Joban Rutte Marna , Ki Puchhde O Haal Fakeeran Da , Thabba Ko Zulfan Waleya ਵਾਲਾ ਸ਼ਿਵ ਕੁਮਾਰ ਬਟਾਲਵੀ

Sdílet
Vložit
  • čas přidán 22. 07. 2023

Komentáře • 108

  • @user-jv2nl5uk1x
    @user-jv2nl5uk1x Před 8 měsíci +7

    ਸ਼ਿਵ ਇੱਕ ਸੰਪੂਰਣ ਇਨਸਾਨ ਸੀ ਅਤੇ ਹੈ ਸ਼ਿਵ ਦੀਆ ਕਵਿਤਾਵਾਂ ਵਿੱਚੋ ਕੀ ਪੁੱਛ ਦਿਉ ਹਾਲ ਫਕੀਰਾਂ ਦਾ ਦਿਲ ਨੂੰ ਟੁੰਬ ਜਾਂਦੀ ਹੈ ਇਹੋ ਜਿਹੇ ਕਵੀ ਬਾਰ ਬਾਰ ਨਹੀਂ ਪੈਦਾ ਹੁੰਦੇ 🙏🙏🙏🙏🙏

  • @BalwinderSingh-qx4lj
    @BalwinderSingh-qx4lj Před 18 dny

    ਅੱਜ ਅਸੀਂ ਜ਼ਿੰਦਗੀ ਸਮਾਜ ਦੇ ਹਰ ਪੱਖ ਦੇ ਦੁਨੀਆਂ ਭਰ ਚੋਂ ਜੋ ਮਹਾਨ ਲੇਖਕ ਦਾਰਸ਼ਨਿਕ ਦਾਨਸ਼ਵਰ ਗੁਰੂ ਭਗਤ ਸੂਰਵੀਰ ਸੁਧਾਰਕ ਦੇਖਦੇ ਹਾਂ ਉਨ੍ਹਾਂ ਨੂੰ ਸੀਸ ਝੁਕਾ ਕੇ ਸੇਧ ਲੈਂਦੇ ਹਾਂ। ਪਰ ਉਨ੍ਹਾਂ ਦੀ ਹਕੀਕੀ ਜ਼ਿੰਦਗੀ ਤੇ ਉਨ੍ਹਾਂ ਨਾਲ ਮੌਕੇ ਤੇ ਜੋਂ ਵਰਤਾਰਾ ਹੋਇਆ ਹੋਵੇਗਾ ਉਹ ਅਸੀਂ ਸ਼ਿਵ ਕੁਮਾਰ ਬਟਾਲਵੀ ਦੀ ਗੁਜਰੀ ਬੀਤੀ ਦੇਖਕੇ ਜਾਣ ਸਕਦੇ ਹਾਂ। ਅਸੀਂ ਦੁਨੀਆ ਦੀ ਇਕ ਮਹਾਨ ਸ਼ਖ਼ਸੀਅਤ ਦੇ ਚਸ਼ਮਦੀਦ ਗਵਾਹ ਤਾਂ ਹਾਂ ਹੀ।
    ਇਥੇ ਫੁਲ ਰੁਲ ਜਾਂਦੇ ਤੇ ਕੰਡਿਆਂ ਦੀ ਪੂਜਾ ਹੁੰਦੀ ਹੈ।

  • @baljitkaur5898
    @baljitkaur5898 Před 10 měsíci +13

    ਆਪਣੀਆਂ ਰਚਨਾਵਾਂ ਰਾਹੀਂ ਸਦਾ ਜਿੰਦਾ ਰਹਿਣਗੇ ਸ਼ਿਵ।

  • @SarbjitSingh-fi1zu
    @SarbjitSingh-fi1zu Před 16 dny

    Bhout vidya jankari veer g thanks
    ਬਹੁਤ ਮਾੜੀ ਕੀਤੀ ਦੋਸਤਾ ਨੇ ਅੰਤ ਸਮੇ ਮਿਲ ਤਾ ਲੇਦੇ ਕਿਉਕਿ ਸਰਾਬ ਪੀਣ ਵਾਲਿਆ ਦੇ ਦੋਸਤ ਅਕਸਰ ਛੱਡ ਜਾਦੇ ਨੇ।

