Satnam Sadiq - Awaz e Sahit
Satnam Sadiq - Awaz e Sahit
  • 107
  • 57 170
Kinne Vari Samjhayea | Dil | Sophia | Satnam Sadiq | latest Punjabi Song | AI
Kinne Vari Samjhayea
Dil
Singer - Sophia
Lyrics and Composition - Satnam Sadiq
Music - Sofia group
Latest punjabi Song
ਕਿੰਨੇ ਵਾਰੀ ਸਮਝਾਇਆ, ਪਰ ਸਮਝ ਨਾ ਆਇਆ, ਦਿਲ ਉੱਤੇ ਲਾਇਆ, ਐਂਵੇ ਨਿੱਕੀ ਜਿਹੀ ਗੱਲ ਨੂੰ।
ਲੈ ਨਜ਼ਾਰਾ ਅੱਜ ਦਾ, ਤੂੰ ਪਰਦੇ ਨਾ ਕੱਜਦਾ, ਐਂਵੇ ਪਰਸੋਂ ਨੂੰ ਭੱਜਦਾ, ਕੀ ਪਤਾ ਕੀ ਹੋਣਾ ਕੱਲ ਨੂੰ!
(੧)
ਪਿਆਰ ਵਿੱਚ ਤਕਰਾਰ ਮਾੜੀ ਚੰਨਾ ਰੁੱਸ ਕੇ ਤੂੰ ਬਹਿ ਗਿਆ,
ਅਸੀਂ ਕੀਤਾ ਨਹੀਂਓ ਕੋੲੀ ਗ਼ਿਲਾ ਜੋ ਮੰਦਾ ਚੰਗਾ ਤੂੰ ਕਹਿ ਗਿਆ,
ਛੱਡ ਪਰ੍ਹਾ ਰੋਸਿਆਂ ਨੂੰ , ਗੁੱਸਾ ਨਾ ਤੂੰ ਕਰ ਵੇ,
ਕੌਣ ਜਾਣੇ ਮਰ ਜਾਣਾ ਕਿਸ ਪਲ ਨੂੰ..।।
(੨)
ਹੋ ਗੲੀ ਮੈਂ ਸ਼ੌਦਾਈਆਂ ਵਾਂਗ ਰਾਤੀ ਨੀਂਦਰਾਂ ਨਾ ਆਉਂਦੀਆਂ,
ਜਾਣ ਲੱਗਾ ਲੈ ਜਾਂਦਾ ਨਾਲ ਯਾਦਾਂ ਇਹ ਤਾਂ ਨਾ ਸਤਾਉਂਦੀਆਂ,
ਯਾਦਾਂ ਦੇ ਸਮੁੰਦਰਾਂ 'ਚ, ਉੱਠਦੇ ਨੇ ਹੜ੍ਹ,
ਦੱਸ ਕਿੰਝ ਰੋਕਾਂ ਵਹਿਣੋ ਹੰਝੂਆਂ ਦੀ ਛੱਲ ਨੂੰ..।।
(੩)
ਮੁਰਝਾ ਰਹੀਆਂ ਆਸਾਂ ਹੁਣ ਤੇਰੇ ਬਾਝੋ 'ਸਤਨਾਮ' ਵੇ,
ਮੁੜ ਤੂੰ ਆ ਜਾ ਕੀਤੇ ਬੋਲ ਪੁਗਾ ਜਾ ਨਾ ਕਰ ਬਦਨਾਮ ਵੇ,
ਕੱਲੀ ਦਾ ਵੇ ਹੁਣ, ਮੇਰਾ ਚਿੱਤ ਨਹੀਂਓ ਲੱਗਦਾ,
ਲੈ ਚੱਲ ਮੈਨੂੰ 'ਸਾਦਿਕ' ਤੂੰ ਵੱਲ ਨੂੰ..।
।। ਸਤਨਾਮ ਸਾਦਿਕ ।।
Kinne Vari Samjhayea, par Samjh na ayea, Dil utey Layea, Aiwen nikki jehi gall nu .
le nazaara ajj da , tu parde na kajj da, Aiwen Parso nu Bhajda , ki pta ki hona kall nu.
1.
Pyaar vich taqraar maarhi, channa russ ke tu beh gea.
asi kita nahio koi gila, jo v manda changga tu keh lea.
shadd pra rossea nu, gusssa na tu kar ve
kaun jaane mar jaana kis pall nu.
le nazaara ajj da , tu parde na kajj da, Aiwen Parso nu Bhajda , ki pta ki hona kall nu.
Kinne Vari Samjhayea, par Samjh na ayea, Dil utey Layea, Aiwen nikki jehi gall nu .
2.
Ho gyi mein shoudayia vaang raati neendra na aundia.
jaan lagga le janda naal yaada'n eh ta na stoundia'n.
yaada'n de samundra ch, uthde ne harh,
dass kinj roka vehno hanjua di shall nu.
le nazaara ajj da , tu parde na kajj da, Aiwen Parso nu Bhajda , ki pta ki hona kall nu.
Kinne Vari Samjhayea, par Samjh na ayea, Dil utey Layea, Aiwen nikki jehi gall nu .
3.
murjhaa rahia aasa, hun tere baaajho Satnaam ve.
mudh tu aaja, kitey bol puga ja, na kar Badnaam ve.
kalli da ve hun mera chit nahio lagda,
le chall meinu Sadiq de vall nu.
le nazaara ajj da , tu parde na kajj da, Aiwen Parso nu Bhajda , ki pta ki hona kall nu.
Kinne Vari Samjhayea, par Samjh na ayea, Dil utey Layea, Aiwen nikki jehi gall nu .
Satnam Sadiq
latest punjabi song
kinne vari samjhayea
sofia
dil
lyrical punjabi song
punjabi song with lyrics
zhlédnutí: 228

