ਬਿਨਾ ਇੱਟਾਂ ਦੇ ਬਣ ਰਹੀ ਬੁਲਟ ਪਰੂਫ ਕੋਠੀ ।

Sdílet
Vložit
  • čas přidán 20. 09. 2022
  • ਬਿਨਾ ਇੱਟਾਂ ਦੇ ਬਣ ਰਹੀ ਬੁਲਟ ਪਰੂਫ ਕੋਠੀ

Komentáře • 117

  • @JoginderSingh-gd3tv
    @JoginderSingh-gd3tv Před rokem +9

    ਵੀਰ ਜੀ ਅਸੀਂ ਵੀ ਇਕ ਆਰ ਸੀ ਸੀ,ਕੰਧ ਕਰੀ ਸੀ, ਇੱਟਾਂ ਨਾਲੋਂ ਘੱਟ ਖਰਚ ਆਇਆ,

  • @charansinghkhalsasingh3308

    ਬਹੁਤ ਵਧੀਆ ਜਾਣਕਾਰੀ ਵੀਰ

  • @shingarasingh7884
    @shingarasingh7884 Před rokem +6

    ਬਹੁਤ ਵਧੀਆ ਬਾਈ ਜੀ ਨਵੀ ਪੈੜਾ ਪਾਉਣ ਵੈਲੈ ਲੋਕਾਂ ਦੀਆਂ ਗੱਲਾ ਨੂੰ ਅਣਸੂਣੀਆ ਕਰਨੀਆ ਪੈਦੀਆ ਹਨ ਸਰਪੰਚ ਦਾ ਨੰਬਰ ਵੀ ਦੱਸਿਉ ਵੀਰ ਜੀ

  • @jatindersingh1699
    @jatindersingh1699 Před 11 měsíci +4

    ਕੋਈ ਵੀ ਨਵੀਂ ਚੀਜ਼ ਬਣਦੀ ਹੈ ਤਾਂ ਉਸ ਨੂੰ ਤਾਂ ਸਿਰਫ ਚਾਰ ਪੰਜ ਸਾਲ ਤੱਕ ਦੇਖਣਾ ਚਾਹੀਦਾ ਹੈ ਕਿ ਉਸ ਵਿੱਚ ਕੀ ਕਮੀਆਂ ਪੇਸ਼ੀਆਂ ਆਉਂਦੀਆਂ ਹਨ।ਇਹ ਜੁਗਾੜ ਲਾਇਆ ਹੋਇਆ ਹੈ ਕੋਇ technology ਨਹੀ ਹੈ। ਅੱਖਾਂ ਮੀਚ ਕੇ ਪਿੱਛੇ ਨਹੀਂ ਲਗੀਦਾ

  • @rajveermander3217
    @rajveermander3217 Před rokem +6

    Baba Ji Mata Ji Mahadev Ji Maharaj Ji God Ji Waheguru Ji Sabna Te Hamesha Meher Karna Ji

  • @nidharaksinghbrar5744
    @nidharaksinghbrar5744 Před rokem +4

    ਸਰਪੰਚ ਸਾਹਿਬ, ਗਲਤ ਹਿਸਾਬ ਲਾਈ ਜਾਂਦੇ ਹਨ। ਛੱਤ 100 ਸੁਕੇਅਰ ਫੁਟ ਹੁੰਦੀ 4 ਇੰਚ ਮੋਟੀ ਹੁੰਦੀ ਹੈ। ਇਹ ਕੰਧ 6 ਇੰਚ ਮੋਟੀ ਹੈ। ਇਸ ਤਰਾਂ 100 ਫੁੱਟ ਵਿੱਚ 150 ਫੁੱਟ ਦਾ ਮਾਲ (ਸੀਮੰਟ, ਰੇਤ,ਬਜਰੀ )ਪਵੇਗਾ । ਸਰੀਆ ਜਰੂਰ ਘੱਟ ਲੱਗਦਾ।

  • @sukhjindersingh6982
    @sukhjindersingh6982 Před rokem +6

    ਵਾਹਿਗੁਰੂ ਦੀ ਕਿਰਪਾ ਨਾਲ ਵਧੀਆ ਤੇ ਨਵਾਂ ਕੰਮ ਕੀਤਾ

  • @parmjitsandhusandhu1071
    @parmjitsandhusandhu1071 Před rokem +2

    Har ek insaan di appni choice hudi chalo veer g double story v kar deo naal de naal waheguru chardi kala rakhe