  • @travellerboy7010
    @travellerboy7010 Před 10 měsíci +4

    ਕੁਦਰਤ ਸਦੀਆਂ ਚ ਪੈਦਾ ਕਰਦੀ ਆ ਇਹੋ ਜਿਹੇ ਫ਼ਨਕਾਰ ਕਿਸੇ ਸ਼ਾਇਰ ਨੇ ਇਹੋ ਜਿਹੇ ਸ਼ਖ਼ਸੀਅਤ ਲਈ ਕਿਹਾ
    वो लोग तुमने एक ही शोखी में खो दिए।
    पैदा किये थे चरख ने जो ख़ाक छानकर
    🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @rajkamboj9206
    @rajkamboj9206 Před 10 měsíci +22

    ਸ਼ਿਵ ਨੂੰ ਦਾਰੂ ਨੇ ਮਾਰਿਆ। ਓਹਦੀਆਂ ਰਚਨਾਵਾਂ ਬਹੁਤ ਵਧੀਆ ਸਨ।

    • @harryrod
      @harryrod Před 10 měsíci +6

      yaar main bilkul agree karda tohadi gall naal sharab hi kaaran si maot da par jehri cheejh andro khichdi bande nu te tangg kardi ohnu raaji karn vich sharaab ja koi vi nasha help karda oss time kyu ke neend chaonda hunda banda ke mainu kise treeke neend aaje . personal tajarbe cho gall dass reha .

    • @varundeep12
      @varundeep12 Před 10 měsíci +2

      bahana hi hunda mot da …. bus bande ne marr jana hunda

    • @gurjivansing909
      @gurjivansing909 Před 10 měsíci +4

      Nahi bai g shiv nu matlvi lokan ne mareya

  • @davinderrpanditt7089
    @davinderrpanditt7089 Před měsícem

    Thanks for sharing bhaji ❤❤

  • @kharbandasatish8755
    @kharbandasatish8755 Před 10 měsíci +3

    ਸ਼ਿਵ ਨੂੰ ਰੱਬ ਵੱਲੋਂ ਸ਼ਾਇਰੀ ਦੀ ਦਾਤ ਮਿਲੀ ਹੋਈ ਸੀ

  • @Rohit45279
    @Rohit45279 Před 8 měsíci +1

    Taqdeer tan saadi saukan si tadbeeran sathon na na hoyian ......
    Kde padhea si 1975 ch punjabi poetry ......ajj bi SHIV mere saahan vich jeonda hai ,.......kise sohni maa daa jaaya ....

  • @ranakaler7604
    @ranakaler7604 Před 5 měsíci

    ਵੀਰ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ ਜੀ, ਵਲੋਂ ਰਾਣਾ ਰਾਣੀਪੁਰੀਆ 1,,2,,2024,

  • @drkuldipsingh1400
    @drkuldipsingh1400 Před měsícem

    This happens usually with Grestest n Genius people like Shiv

  • @sehbazsingh2942
    @sehbazsingh2942 Před 10 měsíci +16

    ਸ਼ਿਵ ਕੁਮਾਰ ਨੇ ਬੈਂਕ ਵਿਚ ਵੀ ਨੌਕਰੀ ਕੀਤੀ ਇਹ ਤਾਂ ਦੱਸਿਆ ਹੀ ਨਹੀਂ ਮੇਰੇ ਪਿਤਾ ਦੇ ਚੰਗੇ ਦੋਸਤ ਸੀ ਸਾਨੂੰ ਸਾਰਾ ਪਤਾ ਇਹਨਾਂ ਬਾਰੇ

    • @GagandeepSingh-dg2lm
      @GagandeepSingh-dg2lm Před 9 měsíci

      Kehde Bank ch ji

    • @ranakaler7604
      @ranakaler7604 Před 5 měsíci +1

      ਵੀਰ ਜੀ ਤੁਸੀਂ ਦਸਿਆ ਕਿ ਸ਼ਿਵ ਮੇਰੇ ਪਿਤਾ ਜੀ ਦੇ ਦੋਸਤ ਸਨ, ਵੀਰ ਜੀ ਸ਼ਿਵ ਬਾਰੇ ਦਰਸ਼ਕਾਂ ਨੂੰ ਜਾਣਕਾਰੀ ਦਿੱਤੀ ਜਾਵੇ ਜੀ, ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਵਲੋਂ ਰਾਣਾ ਰਾਣੀਪੁਰੀਆ,1,,2,,2024,

    • @Omer-mb6ku
      @Omer-mb6ku Před měsícem

      Sir ji..kaddi muhlat Hove te ..do tin haraf kisey gal bare shiv ji di aithey v saanjhe kar laina. . Mehrbani 😃🙏

