Shiv Kumar Batalvi ਦੇ ਦਿਲਚਸਪ ਕਿੱਸੇ, ਨੇੜਲੇ ਦੋਸਤ Gulzar Singh Sandhu ਦੀ ਜ਼ੁਬਾਨੀ l Rupinder Sandhu l

Sdílet
Vložit
  • čas přidán 6. 04. 2021
  • #shivkumarbatalvi
    #GulzarSinghSandhu
    #punjabisayar
    #punjabipoetry
    #poetry
    #shayari
    #poetrycommunity
    #BSocial
  • Zábava

Komentáře • 228

  • @guritourism4416
    @guritourism4416 Před 3 lety +15

    ਜਦੋਂ ਸ਼ਿਵ ਦਾ ਇਹ ਗੀਤ ਸੁਣਦਾ ਹਾਂ ਅੱਖਾਂ ਭਰ ਆਉਂਦੀਆਂ(ਕੀ ਪੁੱਛਦੇ ਓ ਹਾਲ ਫਕੀਰਾਂ ਦਾ)

  • @Mann251
    @Mann251 Před 3 lety +23

    ਤੇਰੀ ਯਾਦ ਅਸਾਂ ਨੂੰ ਮਣਸ ਕੇ 💔
    ਕੁੱਝ ਪੀੜਾਂ ਕਰ ਗਈ ਦਾਨ ਵੇ 😓
    ਮੇਰੇ ਗੀਤਾਂ ਰੱਖੇ ਰੋਜੜੇ
    ਕੁੱਝ ਪੀਵਣ ਨਾਂ ਕੁੱਝ ਖਾਣ ਵੇ ❣️🙏🙏

  • @BalwinderKaur-ni9dr
    @BalwinderKaur-ni9dr Před 11 měsíci +6

    ਮੇਰਾ ਪਿੰਡ ਬਿਲਕੁਲ ਨਜਦੀਕ ਏ ,,ਅਨੂਪ ਸ਼ਹਿਰ ,,ਅਸੀਂ ਕਿਸਮਤ ਵਾਲੇ ਹਾਂ ਫਿਰ ਤੇ ,,ਇੱਕ ਮਹਾਨ ਸ਼ਖਸ਼ੀਅਤ ਦਾ ਸਾਡੇ ਇਲਾਕੇ ਨਾਲ ਸੰਬੰਧ ਏ 😊

  • @manderjassal5532
    @manderjassal5532 Před 3 lety +8

    ਰੱਬ ਦਾ ਰੂਪ ਸੀ ਸਿ਼ਵ
    ਬੱਚਿਆਂ ਤੇ ਵੱਡਿਆਂ ਨੂੰ ਸਭ ਨੂੰ ਆਪਣਾ ਹਾਣੀ ਲਗਦਾ ਸਿਵ

  • @Mann251
    @Mann251 Před 3 lety +24

    ਯਾਦਾਂ ਦੇ ਵਿੱਚ ਮੁੜ ਮੁੜ ਸੁਲਗਣ 🔥😢
    ਮਹਿੰਦੀ ਲੱਗੀਆਂ ਤੇਰੀਆਂ ਤਲੀਆਂ ...💔

  • @enngrewal9546
    @enngrewal9546 Před 3 lety +84

    ਸ਼ਿਵ ਬਾਰੇ ਸੁਣ ਕੇ ਹਮੇਸ਼ਾ ਚੰਗਾ ਲਗਦਾ

  • @tirathsingh6539
    @tirathsingh6539 Před 3 lety +16

    🙏🙏ਸਲਾਮ ਪਿਆਰ ਸਤਿਕਾਰ ਜੀ ❤️❤️❤️❤️
    ਬਟਾਲਵੀ ਸਾਬ ਬਾਰੇ ਸੁਣਕੇ ਬਹੁਤ ਚੰਗਾ ਲੱਗਦਾ

  • @SherryJakhal
    @SherryJakhal Před 3 lety +200

    ਜਿਉਂਦੇ ਜੀਅ ਕਿਸੇ ਨੇ ਬਾਤ ਨਾ ਪਾਈ
    ਮਰਿਆ ਬਾਦ ਮਾਤਮ ਕੂਲ ਜਹਾਨ ਮਨਾਏ

    • @sabirahmed8261
      @sabirahmed8261 Před 3 lety +4

      Bilkul veere'' jadon shiv kumar ji jeonde c' ohna de apne ghar waleyan ne v nai saath ditta'' which is very sad & hard to believe it'🥴🥴🥴🥴🥴🥴🤷‍♂️🤷‍♂️🤷‍♂️🤷‍♂️👍👍🙏🙏

