Punjabi Sahit
Punjabi Sahit
  • 66
  • 195 913
ਦੀਦੀ ਤੂੰ ਸਾਹਿਤ ਦੀ ਇੰਦਰਾ ਗਾਂਧੀ ਏ - ਸ਼ਿਵ ਦਾ ਅ੍ਰੰਮਿਤਾ ਪ੍ਰੀਤਮ ਨੂੰ ਲਿਖਿਆਂ ਖਤ | Punjabi Sahit | Shiv |
#shivkumarbatalvi #amritapritam #surjitpatar
ਦੀਦੀ ਤੂੰ ਸਾਹਿਤ ਦੀ ਇੰਦਰਾ ਗਾਂਧੀ ਏ - ਸ਼ਿਵ ਦਾ ਅ੍ਰੰਮਿਤਾ ਪ੍ਰੀਤਮ ਨੂੰ ਲਿਖਿਆਂ ਖਤ | Punjabi Sahit | Shiv |
Story of shiv kumar batalvi
Interview of shiv kumar batalvi
Poetry of shiv kumar batalvi
Song of shiv kumar batalvi
Amrita pritam interview
Amrita pritam poetry
zhlédnutí: 480

Video

Surjit Patar ਦੀ ਜਿੰਦਗੀ ਵਿੱਚ ਦਰਬਾਰ ਸਾਹਿਬ ਦਾ ਕੀ ਰੋਲ ਰਿਹਾ ਤੇ ਕਿਵੇ ਵਿਆਹ ਤੋਂ ਪਹਿਲਾਂ ਅਪਣੀ ਪਤਨੀ ਨੂੰ ਮਿਲੇ
zhlédnutí 1,5KPřed měsícem
#surjitpatar #shivkumarbatalvi #amritapritam Surjit Patar ਦੀ ਜਿੰਦਗੀ ਵਿੱਚ ਦਰਬਾਰ ਸਾਹਿਬ ਦਾ ਕੀ ਰੋਲ ਰਿਹਾ ਤੇ ਕਿਵੇ ਵਿਆਹ ਤੋਂ ਪਹਿਲਾਂ ਅਪਣੀ ਪਤਨੀ ਨੂੰ ਮਿਲੇ #punjabi #poetry #kavita #shyari story of surjit patar poet of punjab
Shiv ਰੋਂਦਾ ਤੇ ਹਾਕਾਂ ਮਾਰਦਾ ' ਮੈਂ ਕੱਲਾ ਰਹਿ ਗਿਆਂ ' ਯਾਰਾਂ ਤੇ ਪੈਸੇ ਲੁਟਾਉਣ ਵਾਲਾ ਗਰੀਬੀ ਨਾਲ ਜੂਝਦਾ ਮਰਿਆ
zhlédnutí 411Před měsícem
#shivkumarbatalvi Shiv ਰੋਂਦਾ ਤੇ ਹਾਕਾਂ ਮਾਰਦਾ ' ਮੈਂ ਕੱਲਾ ਰਹਿ ਗਿਆਂ ' ਯਾਰਾਂ ਤੇ ਪੈਸੇ ਲੁਟਾਉਣ ਵਾਲਾ ਗਰੀਬੀ ਨਾਲ ਜੂਝਦਾ ਮਰਿਆ shiv kumar batalvi poetry shiv kumar batalvi songs
ਇਕ ਖ਼ਤ Shiv Kumar Batalvi ਦੇ ਨਾਮ , ਜਿਸ ਹਮਦਰਦ ਨੇ ਕਿਹਾ ਸੀ ਸ਼ਿਵ ਨੂੰ ਸਟੇਜ ਤੇ ਨਾ ਚੜ੍ਹਨ ਦਿੱਤਾ ਜਾਵੇ ਉਸ ਨੇ…
zhlédnutí 171Před 2 měsíci
#shivkumarbatalvi #punjabisahit #balrajsahni #ajit #newspaper ਇਕ ਖ਼ਤ Shiv Kumar Batalvi ਦੇ ਨਾਮ , ਜਿਸ ਜਮਦਰਦ ਨੇ ਕਿਹਾ ਸੀ ਸ਼ਿਵ ਨੂੰ ਸਟੇਜ ਤੇ ਨਾ ਚੜ੍ਹਨ ਦਿੱਤਾ ਜਾਵੇ ਉਸ ਨੇ ਸਭ ਤੋਂ ਵੱਧ ਵੈਣ ਪਾਏ
ਜੇ ਤੁਹਾਡੇ ਤੋਂ ਮੇਰੀ ਉਦਾਸੀ ਨਹੀਂ ਵੇਖੀ ਜਾਂਦੀ ਤਾਂ ਮੈਨੂੰ ਖਤਮ ਕਰ ਦੇਵੋ :- Shiv Kumar Batalvi
zhlédnutí 285Před 5 měsíci