    • @sukhdevsingh1283
      @sukhdevsingh1283 Před 16 dny

      ​❤❤@@ranakaler7604

  • @karajsingh3698
    @karajsingh3698 Před 11 měsíci +6

    ਬਹੁਤ ਵਧੀਆ ਜਾਣਕਾਰੀ ਤੇ ਪੇਸ਼ਕਾਰੀ

  • @DeepsinghDeepsingh-bo4ns
    @DeepsinghDeepsingh-bo4ns Před 7 měsíci

    ਬਿਰਹਾ ਤੂੰ ਸੁਲਤਾਨ, ਸਭ ਤੋਂ ਪਹਿਲਾਂ ਬਾਬਾ ਫ਼ਰੀਦ ਜੀ ਨੇ ਲਿਖਿਆ।

  • @manjitsinghdhanota6063
    @manjitsinghdhanota6063 Před 10 měsíci

    ਬਹੁਤ ਸਾਰੇ ਇਸ ਦੁਨੀਆਂ ਦੇ ਬੰਦਿਆਂ ਦਾ ਲਿਖਿਆ ਤੇ ਰਿਕਾਰਡ ਹੋਇਆ ਸ਼ਿਵ ਕੁਮਾਰ ਦਾ ਹਾਲ ਜੀਵਨ ਤੇ ਰਹਿਣੀ ਬਹਿਣੀ ਵਾਰੇ ਸੁਣਿਆ।
    ਇਹ ਦੁਨੀਆਂ ਮਤਲਬ ਦੀ ਬੱਸ। ਉਹ ਲਿਖਾਰੀ ਗਾਇਕ ਵਧੀਆ ਹੈ ਸੀ। ਕਿਸੇ ਨੇ ਉਹਨੂੰ ਸ਼ੁਰੂ ਤੋਂ ਹੀ ਨਸ਼ੇ ਤੋਂ ਰੋਕਿਆ ਨਹੀਂ ਉਹ ਕੁਰਾਹੇ ਪੈਂਦਾ ਗਿਆ ਹਸ਼ਰ ਸਭ ਦੇ ਸਾਹਮਣੇ ਹੈ। ਜਿਵੇਂ ਅੱਜ ਨਿਕੰਮੇ ਲੋਕਾਂ ਦੇ ਨਸ਼ਿਆਂ ਦਾ ਇਕ ਆਪਣਾ ਦੌਰ ਹੈ ਅੰਤ ਮਾੜਾ ਹੈ :::::

  • @muhammadtahir-pd6mz
    @muhammadtahir-pd6mz Před 10 měsíci +3

    Maa jad v shiv Kumar daay pakistani pind kolon langhda wa shiv di kavita yad aa jandi a bathi waliay cambay dee dareay perana daa paraga pun daay yaad aa janda hi

  • @surjittoor856
    @surjittoor856 Před 10 měsíci +7

    During 61-63 I was studying in RN collegeNabha , where he too had allegedly studying less singing more , Heard Maye ni maye mein ikk Chhikra yaar yaar

  • @prits4157
    @prits4157 Před 10 měsíci +3

    Bhoute dunnia hundi matlab di ..... 😢😢 yarra bhouta yarr na banaia ker ..❤❤..marr ta sab na Jana....shiv ajj v jaunda lagda mannu ..

  • @amriknankamriteakhaidusarn3313
    @amriknankamriteakhaidusarn3313 Před 10 měsíci +4

    Man bhar ayea shiv kumar btalvi de khani sun k ,yr yr kehn wale akhir ch dohka de jandy han,shiv lokan de mna ch hmesh jinda rhe ga

  • @KamaljitKaur-np7wx
    @KamaljitKaur-np7wx Před 10 měsíci +6

    Waheguru ji kirpa kareo ji
    Both vadeya jankari te pashkari ❤

  • @Bhupi218
    @Bhupi218 Před měsícem

    ਦਾਰੂ ਵਾਲੇ ਯਾਰ ਦਾਰੂ ਤੱਕ ਹੀ ਹੁੰਦੇ ਨੇ।

  • @ranjeetsinghsandhu8635
    @ranjeetsinghsandhu8635 Před 10 měsíci +2

    ਵਾਹਿਗੁਰੂ 😢😢😢😢

  • @rajindersharma8445
    @rajindersharma8445 Před 6 měsíci +1

    Great Punjabi writer
    Soul of Punjabi poetry

  • @ginderkaur6274
    @ginderkaur6274 Před 10 měsíci +4

    Good personality

  • @GurpreetSingh-oo4vz
    @GurpreetSingh-oo4vz Před 11 měsíci +5

    What a wonderful personality

  • @baljitsingh7534
    @baljitsingh7534 Před 10 měsíci +2

    Very nice information

  • @vikrantsingh1559
    @vikrantsingh1559 Před 10 měsíci +1

    Shiv shiv hi c ohna varga kon hona 🙏🏼🙏🏼koi v nhi Syd Rabb nu ehi manjoor c.

