ਸਭ ਤੋਂ ਸਸਤੀ ਇੱਟ ਹੁਣ ਘਰ ਬਣੇਗਾ ਘੱਟ ਖ਼ਰਚੇ ਵਿੱਚ

Sdílet
Vložit
  • čas přidán 26. 08. 2023
  • Which brick is better for construction | red Brick vs Flyash Brick | Advantage of Fly Ash Brick?
    #lime #flyashbricks #cementbricks #flyashbrickmachine
    #lowcosthouse #bricks
    which is best limeash vs red brick?
    ਸਭ ਤੋਂ ਸਸਤੀ ਇੱਟ ਹੁਣ ਘਰ ਬਣੇਗਾ ਘੱਟ ਖ਼ਰਚੇ ਵਿੱਚ

Komentáře • 128

  • @SukhwinderSingh-wq5ip
    @SukhwinderSingh-wq5ip Před 10 měsíci +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @baatenaazaadki373
    @baatenaazaadki373 Před 10 měsíci +4

    ਗੁਰੀ ਬਾਈ ਜੀ ਬਹੁਤ ਹੀ ਕਮਲ ਦੀ ਜਾਣਕਾਰੀ ਦਿਤੀ.😊😊😊😊
    ਰੱਬ ਤੁਹਾਨੂੰ ਭਾਗ ਲਾਵੇ❤❤❤
    ਜਿਉਂਦੇ ਰਹੋ❤❤❤
    ਤੱਰਕੀਆਂ ਕਰੋ

  • @robikumer1543
    @robikumer1543 Před 10 měsíci +34

    ਕੰਮ ਕਰਨ ਵਾਲੇ ਵੀਰ ਨੰਗੇ ਪੈਰ ਤੁਰੇ ਫਿਰਦੇ ਐ ਕੋਈ safety shoes ਦੇਦੋ ਇਹਨਾ ਨੂੰ ਆਪ ਤੂੰ ਸੀ ਕਰੋੜਾਂ ਰੁਪਏ ਕਮਾ ਲੈਣੇ ਆ ਮਾੜਾ ਮੋਟਾ ਇਨ੍ਹਾਂ ਬਾਰੇ ਵੀ ਸੋਚ ਲਿਆ ਕਰੋ

    • @MANEATER747
      @MANEATER747 Před 10 měsíci

      Right veer

    • @sainiamarjeet
      @sainiamarjeet Před 10 měsíci +2

      Khoon choos ke Ameer baneda

    • @AmarjitSingh-xl6kc
      @AmarjitSingh-xl6kc Před 9 měsíci +3

      ਇੰਡੀਆ ਚ ਕੋਈ ਸੇਫਟੀ ਸਿਸਟਮ ਹੈਨੀ ਜ਼ਿੰਦਗੀ ਦੀ ਕੋਈ ਕੀਮਤ ਨਹੀਂ ਉਂਝ ਵਿਸ਼ਵ ਗੁਰੂ ਹੈ

    • @sainiamarjeet
      @sainiamarjeet Před 9 měsíci

      @@AmarjitSingh-xl6kc apni safety apne hath honde hege hae

  • @ramneetsingh6912
    @ramneetsingh6912 Před 10 měsíci

    Thankyou ❤❤

  • @KanwarnaunihalSingh-kf7jg
    @KanwarnaunihalSingh-kf7jg Před 10 měsíci +41

    ਗੁਰੀ ਵੀਰ ਇਸ ਇੱਟ ਚ ਚੂਨੇ ਤੋਂ ਬਿਨਾਂ ਹੋਰ ਮਿਸ਼ਰਣ ਕਿਹੜਾ ਓਹ ਨਹੀਂ ਦੱਸਿਆ, ਬਾਕੀ ਕੁਝ ਸਮੇਂ ਬਾਅਦ ਇਹ ਇੱਟ ਆਪਣੀ ਹੋਂਦ ਛੱਡ ਦੇਂਦੀ ਹੈ ਪਰ ਭੱਠੇ ਵਾਲੀ ਇੱਟ ਦੀ ਮਨਿਆਦ 5.000 ਸਾਲ ਤੋਂ ਜਿਆਦਾ ਹੈ ਜੀ

