ਸ਼ਿਵ ਬਟਾਲਵੀ ਦੇ ਨਾਂ ਤੇ ਪੈਸੇ ਇਕੱਠੇ ਨਾ ਕਰੋ, ਯੂਨੀਵਰਸਟੀ 'ਚ "ਚੇਅਰ" ਸਥਾਪਿਤ ਕਰੋ -ਮਿਹਰਬਾਨ

Sdílet
Vložit
  • čas přidán 5. 05. 2022
  • Navjot Dhillon in conversation with Meharban Batalvi Son of Shiv Kumar Batalvi remembering Shiv Kumar Batalvi on his death anniversary

Komentáře • 27

  • @HARKIRATKAUR1
    @HARKIRATKAUR1 Před 11 měsíci +1

    ਮੇਹਰਵਾਨ ਜੀ,,ਜਿਉਂਦੇ ਵਸਦੇ ਰਹੋ।
    ਅਸੀਸਾਂ
    ਸ਼ਿਵ ਦੀ ਫਿਲਮ ਦੀ wait ਰਹੇਗੀ।

  • @harcharandass2156
    @harcharandass2156 Před 4 měsíci +1

    मेहरबान बटालवी साहब वाकई तुसी शिव बटालवी जी नाम रोशन करोगे
    साडा प्यार और सतिकार हमेशा आप दे नाल है कभी मौका मिला तो आपके दर्शन भी कंरूगा।

  • @baldevsinghrandhawa5851
    @baldevsinghrandhawa5851 Před 2 lety +4

    ਬਹੁਤ ਖ਼ੂਬ ਜੀ
    ਸ਼ੁਕਰੀਆ ਮੇਹਰਬਾਨ ਨਾਲ ਗੱਲ-ਬਾਤ ਲਈ

  • @dharamsingh4686
    @dharamsingh4686 Před rokem +2

    मेहरबान बटालवी जी आपके पिता जैसा इंसान तो करोड़ों में कोई एक होता है! मैंने अपनी जिंदगी में "शिव बटालवी साब" जैसा प्यारा और संवेदनशील कवि कभी नहीं देखा सुना! ऐसा कवि जिसे हर कोई प्यार करता है!क्या पुरुष और क्या औरतें, क्या हिंदू क्या मुस्लिम..सभी को शिव से मोहब्बत है! औरतों की व्यथा और दुख शिव के हर गीत में पिरोया हुआ है! अद्भुत इंसान!! "शिव साब" और आपकी माता "अरुण" जी को कोटि कोटि प्रणाम 🙏

  • @hssekha8984
    @hssekha8984 Před 2 lety +4

    ਬਹੁਤ ਖੂਬਸੂਰਤ ਸਵਾਲ । ਮਿਹਰਬਾਨ ਨਾਲ ਮਿਲਾਉਣ ਲਈ ਸ਼ੁਕਰੀਆ ਨਵਜੋਤ ਜੀ।

  • @maninderjeetkaurrandhawa9426
    @maninderjeetkaurrandhawa9426 Před 11 měsíci +1

    Meharban ji I am very fortunate that I met your family in 1988 at your residence and still remember we shared a lot about your papa At that time you were just like your papa your sister was very affectionate those moments I have saved in my heart May God bless you all

  • @tayalpankajk
    @tayalpankajk Před 2 lety +5

    Amazing interview ! A great credit goes to the interviewer Navjot ji but a much bigger credit to Meherban ji for being so honest and descriptive of his father's personal life, his friends and so many unknown stories about him. Best wishes to Meherbaan ji for the planned feature film on Shiv's life. I believe Amir Khan would come closest to Shiv's appearance for the role in that biopic.

  • @kulbirbadesron4884
    @kulbirbadesron4884 Před rokem +1

    ਮਿਹਰਬਾਨ ਬਟਾਲਵੀ ਦੀ ਇਹ ਇੰਟਰਵਿਓ ਬਹੁਤ ਕੀਮਤੀ ਹੈ !
    ਬਹੁਤ ਸ਼ੁਕਰੀਆ ਢਿਲੋਂ ਜੀ ਇਹ ਇੰਟਰਵਿਓ ਕਰਨ ਲਈ !