#shivkumarbatalvi #punjabisahit ਜੇ ਤੁਹਾਡੇ ਤੋਂ ਮੇਰੀ ਉਦਾਸੀ ਨਹੀਂ ਵੇਖੀ ਜਾਂਦੀ ਤਾਂ ਮੈਨੂੰ ਖਤਮ ਕਰ ਦੇਵੋ :- Shiv Kumar Batalvi life story of shiv kumar batalvi
UK ਤੋਂ ਵਾਪਸ ਆ ਕੇ ਸ਼ਿਵ ਹਸਪਤਾਲ ਵਿਚ ਮੁਰਦਾ ਬਣ ਚੁੱਕਾ ਸੀ, Shiv ਦੇ ਚਿਹਰੇ ਦੀ ਰੰਗਤ ਬਦਲ ਚੁੱਕੀ ਸੀ
zhlédnutí 252Před 6 měsíci
#shivkumarbatalvi #amritapritam #punjabisahit #poetry UK ਤੋਂ ਵਾਪਸ ਆ ਕੇ ਸ਼ਿਵ ਹਸਪਤਾਲ ਵਿਚ ਮੁਰਦਾ ਬਣ ਚੁੱਕਾ ਸੀ, Shiv ਦੇ ਚਿਹਰੇ ਦੀ ਰੰਗਤ ਬਦਲ ਚੁੱਕੀ ਸੀ Shiv kumar batalvi
ਪਿੰਡ ਵਿਚ ਚਰਚਾ ਸੀ ਕਿ ਮੁੰਡਾ ਨਜਾਇਜ ਔਲਾਦ ਹੈ, ਸੁਪਨੇ ਵਾਲਾ ਬਲਾਤਕਾਰ ਹੱਡੀ ਵਾਪਰ ਗਿਆ Shiv Kumar Batalvi #shiv
zhlédnutí 289Před 6 měsíci
#shivkumarbatalvi #punjabisahit ਪਿੰਡ ਵਿਚ ਚਰਚਾ ਸੀ ਕਿ ਮੁੰਡਾ ਨਜਾਇਜ ਔਲਾਦ ਹੈ, ਸੁਪਨੇ ਵਾਲਾ ਬਲਾਤਕਾਰ ਹੱਡੀ ਵਾਪਰ ਗਿਆ Shiv Kumar Batalvi #shiv #lifestory #realstory #punjabipoetry #poetry
ਸਾਹਿਰ ਲੁਧਿਆਣਵੀ ਬੰਬਈ ਜਾ ਕੇ ਉੱਲੂ ਦਾ ਪੱਠਾ ਹੋ ਗਿਆ :- Shiv Kumar Batalvi | Punjabi Sahit |
zhlédnutí 966Před 6 měsíci
#shivkumarbatalvi #sahirludhianvi ਸਾਹਿਰ ਲੁਧਿਆਣਵੀ ਬੰਬਈ ਜਾ ਕੇ ਉੱਲੂ ਦਾ ਪੱਠਾ ਹੋ ਗਿਆ :- Shiv Kumar Batalvi | Punjabi Sahit | poetry of shiv kumar batalvi
Amrita Pritam ਨੇ ਮੇਰੀ ਨਜ਼ਮ ਛਾਪ ਕੇ, ਮੈਨੂੰ ਰਸਾਲਾ ਨਹੀਂ ਭੇਜਿਆ :- Shiv Kumar Batakvi
zhlédnutí 686Před 6 měsíci
#shivkumarbatalvi #amritapritam story of shiv kumar Amrita Pritam ਨੇ ਮੇਰੀ ਨਜ਼ਮ ਛਾਪ ਕੇ, ਮੈਨੂੰ ਰਸਾਲਾ ਨਹੀਂ ਭੇਜਿਆ :- Shiv Kumar Batakvi poem of shiv kumar batalvi songs of shiv kumar batalvi #punjabisahit #poetry
Shiv Kumar Batalvi ਸਾਨੂੰ ਕਿਸੇ ਕੰਜਰ ਨੇ ਨਹੀਂ ਪੁੱਛਿਆ,ਇਹ ਕਲ੍ਹ ਦਾ ਛੋਕਰਾ ,ਇਹਦੀ ਆਕੜ ਨਹੀਂ ਮਾਨ
zhlédnutí 626Před 7 měsíci
Shiv Kumar Batalvi ਸਾਨੂੰ ਕਿਸੇ ਕੰਜਰ ਨੇ ਨਹੀਂ ਪੁੱਛਿਆ,ਇਹ ਕਲ੍ਹ ਦਾ ਛੋਕਰਾ ,ਇਹਦੀ ਆਕੜ ਨਹੀਂ ਮਾਨ #shivkumarbatalvi #punjabisahit #lifeofshivkumar