    • @advmaan2875
      @advmaan2875 Před 10 měsíci

      ehde ch flyash , bed ash , stone dust , bottom ash.baki myaad ehdi mitti ali etta to jyada y

    • @harjitsinghkandola7476
      @harjitsinghkandola7476 Před 10 měsíci +1

      ਗੁਰੀ ਬਾਈ ਇਹ ਫੈਕਟਰੀ ਕਿੜੇ ਸ਼ਹਿਰ ਵਿੱਚ ਹੈ

    • @trsaini1386
      @trsaini1386 Před 10 měsíci

      Rate ਕੀ ਆ ਜੀ

    • @RamKishan-jy3su
      @RamKishan-jy3su Před 10 měsíci

      Yes

    • @gamerbaba123
      @gamerbaba123 Před 10 měsíci +1

      5000 ਤਾਂ ਜਿਆਦਾ ਹੋ ਗਿਆ

  • @Navnoorlife
    @Navnoorlife Před 10 měsíci +10

    ਘੁਸੀਆ ਭੋਰੀ ਜਾਂਦਾ। ਜਲਾਲਾਬਾਦ ਦੀ ਲਾਲ ਇੱਟ ਸਬ ਤੋ ਵਧੀਆ

  • @didarsingh9391
    @didarsingh9391 Před 4 měsíci

    Very good I like this new technic gof blessyou furtherly thanks also pricr is good.thanks

  • @ernsbrtp
    @ernsbrtp Před 10 měsíci +1

    Er Jagveer Goyal Chief Engineer Civil,ਲਹਿਰਾ ਥਰਮਲ ਚ ਫਲਾਈ ਐਸ਼ ਇੱਟਾਂ ਬਨਾਉਣ, ਉਹਨਾਂ ਨਾਲ ਉਸਾਰੀ ਕਰਾਉਣ ਵਾਲੇ ਮੌਕੇ ਦੇ ਕਾਰਜਕਾਰੀ ਇੰਜੀਨੀਅਰ ਸਨ। ਉਹਨਾਂ ਦੇ ਬਹੁਤ ਆਰਟੀਕਲ ਤੇ ਲਿਖਤਾਂ ਹਨ।ਸਹੀ ਤਕਨੀਕ ਨਾਲ ਬਣੀ ਇੱਟ ਕਾਮਯਾਬ ਐ।

  • @sainiamarjeet
    @sainiamarjeet Před 10 měsíci +2

    Hollow block lao 24x8x12inch with 4inch cavity wala naal 9x4x3inch wale chunna Wale te laal itt toon ve 30-50 % sasste payoga aur masala/mortar itt jodan laye ve khat lagda kaam tej hoyga naal dhand te garmi to bachaa hovega 4inch Khali jagah block ch insulation da kaam dende hege ha

  • @gur8630
    @gur8630 Před 10 měsíci +4

    Guri bhajji, pleaseake video on terracotta bricks manufacturer in North India.
    Thanks

  • @g.p.singhkhalsa9874
    @g.p.singhkhalsa9874 Před 10 měsíci +17

    ਇਹ ਇੱਟ ਜੇ ਸਹੀ ਰੇਸ਼ੋ ਵਿੱਚ ਮਟੀਰੀਅਲ ਪਾਕੇ ਬਣਾਈ ਜਾਵੇ ਤਾਂ ਹੋ ਸਕਦਾ ਹੈ ਕਿ ਇਹ ਬਹੁਤ ਵਧੀਆ ਹੋਵੇ ਪਰ ਪਿਛਲੇ ਸਾਲ ਮੈ ਇਹ ਕਾਫੀ ਵਰਤੀ ਹੈ ਹੁਣ ਪਤਾ ਲੱਗਦਾ ਹੈ ਕਿ ਮੈਂ ਅਗਿਆਨਤਾ ਕਾਰਨ ਬਹੁਤ ਗਲਤ ਫੈਸਲਾ ਕੀਤਾ।। ਇਹ ਕਾਰਖਾਨੇਦਾਰ ਕੂੜ ਪ੍ਰਚਾਰ ਕਰਦੇ ਹਨ।