  • @punjabivivek
    @punjabivivek Před 2 lety +3

    ਸ਼ਿਵ ਨੂੰ ਅੱਖਰ ਅੱਖਰ ਪਡ਼੍ਹਿਆ ਹੈ ,ਯੂਨੀਵਰਸਿਟੀ ਸਕਾਲਰ ਹੁੰਦਿਆਂ ਅਰੁਣ ਬਟਾਲਵੀ ਕੋਲ ਬੈਠਕੇ ਪੜ੍ਹਦੇ ਹੁੰਦੇ ਸੀ ਕਿਉਂਕਿ ਉਹ ਉਥੇ ਲਾਇਬਰੇਰੀ ਵਿਚ ਡਿਓਟੀ ਕਰਦੇ ਸਨ ,ਮਿਹਰਬਾਨ ਪਹਿਲਾਂ ਪੰਜਾਬੀ ਵਿਭਾਗ ਦਾ ਵਿਦਿਆਰਥੀ ਫਿਰ ਕਲੀਗ ਰਿਹਾ, ਸ਼ਿਵ ਬਾਰੇ ਬਹੁਤ ਕੁਝ ਜਾਣਦੇ ਹਾਂ ਪਰ ਬਹੁਤ ਨਵੀਂਆਂ ਗੱਲਾਂ ਅੱਜ ਸਾਹਮਣੇ ਆਈਆਂ ਅੱਛੇ ਪ੍ਰੋਗਰਾਮ ਲਈ ਮੁਬਾਰਕਬਾਦ ਮਿਹਰਬਾਨ ਨੂੰ ਯਾਦ ,ਮਿਹਰਬਾਨੀ ।

  • @seemamonga6926
    @seemamonga6926 Před 2 lety +2

    bakmal Program,,,bakmal presentation Navjot ji,,,,bhut achhe swal tei ohna dei frjand meharban btalvi ji de bhut imandari, sachai naal jwab,,,bhut hi bhaav beeni shardanjali,,,

  • @SPGURM
    @SPGURM Před rokem +1

    Amazing

  • @ashokkalia4151
    @ashokkalia4151 Před rokem +2

    Excellent presentation Navjot ji. Your interaction with Meharban Batalvi was truly well thought of and meaningful. Tuhadi bhasha wich dam hai and style is natural. I presume you are somewhere in Canada. But wherever you are, keep up the good work. You have the intrinsic qualities of good host.

  • @desraj4906
    @desraj4906 Před rokem +2

    Shiv,Kumar,was,one,grate,young,man,

  • @SandeepKumar-pd8oc
    @SandeepKumar-pd8oc Před 2 lety +2

    ਮਿਹਰਬਾਨ ਜੀ ਅਸੀਂ ਬਟਾਲੇ ਦੇ ਕੁੱਝ ਲੇਖਕਾਂ ਅਤੇ ਪੱਤਰਕਾਰ ਭਰਾਵਾਂ ਦੀ ਮਦਦ ਨਾਲ ਸ਼ਿਵ ਅਤੇ ਬਟਾਲੇ ਨਾਲ ਸਬੰਧਿਤ ਹੋਰਨਾਂ ਸਾਹਿਤਕਾਰਾਂ ਦੀਆਂ ਰਚਨਾਵਾਂ ਨੂੰ ਵਰਤਮਾਨ ਪੀੜੀ ਤੱਕ ਪਹੁੰਚਾਉਣ ਲਈ ਸ਼ਿਵ ਕੁਮਾਰ ਬਟਾਲਵੀ ਸਾਹਿਤ ਖੋਜ ਕੇਂਦਰ ਦੇ ਨਾਂ ਤੇ ਉਪਰਾਲਾ ਕੀਤਾ ਹੈ ,ਉਮੀਦ ਹੈ ਤੁਸੀਂ ਵੀ ਇਸਦਾ ਹਿੱਸਾ ਬਣੋਗੇ ਅਤੇ ਮਾਰਗਦਰਸ਼ਨ ਕਰੋਗੇ

  • @paulyash219
    @paulyash219 Před rokem +1

    Well conducted interview ! Seeing his son Meharbaan Batalvi is great feelings ! He seems very gentle and calm guy !

