Shalni Fefrhe । ਛਲਣੀ ਫੇਫੜੇ । Shiv Kumar Batalvi । ਸ਼ਿਵ ਕੁਮਾਰ ਬਟਾਲਵੀ । Balwant Gargi । Balwant Gargi
Vložit
- čas přidán 30. 09. 2023
- ਛਲਣੀ ਫੇਫੜੇ (ਰੇਖਾ-ਚਿਤਰ)
ਲੇਖ਼ਕ - ਬਲਵੰਤ ਗਾਰਗੀ
ਕਿਤਾਬ- ਸੁਰਮ੍ਹੇ ਵਾਲੀ ਅੱਖ
Shalni Fefrhe
Author - Balwant Gargi
Book - Surme Wali Akh
ਪੰਜਾਬੀ ਕਵੀ ਸ਼ਿਵ ਕੁਮਾਰ ਬਟਾਲਵੀ 'ਤੇ ਅਧਾਰਿਤ
Bases on Punjabi Poet Shiv Kumar Batalvi
ਇਸ ਰੇਖਾ ਚਿਤਰ ਵਿੱਚ ਲੇਖਕ ਨੇ ਸ਼ਿਵ ਨਾਲ਼ ਹੋੲੀਆਂ ਮਿਲਣੀਆਂ ਦੀਆਂ ਗਥਾਵਾਂ ਦੀ ਲੜੀ ਜੋੜੀ ਹੈ। ਜਿਸ ਵਿੱਚੋਂ ਸਾਨੂੰ ਸ਼ਿਵ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਅਤੇ ਉਸਦੀ ਸ਼ੇਖੀਖੋਰੇ ਹੋਣ ਦੇ ਹਾਸੋਹੀਣੇ ਰੰਗ ਵੀ ਵੇਖਣ ਨੂੰ ਮਿਲਦੇ ਹਨ ।
ਸ਼ਿਵ ਕੁਮਾਰ ਬਟਾਲਵੀ ਦੀ ਜੀਵਨੀ
Shiv Kumar Batalvi life
Interview of Shiv kumar Batalvi
article on Shiv Kumar Batalvi
shiv kumar batalvi di interview
shiv kumar batalvi da pyar
balwant gargi de rekha chitar
Article of balwant gargi
balwant gargi di rachna
ਬਲਵੰਤ ਗਾਰਗੀ ਦੀਆਂ ਲਿਖਤਾਂ
ਬਲਵੰਤ ਗਾਰਗੀ ਦੇ ਰੇਖਾ ਚਿਤਰ
ਬਲਵੰਤ ਗਾਰਗੀ ਵੱਲੋਂ ਲਿਖਿਆ ਸ਼ਿਵ ਕੁਮਾਰ ਦਾ ਰੇਖਾ ਚਿਤਰ
ਬਲਵੰਤ ਗਾਰਗੀ ਦੀਆਂ ਗੱਲਾਂ
shiv kumar batalvi rare interview
rare interview of shiv kumar batalvi
batalvi
batalvi di jeevni
batalvi di interview
keho jeha c batalvi
batalvi dia galla
batalvi da pyar
#punjabi #poetry #shivkumarbatalvi #rekha #chitar #balwantgargi #book #surmewaliakh #2october2023 #monday
ਸ਼ਿਵ ਕੁਮਾਰ ਜੀ ਨੂੰ ਪਰਮਾਤਮਾ ਆਪਣੇ ਚਰਨਾਂ ਨਾਲ ਜੋੜੀ ਰੱਖੇਂ 🙏🙏
🙏🌸☘️
Siv Kumar ji great heart liver
ਸ਼ੁਕਰੀਆ ਜੀ ☘️
ਲਾਜਵਾਬ ਲਿਖ਼ਤ
ਸ਼ੁਕਰੀਆ ਜੀ ☘️
Shiv di vocabulary itni rich si k bahut kujh sikhiya panjabi jiwan te fulla butia bare. J kisse ne parhna ta LUNA jarur parho. Ih Shiv di kalam hi si jisne "neech" Loona nu mazloom te hamdardi di patar bana dita si. Ki loka ne ohnu pia pia k geet sunde rehna, Par usnu sharab to bachon di koshish na kiti. Usde alankar vi untouch par barre chumbhve hunde si.
ਬਿਲਕੁਲ ਜੀ , ਬਹੁਤ ਬਹੁਤ ਸ਼ੁਕਰੀਆ ਜੀ ☘️🌸
ਵੀਰਹਾ ਦਾ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਜੀ 👏❤
Virha nahi Birha hunda e, Vichora, gamm etc.