ਮੈਂ ਪੈਰਾਂ ਭਾਰ ਖੜੀ,ਪੋਟਿਆਂ ਨਾਲ,ਉਂਗਲਾਂ ਨਾਲ, ਤਲੀਆਂ ਨਾਲ "ਸਾਹਿਰ" ਦੀ ਛਾਤੀ ਮਲਦੀ ਰਹੀ :- Amrita Pritam
zhlédnutí 515Před 8 měsíci
ਮੈਂ ਪੈਰਾਂ ਭਾਰ ਖੜੀ,ਪੋਟਿਆਂ ਨਾਲ,ਉਂਗਲਾਂ ਨਾਲ, ਤਲੀਆਂ ਨਾਲ "ਸਾਹਿਰ" ਦੀ ਛਾਤੀ ਮਲਦੀ ਰਹੀ :- Amrita Pritam #punjabisahit
ਸਾਹਿਰ ਦਾ ਸਾਥ ਨਿਖੜਦਾ ਪਿਆ ਸੀ , ਮੈਂ ਰੌਂਦੀ ਰੌਂਦੀ ਹੱਸ ਪੈਂਦੀ :- Amrita Pritam | Punjabi Sahit
zhlédnutí 951Před 8 měsíci
ਸਾਹਿਰ ਦਾ ਸਾਥ ਨਿਖੜਦਾ ਪਿਆ ਸੀ , ਮੈਂ ਰੌਂਦੀ ਰੌਂਦੀ ਹੱਸ ਪੈਂਦੀ :- Amrita Pritam | Punjabi Sahit ਉਹ ਇਕ ਗੀਤ ਸੀ, ਜੋ ਉਹ ਪਹਾੜਣ ਬੜੇ ਲੋਰ ਵਿਚ ਗੌਂਦੀ - ਦੁਖਾਂ ਵਾਲਾ ਡੱਲੜੂ ਤੂੰ ਮੇਰੇ ਕੰਨੇ ਦੇਈਦੇ, ਤੇ ਹੋਈ ਜਾ ਅਗਾੜੀ ਮੇਰੇ ਮਾਹਣੂਆਂ.... #amritapritam #sahirludhianvi #punjabisahit
ਸ਼ਿਵ ਕਵੀ ਬਿਲਕੁਲ ਨਹੀਂ, ਉਹ ਹੋਰਾਂ ਤੋਂ ਲਿਖਵਾਉਂਦਾ ਕਵਿਤਾਵਾਂ,ਪੈਸੇ ਦੇ ਕੇ ਰਸਾਲਿਆਂ ਚ ਲਗਵਾਉਂਦਾ ਕਵਿਤਾਵਾਂ
zhlédnutí 550Před 8 měsíci
ਸ਼ਿਵ ਕਵੀ ਬਿਲਕੁਲ ਨਹੀਂ, ਉਹ ਹੋਰਾਂ ਤੋਂ ਲਿਖਵਾਉਂਦਾ ਕਵਿਤਾਵਾਂ,ਪੈਸੇ ਦੇ ਕੇ ਰਸਾਲਿਆਂ ਚ ਲਗਵਾਉਂਦਾ ਕਵਿਤਾਵਾਂ Shiv kumar batalvi #shivkumarbatalvi shiv kumar batalvi shiv kumar batalvi interview full shiv kumar batalvi songs shiv kumar batalvi poetry shiv kumar batalvi interview shiv kumar batalvi ki puchde haal fakiran da shiv kumar batalvi shayari shiv kumar batalvi ik kudi shiv kumar batalvi biography shiv ku...
ਮੈਂ ਸਾਹਿਰ ਨੂੰ ਆਖਰੀ ਖ਼ਤ ਲਿਖਿਆ ਪਰ ਉਹਨੇ ਪੜ੍ਹਿਆ ਨਹੀਂ, ਇਮਰੋਜ਼ ਵੀ ਮੈਨੂੰ ਛੱਡ ਕੇ ਮੁੰਬਈ ਚਲੇ ਗਿਆ Amrita Priram
zhlédnutí 1,6KPřed 8 měsíci
ਮੈਂ ਸਾਹਿਰ ਨੂੰ ਆਖਰੀ ਖ਼ਤ ਲਿਖਿਆ ਪਰ ਉਹਨੇ ਪੜ੍ਹਿਆ ਨਹੀਂ, ਇਮਰੋਜ਼ ਵੀ ਮੈਨੂੰ ਛੱਡ ਕੇ ਮੁੰਬਈ ਚਲੇ ਗਿਆ Amrita Priram #amritapritam #punjabisahit
Shah Di Kanjri Amrita Pritam ਸ਼ਾਹ ਦੀ ਕੰਜਰੀ | Punjabi sahit |
zhlédnutí 587Před 8 měsíci
Shah Di Kanjri Amrita Pritam ਸ਼ਾਹ ਦੀ ਕੰਜਰੀ | Punjabi sahit |