  • @gopizirewala755
    @gopizirewala755 Před 7 měsíci +1

    ❤mere rabi usstad ne shiv
    Meri kl da khiyaal hai shiv
    Singer mai tikayo nhi ha
    Jive ustaad shiv ji keh gye
    Writer mai vo vikayo nhi hai

  • @Rohit45279
    @Rohit45279 Před 8 měsíci

    Ehde naal da Sohna dildaar sabna da yaar Kaadh kdon fer mil jaave ohna sajna dildaaran da TAPDA seena Thaare Apmi OS DAMDAR awaaz naal .......SHIV BATALVI DILAN DA MEHRAM .....BY KALA CHANDAN

  • @balwinderthind2650
    @balwinderthind2650 Před 10 měsíci

    ਬਹੁਤ ਵਧੀਆ ਪੇਸ਼ਕਾਰੀ। 👍

  • @jatindersingh1699
    @jatindersingh1699 Před 10 měsíci +1

    bahut khoob kiya tusi

  • @satindersingh4077
    @satindersingh4077 Před 10 měsíci

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ।

  • @sidhuanoop
    @sidhuanoop Před 10 měsíci

    Bahut vadhiya jankari sanjhi karn layi tehdilon bahut bahut dhanvad ji

  • @satpalsingh6600
    @satpalsingh6600 Před 10 měsíci +1

    Very nice explanation about Batalvi

  • @HarbansSingh-bf6ij
    @HarbansSingh-bf6ij Před 10 měsíci

    eho jahw jaaran nu ki karna aakhar kam na aaunh SHIV KOI NI BAN SAKDAVERY NICE VEER

  • @avtarsinghsohi3373
    @avtarsinghsohi3373 Před měsícem

    Wow 😢😢

  • @dogworld4931
    @dogworld4931 Před 11 měsíci +1

    Lannti nay oh duniavi dost jirray okhay walay sath chhad gya Birhaa da Sultan ishqay haakiki da itrr jnaatay ferdoos Shiv Kumar Batalvi ❤🙏🌹🌹

  • @gurmeetchaudhary9403
    @gurmeetchaudhary9403 Před 11 měsíci +1

    Very touching

  • @amanindersingh9182
    @amanindersingh9182 Před 9 měsíci +1

    Gargi Saab, where were U at last moments of Batalvi.!

  • @jatindersingh1699
    @jatindersingh1699 Před 10 měsíci

    wa ji wa

  • @gurpreetsingh-ig7jv
    @gurpreetsingh-ig7jv Před 8 měsíci

    Mai Patiala to ha, ena dildaar Insaan batle da hi ho sakda..

  • @guneetjawanda7600
    @guneetjawanda7600 Před 10 měsíci

    True

  • @ashokklair2629
    @ashokklair2629 Před 10 měsíci +4

    ਠੀਕ ਹੈ! ਬਟਾਲਵੀ ਜੀ ਨੇ ਦੁਨੀਆਵੀ ਸ਼ੌਹਰਤ ਜਰੂਰ ਕਮਾਈ ਸੀ।
    ਪਰ ਰੂਹਾਨੀਅਤ, & ਰੱਬ ਦੇ **(ਨਾਮੁ)** ਦੀ ਘਾਟ ਹੋਣ ਕਰਕੇ, ਆਖੀਰ ਸਮੇ ਇਕੱਲਾ ਮਹਿਸੂਸ ਹੋਇਆ।

    • @dilshauksinghbalbal5264
      @dilshauksinghbalbal5264 Před 9 měsíci +1

      Right sir

    • @Omer-mb6ku
      @Omer-mb6ku Před měsícem

      It could one of the more subtle reasons...but I think the people killed him...he wasn't meant for them...he was much too brittle much too sensitive..he was a poet at heart ..that's why he rose to such heights...Punjab has a long history of betraying friends.and not to say it hasn't produced great friendships..but still..its a cultural nuance ...his was not the first or last saga of being abandoned by the people he loved the most..sad indeed.