    • @sukhdevsingh3708
      @sukhdevsingh3708 Před 3 lety +1

      Raity.bro

    • @Jag10789
      @Jag10789 Před 3 lety +12

      ਨਹੀਂ, ਇਹ ਗੱਲ ਨਹੀਂ ਸੀ ਕਿ ਸ਼ਿਵ ਦਾ ਵਕਤ ਦੀ ਸਰਕਾਰ ਨੇ ਸਾਥ ਨਹੀਂ ਦਿੱਤਾ... ਬੈਂਕ ਵਿੱਚ ਅੱਛੀ ਖ਼ਾਸੀ ਤਨਖ਼ਾਹ ਵਾਲੀ ਨੌਕਰੀ ਸੀ( ਜਿੱਥੇ ਉਹ ਇੱਕ ਦਿਨ ਵੀ ਜਾਕੇ ਨਹੀਂ ਬੈਠਾ ਸੀ)- ਪਰ ਸਰਕਾਰ ਉਸਦੀ ਨੌਕਰੀ ਹਮੇਸ਼ਾ ਮਹਿਫੂਜ਼ ਰੱਖਦੀ ਸੀ।
      ਹਸਪਤਾਲਾਂ ਵਿੱਚ ਗੋਡੇ ਰਗੜਾਕੇ ਮਰਨ ਵਾਲਾ ਬੰਦਾ ਨੀਂ ਸੀ ਉਹ.. ਦੋਸਤਾਂ ਤੇ ਸ਼ੁੱਭ ਚਿੰਤਕਾਂ ਦੀ ਸ਼ਰਾਬ ਖੁੱਤੀ ਚੋਂ’ ਚਿੱਘੀ ਲਾਕੇ ਪੀਣ ਵਾਲਾ ਸ਼ਿਵ, ਭਲਾ ਸੋਨੇ ਦੇ ਸਰਕਾਰੂ ਪਿਆਲਿਆਂ ਦਾ ਮੁਥਾਜ ਕਿੱਥੇ !??!!
      ਮੈਂ ਸ਼ਿਵ ਦੇ, ( ਉਹਦੇ ਤੋਂ ਛੋਟੇ ਤੇ ਵੱਡੇ ਸਾਰੇ) ਜਿੰਨੇ ਵੀ ਦੋਸਤਾਂ ਜਾਂ ਨਜ਼ਦੀਕੀ ਵਾਕਫ਼ਾਂ ਨੂੰ ਮਿਲਿਆਂ, ਸਭ ਨੂੰ ਇਹੀ ਕਹਿੰਦਿਆਂ ਸੁਣਿਆ: ‘ਸ਼ਿਵ ਜਿਵੇਂ ਵੀ ਜੀਵਿਆ, ਸ਼ਿਵ ਜਿਵੇਂ ਵੀ ਮਰਿਆ, ਉਹ ਇਵੇਂ ਹੀ ਚਾਹੁੰਦਾ ਸੀ।
      ਹਾਂ, ਜੇ ਮੈਂ ਪੰਜਾਬ ਦਾ ਮੁੱਖ ਮੰਤਰੀ ਜਾਂ ਗਵਰਨਰ ਹੁੰਦਾ ਤਾਂ ਸ਼ਿਵ ਨੂੰ ਡਲਹੌਜ਼ੀ ਜਾਂ ਧਰਮਸ਼ਾਲਾ ਇੱਕ ਵਧੀਆ ਫਲੈੱਟ ਲੈਕੇ, ਖ਼ਾਨਸਾਮਾ ਤੇ ਨਰਸ ਆਦਿ ਸਮੇਤ ਮੋਟੀ ਪੈਨਸ਼ਨ ਉਹਦੀ ਜੀਵਨ ਸ਼ੈਲੀ ਵਿੱਚ ਜੋੜ ਦਿੰਦਾ ।

    • @x3sukh
      @x3sukh Před 3 lety +4

      ਜਿਉਂਦੇ ਜੀ ਵੀ ਇਹਨੀ ਹੀ ਸ਼ੌਹਰਤ ਸੀ ਸ਼ਿਵ ਕੋਲ ❤️

    • @Shivani-kw9kx
      @Shivani-kw9kx Před 2 lety +1

      Shi keha tuc

  • @Charnjeet4359
    @Charnjeet4359 Před rokem +11

    ਜਿੰਦਗੀ ਦੀ ਇਕ ਰੀਝ ਹੈ ਤੁਹਾਨੂੰ ਸਭਨੂੰ ਪੜ੍ਹਨ ਦੀ ਪਤਾ ਨੀ ਕਿਦੇਂ ਪੂਰੀ ਹੋਵੇਗੀ 😢😢😢, ਆਹਾ ਸਾਲ਼ੇ ਮੋਬਾਈਲ ਨੇ ਮੇਰਾ ਕੀਮਤੀ ਸਮਾ ਖੋ ਲਿਆ😢