  • @KulwinderKaur-us9jy
    @KulwinderKaur-us9jy Před rokem +1

    Bhoot vadiea jaankaari dikhai veere jad kadi dobara ghar banaiea te iss trah banavage

  • @pindadalifestyle682
    @pindadalifestyle682 Před rokem +10

    ਵਾਹਿਗੁਰੂ ਜੀ ਮੇਹਰ ਕਰਨ

  • @Kunwarajit
    @Kunwarajit Před rokem +6

    ਪਲੱਸਤਰ ਕਰਨ ਸਮੇਂ ਬਾਈ ਜਿੱਥੇ ਜੋੜ ਆ ਉਸ ਤੇ ਫਾਇਬਰ ਦੀ ਜਾਲੀ ਜ਼ਰੂਰ ਲੱਗਾ ਲਈ ਬਾਈ ਨਹੀਂ ਤਾਂ ਜੋੜ ਹੀ ਨਹੀਂ ਮਰਨਾ ਤਰੇੜਾ ਹੀ ਛੱਡੀ ਜਾਊ

  • @pavittarsingh739
    @pavittarsingh739 Před rokem +3

    ਤੇੜਾ ਤਾਂ ਵੀਰ ਜੀ ਥਰਮਲ ਐਕਸਪੈਨਸ਼ਨ ਕਰਕੇ ਆਉੁਂਦੀਆਂ ਨੇ, ਦੋ ਤਰਾਂ ਦਾ material ਹੋਣ ਕਰਕੇ ਜਿਵੇ ਇੱਟਾਂ ਤੇ ਕੰਕਰੀਟ। ਇੱਥੇ material ਇੱਕ ਹੋਣ ਕਰਕੇ ਇਹ ਸਮੱਸਿਆ ਨਹੀਂ ਆਉਣੀ। ਲੋਹਾ ਤੇ ਕੰਕਰੀਟ ਦੀ ਥਰਮਲ expansion ਇੱਕੋ ਦਰ ਹੈ।

  • @rupindersingh-ou2og
    @rupindersingh-ou2og Před 10 měsíci +2

    ਵਿੰਡੋਆ ਵੀ ਬੁੱਲਟ ਫਰੂਫ਼ ਨੇ😂😂😂😂😂

    • @gurwindersingh4837
      @gurwindersingh4837 Před 5 měsíci +1

      ਬੁਲਟ ਪਰੂਫ਼ ਸ਼ੀਸ਼ਾ ਲੱਗ ਜਾਂਦੈ

  • @charnjitkaur3300
    @charnjitkaur3300 Před rokem +2

    Sb to ਘਟੀਆ ਘਰ aa bimaria ਦਾ ਘਰ miti to dur bimaria nu sadda ਦੇ reha aa ਲੋਕ sada des ਵਿਚ Sb to jiada garmi ਪੈਂਦੀ aa jo es treh de ਘਰ garm honda ne bs hun ac ਲੱਗਣ ਗੇ fr hor garmi hovagi

