After the Death of Shiv Kumar Batalvi || Paash | ਸ਼ਿਵ ਕੁਮਾਰ ਬਟਾਲਵੀ || ਪਾਸ਼ || Voice - Satnam Sadiq |

Sdílet
Vložit
  • čas přidán 25. 11. 2023
  • ਸ਼ਿਵ ਕੁਮਾਰ ਬਟਾਲਵੀ ਦੀ ਮੌਤ ਤੋਂ ਬਾਅਦ ਪਾਸ਼ ਵੱਲੋਂ ਲਿਖਿਆ ਯਾਦਗਾਰੀ ਲੇਖ ।
    ਅਧਾਰਿਤ - ਸ਼ਿਵ ਕੁਮਾਰ ਬਟਾਲਵੀ
    ਲੇਖਕ - ਪਾਸ਼‌
    ਅਵਾਜ਼‌ - ਸਤਨਾਮ ਸਾਦਿਕ
    ਸਰੋਤ - ਪੰਜਾਬੀ ਟ੍ਰਿਬਿਊਨ ( ਦਸਤਕ - ਐਤਵਾਰ 19 ਨਵੰਬਰ 2023)
    This Article Written by Paash After the Death of Great Punjabi Poet Shiv Kumar Batalvi.
    Based on - Shiv Kumar Batalvi
    Writer - Paash
    Voice - Satnam Sadiq
    Source - Punjabi Tribune ( Dastak - 19 November 2023, Sunday )
    ‪@PunjabiTribuneChd‬
    #shivkumarbatalvi #paash #satnamsadiq #pash #poetry #punjabi #shiv #kavita #literature #sahit #sahitya #punjabitribune #tribunnews #tribute #tribune
    ‪@saregamapunjabi‬ ‪@satnamsadiq‬

Komentáře • 7

  • @AmanDeep-sf9sb
    @AmanDeep-sf9sb Před 5 měsíci +1

    ਸਤਨਾਮ ਸਿੰਘ ਬਹੁਤ ਖੂਬ

  • @hafeezhayat2744
    @hafeezhayat2744 Před měsícem +1

    ਪਾਸ਼ ਦੀ ਇਹ ਲਿਖਤ ਮੇਰੇ ਕੋਲ ਮਹਿਫੂਜ਼ ਹੈ ਜੌ ਕੇ ਕਰਤਾਰ ਸਿੰਘ ਬਲੱਗਣ ਗੀ ਦੇ ਰਸਾਲੇ ਕਵਿਤਾ ਵਿਚ ਛਪੀ ਸੀ

    • @satnamsadiq
      @satnamsadiq  Před měsícem

      ਬਹੁਤ ਵਧੀਆ ਜੀ , ਮੈਨੂੰ ਇਹ ਪੰਜਾਬੀ ਟ੍ਰਿਬਿਊਨ ਦੇ ਦਸਤਕ 'ਚੋਂ ਪ੍ਰਾਪਤ ਹੋੲੀ ।। ☘️🌸

  • @raazsiidhu3587
    @raazsiidhu3587 Před 6 měsíci +1

    ਸਾਦਿਕ ਜੀ,ਤੁਹਾਡੀ ਦਮਦਾਰ ਆਵਾਜ਼, ਠਹਿਰਾਅ,ਇਕਸਾਰਤਾ ਕਾਬਿਲ ਏ ਤਾਰੀਫ਼ ਹੈ।
    ਤੁਹਾਡੀ ਆਵਾਜ਼ ਵਿੱਚ ਕੁਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਹਨ? ਕਿਰਪਾ ਕਰਕੇ ਦੱਸਣਾ ਜੀ।
    ਉਡੀਕਵਾਨ: ਰਾਜ ਮਾਸਟਰ, ਦੌਧਰ।।

    • @satnamsadiq
      @satnamsadiq  Před 6 měsíci

      ਇਹਨਾਂ ਨਵਾਜ਼ਿਸ਼ਾਂ ਲਈ ਬੇਹੱਦ ਸ਼ੁਕਰਾਨੇ ਬਾਈ ਜੀ । ਵੀਰ ਜੀ ਮੈਂ ਸਾਹਿਤ ਦੇ ਵੱਖ-ਵੱਖ ਪਹਿਲੂਆਂ 'ਤੇ ਕੰਮ ਕਰ ਰਿਹਾਂ ਹਾਂ । ਤੁਹਾਡੀ ਮੰਗ ਹਿੱਤ ਮੈਂ ਇਹ ਕਾਰਜ਼ ਨੇਪਰੇ ਚਾੜਣ ਦੀ ਪੁਰਜ਼ੋਰ ਕੋਸ਼ਿਸ਼ ਕਰਾਂਗਾ । ਧੰਨਵਾਦ ਜੀਓ 🌸🌸☘️
      ~ ਸਤਨਾਮ ਸਾਦਿਕ

    • @raazsiidhu3587
      @raazsiidhu3587 Před 6 měsíci +1

      @@satnamsadiq ਸ਼ੁਕਰੀਆ ਮਿਹਰਬਾਨੀ ਜੀ।

    • @satnamsadiq
      @satnamsadiq  Před 5 měsíci

      ​@@raazsiidhu3587 czcams.com/video/o1_gUMhOEt0/video.htmlfeature=shared ਬਾਈ ਜੀ ਤੁਹਾਡੀ ਇੱਛਾ ਦੇ ਮੱਦੇਨਜ਼ਰ ਕੁਲਵੰਤ ਸਿੰਘ ਵਿਰਕ ਜੀ ਦੀ ਕਹਾਣੀ ।। ਖੱਬਲ ।।