  • @wwkids624
    @wwkids624 Před 2 lety +12

    ਰੁੱਤਾਂ ਮੁੜ ਮੁੜ ਆਉਣਗੀਆਂ
    ਬੰਦਿਆਂ ਤੂੰ ਮੁੜਕੇ ਨਹੀ ਆਉਣਾ 🙏

  • @rajindersingh8700
    @rajindersingh8700 Před rokem +7

    I met shiv personally at Sagar restaurant Batala where after unloading my Trolley of wheat in Anaj mandi we went for dinner in Sagar he was sitting alone on our neighbouring table we talked he sang some stanza of his song which I don't remember now he was a lively person,

  • @anusharma6801
    @anusharma6801 Před 9 měsíci +2

    Even today , depth of his poetry is unmatched.
    Even today's youth love his voice and creation.

  • @nazamsingh8064
    @nazamsingh8064 Před 2 lety +4

    ਇੱਕ ਚਮਕਦਾ ਹੀਰਾ ਐ ਬਟਾਲਵੀ ਸਾਹਿਬ

  • @udaichander1699
    @udaichander1699 Před 3 lety +2

    शिव नूं इक गम में ही भरोसा ही ।
    उस तों कोरा जवाब लै बैठा ।

  • @Rsinghvlogs
    @Rsinghvlogs Před rokem +4

    ਸਾਡੇ ਸ਼ਹਿਰ ਕਾਦੀਆਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿੱਚ ਵੀ ਪੜੇ ਹੋਏ ਸੀ ਸ਼ਿਵ ਕੁਮਾਰ ਬਟਾਲਵੀ ਜੀ

  • @gulabkaur2492
    @gulabkaur2492 Před 3 lety +4

    Shiv taan Shiv hi si Us varga na koi hoyae te na koi honaey

  • @gurisaab1755
    @gurisaab1755 Před 3 lety +5

    Kabran udeek diya jio putra nu maavan sade Punjab de maan c shiv batalvi ji

  • @shanugill1901
    @shanugill1901 Před 3 lety +10

    Jado b mai shive nu sun di ha dil dukh janda

  • @amriiitpal
    @amriiitpal Před 3 lety +51

    ਇਕ ਮਹਾਨ ਸ਼ਾਇਰ - ਬਟਾਲਵੀ 💕

  • @rattandhaliwal
    @rattandhaliwal Před 3 lety +22

    ਪੰਜਾਬੀ ਬੋਲੀ ਤੇ ਪੰਜਾਬੀ ਲਫ਼ਜ਼ਾਂ ਦਾ ਬਾਦਸ਼ਾਹ ਪਰਮਾਤਮਾਂ ਉਹਨੂੰ ਜੰਨਤ ਨਸੀਬ ਕਰੇ ਪਿਆਰ ਸਹਿਤ ਅਮਰੀਕਾ ਤੋਂ.

  • @kartik3540
    @kartik3540 Před 3 lety +12

    Punjabi maa boli nu joban te phauchan vaala 🙏🏼🙏🏼🙏🏼

  • @vijayverma
    @vijayverma Před 3 lety +13

    संधू जी सतश्रीअकाल जी आज 49 साला बाद स्वर्गीय श्री शिव कुमार बटालवी जी दा नाम सुन्या तां मन नु बहुत ही बढ़िया लगया जी बटालवी जी नू मेरा शत शत प्रणाम जी ते आपजी नु वी नमस्कार है जी बटालवी जी दी लिखियाँ होइ शायरी द कोई मुकाबला नहीं कर सकदा है जी बड़ी दिल नू छू लेने वाली है जी नमस्कार है जी

  • @Mann251
    @Mann251 Před 3 lety +4

    Einstein Of Punjabi Poetry 😍🙏
    Shiv KumaR Batalvi 😍💞🙏🙏
    Meri Zindagi 🙏 😍 🙏 ❣️🙏🙏

  • @Facts_reporting_sir
    @Facts_reporting_sir Před 3 lety +60

    Thank you very much sir for sharing this with us 🙏. Really,Shiv is the greatest poet of our Punjab ❤️