ਮੈਂ ਸ਼ਿਵ ਨੂੰ ਕਵਿਤਾ ਲਿਖਣੀ ਸਿਖਾਈ ਕਹਿਣ ਵਾਲੇ ਨੇ 15 ਕਿਤਾਬਾਂ ਲਿਖੀਆਂ,ਓਹਨੂੰ ਕੋਈ ਨਹੀਂ ਜਾਣਦਾ #shivkumarbatalvi
zhlédnutí 228Před 8 měsíci
ਮੈਂ ਸ਼ਿਵ ਨੂੰ ਕਵਿਤਾ ਲਿਖਣੀ ਸਿਖਾਈ ਕਹਿਣ ਵਾਲੇ ਨੇ 15 ਕਿਤਾਬਾਂ ਲਿਖੀਆਂ,ਓਹਨੂੰ ਕੋਈ ਨਹੀਂ ਜਾਣਦਾ #shivkumarbatalvi
Shiv Kumar Batalvi 's Shikra Yaar | Punjabi Sahit
zhlédnutí 92Před 8 měsíci
Shiv Kumar Batalvi 's Shikra Yaar | Punjabi Sahit
ਜਦ ਮੈਂ ਵੀਅਤਨਾਮ ਦੇ ਪ੍ਰੈਜੀਡੈਂਟ ਨੂੰ ਦਿੱਲੀ ਮਿਲੀ ਤਾਂ ਉਹਨਾਂ ਮੇਰਾ ਮੱਥਾ ਚੁੰਮ ਲਿਆ Amrita Pritam Punjabi Sahit
zhlédnutí 1,4KPřed 8 měsíci
ਜਦ ਮੈਂ ਵੀਅਤਨਾਮ ਦੇ ਪ੍ਰੈਜੀਡੈਂਟ ਨੂੰ ਦਿੱਲੀ ਮਿਲੀ ਤਾਂ ਉਹਨਾਂ ਮੇਰਾ ਮੱਥਾ ਚੁੰਮ ਲਿਆ Amrita Pritam Punjabi Sahit
ਪ੍ਰੋ ਮੋਹਨ ਸਿੰਘ ਕਾਰਨ ਮੈਂ Shiv Kumar Batalvi ਨੂੰ ਨਹੀਂ ਮਿਲ ਸਕੀ :- Manjit Indra
zhlédnutí 1,6KPřed 8 měsíci
ਪ੍ਰੋ ਮੋਹਨ ਸਿੰਘ ਕਾਰਨ ਮੈਂ Shiv Kumar Batalvi ਨੂੰ ਨਹੀਂ ਮਿਲ ਸਕੀ :- Manjit Indra
ਹੁਣ ਖ਼ੁਦਕੁਸ਼ੀ ਦੀ ਰੁੱਤ ਹੈ Shiv Kumar Batalvi , ਸ਼ਿਵ ਨੂੰ ਰੋਜ ਰਾਤ ਨੂੰ ਲੱਭ ਕੇ ਲਿਉਣਾ ਪੈਂਦਾ | Punjabi Sahit
zhlédnutí 413Před 8 měsíci
ਹੁਣ ਖ਼ੁਦਕੁਸ਼ੀ ਦੀ ਰੁੱਤ ਹੈ Shiv Kumar Batalvi , ਸ਼ਿਵ ਨੂੰ ਰੋਜ ਰਾਤ ਨੂੰ ਲੱਭ ਕੇ ਲਿਉਣਾ ਪੈਂਦਾ | Punjabi Sahit
Shiv Kumar Batalvi Song Geeta Ve Chunjh Bhari By Sumeet Dhillon
zhlédnutí 955Před 8 měsíci
Shiv Kumar Batalvi Song Geeta Ve Chunjh Bhari By Sumeet Dhillon
ਜਦੋਂ ਸਾਹਿਰ ਦੀ ਜਿੰਦਗੀ ਵਿਚ ਕੋਈ ਹੋਰ ਕੁੜੀ ਆਈ, ਮੈਂ ਮਰ ਜਾਣਾ ਸੋਚਿਆ | Amrita Pritam | Punjabi Sahit
zhlédnutí 718Před 8 měsíci
ਜਦੋਂ ਸਾਹਿਰ ਦੀ ਜਿੰਦਗੀ ਵਿਚ ਕੋਈ ਹੋਰ ਕੁੜੀ ਆਈ, ਮੈਂ ਮਰ ਜਾਣਾ ਸੋਚਿਆ | Amrita Pritam | Punjabi Sahit
ਜਦੋਂ ਸ਼ਿਵ ਜਨਮਿਆ ਤਾਂ ਕਿਸੇ ਜੋਤਸ਼ੀ ਨੇ ਨਾ ਕਿਹਾ ਕਿ ਇਹ ਵੱਡਾ ਹੋ ਕੇ ਖਾਨਾਬਦੋਸ਼ ਸ਼ਾਇਰ ਬਣੇਗਾ :- ਭੂਸ਼ਨ ਧਿਆਨਪੁਰੀ
zhlédnutí 675Před 8 měsíci
ਜਦੋਂ ਸ਼ਿਵ ਜਨਮਿਆ ਤਾਂ ਕਿਸੇ ਜੋਤਸ਼ੀ ਨੇ ਨਾ ਕਿਹਾ ਕਿ ਇਹ ਵੱਡਾ ਹੋ ਕੇ ਖਾਨਾਬਦੋਸ਼ ਸ਼ਾਇਰ ਬਣੇਗਾ :- ਭੂਸ਼ਨ ਧਿਆਨਪੁਰੀ