  • @chanansingh2534
    @chanansingh2534 Před rokem +2

    ਚੁਗਾਠ ਦਿਵਾਰ ਦੇ ਵਿਚ ਇਸ ਤਰੀਕੇ ਨਾਲ ਬਣਾਈ ਜਾ ਸਕਦੀ ਹੈ।ਅਲਗ ਲੋਹੇ ਦੀ ਚੁਗਾਠ ਦੀ ਲੋੜ ਨਹੀ।

  • @TakdirTV-wx1fn
    @TakdirTV-wx1fn Před rokem +6

    ਬਹੁਤ ਖੂਬ
    ਪਰ ਪੱਤਰਕਾਰ ਵੀਰ ਇੱਕ ਮਾਈਕ ਹੋਰ ਲਵੋ ਜੀ

  • @iqbalsekhon8629
    @iqbalsekhon8629 Před rokem +3

    ਕੰਧਾਂ ਕਿੰਨੇ ਇੰਚ ਚੋੜੀਆ ਹੈ ਜੀ ਮਟੀਰੀਅਲ ਕਿਸ ਹਿਸਾਬ ਦਾ ਪਾਇਆ ਜੀ ਸਿਮੇਂਟ ਗ੍ਰਿਟ ਬਜਰੀ ਵਗੈਰਾ

  • @user-ii3wu3cx5e
    @user-ii3wu3cx5e Před 3 měsíci

    2 saal bad veer ji nu puchyo, me rajasthan which loka da experience puchiya,

  • @erpalsingh1
    @erpalsingh1 Před 10 měsíci +3

    Sir , Es kothi da update video v banao 🙏

  • @arpansingh6474
    @arpansingh6474 Před 11 měsíci +1

    ਬਾਈ ਜੀ ਜੇ ਚੂਨਾ ਵਰਤਿਯਾ ਜਾਂਦਾ ਤਾਂ ਹੋਰ ਵੀ ਮਜ਼ਬੂਤ ਬਨ ਜਾਨਾ ਸੀ ਨਾਲ ਛੋਟੀ ਇੱਟ ਦੀ ਵਰਤੋਂ ਕਰਕੇ

  • @kawardeepsidhu1608
    @kawardeepsidhu1608 Před rokem +1

    Vadde bhra, salab (ਸਲਾਬ) di tah ni koi problem aundi ?

  • @paramjitsingh2461
    @paramjitsingh2461 Před rokem +2

    ਗਰਮੀਆਂ ਚ ਔਖਾ ਹੋਉ ਲਗ ਜਾਉਗਾ ਪਤਾ,,,

  • @sukhdevsingh5766
    @sukhdevsingh5766 Před rokem +3

    ਵੀਰੇ ਕੰਧਾ ਚ ਕਿਨੇ ਸੂਤ ਦਾ ਸਰੀਆ ਪਾਇਆ

  • @mehak_11_shorts
    @mehak_11_shorts Před rokem +1

    Sara kam ok hai lok te bohut kus kehday nay

  • @kirpalaulakh1345
    @kirpalaulakh1345 Před 10 měsíci +1

    ਭਾਉ ਜੀ ਜੇਲ੍ਹ ਵਿੱਚ ਬੰਦ ਰਹੇ ਹਾਂ ਚੱਕਿਆ ਵਿੱਚ ਕੰਕਰੀਟ ਦੀਆ ਕੰਧਾਂ ਤੇ ਛੱਤ ਬੜੀ ਤਪਦੀ ਹੈ

  • @dhanrajprintingpress2879

    Chhat tedi khadi krti 😃😃😃😃😃😃 Vaah v vaaah Mansa Waleo

  • @nirmalsingh132
    @nirmalsingh132 Před rokem

    Veer kothi nu gypsum naal(pop)kr deo temperature insolation ho javega

  • @paramjitsingh2461
    @paramjitsingh2461 Před rokem +3

    ਭਰਾਵੋ ਦਬਈ ਵਿੱਚ 45ਤੋਂ 50 ਡਿਗਰੀ ਹੁੰਦਾ । ਉਥੇ ਘਰ,,ਘਰ ਸੈਂਟਰ AC ਲਗਿਓ ਆ ।ਦਬਈ ਦੀ ਗਰਮੀ ਦੀ ਗੱਲ ਨਾ ਕਰੋ ।

  • @vthakur2500
    @vthakur2500 Před rokem +1

    Wanderfull idea

  • @mahinderkhalsa6175
    @mahinderkhalsa6175 Před rokem +2

    Veer ji 2800Scare fit da total kina kharcha Ave ga Please tell me

  • @sukhpreetdhillon1434
    @sukhpreetdhillon1434 Před rokem +1

    Jaid Wali video Kas Dan pa rha ho Bai ggg

  • @godblessyou5634
    @godblessyou5634 Před rokem +1

    Sira bhai

  • @harjitkoharwala001
    @harjitkoharwala001 Před rokem

    Waheguru Ji

  • @freebfff4606
    @freebfff4606 Před rokem +1

    Bhut vadia veer ji bahar eh chij chaldi a

  • @JaspreetSingh-px4yc
    @JaspreetSingh-px4yc Před rokem +3

    👍❤️💯🔥⭐

  • @directorsahilsinghmanjitsi5169

    Veer ji color mic lagge aa ll fir mic di ki jruratt

  • @JagsirSingh-tm4cc
    @JagsirSingh-tm4cc Před 3 měsíci

    Bahut badi jankari Veer

  • @sukhbal5388
    @sukhbal5388 Před rokem +2

    Now people will start to live in bullet proof houses in Punjab. It seems like everyone is feeling unsafe.

