਜਾਂਦੇ ਹਨ ਜਿਨਾਂ ਨੂੰ ਅੰਧ ਭਗਤ ਵੀ ਕਿਹਾ ਜਾਂਦਾ ਹੈ ਮੈਂ ਪੰਨੀ ਸਾਹਿਬ ਵਰਗੇ ਵਿਦਵਾਨ ਨੂੰ ਬੇਨਤੀ ਕਰਨੀ ਚਾਹਾਂਗਾ ਕਿ ਉਹ ਅਜਿਹਾ ਕਰਨ ਤੋਂ ਪਹਿਲਾਂ ਸਮੁੱਚੇ ਸਮਾਜ ਦੇ ਲੋਕਾਂ ਤੇ ਪੈਣ ਵਾਲੇ ਪ੍ਰਭਾਵ ਨੂੰ ਵੀ ਅਗਾਮੀ ਧਿਆਨ ਦੇਣ ਇਹੀ ਹੀ ਇੱਕ ਵਿਦਵਾਨ ਦੀ ਨਿਸ਼ਾਨੀ ਹੜੇ

    • @penduaustralia
      @penduaustralia  Před 4 lety +1

      ਬਾਬਾ ਜੀ ਅਸੀ ਉਹ ਕਵਿਤਾਵਾਂ ਪੜੀਆਂ ਨਹੀ ਇਸ ਲਈ ਉਹਨਾਂ ਕਵਿਤਾਵਾਂ ਬਾਬਤ ਕੁੱਝ ਨਹੀ ਕਹਿ ਸਕਦੇ ਪਰ ਹਾਂ ਸਾਨੂੰ ਇੰਨਾਂ ਜਰੂਰ ਪਤਾ ਹੈ ਕਿ ਰਵਿੰਦਰਨਾਥ ਟੈਗੋਰ ਜਦੋਂ ਜ਼ਿੰਦਗੀ 'ਚ ਪਹਿਲੀ ਬਾਰ ਦਰਬਾਰ ਸਾਹਿਬ ਮੱਥਾ ਟੇਕਣ ਆਇਆ ਸੀ ਤਾਂ ਉਹ ਆਰਤੀ ਦਾ ਗਾਇਣ ਸੁਣ ਕੇ ਇੰਨਾ ਪ੍ਰਭਾਵਿਤ ਹੋਇਆ ਸੀ ਕਿ ਉਸਨੇ ਫੇਰ ਆਪਣੇ 3 ਦਿਨ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਸਨ ਅਤੇ ਉਹ 3 ਦਿਨ ਉਥੇ ਗੁਰਬਾਣੀ ਕੀਰਤਨ ਸਰਵਣ ਕਰਦਾ ਰਿਹਾ ਸੀ ਅਤੇ ਜਾਣ ਲੱਗੇ ਉਸਨੇ ਜੋ ਵਿਜ਼ਟਰ ਬੁੱਕ 'ਚ ਲਿਖਿਆ ਹੈ ਉਹ ਸੀ ਕਿ ਮੈਂ ਚਾਹਾਂਗਾ ਕਿ ਜੇਕਰ ਮੇਰਾ ਦੁਬਾਰਾ ਜਨਮ ਹੁੰਦਾ ਹੈ ਤਾਂ ਇੱਕ ਸਿੱਖ ਪਰਿਵਾਰ 'ਚ ਹੋਵੇ। ਜ਼ਿੰਦਗੀ 'ਚ ਬਹੁਤ ਸਾਰੇ ਇਨਸਾਨ ਗਲਤੀ ਵੀ ਕਰਦੇ ਹਨ। ਤੁਸੀ ਵੀ ਕੀਤੀਆਂ ਹੋਣਗੀਆਂ ਅਤੇ ਅਸੀ ਵੀ ਕਰਦੇ ਹਾਂ। ਪਰ ਗੁਰੂ ਜੀ ਨੇ ਸਿੱਖ ਨੂੰ ਹੁਕਮ ਕੀਤਾ ਹੈ ਕਿ ਉਹ ਕਿਸੇ ਦੇ ਅਵਗੁਣ ਨਾ ਦੇਖੇ ਬੱਸ ਸਿਰਫ ਉਸਦੇ ਗੁਣ ਦੇਖੇ ਤੇ ਉਹ ਗੁਣਾਂ ਦੀ ਸਾਂਝ ਪਾਵੇ ਅਤੇ ਅਸੀ ਉਸੇ ਵਿਚਾਰਧਾਰਾ ਤੇ ਯਕੀਨ ਰੱਖਦੇ ਹੋਏ ਉਸੇ ਗੁਣਾ ਦੀ ਸਾਂਝ ਪਾ ਰਹੇ ਹਾਂ। ਸਾਨੂੰ ਨਹੀ ਲੱਗਦਾ ਕਿ ਅਸੀ ਗੁਰੂ ਨਾਨਕ ਦੇਵ ਜੀ ਦੇ ਕਹੇ ਬੋਲਾਂ ਵੱਲ ਧਿਆਨ ਨਾ ਦੇਂਦੇ ਹੋਏ ਲੋਕਾਂ ਦੇ ਅਵਗੁਣਾ ਨੂੰ ਵਿਚਾਰਦੇ ਫਿਰੀਏ.....
      ਗੁਣਾ ਕਾ ਹੋਵੈ ਵਾਸੁਲਾ ਕਢਿ ਵਾਸੁ ਲਈਜੈ ॥
      ਜੇ ਗੁਣ ਹੋਵਨਿੑ ਸਾਜਨਾ ਮਿਲਿ ਸਾਝ ਕਰੀਜੈ ॥
      ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ ॥