    • @SukhwinderKaur-bo9jm
      @SukhwinderKaur-bo9jm Před 2 lety

      ਸਤਿ ਸ੍ਰੀ ਅਕਾਲ, ਸਰ 🙏ਸਾਡੇ ਭੂਸ਼ਣ ਸਰ ਵੀ ਸਿਵ ਜੀ ਦੇ ਮਿੱਤਰ ਰਹੇ ਨੇ ਅਤੇ ਉਨ੍ਹਾਂ ਬਾਰੇ ਗੱਲਾਂ ਕਰਦੇ ਹੁੰਦੇ ਸੀ। ਮੈਂ ਤੁਹਾਡੇ Articals "ਅਜੀਤ " ਵਿੱਚ ਜ਼ਰੂਰ ਪੜੵਦੀ ਹਾਂ। ਬਹੁਤ ਸ਼ੁਕਰੀਆ... ਬਹੁਤ ਕੁਝ ਨਵਾਂ ਦੱਸਣ ਲਈ। 😌🙏

    • @shishupaulbamotra1
      @shishupaulbamotra1 Před 11 měsíci +1

      Not Punjab but He is the best in India…and remain the best but unfortunately, most of his written material was burnt…😢

    • @Facts_reporting_sir
      @Facts_reporting_sir Před 11 měsíci

      @@shishupaulbamotra1 indeed he is great in India... You said his content got burnt... What's about that... Was that some accident or something else.. can u please share 🙏

  • @dilkash1831
    @dilkash1831 Před rokem +3

    RIP 🙏 MAN OF MIND HEART ❤ SHIVKUMAR BATALVI

  • @GamerGarryYt
    @GamerGarryYt Před 3 lety +11

    Jis da naam hi shiv oh bura ho hi nhi sakda .....har har mahadev 🙏🏾🙏🏾

    • @binderjhajj
      @binderjhajj Před rokem +1

      Oh. but he was not ganjedi suttebajj like so called shivji nd father of elephant face son ( who rides a rat 😅) Batalvi was a real poet , he didn’t give a fck about that religion in any of his poem .

  • @satighataura6813
    @satighataura6813 Před 3 lety +44

    I love ❤️ Shiv’s poetry.No one ever will be able to match him🙏♥️🌹

    • @thebholevlogs
      @thebholevlogs Před 3 lety +1

      Puspdera kulsestra ke baat suno guru ji 🙏🏽🙏🏽🙏🏽🐅🚩📢📯🚩🚩🚩🚜

    • @riverocean4380
      @riverocean4380 Před 3 lety +1

      @@thebholevlogs You are SPREADING HATE against Muslims!! I just read comments on one of the Videos by puspdera Kulsestra!!

  • @kashmir2445
    @kashmir2445 Před 10 měsíci +2

    ਸੁੱਕੀ ਪਿਆ ਪਿਆ ਕੇ ਗੀਤ ਸੁਣ ਸੁਣ ਕੇ ਪੰਡਤਾ ਮੁੰਡਾ ਤੋਰਤਾ

  • @Jag10789
    @Jag10789 Před 3 lety +4

    ਢੱਲੀ... ਸ਼ਰਾਬ ਤੇ ਮੀਟ ਦੇ ਆਚਾਰ ਦਾ ਸਸਤਾ 24/7 ਖੁੱਲਾ ਡਿੱਪੂ !
    Perhaps the best of Shiv Batalavi related tale videos. Regards to Virk family!!

  • @darshpreetsinghmanktala2293

    All the contemporary writers used to feel jealous of him when he was alive, now they are lost for words to praise him.

    • @Jag10789
      @Jag10789 Před 3 lety +2

      No, it was not like this. Vast majority of Punjabi writers loved Shiv as a spoilt genius and his close friends always wanted to get rid of him after 2-3 days because of his drinking and late night life style.
      ਹਰ ਕਿਸੇ ਕੋਲ ਤਕਰੀਬਨ ਤਕਰੀਬਨ ਇੱਕੋ ਜਿਹੇ ਬਰਤਾਂਤ ਹਨ । Thanks for sharing!

    • @ramanshandilya8626
      @ramanshandilya8626 Před 3 lety +1

      @@Jag10789 haha lokki jalde c ohde to, fwr daru de bahane usno badnam krde c baki shayr jive tu kari janda 22.