  • @gurbaazsingh319
    @gurbaazsingh319 Před 10 měsíci +2

    Good

  • @kuldeepsidhu1149
    @kuldeepsidhu1149 Před 10 měsíci

    👌

  • @RavinderKumar-we1yt
    @RavinderKumar-we1yt Před 10 měsíci

    Very nice

  • @rakeshsuneja5885
    @rakeshsuneja5885 Před 5 měsíci

    Veer ji ene plain eiit pr cement kaise pakd krega

  • @tajinderpalsingh3312
    @tajinderpalsingh3312 Před 10 měsíci +2

    Nice bro ❤❤ Nice video bro ❤❤❤

  • @buntysingh6276
    @buntysingh6276 Před 8 měsíci

    Nice

  • @harshbabsekhon7059
    @harshbabsekhon7059 Před 10 měsíci

    Very good bi g ❤❤❤❤❤

  • @gurpalsinghkaler6622
    @gurpalsinghkaler6622 Před 8 měsíci

    Sar Rampura fool me konsi jahaga hai

  • @KattarBrar
    @KattarBrar Před 5 měsíci

    Very good 👍 ok

  • @satnamwaheguru8173
    @satnamwaheguru8173 Před 10 měsíci

    🙏🙏👌👌

  • @ermanpreetsinghdhaliwal3726
    @ermanpreetsinghdhaliwal3726 Před 10 měsíci +1

    Eh brick ta boht vdiya pr eh ik ta hr jga availble nhi,, jithe thermal plant vgera nede aa othe ta eh brick sasti milju kiln brick nalo pr hr jga eh sasti nhi mildi ,, ik ehde upper plaster di majboori kini k aa eh confirm nhi ,, kyu k eh pani nhi sokhdi te fr plaster da joint dry bricks upper keho jeha hou i dont know

  • @rashpalsingh8279
    @rashpalsingh8279 Před 5 měsíci

    Near. Batala

  • @punjabiandejindgi
    @punjabiandejindgi Před 10 měsíci +3

    26❤❤❤❤ wow very nice 👍

  • @narindersingh-jb9wm
    @narindersingh-jb9wm Před 5 měsíci

    Veer je Cutting karn vaste ke karna

  • @GurpreetSingh-by4hx
    @GurpreetSingh-by4hx Před 5 měsíci

    better veere 👍

  • @palvindersingh528
    @palvindersingh528 Před 2 měsíci

    Blocka walla mertial pao ta jadda vadia quality banugi block jadi tudde nhi nale unha te roj di awa kavi v hondi hai, ehe cemmented eatt da sirf eko faidda hai ki ghr ch salaab nhi hondi

  • @user-fp1nb7hr1c
    @user-fp1nb7hr1c Před 10 měsíci +7

    ਇਹ ਇੱਟ ਕੋਟਾਂ ਪਲਾਂਟ ਵਿੱਚ ਬਹੁਤ ਬਣਦੀ 3400 ਰੁਪਏ ਹਜ਼ਾਰ ਮਿਲ਼ਦੀ ਹੈ,,ਪਰ ਇਥੋ ਦੇ ਲੋਕ ਲਾਲ ਇੱਟ ਹੀ ਵਰਤਦੇ ਨੇ,,ਉਹ ਇਸ ਨੂੰ ਨਕਾਰ ਚੁੱਕੇ ਨੇ,,,