  • @manojbharti5962
    @manojbharti5962 Před 5 měsíci

    True poet😢

  • @rakeshkansra3846
    @rakeshkansra3846 Před 10 měsíci

    Right said bro

  • @NirmalSingh-ys7wz
    @NirmalSingh-ys7wz Před 10 měsíci +3

    ਸ਼ਰਾਬ ਪੀਣ ਵਾਲੇ ਬੰਦੇ ਲੋਕਾਂ ਲੲੀ ਰੋਲ ਮਾਡਲ ਨਹੀ ਹੋ ਸਕਦੇ। ਸਾਡੇ ਮਹਾਨ ਕੁਰਬਾਨੀ ਵਾਲਿਅਾ ਨੂੰ ਸਕੂਲੀ ਸਿਲੇਬਸ ਚੋਂ ਬਾਹਰ ਕਰਕੇ ਨਛੇੜੀ ਦੀਅਾਂ ਲਿਖਤਾਂ ਨੂੰ ਮੋਹਰੀ ਕੀਤਾ ਗਿਅਾ। ਕੀ ਕਰਤਾਰ ਸਿੰਘ ਸਰਾਭੇ ਦੀਅਾਂ ਲਿਖਤਾ ਘਟੀਅਾ ਸਨ। ਕੀ ਬੀਬੀ ਦੁਰਗਾ ਭਾਬੀ ਦਾ ੲਿਤਿਹਾਸ ਮਾੜਾ ਹੈ। ਮੂਸੇ ਵਾਲਾ ਤਾਂ ਲਿਖਦੈ ਕਿ ਮਿਰਜ਼ੇ ਦਾ ਅਲੱਗ ਰੁਤਬਾ ਪਰ ਦੁੱਲੇ- ਜੱਗੇ-ਸੁੱਚੇ ਨੂੰ ਨਹੀੰ ਛੋਹ ਸਕਦਾ। ਵੈਲੀ ਬੰਦਾ ਕਰੇ ਨਾ ਜਨਾਨੀਬਾਜ਼ੀਅਾ ਪਰ ਅਾਸ਼ਕ ਰੰਨਾਂ ਦਾ ਵੈਲੀ ਹੋ ਨੀ ਸਕਦਾ।

  • @jeetasingh9510
    @jeetasingh9510 Před 11 měsíci +3

    Nanak duniya kaisi hoyi
    Salik mit na rahya koi

  • @manojbharti5962
    @manojbharti5962 Před 5 měsíci

    Kya baat he 😢

  • @GouravKumar-fq9wr
    @GouravKumar-fq9wr Před 10 měsíci

    Aj kal koi yar nhi sab yar passe de ne

  • @guneetjawanda7600
    @guneetjawanda7600 Před měsícem

    Yaara da year c

  • @jatindersingh1699
    @jatindersingh1699 Před 10 měsíci +1

    Punjabi University Patiala ch

  • @subhashmahajan5902
    @subhashmahajan5902 Před měsícem

    Virha ne ik naujawan nu shayer baniya per Sharab ne us nu khatam ker ditta. No doubt, he was a Sultan of Virha but he ruined his life.

  • @Prabh07447
    @Prabh07447 Před 10 měsíci

    Geona bohut muskil hunda

  • @jatindersingh1699
    @jatindersingh1699 Před 10 měsíci

    mai shiv de wife te beti nu miliyan se

    • @singhgidda1
      @singhgidda1 Před 9 měsíci

      ਕਿਥੇ ਆ ਦੋਵੇਂ

  • @hiramusicacademymorinda9183
    @hiramusicacademymorinda9183 Před 9 měsíci

    ❤❤❤❤

  • @rishikanwar7557
    @rishikanwar7557 Před 9 měsíci

    Bhai bahut achi video hao 😢😢 par ye punjab k upar daag rhega k itne bade shayar ki birasat ko sambhal ni paya ...diaries jlaa di records delete kra dia 😢😢😢😢

    • @Omer-mb6ku
      @Omer-mb6ku Před měsícem

      Punjab per daagh he hai aur he keya..ye sirf madari log hen..kea paar kea raar...ye ilaka he AISA he..Jo log 1000 saal sath Reh ker bhe ..jaate wakkt ikk dosre ke lakhon jii maar dye woh kea Lokai hogi??🙏Shiv ghareeb da Ki ban.na c ..Malak odhi rooh nu sakoon Davey.

  • @jiwansinghazrot7567
    @jiwansinghazrot7567 Před 10 měsíci +1

    Shorat nu sambhalan Bahut Aoukha hai.