ਮੇਰੇ ਮੁੰਡੇ ਦੀ ਸ਼ਕਲ ਸਾਹਿਰ ਲੁਧਿਆਣਵੀ ਵਰਗੀ ਸੀ, ਮੇਰਾ ਪੁੱਤ ਪੁੱਛਦਾ ਕਿ ਮੇਰਾ ਬਾਪ ਕੌਣ ਹੈ ? | Punjabi Sahit
zhlédnutí 3,1KPřed 8 měsíci
ਮੇਰੇ ਮੁੰਡੇ ਦੀ ਸ਼ਕਲ ਸਾਹਿਰ ਲੁਧਿਆਣਵੀ ਵਰਗੀ ਸੀ, ਮੇਰਾ ਪੁੱਤ ਪੁੱਛਦਾ ਕਿ ਮੇਰਾ ਬਾਪ ਕੌਣ ਹੈ ? | Punjabi Sahit
ਬਾਤਾਂ ਸ਼ਿਵ ਕੁਮਾਰ ਬਟਾਲਵੀ ਦੀਆਂ , ਭਾਗ :- 1 | Shiv Kumar Batalvi | Punjabi Sahit
zhlédnutí 404Před 8 měsíci
ਬਾਤਾਂ ਸ਼ਿਵ ਕੁਮਾਰ ਬਟਾਲਵੀ ਦੀਆਂ , ਭਾਗ :- 1 | Shiv Kumar Batalvi | Punjabi Sahit
Shiv Kumar Batalvi ਦਾ ਵੱਡਾ ਭਰਾ ਮੇਰਾ ਜਮਾਤੀ ਸੀ,ਸ਼ਿਵ ਨੇ ਐਨੀਂ ਸ਼ਰਾਬ ਪੀਤੀ ਸੀ ਕਿ ਓਹ ਖੜ੍ਹਾ ਵੀ ਨਹੀਂ ਹੋ ਸਕਦਾ ਸੀ
zhlédnutí 429Před 8 měsíci
Shiv Kumar Batalvi ਦਾ ਵੱਡਾ ਭਰਾ ਮੇਰਾ ਜਮਾਤੀ ਸੀ,ਸ਼ਿਵ ਨੇ ਐਨੀਂ ਸ਼ਰਾਬ ਪੀਤੀ ਸੀ ਕਿ ਓਹ ਖੜ੍ਹਾ ਵੀ ਨਹੀਂ ਹੋ ਸਕਦਾ ਸੀ
ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਵਿਤਾ ਲਈ ਮੈਨੂੰ ਲੋਕਾਂ ਨੇ ਬਹੁਤ ਗਾਹਲਾਂ ਕੱਢੀਆਂ :- Amrita Pritam | Punjabi Sahit
zhlédnutí 2,3KPřed 8 měsíci
ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਵਿਤਾ ਲਈ ਮੈਨੂੰ ਲੋਕਾਂ ਨੇ ਬਹੁਤ ਗਾਹਲਾਂ ਕੱਢੀਆਂ :- Amrita Pritam | Punjabi Sahit
ਮੈਂ ਉਹ ਮੁਕੰਮਲ ਤਸਵੀਰ ਬਣਾ ਨਹੀਂ ਸਕਿਆ,ਜਿਸ ਨੂੰ ਮੈਂ ਪਿਆਰ ਕਰ ਸਕਦਾ ਸੀ | Punjabi Sahit | Shiv Kumar Batalvi
zhlédnutí 397Před 9 měsíci
ਮੈਂ ਉਹ ਮੁਕੰਮਲ ਤਸਵੀਰ ਬਣਾ ਨਹੀਂ ਸਕਿਆ,ਜਿਸ ਨੂੰ ਮੈਂ ਪਿਆਰ ਕਰ ਸਕਦਾ ਸੀ | Punjabi Sahit | Shiv Kumar Batalvi
ਰਾਜ਼ੀ ਦੀਆਂ ਛਾਤੀਆਂ ਵਿਚ ਅਫੀਮ ਘੁਲੀ ਹੋਈ ਸੀ ਤੇ ਮੈਂ ਇਸ ਨਸ਼ੇ ਦਾ ਆਦੀ ਹੋ ਚੁੱਕਾ ਸੀ | Punjabi Sahit |
zhlédnutí 231Před 9 měsíci
ਰਾਜ਼ੀ ਦੀਆਂ ਛਾਤੀਆਂ ਵਿਚ ਅਫੀਮ ਘੁਲੀ ਹੋਈ ਸੀ ਤੇ ਮੈਂ ਇਸ ਨਸ਼ੇ ਦਾ ਆਦੀ ਹੋ ਚੁੱਕਾ ਸੀ | Punjabi Sahit |
Last Letter of Irfan Khan ਇਰਫ਼ਾਨ ਖਾਨ ਦੀ ਆਖਰੀ ਚਿੱਠੀ | Punjabi Sahit |
zhlédnutí 64Před 9 měsíci
Last Letter of Irfan Khan ਇਰਫ਼ਾਨ ਖਾਨ ਦੀ ਆਖਰੀ ਚਿੱਠੀ | Punjabi Sahit |