  • @avtarkasoulino.1363
    @avtarkasoulino.1363 Před 9 měsíci +1

    Ver ji es itt de lambai chodai kini hundi ya ji..dasiyo ji

  • @NandKishore-mp7ho
    @NandKishore-mp7ho Před 10 měsíci

    Kithay ban rahee hai 22

  • @bsnahar8375
    @bsnahar8375 Před 10 měsíci +3

    ਇਕ ਦਾ ਸਾਈਜ਼ ਕਿਨਾਂ ਜੀ

  • @gsantokhsinghgill8657
    @gsantokhsinghgill8657 Před 10 měsíci +1

    Je Launi aaukhi aa ta Adhi Pauni Dahli v Banaun Lag jao itt torni na pawe te v bache te chanai jiada ho sakdi aa itt tordian time Lagda a oh bachu ga Baki jado usari hougi te time pa ke isda Rigalat aa jau ga kistra di eh itt aa changi aa ja mari aa ji🙏🏻🙏🏻

  • @harishrattan1422
    @harishrattan1422 Před 10 měsíci

    Good aa bai ji

  • @akashdeep970
    @akashdeep970 Před 10 měsíci

    Gurdaspur mile sakte hai

  • @user-ml8sc2fi2x
    @user-ml8sc2fi2x Před 4 měsíci

    ❤❤❤❤❤ ਵੈਰੀ

  • @palvindersingh528
    @palvindersingh528 Před 2 měsíci

    Kithe hai factory???

  • @inderjitsingh215
    @inderjitsingh215 Před 10 měsíci

    Sura v aunda a veer ji

  • @JasbirSingh-hc7bw
    @JasbirSingh-hc7bw Před 10 měsíci

    Rate ke hi

  • @BalkarSingh-jb3wv
    @BalkarSingh-jb3wv Před 4 měsíci

    ਆਵਾਗੇ,ਜ਼ਰੂਰ ਸੱਜਣਾ,,,,, ਮੁਕਤਸਰ ਤੋ

  • @vaneetsood9066
    @vaneetsood9066 Před 10 měsíci

    6000 moge da ke rate

  • @GurpreetKaur-lx9tp
    @GurpreetKaur-lx9tp Před 10 měsíci

    👌🙏🇩🇪♥️

  • @gurpalsinghkaler6622
    @gurpalsinghkaler6622 Před 8 měsíci

    Tharmal ke pass gurusar Maharaj ko road jata hai vo road hai

  • @InderjitSingh-ei8hr
    @InderjitSingh-ei8hr Před 10 měsíci +2

    Sir 1 ett tha watt kena hay

  • @bsnahar8375
    @bsnahar8375 Před 10 měsíci +2

    ਬਾੲਈ ਸਾਈਜ਼ ਕਿ ਨਾ ਇਕ ਦਾ

  • @shontubatra601
    @shontubatra601 Před 10 měsíci

    4200per 1000?????

  • @bikramsingh-jz9yo
    @bikramsingh-jz9yo Před 10 měsíci +1

    Amritsar mil skdi a

  • @Dhillon615
    @Dhillon615 Před 10 měsíci +2

    ਵੀਰ ਜੀ ਆਹ ਜੋ ਚੂਨਾ ਐਸ਼ ਬੋਲ ਰਿਹਾ ਹੋ। ਰਿਫਾਇਨਰੀ ਚੋ ਕੁਜ ਨੀ ਨਿਕਲਦਾ। ਆਹ ik catalist hunda jo Refinery cho niklde . jo human body li ਬਹੁਤ ਖ਼ਤਰੇ ਏ . ja tuc as cha continue sah lne ta tuc ਬਹੁਤ ਖ਼ਤਰੇ di gal a

