Shiv Kumar Batalvi ਸ਼ਿਵ ਕੁਮਾਰ ਬਟਾਲਵੀ ਕੌਣ ਸੀ ? ਡਾ. ਸਾਧੂ ਸਿੰਘ, ਗੁਰਚਰਨ ਰਾਮਪੁਰੀ ਤੇ ਹੰਸ ਰਾਜ ਹੰਸ ਨਾਲ ਗੱਲਬਾਤ

Sdílet
Vložit
  • čas přidán 2. 05. 2024
  • Presenter : Harjinder Singh Thind
    Guests on Phone : Hans Raj Hans, Gurcharan Rampuri & Dr Sadhu Singh
    Producer : Kulwinder Singh Sanghera
    Editor : Baljinder Singh Atwal
    Facebook | / despardestvpage
    Website | www.despardestv.ca
    Instagram | / despardestv
    Email | info@despardestv.ca
    Phone | India: +91 9814081457 | Canada: +1 604 599 6962
    #despardestv #punjab #punjabi #shivkumarbatalvi

Komentáře • 9

  • @gurdevsinghaulakh7810
    @gurdevsinghaulakh7810 Před 2 měsíci +1

    ਸ਼ਿਵ ਕੁਮਾਰ ਧਰੂ ਤਾਰਾ ਸੀ ਹੈ ਤੇ ਰਹੇਗਾ,
    GOD gifted ਬੰਦਾ ਸੀ

  • @AvtarSingh-gh3es
    @AvtarSingh-gh3es Před 2 měsíci +2

    ਥਿੰਦ ਸਾਹਿਬ ਜੀ,
    ਤੁਹਾਡੀ ਪੇਸ਼ਕਾਰੀ ਤੇ ਮਿਹਨਤ ਨੂੰ ਸਲਾਮ।
    ਬਹੁਤ ਕੁੱਝ 50 ਮਿੰਟਾਂ ਹੀ ਵਿੱਚ ਪਰੋਸ ਦਿੱਤਾ।
    ਜਿਉਂਦੇ ਵਸਦੇ ਰਹੋ।

  • @charanjitsingh3567
    @charanjitsingh3567 Před 2 měsíci +1

    ਕੁੱਜੇ ਵਿੱਚ ਸਮੁੰਦਰ,,,,,🎉🎉 ਬਹੁਤ ਵਧੀਆ ਢੰਗ ਨਾਲ ਪੇਸ਼ਕਾਰੀ ਕੀਤੀ ਹੈ ਜੀ,,,,

  • @hafeezhayat2744
    @hafeezhayat2744 Před 2 měsíci +1

    ਸ਼ਿਵ ਕੁਮਾਰ ਜੀ ਦੇ ਬਾਰੇ ਤੁਹਾਡੇ ਸਭਨਾਂ ਦੇ ਵਿਚਾਰ ਸਲਾਹਣ ਜੋਗ ਹਣ
    ਸ਼ਿਵ ਕਲ ਵੀ ਜ਼ਿੰਦਾ ਸੀ ਸ਼ਿਵ ਅੱਜ ਵੀ ਜ਼ਿੰਦਾ ਹੈ ਸ਼ਿਵ ਹਮੇਸ਼ਾ ਜ਼ਿੰਦਾ ਰਹਵੇ ਗਾ

  • @gurdevsinghaulakh7810
    @gurdevsinghaulakh7810 Před 2 měsíci +1

    ਹੰਸ ਰਾਜ ਜੀ ਖੂਬਸੂਰਤ ਆਵਾਜ ❤,

  • @GurdeepSingh-xs8lq
    @GurdeepSingh-xs8lq Před 28 dny

    ਖੂਬਸੂਰਤ ਪੇਸ਼ਕਾਰੀ।

  • @BalwinderSingh-wq2rg
    @BalwinderSingh-wq2rg Před měsícem +1

    I salute to my brother Harjinder singh to your hard working

  • @gurdevsinghaulakh7810
    @gurdevsinghaulakh7810 Před 2 měsíci +1

    ਥਿੰਦ ਸਾਹਬ ਬਹੁਤ ਵਧੀਆ ਜੀ❤

  • @ameekbaath9701
    @ameekbaath9701 Před měsícem

    😊😊