    • @gabbybhogal
      @gabbybhogal Před rokem

      This is common truth

  • @charnjeetsingh491
    @charnjeetsingh491 Před 3 lety +4

    Shiv te tuhadi rachnava da Kya hi kehna sir

  • @ohigill
    @ohigill Před 3 lety +8

    oh time v kya time c......🙏 virk sabb te sekhon saab da zikar sun k badi khushi hoyi 💘❤ legends never die 🙏❤

  • @GurmeetSingh-bz2zq
    @GurmeetSingh-bz2zq Před 2 lety +6

    ਗ਼ਮਾਂ ਦਾ ਬਾਦਸ਼ਾਹ ਸ਼ਿਵ ਕੁਮਾਰ ਬਟਾਲਵੀ 👍👍

  • @sandeepbatalvi7883
    @sandeepbatalvi7883 Před 3 lety +5

    Greatest peot of punjab shiv kumar batalvi

  • @mewasinghkhalsa1469
    @mewasinghkhalsa1469 Před 3 lety +34

    ਕਹਿੰਦੇ ਨੇ ਲੋਕ ਕਿ ਸ਼ਿਵ ਬਹੁਤ ਵਧੀਆ ਰੋਇਆ ਹੈ।

  • @SukhwinderSingh-yb6fg
    @SukhwinderSingh-yb6fg Před 3 lety +3

    ਬਹੁਤ ਜਲਦੀ ਚੇ ਜਿੰਦਗੀ ਜਿੳੂ ਗਿਅਾ ਸ਼ਿਵ!

  • @sunnysuri6962
    @sunnysuri6962 Před 3 lety +9

    Sir I m proud off You Bcoz Tuci Saade BATALA City Do,, ❤❤❤❤

  • @EkamJotSinghJohal
    @EkamJotSinghJohal Před 3 lety +5

    Sach jaaneo, talent aje v bahut a Punjab ch, bs sone di kadar krn wale lok ghat ginnti ho gye ne

  • @sidhuenglishclasses684
    @sidhuenglishclasses684 Před 3 lety +10

    I wish that somebody should be talking continuously about shiv and I will never fed up.
    Nobody can compete him in the future in punjabi romantic poetry.
    He was really a great poet.

  • @user-je3tu1qn8q
    @user-je3tu1qn8q Před 3 lety +84

    ਇਹ ਚੱਕੀ ਤੇ ਢਾਕੀ ਰੋਡ ਰਾਵੀ ਤੇ ਬਿਆਸ ਦਰਿਆ ਦੇ ਵਿਚਕਾਰ ਢਾਕੀ ਜਗ੍ਹਾ ਪਠਾਨਕੋਟ ਦੇ ਨਜਦੀਕ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਬਾਡਰ ਚੱਕੀ ਖੱਡ ਨਜਦੀਕ ਹੇ। 15 ਕੂ ਕਿਲੋਮੀਟਰ ਕੀੜੀ ਮਗਿਆਲ ਪਿੰਡ ਸ਼ਿਵ ਵਿਆਹਿਆ ਸੀ ਤੇ ਊਥੇ ਹੀ ਸੰਸਾਰ ਤਿਆਗ ਗਿਆ ਸੀ ਸਾਊਰਿਆਂ ਦੇ ਪਿੰਡ ,ਪਠਾਨਕੋਟ ਨਜਦੀਕ ਸੁਜਾਨਪੁਰ ਚਿਤਰਕਾਰ ਸੋਭਾ ਸਿੰਘ ਤੇ ਊਸ ਦਾ ਪਰਿਵਾਰ ਭਰਾ ਵੀ ਰਹਿੰਦਾ ਸੀ ਤੇ ਸੋਭਾ ਸਿੰਘ ਬਾਅਦ ਵਿਚ ਅੰਦਰੇਟੇ ਕਾਗੜੇ ਨਜਦੀਕ ਚਲਾ ਗਿਆ। ਊਸਦੇ ਭਰਾ ਦੇ ਬੱਚੇ ਕਨੇਡਾ ਹਨ, ਨਾਵਲਕਾਰ ਨਾਨਕ ਸਿੰਘ ਵੀ ਕਾਫ਼ੀ ਸਮਾਂ ਪਠਾਨਕੋਟ ਢਾਕੀ ਰੋਡ ਚੱਕੀ ਖੱਡ ਨਜਦੀਕ ਰਿਹਾ ਤੇ ਲਿਖਦਾ ਸੀ । ਸਵਰਗੀ ਐਕਟਰ ਦੇਵਾ ਨੰਦ ਦਾ ਜਦੀ ਪਿੰਡ ਘਰੋਟਾ ਵੀ ਨਜਦੀਕ ਹੀ ਹੈ ।