  • @BhupinderSingh-tt9ox
    @BhupinderSingh-tt9ox Před 10 měsíci +1

    ਅੱਧੇ, ਪੌਣੇ ਵੀ ਬਣਾ ਲਉ...ਜੇ ਐਨੀ ਪੱਕੀ ਆ

  • @nagindersingh4388
    @nagindersingh4388 Před 10 měsíci +3

    ਬੱਚ ਕੇ ਮੋੜ ਤੋਂ ਤਜੱਰਬੇ ਤੋਂ ਬਿਨਾ ਕੰਮ ਕਰਨਾ ਗਲਤ ਆ

  • @palvindersingh528
    @palvindersingh528 Před 2 měsíci

    Mai bathindde to mangwai 3.5 rs wo v pahunch

  • @g.p.singhkhalsa9874
    @g.p.singhkhalsa9874 Před 24 dny

    ਚੂਨਾ ਅਤੇ ਕੈਮੀਕਲ ਪਾਉਣ ਵਿੱਚ ਅਕਸਰ ਬੇਈਮਾਨੀ ਕੀਤੀ ਜਾਂਦੀ ਹੈ ਅਤੇ ਇਹ ਪੱਕੀ ਲਾਲ ਇੱਟ ਨਾਲ ਨਹੀਂ ਰਲ ਸਕਦੀ। ਬਹੁਤੀਆਂ ਇੱਟਾਂ ਆਮ ਹੀ ਫਿੱਸ ਜਾਂਦੀਆਂ ਹਨ।

  • @ramanjeetsidhu-cq5uk
    @ramanjeetsidhu-cq5uk Před 10 měsíci

    Rate liko

  • @user-de7zf9un2j
    @user-de7zf9un2j Před 2 měsíci

    Vdia hai mitti ta bachu gi

  • @parmodsabharwal37
    @parmodsabharwal37 Před 10 měsíci +1

    Koi rate te dasso

  • @user-kr3gv6mw5h
    @user-kr3gv6mw5h Před 10 měsíci +1

    Bai ji Aaddress

  • @harishkumarsethi8956
    @harishkumarsethi8956 Před 10 měsíci +2

    Brother Dera bassi ch ki rate te pahuch de deoge Ji.. 100 Gaj tin manjala makaan ch kinni Bricks lag jaan giya. Please dasso Ji. Thanks Waheguru Raakha 👍💝

  • @vfyhhhhj7594
    @vfyhhhhj7594 Před 10 měsíci

    Paris ken 1000 da

  • @josangurdial487
    @josangurdial487 Před 5 měsíci

    ਇਸ ਇੱਟ ਦਾ ਭਾਰ ਕਿੰਨਾ ਹੈ ਏਹ ਨੀਂ ਦਸਿਆ

  • @rajwantsingh2523
    @rajwantsingh2523 Před 10 měsíci

    ਕੀ ਟਾਇਲਾਂ ਵੀ ਬਣਾਉਂਦੇ ਹੋ, ਛੱਤ ਤੇ ਲਾਉਣ ਲਈ।

  • @harpalsingh-df9yk
    @harpalsingh-df9yk Před 10 měsíci +2

    ਮੈਂ ਆਪਣੇ ਘਰ ਚ ਇਹੀ ਇੱਟ ਵਰਤੀ ਹੈ l ਇਸ ਵਿੱਚ ਵੱਡੀ ਸਮੱਸਿਆ ਇਹ ਹੈ ਕਿ ਇਸ ਨੂੰ ਸੀਮਿੰਟ ਪਕੜ ਨਹੀਂ ਕਰਦਾ l ਪਲੱਸਤਰ ਨੂੰ ਤਰਾਈ ਦੀ ਵੀ ਸਮੱਸਿਆ ਹੈ l