ਮਾਣ ਹੈ
ਬਲਵੰਤ ਗਾਰਗੀ ਦਾ ਜਨਮ ਮੇਰੇ ਪਿੰਡ ਦਾ ਹੈ ।
ਸੁਭਾਗੀ ਗੱਲ ਹੈ ਜੀ ☘️🌸🌸
ਬਹੁਤ ਵਧੀਆ
ਜੀ ਸ਼ੁਕਰੀਆ ।
ਗਾਰਗੀ ਵੀ ਥੋੜ੍ਹੀ ਜਿਆਦਾ ਝੱਖ ਮਾਰ ਗਿਆ ਕਿਉੰਕਿ ਓਹਨੇ ਸ਼ਿਵ ਵਾਂਗ ਦਿਲ ਦੀ ਥੋਰ ਦਾ ਦੁੱਖ ਨਹੀਂ ਮਾਣਿਆ...ਆਹ ਤਾਰਾ ਸਿੰਘ ਵਰਗੇ ਈਰਖਾਲੂ ਮਲੰਗ ਯਾਰ ਬਹੁਤ ਹੁੰਦੇ ਹਨ
ਬਹੁਤ ਵਧੀਆ ਟਿੱਪਣੀ
Gargi ta fasli batera si. Sohni janani wekh k ohdia larra digan lag jandia si.
Shiv warga,dusra ho hi nahi sakk,da
ਬਿਲਕੁਲ ਜੀ 🌸☘️☘️
ਲੋਕਾਂ ਨੇ ਸ਼ਿਵ ਕੁਮਾਰ ਜੀ ਦਾ ਫਾਇਦਾ ਉਠਾਇਆ
ਹਾਂ ਜੀ ਕਾਫ਼ੀ ਹੱਦ ਤੀਕ ...
ਕਿਆ ਬਾਤ
ਸ਼ੁਕਰੀਆ ਜੀ ।
Sachmuch hi panjabi shyri nu piar karnwale, Shiv nu yaad karke ronde ne. Shiv, Dhani Ram Chatrik te Mian Mohmad Bakhash ja Waris da koi sani nahi. Prof Mohan Singh, Amrita te dujia da apna tha hey.
ਬਿਲਕੁਲ ਜੀ 🌸☘️
Kamaal di gall hai … har koi shiv baare gall karda chahe changi chahe maadi . Surjit patar ne v gargi vang kaafi tippni kiti c shiv te
Bahut vadis
Thank you very much ma'am ,🌸☘️☘️
ਬਹੁਤ ਖੂਬ 🌸🌿
ਬੜੀ ਮਿਹਰਬਾਨੀ 🙏😊
🙌🏻🌸🌸
🙏🙏
❤❤❤
☘️🌸🌸
Bhut vdia
ਸ਼ੁਕਰੀਆ ਜੀ 🌸☘️
Shiv teh hor video bnaoo sir
czcams.com/video/89MG0sQGncU/video.htmlfeature=shared
ਨਵੀਂ ਵੀਡੀਓ ☘️🌸
🌹🙏🏻🌹
🙏🙏
Mai vi padhi balwant gargi di eh kitab jis wich gargi ne kayee lakhka bare likhiya ve
ਬਹੁਤ ਵਧੀਆ ਜੀ , ਸੋਹਣੀਆਂ ਲਿਖਤਾਂ ਨੇ ☘️ ਸ਼ੁਕਰੀਆ ਜੀ।।
balwant gargi nu koi jialsi honi hai jo is tran dia galan karda hai
1234
Ek do teen char 1234 sare hi
Good
Thanks
Nice
Thank.you.ji 🌸☘️
Have some respect for a dead person! He suffered tremendously and probably became Alcohol addicted.
Entirely ji.. And Thank you Very much . 🌸🌸☘️☘️
ਲੂਣਾ ਲੂਣਾ ਹੀ ਹੈ😢
ਬਿਲਕੁਲ 🌸☘️
ਸ਼ਿਵ ਕੁਮਾਰ ਬਟਾਲਵੀ ਨੂੰ ਅਮਰ ਕਰ ਦਿੱਤਾ
ਲੂਣ ਨੇ
Shiv kumar ayash admi si...te gargi...jnani baaz
Dont propagate haraam like vine etc
pagal he eh jo keh reha je o balwant gargi hai tave