    • @GurdeepSingh-xs8lq
      @GurdeepSingh-xs8lq Před 2 lety +1

      Thanks for sharing ਬਾਈ ਜੀ

    • @rahuldogra7664
      @rahuldogra7664 Před rokem +2

      Asi pathankot de rehn vaale a mgr eh sbb ajj pta chlliya bhut shukriya 🙏

    • @HardeepSingh-yl3nl
      @HardeepSingh-yl3nl Před rokem +2

      ਭਾਜੀ ਕੀੜੀ ਮੰਗਿਆਲ ਕਿੰਨਾ ਦੇ ਘਰ ਸੀ ਸ਼ਿਵ ਕੁਮਾਰ ਦੇ ਸਹੁਰੇ

    • @GurpreetSingh-vy3ms
      @GurpreetSingh-vy3ms Před rokem +1

      😊😊p

    • @DPSingh-mz2rf
      @DPSingh-mz2rf Před rokem +1

      Gharota pind, Dina Nagar de naal hai ji na ki Pathankot laage

  • @garrydhaliwal268
    @garrydhaliwal268 Před 2 lety +2

    Shiv Kumar ji di eh awaz dil nu shoo Jandi aw

  • @karmjitkaurkaur8328
    @karmjitkaurkaur8328 Před 3 lety +4

    Shiv is Shiv 👍👍🙏

  • @DharamPal-wp2rd
    @DharamPal-wp2rd Před rokem

    सभी जाने पहचाने, नाम जिनका जिक्र आप ने किया, आप ने उनका साथ होने का स्वाद चखा हैं, आप सौभाग्य शाली हैं, 😥😥

  • @vipandeepsingh7345
    @vipandeepsingh7345 Před 3 lety +14

    ਅਸਾਂ ਜੋਬਨ ਰੁੱਤੇ ਮਰਨਾ,
    ਮੁੜ ਜਾਣਾ ਅਸੀਂ ਭਰੇ ਭਰਾਏ ,
    ਹਿਜਰ ਤੇਰੇ ਦੀ ਕਰ ਪ੍ਰਕਰਮਾ

  • @vijaybajwa
    @vijaybajwa Před 2 lety +8

    Great video and story telling style. Gulzar Singh Sandhu has presented a very precious and personal account of the great bard! Thank you!

  • @kiranpalkaur9613
    @kiranpalkaur9613 Před 3 lety +5

    I like Shiv's poetry...

  • @gurindersingh6062
    @gurindersingh6062 Před 2 lety +1

    ❤️ Love Shiv Kumar Batalvi 🌹

  • @Mukeshbawa1313
    @Mukeshbawa1313 Před 3 lety +11

    Real legend

  • @BalrajSingh-hr5vj
    @BalrajSingh-hr5vj Před 11 měsíci

    ਬਹੁਤ ਵਧੀਆ ਧੰਨਵਾਦ

  • @sunnysuri6962
    @sunnysuri6962 Před 3 lety +3

    Love you so much MIss you,, ❤❤❤❤

  • @familymodicare2145
    @familymodicare2145 Před 3 lety +4

    ਮੈਨੂੰ ਕਬਰਾਂ ਉਡੀਕਦੀਆ

  • @jasvinderkaur9103
    @jasvinderkaur9103 Před 3 lety +2

    Very nice sandhu Sahib

  • @lovegoyal4663
    @lovegoyal4663 Před rokem +2

    ਤੂੰ ਰੁਸਿਐਂ ਤੇ ਰੁੱਸ ਗਈ ਖੁਦਾਈ
    ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ
    ਮਹਿੰਦੀ ਕਰਮਾਂ ਦੀ ਐਸੀ ਗੂੜ੍ਹੀ ਚੜ੍ਹ ਗਈ
    ਕਿ ਜੁਦਾਈ ਸਾਡੇ ਗਲ ਨਾਲ ਮੜ੍ਹ ਗਈ
    ਜਿੰਦ ਰੋਵੇ ਦਿਲ ਪਾਂਉਦਾ ਏ ਦੁਹਾਈ ਵੇ
    ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ
    ਅੱਖ ਰੋਂਦੀ ਏ ਤੇ ਦਿਲ ਹੋਕੇ ਭਰਦੇ
    ਹਾਏ ਵਿਛੋੜਿਆ ਤੋਂ ਡਾਢਾ ਦਿਲ ਡਰਦੇ
    ਤੇਰਾ ਲੇਖੇ ਅਸਾ ਜਿੰਦੜੀ ਲਗਾਈ ਵੇ
    ਤੇਰੇ ਬਾਜੋਂ ਸਾਨੂੰ ਮੌਤ ਵੀ ਨਾਂ ਆਈ ਵੇ।
    I'm just in love with shiv kumar batalvi