  • @user-pl8oq1px3v
    @user-pl8oq1px3v Před 10 měsíci

    Artist should keep themself from people who want to spoil them n their Art.
    Yez zamaana na kisi ka hua hai na hi hoga.
    No.1 is always alone.

  • @rameshkumar-tr2gj
    @rameshkumar-tr2gj Před 2 měsíci

    rnj lagda
    panjab de heere kisse wari wari
    khoh lye hon

  • @satpalsingh127
    @satpalsingh127 Před 10 měsíci +2

    Likhtan vicho navekli
    Likhat vala writer c afsoos

  • @pb-35
    @pb-35 Před 10 měsíci +1

    😢shiv nu daru le betha

  • @user-xo3sm5qg2i
    @user-xo3sm5qg2i Před 10 měsíci

    Moorkh bands si

  • @SurjeetSingh-pm3nf
    @SurjeetSingh-pm3nf Před 10 měsíci

    Shiv kumar punjabi da sardar hai...Frangi singh Asr. ...

  • @JagdishSingh-mv7og
    @JagdishSingh-mv7og Před 10 měsíci

    ਇਹ ਸਵੀਕਾਰ ਕੀਤਾ ਜਾਂਦਾ ਹੈ ਕਿ ਉਹ ਇੱਕ ਮਹਾਨ ਲੇਖਕ ਸੀ। ਤੁਹਾਨੂੰ ਸਾਰਿਆਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਉਸ ਵਿੱਚ ਬੁਨਿਆਦੀ ਚਰਿੱਤਰ ਦੀ ਵੀ ਘਾਟ ਸੀ, ਉਹ ਸ਼ਰਾਬੀ ਸੀ, ਸਿੱਖ ਧਰਮ ਨੇ ਇਸ ਤਰ੍ਹਾਂ ਦੇ ਕਰਮਾਂ ਦੀ ਨਿੰਦਾ ਕੀਤੀ ਹੈ। ਟੁੱਟੇ ਹੋਏ ਰਿਕਾਰਡ ਨੂੰ ਦੁਹਰਾਉਣਾ ਬੰਦ ਕਰੋ, ਉਹ ਆਪਣੀਆਂ ਬੁਰੀਆਂ ਆਦਤਾਂ ਕਾਰਨ ਮਰ ਗਿਆ ਹੈ.

    • @ashokklair2629
      @ashokklair2629 Před 10 měsíci

      ਵਾਹ: ਜੱਜ ਸਿੰਘ ਜੀ!
      ਠੀਕ ਹੈ! ਬਟਾਲਵੀ ਜੀ ਨੇ ਦੁਨੀਆਵੀ ਸ਼ੌਹਰਤ ਜਰੂਰ ਕਮਾਈ ਸੀ।
      ਪਰ ਰੂਹਾਨੀਅਤ, & ਰੱਬ ਦੇ **(ਨਾਮੁ)** ਦੀ ਘਾਟ ਹੋਣ ਕਰਕੇ, ਆਖੀਰ ਸਮੇ ਇਕੱਲਾ ਮਹਿਸੂਸ ਹੋਇਆ।

    • @JagdishSingh-mv7og
      @JagdishSingh-mv7og Před 10 měsíci

      @@ashokklair2629 ਵੀਰ ਜੀ, ਤੁਸੀਂ ਸਹੀ ਕਹਿ ਰਹੇ ਹੋ, ਪੰਜਾਬ ਅਤੇ ਪੰਜਾਬੀ ਮੁਸੀਬਤ ਵਿੱਚ ਹਨ ਕਿਉਂਕਿ ਇਹ ਅਖੌਤੀ ਆਗੂ ਸਿਰਫ ਅਧਰਮ ਅਤੇ ਅਸੂਰੀ ਵਿਚਾਰਾਂ ਨੂੰ ਉਤਸ਼ਾਹਤ ਕਰਦੇ ਹਨ। ਇਹ ਲੋਕ ਇਨ੍ਹਾਂ ਤੱਥਾਂ ਨੂੰ ਨਜ਼ਰਅੰਦਾਜ਼ ਕਰਦੇ ਹਨ ਕਿ ਉਨ੍ਹਾਂ ਦੇ ਬਹੁਤ ਸਾਰੇ ਨਾਇਕਾਂ ਵਿੱਚ ਜੀਵਨ ਵਿੱਚ ਬੁਨਿਆਦੀ ਧਰਮੀ ਕਿਰਦਾਰਾਂ ਦੀ ਘਾਟ ਸੀ।