Video

ਕੌਡੀਆਂ ਵਾਲਾ ਸੱਪ | ਸ਼ਿਵ ਕੁਮਾਰ ਬਟਾਲਵੀ | ✍️ ਬਲਵੰਤ ਗਾਰਗੀ | ਅਵਾਜ਼ - ਸਤਨਾਮ ਸਾਦਿਕ | ਖ਼ਾਸ ਮੁਲਾਕਾਤਾਂ ||
zhlédnutí 1KPřed 19 hodinami
ਰੇਖਾ ਚਿਤਰ - ਕੌਡੀਆਂਂ ਵਾਲਾ ਸੱਪ ਕਿਤਾਬ - ਕੌਡੀਆਂ ਵਾਲਾ ਸੱਪ ਲੇਖਕ - ਬਲਵੰਤ ਗਾਰਗੀ ਅਵਾਜ਼ - ਸਤਨਾਮ ਸਾਦਿਕ Rekha Chitar ( Chracter Sketch ) - Kodia'n Wala Sapp Book - Kodia'n Wala Sapp Author - Balwant Gargi Voice - Satnam Sadiq ਇਹ ਰੇਖਾ ਚਿਤਰ ਸ਼ਿਵ ਕੁਮਾਰ ਬਟਾਲਵੀ ਨਾਲ਼ ਸੰਬੰਧਿਤ ਹੈ । ਸ਼ਿਵ ਜਿੰਨੇ ਵਾਰ ਵੀ ਗਾਰਗੀ ਨੂੰ ਮਿਲਿਆ , ਗਾਰਗੀ ਨੇ ਸਾਰੀਆਂ ਗੱਲਾਂ-ਬਾਤਾਂ ਇਸ ਰੇਖਾ ਚਿਤਰ ਵਿੱਚ ਮੜ੍ਹ ਕੇ ਪਾਠਕਾਂ ਸਾਹਮਣੇ ਪੇਸ਼ ਕੀਤੀਆਂ ਹਨ । ਇਹ ਸਾਹਿਤ ਦੇ ਖ...
Baaki Sabh Sukh Saand Hai | Story | ✍️ Mohan Bhandari | 🎤 Satnam Sadiq | ਬਾਕੀ ਸਭ ਸੁੱਖ ਸਾਂਦ ਹੈ |
zhlédnutí 63Před 21 dnem
ਕਹਾਣੀ - ਬਾਕੀ ਸਭ ਸੁੱ ਸਾਂਦ ਹੈ ਲਿਖਤ - ਮੋਹਨ ਭੰਡਾਰੀ ਕਿਤਾਬ - ਕਥਾ ਸੰਸਾਰ ਅਵਾਜ਼ - ਸਤਨ‌ਾਮ ਸਾਦਿਕ Story - Baaki Sabh Sukh Saand Hai Author - Mohan Bhandari Book - Katha Sansar Voice - Satnam Sadiq ਇਹ ਕਹਾਣੀ ਮੋਹਨ ਭੰਡਾਰੀ ਦੀ ਸ਼ਾਹਕਾਰ ਰਚਨਾ ਹੈ , ਇਸ ਕਹਾਣੀ ਵਿਚਲਾ ਕਿਰਦਾਰ ਹਰ ਕੁਰ ਦੁੱਖਾਂ ਦੀ ਲਪੇਟ 'ਚ ਵੀ ਚੜ੍ਹਦੀਕਲਾ ਦੇ ਨੇਮ ਦੀ ਅਵਾਜ਼ ਹੈ। Baaki Sabh Sukh Saand hai ਵ kahani punjabi kahani mohan Bhandari di kahani baaki sabh sukh...
ਜਵਾਨੀ ਦਾ ਸ਼ਾਇਰ | ਸਾਹਿਰ ਲੁਧਿਆਣਵੀ | ✍️ ਬਲਵੰਤ ਗਾਰਗੀ | ਅਵਾਜ਼ ~ ਸਤਨਾਮ ਸਾਦਿਕ | Sahir Ludhianvi | Gargi |
zhlédnutí 157Před 28 dny
ਰੇਖਾ ਚਿਤਰ - ਜਵਾਨੀ ਦਾ ਸ਼ਾਇਰ ( ਸਾਹਿਰ ਲੁਧਿਆਣਵੀ ) ਕਿਤਾਬ - ਸ਼ਰਬਤ ਦੀਆਂ ਘੁੱਟਾਂ ਲੇਖਕ - ਬਲਵੰਤ ਗਾਰਗੀ ਅਵਾਜ਼ - ਸਤਨਾਮ ਸਾਦਿਕ Rekha Chitar - Jawaani Da Shayer ( Sahir Ludhianvi ) Book - Sharbat dia' Ghutta' Author - Balwant Gargi Voice - Satnam Sadiq ਇਹ ਰੇਖਾ ਚਿਤਰ ਬਲਵੰਤ ਗਾਰਗੀ ਨੇ ਉਰਦੂ-ਹਿੰਦੀ ਤੇ ਪੰਜਾਬੀ ਸ਼ਾਇਰ ਸਾਹਿਰ ਲੁਧਿਆਣਵੀ 'ਤੇ ਲਿਖਿਆ ਹੈ । ਇਸ ਤੋਂ ਸਾਹਿਰ ਜੀ ਦੇ ਸੁਭਾਅ ਤੇ ਉਹਨਾਂ ਦੀ ਜ਼ਹੀਨਤਾ ਦਾ ਇਲਮ ਬਾਖ਼ੂਬੀ ਹੋ ਜਾਂਦਾ ਹੈ । ਇਹ...
Shiv Batalvi | ਸ਼ਿਵ ਬਟਾਲਵੀ | Rekha Chitar | Balwant Gargi | ਬਲਵੰਤ ਗਾਰਗੀ | Satnam Sadiq | ਸਤਨਾਮ ਸਾਦਿਕ
zhlédnutí 1,1KPřed měsícem
ਰੇਖਾ ਚਿਤਰ - ਸ਼ਿਵ ਬਟਾਲਵੀ ਕਿਤਾਬ - ਸ਼ਰਬਤ ਦੀਆਂ ਘੁੱਟਾਂ ਲੇਖਕ - ਬਲਵੰਤ ਗਾਰਗੀ ਅਵਾਜ਼ - ਸਤਨਾਮ ਸਾਦਿਕ Character Sketch - Shiv Batalvi Book - Sharbat dia Ghutta' Author - Balwant Gargi Voice - Satnam Sadiq ਇਹ ਰੇਖਾ ਚਿਤਰ ਸ਼ਿਵ ਕੁਮਾਰ ਬਟਾਲਵੀ 'ਤੇ ਅਧਾਰਿਤ ਹੈ , ਇਜ ਵਿੱਚੋਂ ਸਾਨੂੰ ਸ਼ਿਵ ਦੀ ਬੇਬਾਕੀ , ਫ਼ਰਾ - ਦਿਲੀ ਤੇ ਜੀਵਨ ਪ੍ਰਤੀ ਉਸਦੇ ਉਦਾਸੀ ਦੇ ਆਲਮ ਦਾ ਪਤਾ ਲੱਗਦਾ ਹੈ । This Character Sketch Based on Shiv Kumar Baralvi , Who is the ...