    • @parshotambabaji4390
      @parshotambabaji4390 Před 4 lety

      Pendu Australia - Shining Hope Productions 🙏🙏🙏🙏🙏🙏🙏🙏🙏🙏🙏🙏🙏🙏🙏🙏

  • @manjitdhaliwal3413
    @manjitdhaliwal3413 Před 8 měsíci

    Just to clarify....Prof Punnu may meant to say Swedish academy not Swiss. These are two different countries.

  • @gurindersingh598
    @gurindersingh598 Před 4 lety +11

    Gandi ne guru gobind Singh g bare galat boleya c bot ਤੇ os te te bot bde gyane Principle Ganga Singh g ਨੇ ohna nu ohna de saraswati ashram vich ja k ਵਿਚਾਰਾਂ di ladai nal sharminda kr dinda c gandi ne loka vich aa k galti mani c

  • @ekamdeep5879
    @ekamdeep5879 Před 3 lety

    Yrr hd ho gyi jive tagour gorya di khushamad krda rya ove tusi ajj de hakmadi kr rye o Jan gan man da punjabi anuvad kro oky

  • @amardeepsinghbhattikala189

    Sat shri akal veer ji tusi eh kehdi drug lga diti hun reha ni janda professor sahib nu sune bina

  • @iqbalsinghbali18
    @iqbalsinghbali18 Před 3 lety

    Shiv Batalvi Hale tak Tusi koi gall nahi kiti bai

  • @kostadinosvirk2466
    @kostadinosvirk2466 Před 4 lety +2

    hindhu all way laing i dont trust this pepel all way agains sikh teling to world yuo vary true and right punnu is best man in the world becoz my fufer is punnu he vary good man long life sat sri akaal we learn from yuo thank yuo rabb rakha happy visakhi

  • @malaysiapunjabisingh
    @malaysiapunjabisingh Před 4 lety +2

    ਮਹਾਨ ਵਿਦਵਾਨ

  • @jugrajsinghsidhu8953
    @jugrajsinghsidhu8953 Před 4 lety +2

    Bai ji eh deso jur bapu harpal pannu ji de big brother da name ke ha comment ch deso jur bai g

  • @jagdevsingh4547
    @jagdevsingh4547 Před 11 měsíci

    add thodi gat karo

  • @sidhugurmeet9063
    @sidhugurmeet9063 Před rokem +1

    ਕਮਾਲ ਦੀਆ ਗੱਲਾਂ!

    • @NarinderSingh-gl7lo
      @NarinderSingh-gl7lo Před rokem

      ਦਿਲਚਸਪ ਗੱਲਾਂ ਪੰਨੂ ਸਾਹਿਬ ਦੀਆਂ