  • @rashpalsingh8767
    @rashpalsingh8767 Před 10 měsíci +1

    ਪੰਜਾਬੀਆਂ ਦੀ ਬਦਕਿਸਮਤੀ ਇਹੋ ਹੈ ਕਿ ਸਾਡੀ ਨੌਜਵਾਨੀ ਨੇ ਗੁਰੂ ਸਾਹਿਬ ਜੀ ਦੇ ਸਿਧਾਂਤਾਂ ਨੂੰ ਛੱਡ ਕੇ ਨਸ਼ੇੜੀਆਂ,ਚੋਰ ਉਚੱਕਿਆਂ,ਗੰਦੇ ਆਚਰਨ ਵਾਲੇ ਮੁੰਡੇ ਕੁੜੀਆਂ ਹੀਰਾਂ ਰਾਂਝਿਆਂ ਨੂੰ ਆਪਣੇ ਰੋਲ ਮਾਡਲ ਬਣਾਇਆ। ਇਸੇ ਕਰ ਕੇ ਉਸਦੀ ਸਜ਼ਾ ਭੁਗਤ ਰਹੇ ਹਾਂ। ਸ਼ਿਵ ਕੁਮਾਰ ਬਤੌਰ ਕਵੀ ਬਹੁਤ ਚੰਗਾ ਹੈ ਪਰ ਮਾੜੀਆਂ ਆਦਤਾਂ ਕਰ ਕੇ ਸਿਹਤ ਦਾ ਧਿਆਨ ਨਹੀਂ ਰੱਖ ਸਕਿਆ।ਬੇ- ਵਕਤ ਚਲਾ ਗਿਆ।

    • @hardeepkumar3534
      @hardeepkumar3534 Před 6 měsíci

      22 ji ki pata es duniya ne hi usnu nashe karan lyi majbur kita howe !
      Baki panje ungliya ekko jihya nhi hundiya

  • @kewalpreet4607
    @kewalpreet4607 Před 10 měsíci

    Matlavi.yar.se.sare

  • @janakrajbatwal6614
    @janakrajbatwal6614 Před 10 měsíci

    Sade. Batala da si. Sano. Man. Karda. Ha

  • @markgill7284
    @markgill7284 Před 9 měsíci

    Piyali de yaar je kar Shiv nu shad gay ta fir aam loka nu kyo nahi shad sakde.

  • @atmabrar6719
    @atmabrar6719 Před 10 měsíci

    It was his fault tobe drunk always though he was a great poet

  • @paramjitrayat6369
    @paramjitrayat6369 Před 9 měsíci

    No comments

  • @parkashbaweja4121
    @parkashbaweja4121 Před 10 měsíci +2

    Hopeless life . Nothing inspiring to learn from a man like Shiv. A song like
    "Asan tan joban rute marna" should be discarded

  • @krishnagarg3356
    @krishnagarg3356 Před měsícem

    Ki koi sambhal wala nahi si

  • @parkashbaweja4121
    @parkashbaweja4121 Před 10 měsíci +1

    Nothing to learn from Shiv Baralvi's life. He was irresponsible prophet of doom
    His song "asan tan joban rute marna" does not inspire the youth. It has no place in life. It should be discarded. Instead it should be replaced by "asan tan har rute agey WADHNA, MEHNAT KARNI, PARIVAR te DESH di PARFULTA vich HISSA PAUNA" . sorry if some people don't like what I have said, but I stand by my words

    • @somparkash7851
      @somparkash7851 Před 10 měsíci

      Thank you,Agree with you,my brother dyed with alcohol .

  • @Love_Affairs
    @Love_Affairs Před 10 měsíci

    Udta Punjab since 1960… 😂 next upcoming movie based on life or this man

    • @user-oy3wj7lh6r
      @user-oy3wj7lh6r Před 5 měsíci

      ਲੈ ਦੱਸ ਕੀ ਕਰੂ ਬੰਦਾ ਉਹ ਗੱਲ ਸਮਝ ਇਹ ਆਤਮ ਚਿੰਤਨ ਵਾਲਿਆਂ ਦੀ ਗੱਲ ਹੈ ਦੰਦ ਕੰਡਦਾ ਵੱਡਾ ਅੰਗਰੇਜ਼ ਬੇਸੱਮਝ 😂

  • @sharmaji-ck4uy
    @sharmaji-ck4uy Před 10 měsíci +1

    Nasha. Koi vi hove. Banda. Da. End mout. Hi hai

  • @yogpaulsingh274
    @yogpaulsingh274 Před 10 měsíci

    Tusi shiv shiv kare jande o,sab to ghatiya aadmi ,shayar ghat te aashiq jaida,rahi gall marn di,aaj 16 16 sall de bache nasha kar mar rahe aa,