  • @jasbeerkaur5006
    @jasbeerkaur5006 Před rokem +1

    👌👍

  • @epabxamritsar237
    @epabxamritsar237 Před rokem +2

    Veer gi
    Wiring di Video Bana Do

  • @sukhpalkaur6732
    @sukhpalkaur6732 Před rokem +2

    Great

  • @nirmalsingh132
    @nirmalsingh132 Před rokem

    Bai experiment v kri jao te dunia nalo kuj vakhra kro
    Very nice idea
    m v kuj vakhre model naal ghar banavanga
    Tuhade kol v visit karage te bai guru nu v milava and videos dekhda hai guri diya
    Bathinda tusi apani soch ate apani sahoolt layi ghar banao veer
    Vadia laga ji

  • @SukhwinderSingh-vc7wu
    @SukhwinderSingh-vc7wu Před rokem +3

    Garmi aun te pata laggu

  • @harmansidhu5571
    @harmansidhu5571 Před rokem

    22 bhot vadia Good job

  • @DarpanTvDTV
    @DarpanTvDTV Před rokem +2

    Bahut khoob

  • @jimmysingh1154
    @jimmysingh1154 Před 10 měsíci +1

    Finished kothi da link send karo

  • @GurdeepSingh-pl7os
    @GurdeepSingh-pl7os Před rokem +1

    OK report 👌

  • @mobilecare6044
    @mobilecare6044 Před rokem

    💯✔👍👍

  • @apnapanjabnaeemasif1007
    @apnapanjabnaeemasif1007 Před rokem +1

    Nice bro

  • @jagdeepsinghgill1653
    @jagdeepsinghgill1653 Před rokem +1

    ਕੰਧਾ ਵਿੱਚ ਸਰੀਆ ਪਾਇਆ ਨੀ

  • @Kartoon260
    @Kartoon260 Před rokem +1

    Good video

  • @kaursingh8369
    @kaursingh8369 Před rokem +4

    ਬਾਈ ਬਿਜਲੀ ਅਤੇ ਪਾਣੀ ਵਾਲੀਆਂ ਪਾਇਪਾਂ ਕਿਵੇਂ ਪਾਈਆਂ ਕਿ ਪਾਈਆਂ ਨੀ ਓਪਨ ਫਿਟਿੰਗ ਕਰਨੀਂ ਪੈਣੀ ਐਂ

  • @SunitaRani-zy8dq
    @SunitaRani-zy8dq Před rokem +2

    Sade ropar ch be hegi aa bullet proof kothi

  • @pardeepduggal3431
    @pardeepduggal3431 Před rokem

    Bijli, plumbing, pipe, paun vich problem hogi

  • @surindersingh8755
    @surindersingh8755 Před rokem

    👌👌👌👌

  • @motivationguru2783
    @motivationguru2783 Před rokem

    Bhai bani kis chij di a daso yaar smaj ni lagi

  • @jaswinderjassa2637
    @jaswinderjassa2637 Před rokem

    Awesome

  • @1313.paramjeetsingh
    @1313.paramjeetsingh Před rokem +1

    Bullet proof ta karloge par thandi nhi hovegi

  • @Legendhere1
    @Legendhere1 Před rokem +9

    ਗਰਮੀਆ ਚ ਪਤਾ ਲੱਗਣਾ ਕੀ ਬਣਿਆ ਜਦੋ ਸਾਰੇ ਘਰ ਨੇ ਸੇਕ ਮਾਰਿਆ ਨਾਲੇ ਜਦੋ ਹਾਲੇ ਫਿਰ ਬਿਜਲੀ ਦੀ ਵਾਇਰਿੰਗ ਹੋਣੀ ਸਾਰੀ ਫਿਰ ਪਤਾ ਲੱਗਣਾ ਕਟਰ ਚਲਾਉਣ ਸਮੇ