Komentáře

  • @kajaljot4789
    @kajaljot4789 Před 17 dny

    ਬਾਈ ਤੁਸੀ ਟਾਈਟਲ ਸਹੀ ਨਹੀਂ ਦਿੱਤਾ।❤ ਕੋਈ ਦੋ ਰਾਇ ਨਹੀਂ ਕਿ ਓਹ ਇਕ ਮਹਾਨ ਸਾਹਿਤਕਾਰ ਸੀ।❤

  • @SarbjitSingh-fi1zu
    @SarbjitSingh-fi1zu Před 19 dny

    Bhout vidya jankari veer g thanks ਬਹੁਤ ਮਾੜੀ ਕੀਤੀ ਦੋਸਤਾ ਨੇ ਅੰਤ ਸਮੇ ਮਿਲ ਤਾ ਲੇਦੇ ਕਿਉਕਿ ਸਰਾਬ ਪੀਣ ਵਾਲਿਆ ਦੇ ਦੋਸਤ ਅਕਸਰ ਛੱਡ ਜਾਦੇ ਨੇ।

  • @BalwinderSingh-qx4lj
    @BalwinderSingh-qx4lj Před 20 dny

    ਅੱਜ ਅਸੀਂ ਜ਼ਿੰਦਗੀ ਸਮਾਜ ਦੇ ਹਰ ਪੱਖ ਦੇ ਦੁਨੀਆਂ ਭਰ ਚੋਂ ਜੋ ਮਹਾਨ ਲੇਖਕ ਦਾਰਸ਼ਨਿਕ ਦਾਨਸ਼ਵਰ ਗੁਰੂ ਭਗਤ ਸੂਰਵੀਰ ਸੁਧਾਰਕ ਦੇਖਦੇ ਹਾਂ ਉਨ੍ਹਾਂ ਨੂੰ ਸੀਸ ਝੁਕਾ ਕੇ ਸੇਧ ਲੈਂਦੇ ਹਾਂ। ਪਰ ਉਨ੍ਹਾਂ ਦੀ ਹਕੀਕੀ ਜ਼ਿੰਦਗੀ ਤੇ ਉਨ੍ਹਾਂ ਨਾਲ ਮੌਕੇ ਤੇ ਜੋਂ ਵਰਤਾਰਾ ਹੋਇਆ ਹੋਵੇਗਾ ਉਹ ਅਸੀਂ ਸ਼ਿਵ ਕੁਮਾਰ ਬਟਾਲਵੀ ਦੀ ਗੁਜਰੀ ਬੀਤੀ ਦੇਖਕੇ ਜਾਣ ਸਕਦੇ ਹਾਂ। ਅਸੀਂ ਦੁਨੀਆ ਦੀ ਇਕ ਮਹਾਨ ਸ਼ਖ਼ਸੀਅਤ ਦੇ ਚਸ਼ਮਦੀਦ ਗਵਾਹ ਤਾਂ ਹਾਂ ਹੀ। ਇਥੇ ਫੁਲ ਰੁਲ ਜਾਂਦੇ ਤੇ ਕੰਡਿਆਂ ਦੀ ਪੂਜਾ ਹੁੰਦੀ ਹੈ।