ਭੇਤ ਵਾਲੀ ਗੱਲ | ਕਹਾਣੀ | ਸੰਤੋਖ ਸਿੰਘ ਧੀਰ | ਅਵਾਜ਼ | ਸਤਨਾਮ ਸਾਦਿਕ | Bhet Wali Gall | Santokh singh Dheer
zhlédnutí 50Před měsícem
ਕਹਾਣੀ ~ ਭੇਤ ਵਾਲੀ ਗੱਲ ਕਹਾਣੀਕਾਰ ~ ਸੰਤੋ ਸਿੰਘ ਧੀਰ ਕਿਤਾਬ ~ ਕਥਾ ਸੰਸਾਰ ( ਗ੍ਰੈਜ਼ੂਏਸ਼ਨ ) ਅਵਾਜ਼ ~ ਸਤਨਾਮ ਸਾਦਿਕ Story ~ Bhet Wali Gall Author ~ Santokh Singh Dheer Book ~ Katha Sansar ( Graduation ) Voice ~ Satnam Sadiq The Secret Thing #punjabistory #secretstory #santokhsinghdheer #story #kahani #punjab #graduation #syllabus #story #satnamsadiq #book #audiostory #greatstory ਪੰਜਾਬੀ ਕਹਾਣੀ ਭੇਤ ਵਾਲੀ ਗੱਲ ਸੰਤੋ ...
ਰੂਹਦਾਰੀ ਤੇ ਅੰਤਰ ਝਾਤ ‘ਚੋਂ ਮਹਿਕਦੀ ਕਲਾ | PARWAAZ I EP 1 | Guramarpreet Kaur | Satnam Sadiq |
zhlédnutí 522Před měsícem
ਪ੍ਰੋਗਰਾਮ - ਪਰਵਾਜ਼ ਐਪੀਸੋਡ - 01 ਮਹਿਮਾਨ - ਗੁਰਅਮਰਪ੍ਰੀਤ ਕੌਰ ਸੰਚਾਲਕ - ਸਤਨਾਮ ਸਾਦਿਕ .... Prog. - Parwaaz Episode - 01 Guest - Guramarpreet Kaur Anchor - Satnam Sadiq ਕਲਾ ਦੇ ਇਸ ਕਲਾਤਮਿਕ ਆਲਮ ਨੂੰ ਕਲਾਵੰਤਾਂ ਨੇ ਬਾਖ਼ੂਬੀ ਰੌਸ਼ਨਾਇਆ ਹੈ। ਕਲਾ ਦੇ ਅਨੇਕਾਂ ਰੂਪ ਹੋਣ ਦੇ ਬਾਵਜੂਦ ਵੀ ਇਹ ਇੱਕ ਹੋ ਕੁਦਰਤ 'ਚ ਸਮਾਈ ਹੋੲੀ ਹੈ । ਮੁਸੱਵਰਕਾਰੀ ਵੀ ਇਸਦਾ ਰੰਗੀਨੀਆਂ , ਆਕ੍ਰਿਤੀਆਂ ਸੰਗ ਰੰਗਿਆ ਹੋਇਆ ਬੜਾ ਹੀ ਸੋਹਣਾ ਰੂਪ ਹੈ ਤੇ ਇਸ ਰੂਪ ਦੀ ਬਖ਼ਸ਼ਿਸ਼ ਗੁਰਅਮਰਪ੍ਰੀਤ 'ਤ...
Aarti | Guru Gobing Singh Ji | Shiv Kumar Batalvi | ਆਰਤੀ | ਗੁਰੂ ਗੋਬਿੰਦ ਸਿੰਘ ਜੀ | ਸ਼ਿਵ ਕੁਮਾਰ ਬਟਾਲਵੀ
zhlédnutí 729Před měsícem
ਆਰਤੀ ਲਿਖਤ - ਸ਼ਿਵ ਕੁਮਾਰ ਬਟਾਲਵੀ ਸਮਰਪਿਤ - ਗੁਰੂ ਗੋਬਿੰਦ ਸਿੰਘ ਜੀ ਅਵਾਜ਼‌ - ਸਤਨਾਮ ਸਾਦਿਕ Aarti Poet - Shiv Kumar Batalvi Dedicated to Guru Gobind Singh Ji Voice - Satnam Sadiq आरती कवी - शिव कुमार बटालवी समरपित गुरू गोबिंद सिंह जी आवाज - सतनाम सादिक ਆਰਤੀ ਮੈਂ ਕਿਸ ਹੰਝੂ ਦਾ ਦੀਵਾ ਬਾਲ ਕੇ ਤੇਰੀ ਆਰਤੀ ਗਾਵਾਂ ਮੈਂ ਕਿਹੜੇ ਸ਼ਬਦ ਦੇ ਬੂਹੇ 'ਤੇ ਮੰਗਣ ਗੀਤ ਅੱਜ ਜਾਵਾਂ ਜੋ ਤੈਨੂੰ ਕਰਨ ਲਈ ਭੇਟਾ ਮੈਂ ਤੇਰੇ ਦੁਆਰੇ 'ਤੇ ਆਵਾਂ ਮੇਰਾ ਕੋਈ ਗੀਤ ਨਹੀਂ...
ਸਿਧਾਰਥ | ਭਾਗ 12 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
zhlédnutí 80Před 2 měsíci
ਸਿਧਾਰਥ | ਭਾਗ 12 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
ਸਿਧਾਰਥ | ਭਾਗ 11 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
zhlédnutí 48Před 2 měsíci
ਸਿਧਾਰਥ | ਭਾਗ 11 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
ਸਿਧਾਰਥ | ਭਾਗ 10 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
