Kinne Vari Samjhayea | Dil | Sophia | Satnam Sadiq | latest Punjabi Song | AI

Sdílet
Vložit
  • čas přidán 10. 07. 2024
  • Kinne Vari Samjhayea
    Dil
    Singer - Sophia
    Lyrics and Composition - Satnam Sadiq
    Music - Sofia group
    Latest punjabi Song
    ਕਿੰਨੇ ਵਾਰੀ ਸਮਝਾਇਆ, ਪਰ ਸਮਝ ਨਾ ਆਇਆ, ਦਿਲ ਉੱਤੇ ਲਾਇਆ, ਐਂਵੇ ਨਿੱਕੀ ਜਿਹੀ ਗੱਲ ਨੂੰ।
    ਲੈ ਨਜ਼ਾਰਾ ਅੱਜ ਦਾ, ਤੂੰ ਪਰਦੇ ਨਾ ਕੱਜਦਾ, ਐਂਵੇ ਪਰਸੋਂ ਨੂੰ ਭੱਜਦਾ, ਕੀ ਪਤਾ ਕੀ ਹੋਣਾ ਕੱਲ ਨੂੰ!
    (੧)
    ਪਿਆਰ ਵਿੱਚ ਤਕਰਾਰ ਮਾੜੀ ਚੰਨਾ ਰੁੱਸ ਕੇ ਤੂੰ ਬਹਿ ਗਿਆ,
    ਅਸੀਂ ਕੀਤਾ ਨਹੀਂਓ ਕੋੲੀ ਗ਼ਿਲਾ ਜੋ ਮੰਦਾ ਚੰਗਾ ਤੂੰ ਕਹਿ ਗਿਆ,
    ਛੱਡ ਪਰ੍ਹਾ ਰੋਸਿਆਂ ਨੂੰ , ਗੁੱਸਾ ਨਾ ਤੂੰ ਕਰ ਵੇ,
    ਕੌਣ ਜਾਣੇ ਮਰ ਜਾਣਾ ਕਿਸ ਪਲ ਨੂੰ..।।
    (੨)
    ਹੋ ਗੲੀ ਮੈਂ ਸ਼ੌਦਾਈਆਂ ਵਾਂਗ ਰਾਤੀ ਨੀਂਦਰਾਂ ਨਾ ਆਉਂਦੀਆਂ,
    ਜਾਣ ਲੱਗਾ ਲੈ ਜਾਂਦਾ ਨਾਲ ਯਾਦਾਂ ਇਹ ਤਾਂ ਨਾ ਸਤਾਉਂਦੀਆਂ,
    ਯਾਦਾਂ ਦੇ ਸਮੁੰਦਰਾਂ 'ਚ, ਉੱਠਦੇ ਨੇ ਹੜ੍ਹ,
    ਦੱਸ ਕਿੰਝ ਰੋਕਾਂ ਵਹਿਣੋ ਹੰਝੂਆਂ ਦੀ ਛੱਲ ਨੂੰ..।।
    (੩)
    ਮੁਰਝਾ ਰਹੀਆਂ ਆਸਾਂ ਹੁਣ ਤੇਰੇ ਬਾਝੋ 'ਸਤਨਾਮ' ਵੇ,
    ਮੁੜ ਤੂੰ ਆ ਜਾ ਕੀਤੇ ਬੋਲ ਪੁਗਾ ਜਾ ਨਾ ਕਰ ਬਦਨਾਮ ਵੇ,
    ਕੱਲੀ ਦਾ ਵੇ ਹੁਣ, ਮੇਰਾ ਚਿੱਤ ਨਹੀਂਓ ਲੱਗਦਾ,
    ਲੈ ਚੱਲ ਮੈਨੂੰ 'ਸਾਦਿਕ' ਤੂੰ ਵੱਲ ਨੂੰ..।
    ।। ਸਤਨਾਮ ਸਾਦਿਕ ।।
    Kinne Vari Samjhayea, par Samjh na ayea, Dil utey Layea, Aiwen nikki jehi gall nu .
    le nazaara ajj da , tu parde na kajj da, Aiwen Parso nu Bhajda , ki pta ki hona kall nu.
    1.
    Pyaar vich taqraar maarhi, channa russ ke tu beh gea.
    asi kita nahio koi gila, jo v manda changga tu keh lea.
    shadd pra rossea nu, gusssa na tu kar ve
    kaun jaane mar jaana kis pall nu.
    le nazaara ajj da , tu parde na kajj da, Aiwen Parso nu Bhajda , ki pta ki hona kall nu.
    Kinne Vari Samjhayea, par Samjh na ayea, Dil utey Layea, Aiwen nikki jehi gall nu .
    2.
    Ho gyi mein shoudayia vaang raati neendra na aundia.
    jaan lagga le janda naal yaada'n eh ta na stoundia'n.
    yaada'n de samundra ch, uthde ne harh,
    dass kinj roka vehno hanjua di shall nu.
    le nazaara ajj da , tu parde na kajj da, Aiwen Parso nu Bhajda , ki pta ki hona kall nu.
    Kinne Vari Samjhayea, par Samjh na ayea, Dil utey Layea, Aiwen nikki jehi gall nu .
    3.
    murjhaa rahia aasa, hun tere baaajho Satnaam ve.
    mudh tu aaja, kitey bol puga ja, na kar Badnaam ve.
    kalli da ve hun mera chit nahio lagda,
    le chall meinu Sadiq de vall nu.
    le nazaara ajj da , tu parde na kajj da, Aiwen Parso nu Bhajda , ki pta ki hona kall nu.
    Kinne Vari Samjhayea, par Samjh na ayea, Dil utey Layea, Aiwen nikki jehi gall nu .
    Satnam Sadiq
    latest punjabi song
    kinne vari samjhayea
    sofia
    dil
    lyrical punjabi song
    punjabi song with lyrics
  • Hudba

Komentáře • 3