    • @sandeepjhabbar4504
      @sandeepjhabbar4504 Před rokem +2

      ਬਿਜਲੀ ਦੀਆਂ ਪਾਇਪਾ ਪਹਿਲਾ ਹੀ ਪਾ ਦਿੱਤੀਆਂ ਤੇ ਪਾਣੀ ਵਾਲੀਆਂ ਵੀ

    • @lakhveerkhetisewacenter4934
      @lakhveerkhetisewacenter4934 Před rokem +4

      ਲੱਤਾਂ ਖਿੱਚੁ ਮਹਿਕਮਾ

  • @vandemattaram
    @vandemattaram Před rokem +5

    Good job Sarpanch Sahib Jekar vich thermocol Sheets pai jandi kuch hor better hunda Sorry for Advice I did not want to break your ❤️

  • @iqbalsekhon8629
    @iqbalsekhon8629 Před rokem +1

    ਬਾਈ ਜੀ ਕੰਧਾਂ ਚ ਕਿੰਨੇ ਸੂਤ ਸਰੀਆ ਪਾਇਆ

  • @simarsandhu232
    @simarsandhu232 Před rokem +2

    Good

  • @gurpreetwarech5588
    @gurpreetwarech5588 Před rokem +1

    But Soni aa

  • @englishmantarschool9907
    @englishmantarschool9907 Před rokem +1

    good

  • @amanjitsingh8724
    @amanjitsingh8724 Před rokem +2

    ਸਾਡੇ ਪਿੰਡ ਵਿੱਚ 10ਸਾਲ ਪਹਿਲਾਂ ਬਣੀ ਸੀ

  • @BalwinderSingh-zo3vh
    @BalwinderSingh-zo3vh Před rokem +1

    ਮਿਸਤਰੀ ਦਾ ਨੰਬਰ ਸਾਂਝਾ ਕਰੋ ਜੀ

  • @hargobindsingh5406
    @hargobindsingh5406 Před 11 měsíci

    Good job 👍

  • @mrsingh3832
    @mrsingh3832 Před rokem +1

    Bai pesa kina lgya oh bi dasi

  • @JarnailSingh-zd9lz
    @JarnailSingh-zd9lz Před rokem +1

    9

  • @dilawarmahal2986
    @dilawarmahal2986 Před rokem +1

    bahi diwar wali self kine inch moti bnaode g

  • @bser73
    @bser73 Před 2 měsíci

    Bhai ji inka mobile no do.. Mistri ka bhi

  • @botamaan4298
    @botamaan4298 Před rokem +1

    Gilla taan ho jya kru meenh wachad aaya karo

  • @rajinderriar6707
    @rajinderriar6707 Před 5 měsíci

    Good job 👏

  • @gurjepalsingh9193
    @gurjepalsingh9193 Před 8 měsíci

    Y shieding lgva layi apa krda ge nhi stucco krva lao

  • @Hardeepsingh-dp5qc
    @Hardeepsingh-dp5qc Před rokem +1

    Veer cement ਮੁਨਿਆਦ ਟਾਈਮ ਪਾ ਕੇ ਕਟ ਜਾਂਦੀ a। ਇੱਟਾਂ ਅੱਗ ਚ ਬਣਦੀ a। Purania ਹਵੇਲੀ diya ਇੱਟਾਂ jva nvia pyia hunda