zhlédnutí 38Před 2 měsíci
ਸਿਧਾਰਥ | ਭਾਗ 10 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
ਸਿਧਾਰਥ | ਭਾਗ 9 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
zhlédnutí 30Před 2 měsíci
ਸਿਧਾਰਥ | ਭਾਗ 9 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
ਸਿਧਾਰਥ | ਭਾਗ 8 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
zhlédnutí 40Před 2 měsíci
ਸਿਧਾਰਥ | ਭਾਗ 8 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
ਸਿਧਾਰਥ | ਭਾਗ 7 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
zhlédnutí 39Před 2 měsíci
ਸਿਧਾਰਥ | ਭਾਗ 7 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
ਸਿਧਾਰਥ | ਭਾਗ 6 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
zhlédnutí 60Před 2 měsíci
ਸਿਧਾਰਥ | ਭਾਗ 6 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
ਸਿਧਾਰਥ | ਭਾਗ 5 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
zhlédnutí 67Před 2 měsíci
ਸਿਧਾਰਥ | ਭਾਗ 5 | ਹਰਮਨ ਹੈਸ | ਨੋਬਲ ਜੇਤੂ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
ਸਿਧਾਰਥ | ਭਾਗ 4 | ਹਰਮਨ ਹੈਸ | ਨੋਬਲ ਵਿਜੇਤਾ ਨਾਵਲ |ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
zhlédnutí 40Před 3 měsíci
ਸਿਧਾਰਥ | ਭਾਗ 4 | ਹਰਮਨ ਹੈਸ | ਨੋਬਲ ਵਿਜੇਤਾ ਨਾਵਲ |ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
ਸਿਧਾਰਥ | ਭਾਗ 3 | ਹਰਮਨ ਹੈਸ | ਨੋਬਲ ਵਿਜੇਤਾ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
zhlédnutí 67Před 3 měsíci
ਸਿਧਾਰਥ | ਭਾਗ 3 | ਹਰਮਨ ਹੈਸ | ਨੋਬਲ ਵਿਜੇਤਾ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
ਸਿਧਾਰਥ | ਭਾਗ 2 | ਹਰਮਨ ਹੈਸ | ਨੋਬਲ ਵਿਜੇਤਾ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
zhlédnutí 89Před 3 měsíci
ਸਿਧਾਰਥ | ਭਾਗ 2 | ਹਰਮਨ ਹੈਸ | ਨੋਬਲ ਵਿਜੇਤਾ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
ਸਿਧਾਰਥ | ਭਾਗ 1 | ਹਰਮਨ ਹੈਸ | ਨੋਬਲ ਵਿਜੇਤਾ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
zhlédnutí 148Před 3 měsíci
ਸਿਧਾਰਥ | ਭਾਗ 1 | ਹਰਮਨ ਹੈਸ | ਨੋਬਲ ਵਿਜੇਤਾ ਨਾਵਲ | ਅਵਾਜ਼ - ਸਤਨਾਮ ਸਾਦਿਕ | Siddharth | Nobel Prize Winner
Sach Da Gwah Ishwar | Story | Leo Tolstoy | ਸੱਚ ਦਾ ਗਵਾਹ ਈਸ਼ਵਰ | ਕਹਾਣੀ | ਲਿਓ ਟਾੱਲਸਟਾਏ | Satnam Sadiq
zhlédnutí 113Před 4 měsíci
Sach Da Gwah Ishwar | Story | Leo Tolstoy | ਸੱਚ ਦਾ ਗਵਾਹ ਈਸ਼ਵਰ | ਕਹਾਣੀ | ਲਿਓ ਟਾੱਲਸਟਾਏ | Satnam Sadiq