  • @inderjitsingh215
    @inderjitsingh215 Před 10 měsíci

    22 g haggi a purlab

  • @santokhsinghbenipal8592
    @santokhsinghbenipal8592 Před 10 měsíci +3

    ਕੀਮਤ ਅਤੇ ਅਡਰੈਸ ਦਸਿਆ ਜਾਵੇ

  • @pardeeppassi8385
    @pardeeppassi8385 Před 5 měsíci

    ਲਾਲ ਇॅਟ ਦੀ ਪਕੜ ਸਭ ਤੋਂ ਵॅਧ ਹੁੰਦੀ ਹੈ

  • @parmpalsinghpalmann549
    @parmpalsinghpalmann549 Před 21 dnem

    ਚੂਨਾ ਕਿਹੜੀ ਚੀਜ਼ ਵਿਚ ਹੈ ਜਿਸ ਦੀ ਸਵਾਹ ਵਿਚ ਵੀ ਚੂਨਾ ਹੁੰਦਾ, ਚੂਨਾ ਭੱਠੇ 'ਤੇ ਵੇਸਟ ਹੁੰਦਾ ਉਹ ਪੀਸ ਕੇ ਪਾ ਦਿਓ, ਮਿਲ ਵੀ ਮੁਫਤ ਜਾਉ

  • @brijmohansahni3178
    @brijmohansahni3178 Před 10 měsíci

    Makan banan vich delhi pon vi chahia te is nu torna mistri lai okha hai. Usda koi tor vi hona chahia.

  • @bssohi8726
    @bssohi8726 Před 3 měsíci

    School de rooms li chadee

  • @princegill529
    @princegill529 Před 10 měsíci

    Bhut vadia ittt aa bs jinne launi ohnu bhut lok kehan ge naa lgayo par asi 2 makaan bna chukke aa bhut vadia aa jharii maran laggeya bund paat jaandi bande di otho hisaab lga lo majbooti kinni hoyu salaab bilkul ni haigi dono makaan ch.. Kamyaab aa kam

    • @GurdevSingh-rn5ct
      @GurdevSingh-rn5ct Před 5 měsíci

      Ehda MATLAB tu do var bund pada Chuka hun hath la la dekh da hunnha😅😊😂😮😅😊

  • @gurditsingh3724
    @gurditsingh3724 Před měsícem

    4200 di 100 ya 1000 vir ji eh clear ni hoya.

  • @makhansingh3002
    @makhansingh3002 Před 10 měsíci +5

    ਵੀਰ ਜੀ ਇਹਦੀ ਕਮਜਾਬੀ ਨਹੀਂ ਕਿਉਂਕਿ ਜਿਹੜੀ ਇੱਟ ਮਿੱਟੀ ਦੀ ਪਕਾਈ ਨਾਲ ‌ਬਣਦੀ ਤੇ ਕੋਲ਼ੇ ਨਾਲ ਬਣਦੀ ਉਹ ਸਹੀ ਆ

    • @advmaan2875
      @advmaan2875 Před 10 měsíci +1

      ki proof aa y tere kol es gal da??

    • @RamKishan-jy3su
      @RamKishan-jy3su Před 10 měsíci

      Yes

    • @makhansingh3002
      @makhansingh3002 Před 10 měsíci

      @@advmaan2875 ਵੀਰ ਮੇਰਿਆ ਸੀਮਿੰਟ ਵਿਚ ਕੈਮੀਕਲ ਹੁੰਦਾ ਕੁਝ ਟਾਇਮ ਬਾਅਦ ਇਹ‌ਦੇ ਵਿੱਚ ਤਰੇੜਾਂ ਪੈਣ ਲੱਗ ਜਾਂਦੀਆਂ

  • @NirmalSingh-rz5tv
    @NirmalSingh-rz5tv Před 10 měsíci +1

    Y address ta dass deo phli chune de bund ch. Bad ge guri y ke puss reha tusi dass kuj hor rahe oo