  • @satrajatal8094
    @satrajatal8094 Před 3 lety +2

    Shayraan da shayr ustaad batalvi

  • @familymodicare2145
    @familymodicare2145 Před 3 lety +4

    Shiv ajj v amar hai

  • @KD8929
    @KD8929 Před 3 lety +2

    Change bandeya nu rabb hamesha jaldi bulla lenda hai.🙏🙏

  • @jasdeepdhanoa8507
    @jasdeepdhanoa8507 Před 3 lety +1

    Shiv warga writer na hi koi hoya hai na hovega gem of Punjab.

  • @lovepreetsingh9445
    @lovepreetsingh9445 Před 3 lety +3

    Shiv kumar ji ikk mahan insaan c🙏🏼🙏🏼

  • @ravinderkumar8695
    @ravinderkumar8695 Před 3 lety +2

    Shiv is Shiv 🙏🌹🙏🌄...

  • @hardeepbrar6556
    @hardeepbrar6556 Před 2 lety

    Thanks you sir ji 🌹🌹🌹🌹

  • @gsk_modified9674
    @gsk_modified9674 Před 3 lety

    🔥❤️❤️❤️❤️❤️😭 you very much 💗🙏

  • @sunnysuri6962
    @sunnysuri6962 Před 3 lety +4

    Tuci Great c Sir You are the best,, ❤❤❤

  • @SonuSingh-tr5jj
    @SonuSingh-tr5jj Před 3 lety +2

    Waheguru ji kirpa karei

  • @raghavbhateja7034
    @raghavbhateja7034 Před 3 lety

    Kina vadiya time si oh sandhu saab shiv kumar di dosti da kissa aaj kal ta hindu muslim sikh isai ho rihaa

  • @satindersingh8066
    @satindersingh8066 Před 3 lety

    Bohat vdia ji

  • @user-pg7bl8bv1j
    @user-pg7bl8bv1j Před rokem

    Thank you for sharing😘

  • @RakeshKumar-jv6yc
    @RakeshKumar-jv6yc Před rokem

    ਪੁਰਾਣੇ ਵਕਤ ਵਰਗੀ ਰੀਸ ਨਹੀਂ 😔😔😔😔😥

  • @jasvirsanghera2759
    @jasvirsanghera2759 Před rokem

    ਇਸ ਇਨਸਾਨ ਦੀ ਸ਼ਰਾਬ ਨੇ ਉਸਨੂੰ ਉਮਰ ਵੀ ਨਹੀਂ ਭੋਗਣ ਦਿੱਤੀ ਇਤਨਾ ਕੀਮਤੀ ਖ਼ਜ਼ਾਨਾ ਵ ਸ਼ਿਵ ਕੁਮਾਰ ਦੇ ਨਾਲ ਹੀ ਦਫ਼ਨ ਹੋ ਗਿਆ ਕਾਸ਼ ਕੋਈ ਮੋੜ ਲਿਆਵੇ ਉਸ ਰੁਲ਼ ਗਏ ਹੀਰੇ ਨੂੰ ਪਲਾਸ ਕੋਈ ਇਹ ਵੀ ਦੱਸੇ ਸ਼ਰਾਬ ਪੀਣ ਪਿੱਛੇ ਕੀ ਬੱਜਾਂ ਸੀ ਕੋਈ ਵੱਡਾ ਕਾਰਨ ਲਗਦਾ ਹੈ ਜਿਸਨੇ ਬੇਸ਼ੁਾਰ ਕੀਮਤੀ ਖ਼ਜ਼ਾਨਾ ਮਿੱਟੀ ਵਿੱਚ ਰੋਲ਼ਨਾ ਸ਼ਿਵ ਦਾ ਨਾਮ ਉਸ ਦੀਆਂ ਕਵਿਤਾ ਗੀਤਾਂ ਦੁਆਰਾਂ ਸਦਾ ਅਮਰ ਰਹੇਗਾ

  • @arshmogewala708
    @arshmogewala708 Před 3 lety +5

    Waheguru g

  • @bootasingh7301
    @bootasingh7301 Před 3 lety

    I love shiv kumar sabb

  • @surinderrandhawa6870
    @surinderrandhawa6870 Před rokem

    Sardar sahib bahut wadhiya lagya sun ke ke tusi shiv kumar naal rahei ya uh tuhadei naal riha, iho jihian shajshiyatan ghat hi paida hundian ne...