Kuwari Sanyasan | Story | Khalil Gibran | ਕੁਆਰੀ ਸੰਨਿਆਸਣ | ਕਹਾਣੀ | ਖ਼ਲੀਲ ਜਿਬਰਾਨ |
zhlédnutí 323Před 4 měsíci
Kuwari Sanyasan | Story | Khalil Gibran | ਕੁਆਰੀ ਸੰਨਿਆਸਣ | ਕਹਾਣੀ | ਖ਼ਲੀਲ ਜਿਬਰਾਨ |
The Diamond Necklace | Story | ਹੀਰਿਆਂ ਦਾ ਹਾਰ |ਕਹਾਣੀ | ਲੇਖਕ - ਮੋਪਾਸਾਂ | ਅਨੁ: ਨਵਪ੍ਰੀਤ ਨਵੀ |ਸਤਨਾਮ ਸਾਦਿਕ
zhlédnutí 383Před 4 měsíci
The Diamond Necklace | Story | ਹੀਰਿਆਂ ਦਾ ਹਾਰ |ਕਹਾਣੀ | ਲੇਖਕ - ਮੋਪਾਸਾਂ | ਅਨੁ: ਨਵਪ੍ਰੀਤ ਨਵੀ |ਸਤਨਾਮ ਸਾਦਿਕ
ਟੋਭਾ ਟੇਕ ਸਿੰਘ | Toba Tek Singh | ਮੰਟੋ | Manto | Voice - Satnam Sadiq | Punjabi Urdu Story | Kahani
zhlédnutí 832Před 4 měsíci
ਟੋਭਾ ਟੇਕ ਸਿੰਘ | Toba Tek Singh | ਮੰਟੋ | Manto | Voice - Satnam Sadiq | Punjabi Urdu Story | Kahani
ਪਹਿਲਾ ਅਧਿਆਪਕ | Episode 6 | Last | Pehla Adhyapak | Audiobook |Changez Ayetmatov | Satnam Sadiq|Novel
zhlédnutí 83Před 4 měsíci
ਪਹਿਲਾ ਅਧਿਆਪਕ | Episode 6 | Last | Pehla Adhyapak | Audiobook |Changez Ayetmatov | Satnam Sadiq|Novel
ਪਹਿਲਾ ਅਧਿਆਪਕ | Episode 5 | Pehla Adhyapak | Audiobook | Changez Ayetmatov | Satnam Sadiq | Novel
zhlédnutí 80Před 4 měsíci
ਪਹਿਲਾ ਅਧਿਆਪਕ | Episode 5 | Pehla Adhyapak | Audiobook | Changez Ayetmatov | Satnam Sadiq | Novel
ਪਹਿਲਾ ਅਧਿਆਪਕ | Episode 4 | Pehla Adhyapak | Audiobook | Changez Ayetmatov | Satnam Sadiq | Novel
zhlédnutí 85Před 4 měsíci
ਪਹਿਲਾ ਅਧਿਆਪਕ | Episode 4 | Pehla Adhyapak | Audiobook | Changez Ayetmatov | Satnam Sadiq | Novel
ਪਹਿਲਾ ਅਧਿਆਪਕ | Episode 3 | Pehla Adhyapak | Audiobook | Changez Ayetmatov | Satnam Sadiq | Novel
zhlédnutí 118Před 4 měsíci
ਪਹਿਲਾ ਅਧਿਆਪਕ | Episode 3 | Pehla Adhyapak | Audiobook | Changez Ayetmatov | Satnam Sadiq | Novel
ਪਹਿਲਾ ਅਧਿਆਪਕ | Episode 2 | Pehla Adhyapak | Audiobook | Changez Ayetmatov | Satnam Sadiq | Novel
zhlédnutí 118Před 4 měsíci
ਪਹਿਲਾ ਅਧਿਆਪਕ | Episode 2 | Pehla Adhyapak | Audiobook | Changez Ayetmatov | Satnam Sadiq | Novel
ਪਹਿਲਾ ਅਧਿਆਪਕ | Episode 1 | Pehla Adhyapak | Audiobook | Changez Ayetmatov | Satnam Sadiq | Novel
zhlédnutí 677Před 5 měsíci
ਪਹਿਲਾ ਅਧਿਆਪਕ | Episode 1 | Pehla Adhyapak | Audiobook | Changez Ayetmatov | Satnam Sadiq | Novel