  • @Harjeet_gill_pb_29
    @Harjeet_gill_pb_29 Před rokem +1

    Hello g can't nabr daso

  • @sukhjitbhathal9602
    @sukhjitbhathal9602 Před rokem +1

    Please Kina difference between brick and concrete means money

  • @mohindersingh4580
    @mohindersingh4580 Před rokem +2

    Shettring Thek nehi

  • @punjabsingh1710
    @punjabsingh1710 Před rokem +2

    ਭਾਜੀ ਪੰਜ ਲੱਖ ਵਿਚ ਦੋ ਮੰਜਲਾਂ ਕੋਠੀ ਬਣ ਜਾਏਗੀ ਜੀ ਚਾਰ ਮਰਲੇ ਵਿਚ।

  • @gurjindersandhu2382
    @gurjindersandhu2382 Před rokem

    Ph no ki bro

  • @gurcharansran4739
    @gurcharansran4739 Před 10 měsíci +2

    ਬਾਰੀ ਜੀ ਮਿਸਤਰੀ ਮਗਰ ਲੱਗ ਕਿ ਫਸ ਨਾ ਜਾਂਈੳ ਮੇਰੇ ਕੋਲੋ ਫਰਵਰੀ ਵਿਚ ਪੇਸੇ ਲੈ ਗਿਆ ਅਜੇ ਤੱਕ ਪੂਰੀ ਨਹੀਂ ਕੀਤੀ ਲਾਰੇ ਲਾਈ ਜਾਦਾ ਪੇਸੈ ਵੱਧ ਲੇ ਗਿਆ ਮੇਰੇ ਕੱਲੇ ਨਾਲ ਨਹੀ ਪੰਜ ਛੇ ਜਾਣੀਆਂ ਤੋਂ ਪੈਸੇ ਲਈ ਜਾਦਾ ਕੰਮ ਕਰਦਾ ਨਹੀਂ ਜੇਕਰ ਮੇਰੇ ਤੇ ਜ਼ਮੀਨ ਨਹੀ ਤਾਂ ਗੁਰੀ ਨੂੰ ਫੋਨ ਕਰਕੇ ਪਤਾ ਕਰ ਲਓ

  • @prithamgill6350
    @prithamgill6350 Před rokem +1

    Ehda nuksaan hi nuksaan a

  • @pindergahla4621
    @pindergahla4621 Před rokem +2

    Mistri noo paise kaade jado kamm e laver ale krde

  • @Kunwarajit
    @Kunwarajit Před rokem +14

    ਕਦੀ ਵੀ ਪਲਾਈ ਬੋਰਡ ਦਾ ਲੈਂਟਰ ਨਾ ਪਾਓ,ਮਿਸਤਰੀ ਆਵਦਾ ਕਾਲਬ ਦਾ ਪੈਸਾ ਬਚਾਉਣ ਲਈ ਇਸ ਨੂੰ ਵਰਤਨ ਲੱਗ ਗਏ ਪਰ ਇਸ ਪਲਾਈ ਵਾਲੇ ਬੋਰਡ ਦਾ ਲੈਂਟਰ ਭੁਰਨ ਲੱਗ ਜਾਂਦਾ, ਇਹ ਕੰਮ ਕਰਨਾ ਤਾਂ ਲੋਹੇ ਦਾ ਕਾਲਬ ਵਰਤੋਂ ਜੀ

    • @nanksinghdhiman530
      @nanksinghdhiman530 Před rokem +1

      playi bhut badiya tanu kina vehm pa t

    • @Kunwarajit
      @Kunwarajit Před rokem +1

      @@nanksinghdhiman530 Sade ristedara dey hoeya, papad bann bann dign lagg jndi aa

    • @satsangGurupaa
      @satsangGurupaa Před 10 měsíci

      ​@@Kunwarajitthanks ❤

  • @FatehBhangu-tb2po
    @FatehBhangu-tb2po Před rokem

    Sara kuj sHi but thNdi ali gl galt lGi veera sab to gRm shTt e rehndi a nale tyle lagi hundi a
    A ta jma kali a gRm rahugi jyada

  • @deepanurpuri9363
    @deepanurpuri9363 Před rokem +2

    Garmi v jayada hunndi es nal

  • @babbalsingh4690
    @babbalsingh4690 Před 5 měsíci

    Garmi wadhegi

  • @ravinder1664
    @ravinder1664 Před rokem +4

    ਲਗਦਾ ਲਪਾਈ ਨੀ ਹੋਣੀ

  • @pawarpawar3584
    @pawarpawar3584 Před rokem +3

    ਵੀਰ ਜੀ ਮਿਸਤਰੀ ਸਾਬ ਦਾ ਨੱਬਰ ਭੇਜਿਓ

  • @starxbgmi475.
    @starxbgmi475. Před rokem +1

    ਹਾਲੇ ta ਬਕਵਾਸ ਏ ਫੇਰ ਪਤਾ ਲੱਗੇਗਾ