  • @ER_Baba108
    @ER_Baba108 Před 10 měsíci +1

    Sahi gal eh main v aap eh dukh handaya. Yaari dosti bohat jayda c . Bohat yaar c bhrava varge jinha nu bhraa bhraa kehnde te oh mainu. Yaara diya ladayia apne serr layia. Main aap ta gharo jayda paise wala nahi c . Par yaar dost sab paise wale. Jaddo kuch karan da time c ohda keeta ni lagda c apne yaar heige aa. Study +2 krke shad ti yaara krke. Main bohat intelligent c study cho 10 th ch top keeta c district jalandhar ch 2007 ch. Time beetda gya saare yaar set ho gye holi holi koyi bahar chal gya jinha diya shop c ohna business khol laye. Saade kol na business c na zameen. Middle class family cho c. Har yaar kehnda bhraa koyi ni bahar ja len de tera bhraa tanu sadna pehla ja ke. Par holi holi phn krno v hat gye. Aithe aunde mooh ghuma ke langde c. Jive main kujj mang kena ohna toh😢. Frr akal ayi ke kaka aithe matlav de ne yaar je kum aa ta bhraa nahi ta koyi kujj ni. Jinna kayi jail gya. Badnami khatti, dushmani mull layia kujj ni. Thodi mehnat krke kum sikheya computers it line da. Hun kum krda apna. Rabb ne bohat dimaag dita c use ni keeta ohdo yaar hi c sab kujj. Je ohdo koyi vadia study kr lenda hun nu 1 ya 2 lakh di job honi c kol. Main dekho veer g CZcams toh it da kum sikheya te app study krke kum sikheya. Mere kol koyi degree diploma ni. Par frr v thik thaak income ho jaandi. Par ek slaah jrur dinda ke yaari dosti ch blind na hovo. End ch life apne serr te hi katni peni. Jo tussi life ch study keeti ya sikheya us base te hi tuhadi value aa kise yaar dost ne ni rotti den auna ghar na ho koyi dinda kyunki har kise di apni life aa. Ek kahawat v dinda aithe kehnde zindagi ta apne paira te jee jandi aa hora te modeya te janaze chake jande aa. So bhai aithe aap hi krna pena. Baki batalavi ji v yaara dost nu hi sab kujj samajh baithe te end ch ikalle reh gye c.

    • @TilakRaj-pp1pg
      @TilakRaj-pp1pg Před 9 měsíci +1

      Veer ji shiv kumar di jivni bare video dekhda c.pr teri haddbiti pd k mere khud dimag ch ik tra di film bn k ghumman lg pyi.i agree with you brother.

    • @ER_Baba108
      @ER_Baba108 Před 9 měsíci

      @@TilakRaj-pp1pg thik aa veer main har kise nu ehi salaah life ch app kujj jrur kro. kise te depend na raho. Thik aa yaari dosti v rakho par aap jrur settle hobo. Nahi ta bohat examples aa aithe jina apni life khraab kr layi. Baki dhanwaad veer tuhada tussi meri story samji. Sachi veer meri life de ehne qisse ne shayid poori book likh dava . Kyunki meri life toh kise nu sikhan nu mil sakda. Kis trah apniya galtiya naal hi assi apni life khraab kar baithde aa. Sanu v kise time family samjhondi c but samjhe ni. Jis trah mashi pathar chatt ke murdi aap hi akal aundi.

    • @TilakRaj-pp1pg
      @TilakRaj-pp1pg Před 9 měsíci

      Bhaji tuc city to khas ho ja pind to.apna number de skde ho.

    • @ER_Baba108
      @ER_Baba108 Před 9 měsíci

      @@TilakRaj-pp1pg veer main jalandhar toh aa Rama mandi toh. Baki veer main number ni de sakda kyun veer tahanu pata social media te number share ho janda baki tahanu pata hi aa janta da .

    • @TilakRaj-pp1pg
      @TilakRaj-pp1pg Před 9 měsíci +1

      @@ER_Baba108 ok bhaji.awaz Punjab di da Lovepreet singh di awaz. Vich. PUNJAB ... title song suneo...mera likhea geet e...

  • @daljeetsingh3195
    @daljeetsingh3195 Před 11 měsíci +2

    ਬਹੁਤ ਵਧੀਆ ਜਾਣਕਾਰੀ ਦਿੱਤੀ