Komentáře

  • @sukhveersukh4678
    @sukhveersukh4678 Před 2 dny

    Bhut khoob vrji 👍👍👍

  • @satveerdhillonmusic3434

    very nice 👍👍

  • @Alamjeetdhillon
    @Alamjeetdhillon Před 3 dny

    👍

  • @veerusadiq9447
    @veerusadiq9447 Před 6 dny

    Good..22..g

  • @StallionZora
    @StallionZora Před 7 dny

    Legend 🫡

  • @sunitarani3073
    @sunitarani3073 Před 7 dny

    ❤❤ very nice ❤❤

  • @GuramarpreetKaur
    @GuramarpreetKaur Před 9 dny

    🌿🙌🌸

    • @satnamsadiq
      @satnamsadiq Před 8 dny

      ਬੇਹੱਦ ਸਤਿਕਾਰ ਜੀਓ 🌺☘

  • @inlove0002
    @inlove0002 Před 12 dny

    Omg ❤ God bless her 🧡😢🙏🏼

    • @satnamsadiq
      @satnamsadiq Před 12 dny

      ਬੇਹੱਦ ਸਤਿਕਾਰ 🌸🙏

  • @inlove0002
    @inlove0002 Před 12 dny

    He is a beautiful man.

  • @inlove0002
    @inlove0002 Před 12 dny

    YE AAPKI AWAAZ HAI? It’s beautiful. 🌸💜

    • @satnamsadiq
      @satnamsadiq Před 12 dny

      Hanji... Bahut Bahut Shukria ji .🍀🌸

  • @hafeezhayat2744
    @hafeezhayat2744 Před 13 dny

    ਗਾਰਗੀ ਜੀ ਦੀ ਏਹ ਲਿਖਤ ਕਈ ਵਾਰ ਪੜ੍ਹੀ ਹੈ ਪਰ ਅੱਜ ਸੁਣ ਕੇ ਹੋਰ ਵੀ ਸਵਾਦ ਆ ਗਿਆ ਸਲਾਮ ਹੈ ਪਰਨਾਮ ਹੈ

    • @satnamsadiq
      @satnamsadiq Před 12 dny

      ਬੇਹੱਦ ਸ਼ੁਕਰੀਆ ਜੀ , 🍀🌸🙏 ਸਤਿਕਾਰ ।।

  • @deepkamlotia9673
    @deepkamlotia9673 Před 18 dny

    😢🫡

  • @pawansharma-jg3ov
    @pawansharma-jg3ov Před 21 dnem

    👍

  • @sukhveerkaur4499
    @sukhveerkaur4499 Před 21 dnem

    👌👌👌👌👌👌👌

  • @sunitarani3073
    @sunitarani3073 Před 21 dnem

    🎉🎉❤❤❤

  • @sunitarani3073
    @sunitarani3073 Před 25 dny

    ਲੋਕਾਂ ਨੇ ਸ਼ਿਵ ਕੁਮਾਰ ਜੀ ਦਾ ਫਾਇਦਾ ਉਠਾਇਆ

    • @satnamsadiq
      @satnamsadiq Před 18 dny

      ਹਾਂ ਜੀ ਕਾਫ਼ੀ ਹੱਦ ਤੀਕ ...