  • @davinderrpanditt7089
    @davinderrpanditt7089 Před měsícem

    Thanks for sharing bhaji ❤❤

  • @Bhupi218
    @Bhupi218 Před měsícem

    ਦਾਰੂ ਵਾਲੇ ਯਾਰ ਦਾਰੂ ਤੱਕ ਹੀ ਹੁੰਦੇ ਨੇ।

  • @balwindersinghdahiya8009
    @balwindersinghdahiya8009 Před měsícem

    Great artist and lion of humanity

  • @drkuldipsingh1400
    @drkuldipsingh1400 Před měsícem

    This happens usually with Grestest n Genius people like Shiv

  • @user-pf7qf4cu9u
    @user-pf7qf4cu9u Před měsícem

    Sant ram odasi good c

  • @user-wq5qw4rm4s
    @user-wq5qw4rm4s Před měsícem

    ਅਜੋਕੇ ਸਮੇਂ ਵਿਚ ਲੱਖਾਂ ਸੰਤ ਰਾਮ ਉਦਾਸੀਆਂ ਦੀ ਲੋੜ ਹੈ

  • @krishnagarg3356
    @krishnagarg3356 Před měsícem

    Ki koi sambhal wala nahi si

  • @guneetjawanda7600
    @guneetjawanda7600 Před měsícem

    Yaara da year c

  • @subhashmahajan5902
    @subhashmahajan5902 Před měsícem

    Virha ne ik naujawan nu shayer baniya per Sharab ne us nu khatam ker ditta. No doubt, he was a Sultan of Virha but he ruined his life.

  • @avtarsinghsohi3373
    @avtarsinghsohi3373 Před měsícem

    Wow 😢😢

  • @Godsplanrecords007
    @Godsplanrecords007 Před měsícem

    ਇੱਕ ਤਸਵੀਰ ਬਣਾਉਂਦਾ ਫਿਰਦਾ ਹਾਂ ਹਲੇ ਤੱਕ ਕੋਸ਼ਿਸ਼ ਜਾਰੀ ਐ

  • @AneeqVlogs666
    @AneeqVlogs666 Před měsícem

    Mera pind Barapind , a birth place of Shiv Sahab g

  • @southeast339
    @southeast339 Před 2 měsíci

    ਉਦਾਸੀ ਜੀ ਤੇ ਸ਼ਿਵ ਕੁਮਾਰ ਦਾ ਕੋਈ ਮੇਲ ਹੀ ਨਹੀਂ ਸੀ । ਇਕ ਆਪਣਾ ਦੁੱਖ ਵੇਚਦਾ ਸੀ ਤੇ ਉਦਾਸੀ ਲੋਕਾਂ ਦੇ ਚੁੱਲਿਆਂ ਦੀ ਫਿਕਰ ਕਰਨ ਵਾਲਾ

  • @rameshkumar-tr2gj
    @rameshkumar-tr2gj Před 2 měsíci

    rnj lagda panjab de heere kisse wari wari khoh lye hon

  • @hardeepsingh9324
    @hardeepsingh9324 Před 2 měsíci

    ਇਹ ਚਿੰਗਾਰੀ ਨੀ ਬੁਝਣੀ, ਇਹਨੇ ਭਾਂਬੜ ਬਣਦੇ ਹੀ ਰਹਿਣਾ,ਕਦੇ ਖੇਤਾਂ ਦੇ ਦੇ ਪੁੱਤ ਵਜੋਂ,ਕਦੇ ਟਿੱਬਿਆਂ ਦੇ ਪੁੱਤ ਵਜੋਂ।

  • @prabazeeb
    @prabazeeb Před 2 měsíci

    ਕੀ ਇਹ ਲੇਖ ਉਦਾਸ ਸੂਰਜ ਵਿੱਚੋਂ ਲਿਆ ਗਿਆ ਹੈ ?

  • @prabazeeb
    @prabazeeb Před 2 měsíci

    ਬਹੁਤ ਸੋਹਣਾ ਉਪਰਾਲਾ

  • @starcodeengineeringsolutio9532

    Kamia word da ki matlab he?