  • @gurpreetbhathal6931
    @gurpreetbhathal6931 Před 4 měsíci

    Cancer di bimari a aha Europe vich ic nu ban kita hoya a

  • @amarjeetsingh7734
    @amarjeetsingh7734 Před 8 měsíci

    ਚੂਨਾ ਇਸ ਵਿਚ ਕਿਥੋਂ ਆ ਗਿਆ ਲਬੋਟਰੀ ਦੀ ਰਿਪੋਰਟ ਨਾਲ ਪੇਸ਼ ਕਰੋ

  • @dilbagagriworks5475
    @dilbagagriworks5475 Před 10 měsíci +4

    ਕਾਮਜਾਬ ਨਹੀਂ ਆ ਇੱਟ ਫੁੱਲ ਜਾਂਦੀ ਸਾਲ ਬਾਅਦ

    • @sainiamarjeet
      @sainiamarjeet Před 10 měsíci

      Banye nahi change hone jinda keha agar chunna nahi folya hovega te itte fat jayoge pehle barsaat ch he

  • @GurjeetSingh-oh1ug
    @GurjeetSingh-oh1ug Před 10 měsíci +5

    ਊਈ ਭਕਾਈ ਮਾਰੀ ਜਾਦਾਂ ਰਫਇਨਰੀ ਚੋ ਇਹੋ ਜਿਹੀ ਕੋਈ ਚੀਜ ਨਹੀ ਨਿਕਲਦੀ ! ਨਾ ਰਫਇਨਰੀ ਵਾਲੇ ਬਾਹਰ ਕਿਸੇ ਕੋਈ ਮਟੀਰੀਅਲ ਦੇਣ

    • @bathindeale3397
      @bathindeale3397 Před 10 měsíci +2

      Veer ji Refinary cho he niklda material fly ash, bed ash, petcock ash. Eho sare content cement ch painde a ohna di bandi a eh sadiya already 3 factory a es brick diyan

    • @advmaan2875
      @advmaan2875 Před 10 měsíci

      bina knowledge to bolida ni hunda y .... flyash nd bedash dowe material guru gobind singh refinery cho hi aunde ne... ehna nu len lyi code bnde ne

  • @gyankhosa7414
    @gyankhosa7414 Před 9 měsíci

    ਗੁਰੀ।ਐ।ਇਟ।ਬੇਕਾਰ।ਹੈ

  • @jograjsingh751
    @jograjsingh751 Před 10 měsíci

    4200 vch 1000 a ja 100

  • @inderjitghuman6400
    @inderjitghuman6400 Před 10 měsíci +2

    ਬਾਊਂਡਰੀ ਵਾਸਤੇ ਸਸਤੀ ਪਵੇਗੀ।

  • @mohindersharma9420
    @mohindersharma9420 Před 9 měsíci

    Eh kahinde 1 mahina rok k bechde an. Eh kiun nahin kehnde k bikdian nahin kahdi sharam

  • @avtarkhatra3807
    @avtarkhatra3807 Před 10 měsíci

    ਵੀਰ ਜੀ ਰੀਫੈਨਰੀ ਵਿਚ ਵੀ ਕੋਲਾ ਹੀ ਵਰਤਿਅਾਂ ਜਾਦਾ ਹੈ ਫਿਰ ੲਿਸ ਵਿਚ ਚੂਨਾ ਕਿਥੋ ਅ ਗਿਅਾ ਨਿਰਾ ਝੂਠ ਬੋਲਦੇ ਹੋ

  • @gurshransingh4219
    @gurshransingh4219 Před 10 měsíci

    Bai ji es itt de chakkar na fass jana apni mehnat da passa sahi jankari le ke lagwao eh itt sab tu bekar hai video dekh ke faisla na lawo

  • @mr.harir786
    @mr.harir786 Před 10 měsíci +3

    Duji itt best ha, eh bekar ha

  • @ersaab
    @ersaab Před 10 měsíci

    Sab to gandi ett a koi ve na use kareyooo

  • @ParminderSingh-bn6mm
    @ParminderSingh-bn6mm Před 10 měsíci +1

    Bekaar hai

  • @SurenderSingh-sg9hr
    @SurenderSingh-sg9hr Před 5 měsíci

    Kaya इस में नमक डालते हो

  • @TSBADESHA
    @TSBADESHA Před 10 měsíci

    Very nice