  • @sunitarani3073
    @sunitarani3073 Před 25 dny

    ਸ਼ਿਵ ਕੁਮਾਰ ਜੀ ਨੂੰ ਪਰਮਾਤਮਾ ਆਪਣੇ ਚਰਨਾਂ ਨਾਲ ਜੋੜੀ ਰੱਖੇਂ 🙏🙏

  • @kuldeepdhillon2545
    @kuldeepdhillon2545 Před 26 dny

    ਬਹੁਤ ਵਧੀਆ ਗੱਲਾਂ

    • @satnamsadiq
      @satnamsadiq Před 25 dny

      ਬਹੁਤ-ਬਹੁਤ ਸ਼ੁਕਰੀਆ ਜੀ 🌸☘️

  • @jgdeep
    @jgdeep Před 28 dny

    Dabbi rakh kam jatta❤

  • @karanpreet3050
    @karanpreet3050 Před 28 dny

    ਸ਼ਾਨਦਾਰ

  • @jayaarora2967
    @jayaarora2967 Před 28 dny

    Mai vi padhi balwant gargi di eh kitab jis wich gargi ne kayee lakhka bare likhiya ve

    • @satnamsadiq
      @satnamsadiq Před 28 dny

      ਬਹੁਤ ਵਧੀਆ ਜੀ , ਸੋਹਣੀਆਂ ਲਿਖਤਾਂ ਨੇ ☘️ ਸ਼ੁਕਰੀਆ ਜੀ।।

  • @karanpreet3050
    @karanpreet3050 Před 29 dny

    great

  • @SurinderSurinder-jf6mh

    Siv Kumar ji great heart liver

    • @satnamsadiq
      @satnamsadiq Před 28 dny

      ਸ਼ੁਕਰੀਆ ਜੀ ☘️

  • @NirmalSingh-og1to
    @NirmalSingh-og1to Před měsícem

    ❤❤❤❤❤❤

  • @JASPREETSINGH-wf9kx
    @JASPREETSINGH-wf9kx Před měsícem

    ❤❤❤

  • @hafeezhayat2744
    @hafeezhayat2744 Před měsícem

    ਪਾਸ਼ ਦੀ ਇਹ ਲਿਖਤ ਮੇਰੇ ਕੋਲ ਮਹਿਫੂਜ਼ ਹੈ ਜੌ ਕੇ ਕਰਤਾਰ ਸਿੰਘ ਬਲੱਗਣ ਗੀ ਦੇ ਰਸਾਲੇ ਕਵਿਤਾ ਵਿਚ ਛਪੀ ਸੀ

    • @satnamsadiq
      @satnamsadiq Před měsícem

      ਬਹੁਤ ਵਧੀਆ ਜੀ , ਮੈਨੂੰ ਇਹ ਪੰਜਾਬੀ ਟ੍ਰਿਬਿਊਨ ਦੇ ਦਸਤਕ 'ਚੋਂ ਪ੍ਰਾਪਤ ਹੋੲੀ ।। ☘️🌸

  • @sukhveerkaur4499
    @sukhveerkaur4499 Před měsícem

    👌👌👌👌👌👌

  • @hafeezhayat2744
    @hafeezhayat2744 Před měsícem

    ਬਹੁਤ ਵਧੀਆ ਵਿਚਾਰ

    • @satnamsadiq
      @satnamsadiq Před měsícem

      ਸ਼ੁਕਰੀਆ ਜੀ ☘️🌸

  • @hafeezhayat2744
    @hafeezhayat2744 Před měsícem

    ਲਾਜਵਾਬ ਲਿਖ਼ਤ

    • @satnamsadiq
      @satnamsadiq Před 28 dny

      ਸ਼ੁਕਰੀਆ ਜੀ ☘️

  • @ranaratanpal379
    @ranaratanpal379 Před měsícem

    Vote rujalt vekdeya karta ji sabscribe ji tohnu

  • @user-kv6ee8in7k
    @user-kv6ee8in7k Před měsícem

    ❤sir tuhadi awaz amazing

  • @RandeepSandhuVlogs
    @RandeepSandhuVlogs Před měsícem

    Nice work satnam

  • @NavneetVirkPhotography
    @NavneetVirkPhotography Před měsícem

    ਬਹੁਤ ਚੰਗਾ ਲੱਗਿਆ ਇੱਕ ਵਾਰ ਫੇਰ ਤੋਂ ਤੁਹਾਡੇ ਨਾਲ ਕੀਤੀ ਗੱਲ ਬਾਤ ਸੁਣ ਕੇ ਗੁਰਅਮਰਪ੍ਰੀਤ💚 ਖ਼ੂਬ ਖ਼ੂਬ ਅੱਗੇ ਵਧੋ🕊️ ਪਿਆਰ, ਸਤਿਕਾਰ, ਦੁਆਵਾਂ। Best wishes to you too Satnam ji 👏👏