  • @hardialsingh6779
    @hardialsingh6779 Před 2 lety +1

    ਬਾਕਮਾਲ। ਬਹੁਤ ਖੂਬ।
    ਬਹੁਤ ਬਹੁਤ ਧੰਨਵਾਦ।

  • @ninderghugianvi3243
    @ninderghugianvi3243 Před 2 lety +2

    ਖੂਬਸੂਰਤ ਗੱਲਬਾਤ

  • @bharatkolamola
    @bharatkolamola Před 10 měsíci

    Thank you 🙏🏼

  • @deepmalookpura2938
    @deepmalookpura2938 Před 2 lety +2

    ਬਹੁਤ ਵਧੀਆ

  • @pb31malwablock41
    @pb31malwablock41 Před rokem +1

    ਸ਼ਿਵ ਕੁਮਾਰ ਬਟਾਲਵੀ ਸਾਬ ਵੀ ਪੁਰਖੇ ਨੇ ਪੰਜਾਬੀ ਸਾਹਿਤ ਦੇ ਤੇ ਪੰਜਾਬੀ ਲਿਟਰੇਚਰ ਵਿਦਿਆਰਥੀਆਂ ਦੇ।

  • @BaljinderKaur-px6bc
    @BaljinderKaur-px6bc Před rokem

    Nice

  • @panthsarpanch
    @panthsarpanch Před 2 lety +1

    👍

  • @SandeepKumar-pd8oc
    @SandeepKumar-pd8oc Před 2 lety +1

    ਡਾਕਟਰ ਨਰੇਸ਼ ਕੇਵਲ ਸਾਹਿਤਕਾਰ ਹੋਣ ਦੇ ਨਾਤੇ ਮੁੱਖ ਮਹਿਮਾਨ ਸਨ

    • @lekhakvela
      @lekhakvela Před 2 lety

      ਮਿਹਰਬਾਨ ਵੀਰ ਜੀ ਤੁਸੀਂ ਮੇਰਾ ਇਸ ਮੁਲਾਕਾਤ ਵਿਚ ਜ਼ਿਕਰ ਕੀਤਾ ਹੈ। ਪਹਿਲੀ ਗੱਲ ਮੈਂ ਕੋਈ ਸੰਸਥਾ ਨਹੀਂ ਬਣਾਈ। ਜਿਨ੍ਹਾਂ ਲੋਕਾਂ ਨੇ ਮੇਰਾ ਨਾਮ ਮੈਨੂੰ ਬਿਨਾ ਪੁੱਛੇ ਲਿਖਿਆ ਸੀ ਉਹਨਾਂ ਮੇਰੇ ਤੋਂ ਮੁਆਫ਼ੀ ਮੰਗ ਲਈ ਸੀ ਹਾਂ ਉਹਨਾਂ ਦੇ ਪ੍ਰੋਗ੍ਰਾਮ ਵਿਚ ਮੈਂ ਮੁੱਖ ਮਹਿਮਾਨ ਸ਼ਾਮਿਲ ਹੋਇਆ ਸੀ। ਤੇ ਸ਼ਿਵ ਕੁਮਾਰ ਬਟਾਲਵੀ ਚੇਅਰ ਦੀ ਮੰਗ ਵੀ ਮੈਂ ਹੀ ਰੱਖੀ ਹੈ।ਬਾਕੀ ਰਹੀ ਸਮ੍ਰਿਤੀ ਗ੍ਰੰਥ ਦੀ ਗੱਲ ਤਾਂ ਵੀਰ ਜੀ ਮੈਂ ਉਸ ਤੇ ਆਪ ਕੰਮ ਕਰ ਰਿਹਾ ਤੇ ਤੁਹਾਡੇ ਨਾਲ ਬਹੁਤ ਵਾਰੀ ਗਲ ਵੀ ਹੋਈ ਏ। ਤੇ ਅੱਜ ਵੀ ਫ਼ੋਨ ਤੇ ਗਲ ਕਰ ਤੁਹਾਡੇ ਦੁੱਖ ਦਾ ਪਤਾ ਲਗਾ । ਬਾਕੀ ਇਹ ਮਸਲਾ ਤੁਹਾਡੇ ਪਰਿਵਾਰ ਦਾ ਹੈ। ਹਾਂ ਤੁਸੀਂ ਮੇਰੇ ਨਾਲ ਗੱਲ ਕਰ ਲੈਂਦੇ ਇਹਨਾਂ ਦਿਨਾਂ ਵਿਚ ਜਾਂ ਮੈ ਕਰ ਲੈਂਦਾ ਤਾਂ ਤੁਸੀਂ ਇਸ ਗਲਤ ਫ਼ਹਿਮੀ ਵਿਚ ਨਾ ਰਹਿੰਦੇ ਤੇ ਨਾ ਇਹ ਮੇਰੇ ਬਾਰੇ ਬੋਲਦੇ।