  • @rajwinderraunta8763
    @rajwinderraunta8763 Před 2 měsíci

    Udasi ji nu lal slaam

  • @avtaarsingh6706
    @avtaarsingh6706 Před 3 měsíci

    Sant ram ji no jai bhem jai bharat

  • @harbansbadesha
    @harbansbadesha Před 3 měsíci

    ਅੱਜ ਪਹਿਲੀ ਵਾਰ ਅਸਲੀਅਤ ਸਮਜ ਸਕਿਆ

  • @deepde6870
    @deepde6870 Před 3 měsíci

    Wow beautiful ❤❤❤😊

  • @AvtarSingh-ke7my
    @AvtarSingh-ke7my Před 3 měsíci

    Bahut vadhiya.

  • @rishavdeepkaur9362
    @rishavdeepkaur9362 Před 4 měsíci

    ਸੰਤ।ਰਾਮ।ੳਉਦਾਸੀ।ਜੀਦਾਬਾਦ

  • @ranakaler7604
    @ranakaler7604 Před 5 měsíci

    ਵੀਰ ਜੀ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ ਯੁੱਗ ਯੁੱਗ ਜੀਓ ਜੀ, ਵਲੋਂ ਰਾਣਾ ਰਾਣੀਪੁਰੀਆ 1,,2,,2024,

  • @bhaiamarjitsinghrattangarh781

    ਜਾਣਕਾਰੀ ਦੇਣ ਲਈ ਬਹੁਤ ਧੰਨਵਾਦ ਜੀ।

  • @bhaiamarjitsinghrattangarh781

    ਸੰਤ ਰਾਮ ਉਦਾਸੀ ਬਹੁਤ ਵੱਡਾ ਨਾਮ ਹੈ।

  • @manojbharti5962
    @manojbharti5962 Před 5 měsíci

    True poet😢

  • @manojbharti5962
    @manojbharti5962 Před 5 měsíci

    Kya baat he 😢

  • @sran_chhina.
    @sran_chhina. Před 5 měsíci

    kirn kher mp chd

  • @baljindersandhu1627
    @baljindersandhu1627 Před 5 měsíci

    Sant Ram and Pash two best revolutionary poets red salute to both comrades

  • @husaindeen6431
    @husaindeen6431 Před 5 měsíci

    Thks for information

  • @maheshsharma-no5mr
    @maheshsharma-no5mr Před 5 měsíci

    बहुत सुंदर जानकारी महबूब शायर वारे. धन्यवाद 🙏🙏

  • @pargatbal4108
    @pargatbal4108 Před 6 měsíci

    ਤਲਾਕ ਹੋਇਆ ਸੀ ❤

  • @HardeepKaur-wq7st
    @HardeepKaur-wq7st Před 6 měsíci

    Aurat apna tarha naal jeevan chahe te duniya de vicar dekho ,using lekhni dekho character nahi

  • @amarjeetmaheshi4578
    @amarjeetmaheshi4578 Před 6 měsíci

    Agar sahir bombay na jaate to shiv kumar ki tarah kahin kho jaata jise koi jaanta bhi nahi.sahir ke charche har jagah hain.sahir apni poetry ki badaulat amar ho gye aur shiv kumar ko koi jaanta bhi nahi.

  • @kuldeepessar209
    @kuldeepessar209 Před 6 měsíci

    Very good morning sir ji 🙏 😊

  • @karajsingh3698
    @karajsingh3698 Před 6 měsíci

  • @maheshsharma-no5mr
    @maheshsharma-no5mr Před 6 měsíci

    बहुत सुन्दर 👍

  • @ashokkalia4151
    @ashokkalia4151 Před 6 měsíci

    Thank you indeed. Please keep it up.

  • @Lovegraceblessingsbliss
    @Lovegraceblessingsbliss Před 6 měsíci

    💖✨💖💖💖💖💖💖✨💖

  • @bhupinderpreet1038
    @bhupinderpreet1038 Před 6 měsíci

    Bahut bekar Tital

  • @Lovegraceblessingsbliss
    @Lovegraceblessingsbliss Před 6 měsíci

    💚🍀✨💚🍀

  • @rajindersharma8445
    @rajindersharma8445 Před 7 měsíci

    Great Punjabi writer Soul of Punjabi poetry

  • @surjitsingh3369
    @surjitsingh3369 Před 7 měsíci

    Beautiful voice and we'll song

  • @DeepsinghDeepsingh-bo4ns
    @DeepsinghDeepsingh-bo4ns Před 7 měsíci

    ਬਿਰਹਾ ਤੂੰ ਸੁਲਤਾਨ, ਸਭ ਤੋਂ ਪਹਿਲਾਂ ਬਾਬਾ ਫ਼ਰੀਦ ਜੀ ਨੇ ਲਿਖਿਆ।

  • @gopizirewala755
    @gopizirewala755 Před 7 měsíci

    ❤mere rabi usstad ne shiv Meri kl da khiyaal hai shiv Singer mai tikayo nhi ha Jive ustaad shiv ji keh gye Writer mai vo vikayo nhi hai