    • @satnamsadiq
      @satnamsadiq Před měsícem

      ਬੇਹੱਦ ਸ਼ੁਕਰੀਆ ਨਵਨੀਤ ਜੀ , ਦੁਆਵਾਂ ☘️🌸

  • @NavneetVirkPhotography
    @NavneetVirkPhotography Před měsícem

    ਬਹੁਤ ਚੰਗਾ ਲੱਗਿਆ ਇੱਕ ਵਾਰ ਫੇਰ ਤੋਂ ਤੁਹਾਡੇ ਨਾਲ ਕੀਤੀ ਗੱਲ ਬਾਤ ਸੁਣ ਕੇ ਗੁਰਅਮਰਪ੍ਰੀਤ💚 ਖ਼ੂਬ ਖ਼ੂਬ ਅੱਗੇ ਵਧੋ🕊️ ਪਿਆਰ, ਸਤਿਕਾਰ, ਦੁਆਵਾਂ। Best wishes to you too @satnamSadiq 👏👏

    • @satnamsadiq
      @satnamsadiq Před měsícem

      ਬੇਹੱਦ ਸ਼ੁਕਰੀਆ ਨਵਨੀਤ ਜੀ ☘️🌸

  • @user-ev8uf1pe7o
    @user-ev8uf1pe7o Před měsícem

    Best of luck🍀 bro

  • @navneetkaur2236
    @navneetkaur2236 Před měsícem

    Bht vdia conversation...nice work done by satnam sir.. keep it up Guramar...God bless you...

  • @jassdhillon5811
    @jassdhillon5811 Před měsícem

    ਅਵਾਜ ਜਿਆਦਾ ਆ ਰਹੀ ਸੈ ਸ਼ੈ ਦੀ ਜੀ

    • @satnamsadiq
      @satnamsadiq Před měsícem

      ਅੱਗੇ ਤੋਂ ਧਿਆਨ ਰੱਖਾਂਗੇ ਜੀ

  • @jassdhillon5811
    @jassdhillon5811 Před měsícem

    Good job

  • @user-qm5gl1fz1l
    @user-qm5gl1fz1l Před měsícem

    ❤❤

  • @PritpalKaur-so7gd
    @PritpalKaur-so7gd Před měsícem

    Bhut sohni galbaaat ....🎉

  • @Gurri_post
    @Gurri_post Před měsícem

    Kya baat 🙌🙌🙌🙏lots of blessings 🫶🫶🫶🫶🎉🎉

  • @baljeetkaur8035
    @baljeetkaur8035 Před měsícem

    Well done 👏…… God bless U🙌🙌

  • @gurindersaggu8051
    @gurindersaggu8051 Před měsícem

    Nice...keep it up...👍🏻🎊💯

  • @archanabharti3774
    @archanabharti3774 Před měsícem

    ਭੈਣ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ🌻

  • @KulwantSingh-cw4qk
    @KulwantSingh-cw4qk Před měsícem

    Bahut wadiya beta ji 👏.... Keep it up 👍

  • @GuramarpreetKaur
    @GuramarpreetKaur Před měsícem

    ਬੇਹਦ ਸ਼ੁਕਰਾਨੇ ਸਤਨਾਮ 🙏ਤੁਸੀ ਬਹੁਤ ਸੋਹਣਾ ਕੰਮ ਕਰਿਆ,,ਖੂਬ ਤਰੱਕੀ ਕਰੋ , ਤੁਹਾਡੀ ਮਿਹਨਤ ਨੂੰ ਭਾਗ ਲਗਣ 🙌🙌🙌🌿

    • @satnamsadiq
      @satnamsadiq Před měsícem

      ਬਹੁਤ - ਬਹੁਤ ਸ਼ੁਕਰੀਆ ਜੀ .. ਬਹੁਤ ਸੋਹਣੀਆਂ ਗੱਲਾਂ ਕਰੀਆਂ ਤੁਸੀਂ ... ਦੁਆਵਾਂ ☘️🌸🌸

  • @ranaraj9914
    @ranaraj9914 Před měsícem

    Keep doing

  • @studywithmanjot2452
    @studywithmanjot2452 Před měsícem

    ❤❤❤Great work …keep it up bestie 🙌🏼🤗❤️

  • @jaskanwar1one
    @jaskanwar1one Před měsícem

    Very impressive and learning conversation 👌

  • @user-tc6jn5gt3x
    @user-tc6jn5gt3x Před měsícem

    🖌️✨👏