Video není dostupné.
Omlouváme se.

ਰੂਹਦਾਰੀ ਤੇ ਅੰਤਰ ਝਾਤ ‘ਚੋਂ ਮਹਿਕਦੀ ਕਲਾ | PARWAAZ I EP 1 | Guramarpreet Kaur | Satnam Sadiq |

Sdílet
Vložit
  • čas přidán 29. 05. 2024
  • ਪ੍ਰੋਗਰਾਮ - ਪਰਵਾਜ਼
    ਐਪੀਸੋਡ - 01
    ਮਹਿਮਾਨ - ਗੁਰਅਮਰਪ੍ਰੀਤ ਕੌਰ
    ਸੰਚਾਲਕ - ਸਤਨਾਮ ਸਾਦਿਕ
    ....
    Prog. - Parwaaz
    Episode - 01
    Guest - Guramarpreet Kaur
    Anchor - Satnam Sadiq
    ਕਲਾ ਦੇ ਇਸ ਕਲਾਤਮਿਕ ਆਲਮ ਨੂੰ ਕਲਾਵੰਤਾਂ ਨੇ ਬਾਖ਼ੂਬੀ ਰੌਸ਼ਨਾਇਆ ਹੈ। ਕਲਾ ਦੇ ਅਨੇਕਾਂ ਰੂਪ ਹੋਣ ਦੇ ਬਾਵਜੂਦ ਵੀ ਇਹ ਇੱਕ ਹੋ ਕੁਦਰਤ 'ਚ ਸਮਾਈ ਹੋੲੀ ਹੈ । ਮੁਸੱਵਰਕਾਰੀ ਵੀ ਇਸਦਾ ਰੰਗੀਨੀਆਂ , ਆਕ੍ਰਿਤੀਆਂ ਸੰਗ ਰੰਗਿਆ ਹੋਇਆ ਬੜਾ ਹੀ ਸੋਹਣਾ ਰੂਪ ਹੈ ਤੇ ਇਸ ਰੂਪ ਦੀ ਬਖ਼ਸ਼ਿਸ਼ ਗੁਰਅਮਰਪ੍ਰੀਤ 'ਤੇ ਵੀ ਹੋੲੀ ਹੈ । ਗੁਰਅਮਰਪ੍ਰੀਤ ਦੀ ਮੁਸੱਵਰਕਾਰੀ 'ਚੋਂ ਪੰਜਾਬ , ਪੰਜਾਬੀਅਤ ਦਾ ਝਲਕਾਰਾ ਤਾਂ ਦੇਖਣ ਨੂੰ ਮਿਲਦਾ ਹੀ ਹੈ ਸਗੋਂ ਇਸਦੇ ਨਾਲ਼ ਹੀ ਅਧਿਆਤਮਵਾਦੀ ਭਾਵ, ਔਰਤ ਮਨੋ-ਬਿਰਤੀਆਂ, ਪੀੜ੍ਹ ਪਰਾਈ ਦਾ ਵੀ ਚਿਹਰਾ-ਮੁਹਰਾ ਸਾਫ਼ ਦਿਖਾਈ ਦਿੰਦਾ ਹੈ । ਜੋ ਕਿ ਗੁਰਅਮਰਪ੍ਰੀਤ ਦੇ ਦਿਲ-ਓ-ਜ਼ਿਹਨ ਦੇ ਸੰਵੇਦਨਸ਼ੀਲ, ਰਹਿਮਮੲੀ ਤੇ ਸੰਜੀਦਾ ਹੋਣ ਦੀ ਗਾਥਾ ਬਿਆਨਦਾ ਹੈ‌। ਤੁਸੀਂ ਖ਼ੁਦ ਵੀ ਇਸ ਇੰਟਰਵਿਊ 'ਚੋਂ ਇਹਨਾਂ ਦੇ ਜ਼ਹੀਨ ਜ਼ਿਹਨ ਤੇ ਸੁਹਿਰਦਤਾ ਨੂੰ ਮਾਣੋਂਗੇ ।। ਕੁਦਰਤ ਇਹਨਾਂ 'ਤੇ ਇਉਂ ਹੀ ਬਖ਼ਸ਼ਿਸ਼ਾਂ ਦਾ ਮੇਘ ਵਰਸਾਉਂਦੀ ਰਹੇ ।। ਦੁਆਵਾਂ ||
    .
    .
    Artists have beautifully illuminated the artistic realm. Despite the numerous forms of art, it is unified in its essence. Painting, with its colors and forms, represents one such beautiful form, and Guramarpreet has been blessed with this talent. Guramarpreet's paintings not only reflect the essence of Punjab and Punjabi culture but also vividly portray spiritual themes, women's psychological states, and the pain of others. This clearly illustrates Guramarpreet's sensitive, compassionate, and serious nature. You will experience their insightful mind and kindness through this interview. May nature continue to shower them with blessings. Best wishes..
    PARWAAZ Ep 1
    Anchor - Satnam Sadiq
    Guest - Guramarpreet Kaur
    interview
    interview of Guramarpreet kaur
    Amrita's Interview
    interview of Amrita
    guramarpreet kaur
    guramarpreet kaur interview
    amrita interview
    amrita rare interview
    #guramarpreetkaur #artist #punjabiartists #satnamsadiq #art #innerpeace