  • @mr.jagbirnainnain2615
    @mr.jagbirnainnain2615 Před 2 lety

    Rbb di ruhh ❤️❤️❤️👌👌👌🙏🙏🙏🙏

  • @maansingh3182
    @maansingh3182 Před 2 lety +1

    🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿
    legendary man

  • @shamisingh5892
    @shamisingh5892 Před 2 lety

    ਸਿਵ ਕੁਮਾਰ ਬਟਾਲਵੀ ਸਾਹਿਬ ਸਾੲਿਰੀ ਦੇ ਰੱਬ MY favorite MY god............................

  • @HarryPotter99
    @HarryPotter99 Před 2 lety +1

    He is one of the gems of punjab, I am from binjon near Gurjar Singh's village village sir

  • @gpguron9068
    @gpguron9068 Před rokem

    THANKS SANDHU SAHAB

  • @singhpawar6257
    @singhpawar6257 Před 2 lety +3

    Jewel of Punjabi culture.

  • @sohilkumar6182
    @sohilkumar6182 Před 3 lety +2

    ਬਾਖ਼ੂਬ ..

  • @sandeepkaur5680
    @sandeepkaur5680 Před 3 lety +1

    Thanku sir

  • @karankohli94
    @karankohli94 Před 3 lety +1

    Shiv ..shiv da shiv c jo shiv hi rahega

  • @ashokkumar-se5sl
    @ashokkumar-se5sl Před 3 lety +3

    EH DIL TE EHSAAS DIA GALLAN HUN ZO SIRF RABEE REHMT NAL MILDIA HUN .EH KOI PDAEE ZA SIFARSH NAL NHI AUNDIA ...🙏🙏🙏🙏🙏

  • @ashokkalia4151
    @ashokkalia4151 Před rokem +4

    Mere vir thank you for the honesty with which you have described your friendship with the legendary Shiv Batalvi. As far as your mention that KS Duggal was the one who made the Sahitya Academy award possible for Shiv , it is outright sacrilegious. Shiv Batalvi was miles above these awards. Duggal was just a hoax who believed in in his own supposed importance and wrote endlessly but without much depth.

  • @RvmHdPhotography
    @RvmHdPhotography Před 3 lety +21

    ਕੀ ਪੁੱਛ ਦੇ ਹੋ ਹਾਲ ਫਕੀਰਾਂ ਦਾ ਸਾਡਾ ਨਦੀਉਂ ਵਿੱਛੜੇ ਨੀਰਾਂ ਦਾ

  • @jasvirbrar9528
    @jasvirbrar9528 Před 3 lety +1

    very interesting video

  • @Rahul-qt3ui
    @Rahul-qt3ui Před 3 lety

    Shiv♥️

  • @rupinderkaurkahlon2295
    @rupinderkaurkahlon2295 Před 3 lety +3

    👌👌👌💖

  • @AmandeepKaur-pi3mg
    @AmandeepKaur-pi3mg Před 3 lety +3

    👏👏

  • @malkitsingh1549
    @malkitsingh1549 Před 3 lety +1

    U r lucky sir
    I regard M S Randhawa

  • @arjan7472
    @arjan7472 Před rokem

    Great shiv kumar btalwi

  • @anshuavishek1795
    @anshuavishek1795 Před 3 lety

    Unkal ji tusi great hoi

  • @baljindersinghdhaliwal6256

    Shiv very nice video

  • @gursewakc11sewak83
    @gursewakc11sewak83 Před 3 lety

    Very nice. Information

  • @jarnailsandhu2516
    @jarnailsandhu2516 Před rokem

    I miss you siv Kumar ji

  • @sunitamanhas3302
    @sunitamanhas3302 Před 3 lety +1

    🙏🙏👌👌❤️

  • @deepak2012able
    @deepak2012able Před rokem

    Thankyou 🙏

  • @Karnailsingh-pr4gk
    @Karnailsingh-pr4gk Před rokem

    Great effort

  • @ManjeetKaur-ip7uf
    @ManjeetKaur-ip7uf Před 3 lety

    Thanks

  • @farmersdesk8934
    @farmersdesk8934 Před 2 lety +1

    Farther of ornamental gardening -- MS RANDHWA

  • @Shiv_puri
    @Shiv_puri Před 3 lety

    Mhaan shayar

  • @sanjeevnegi6398
    @sanjeevnegi6398 Před 2 lety

    I love shiv kumar