Komentáře • 38

  • @archanabharti3774
    @archanabharti3774 Před 2 měsíci +1

    ਭੈਣ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ🌻

  • @GuramarpreetKaur
    @GuramarpreetKaur Před 2 měsíci +4

    ਬੇਹਦ ਸ਼ੁਕਰਾਨੇ ਸਤਨਾਮ 🙏ਤੁਸੀ ਬਹੁਤ ਸੋਹਣਾ ਕੰਮ ਕਰਿਆ,,ਖੂਬ ਤਰੱਕੀ ਕਰੋ , ਤੁਹਾਡੀ ਮਿਹਨਤ ਨੂੰ ਭਾਗ ਲਗਣ 🙌🙌🙌🌿

    • @satnamsadiq
      @satnamsadiq  Před 2 měsíci

      ਬਹੁਤ - ਬਹੁਤ ਸ਼ੁਕਰੀਆ ਜੀ .. ਬਹੁਤ ਸੋਹਣੀਆਂ ਗੱਲਾਂ ਕਰੀਆਂ ਤੁਸੀਂ ... ਦੁਆਵਾਂ ☘️🌸🌸

  • @NavneetVirkPhotography
    @NavneetVirkPhotography Před 2 měsíci +1

    ਬਹੁਤ ਚੰਗਾ ਲੱਗਿਆ ਇੱਕ ਵਾਰ ਫੇਰ ਤੋਂ ਤੁਹਾਡੇ ਨਾਲ ਕੀਤੀ ਗੱਲ ਬਾਤ ਸੁਣ ਕੇ ਗੁਰਅਮਰਪ੍ਰੀਤ💚 ਖ਼ੂਬ ਖ਼ੂਬ ਅੱਗੇ ਵਧੋ🕊️ ਪਿਆਰ, ਸਤਿਕਾਰ, ਦੁਆਵਾਂ। Best wishes to you too Satnam ji 👏👏

    • @satnamsadiq
      @satnamsadiq  Před 2 měsíci

      ਬੇਹੱਦ ਸ਼ੁਕਰੀਆ ਨਵਨੀਤ ਜੀ , ਦੁਆਵਾਂ ☘️🌸

  • @kuldeepdhillon2545
    @kuldeepdhillon2545 Před měsícem +1

    ਬਹੁਤ ਵਧੀਆ ਗੱਲਾਂ

    • @satnamsadiq
      @satnamsadiq  Před měsícem

      ਬਹੁਤ-ਬਹੁਤ ਸ਼ੁਕਰੀਆ ਜੀ 🌸☘️

  • @NavneetVirkPhotography
    @NavneetVirkPhotography Před 2 měsíci +1

    ਬਹੁਤ ਚੰਗਾ ਲੱਗਿਆ ਇੱਕ ਵਾਰ ਫੇਰ ਤੋਂ ਤੁਹਾਡੇ ਨਾਲ ਕੀਤੀ ਗੱਲ ਬਾਤ ਸੁਣ ਕੇ ਗੁਰਅਮਰਪ੍ਰੀਤ💚 ਖ਼ੂਬ ਖ਼ੂਬ ਅੱਗੇ ਵਧੋ🕊️ ਪਿਆਰ, ਸਤਿਕਾਰ, ਦੁਆਵਾਂ। Best wishes to you too @satnamSadiq 👏👏

    • @satnamsadiq
      @satnamsadiq  Před 2 měsíci

      ਬੇਹੱਦ ਸ਼ੁਕਰੀਆ ਨਵਨੀਤ ਜੀ ☘️🌸

  • @jassdhillon5811
    @jassdhillon5811 Před 2 měsíci +1

    ਅਵਾਜ ਜਿਆਦਾ ਆ ਰਹੀ ਸੈ ਸ਼ੈ ਦੀ ਜੀ

    • @satnamsadiq
      @satnamsadiq  Před 2 měsíci

      ਅੱਗੇ ਤੋਂ ਧਿਆਨ ਰੱਖਾਂਗੇ ਜੀ

  • @user-qm5gl1fz1l
    @user-qm5gl1fz1l Před 2 měsíci +1

    ❤❤

  • @Gurri_post
    @Gurri_post Před 2 měsíci +1

    Kya baat 🙌🙌🙌🙏lots of blessings 🫶🫶🫶🫶🎉🎉

  • @PritpalKaur-so7gd
    @PritpalKaur-so7gd Před 2 měsíci +1

    Bhut sohni galbaaat ....🎉

  • @KulwantSingh-cw4qk
    @KulwantSingh-cw4qk Před 2 měsíci +1

    Bahut wadiya beta ji 👏.... Keep it up 👍

  • @baljeetkaur8035
    @baljeetkaur8035 Před 2 měsíci +1

    Well done 👏…… God bless U🙌🙌

  • @gurindersaggu8051
    @gurindersaggu8051 Před 2 měsíci +1

    Nice...keep it up...👍🏻🎊💯

  • @ranaraj9914
    @ranaraj9914 Před 2 měsíci

    Keep doing

  • @jaskanwar1one
    @jaskanwar1one Před 2 měsíci +1

    Very impressive and learning conversation 👌

  • @user-tc6jn5gt3x
    @user-tc6jn5gt3x Před 2 měsíci +1

    🖌️✨👏

  • @navneetkaur2236
    @navneetkaur2236 Před 2 měsíci +1

    Bht vdia conversation...nice work done by satnam sir.. keep it up Guramar...God bless you...

  • @RandeepSandhuVlogs
    @RandeepSandhuVlogs Před 2 měsíci +1

    Nice work satnam

  • @jassdhillon5811
    @jassdhillon5811 Před 2 měsíci +1

    Good job

  • @studywithmanjot2452
    @studywithmanjot2452 Před 2 měsíci +1

    ❤❤❤Great work …keep it up bestie 🙌🏼🤗❤️

  • @user-ev8uf1pe7o
    @user-ev8uf1pe7o Před 2 měsíci +1

    Best of luck🍀 bro