ਕੀ ਸਿਹਤ ਲਈ ਖਤਰਾ ਨੇ ਪੱਕੇ ਘਰ ?ਵਿਗਿਆਨੀ ਤੋਂ ਸੁਣੋ ਕਿਉਂ ਕੱਚੇ ਘਰਾਂ ਵੱਲ ਮੁੜਣਾ ਪੈਣਾ ? | Vedic Plaster | Akhar

Sdílet
Vložit
  • čas přidán 6. 06. 2023
  • ਕੀ ਸਿਹਤ ਲਈ ਖਤਰਾ ਨੇ ਪੱਕੇ ਘਰ ?
    ਵਿਗਿਆਨੀ ਤੋਂ ਸੁਣੋ ਕਿਉਂ ਕੱਚੇ ਘਰਾਂ ਵੱਲ ਮੁੜਣਾ ਪੈਣਾ ?
    ਵਿਗਿਆਨੀ ਬਣਾਕੇ ਦਿੰਦਾ ਪੱਕੇ ਘਰ
    #vedicplaster #home #akhar #punjab
    --------------
    'ਅੱਖਰ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਮਿੱਟੀ ਨਾਲ ਜੋੜਨ ਦਾ ਇਕ ਅਹਿਦ ਹੈ।
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।
    ---------------
    Akhar,akhar viral video,akhar channel,akhar channel punjabi,navreet sivia akhar,navreet sivia interview,vedic plaster eco friendly house,vedic plaster,vedic plaster in india,what vedic plaster is special,Benefits of natural plaster,प्राकृतिक प्लास्टर के फायदे,घर ठंडा रखता प्लास्टर,गर्मी में ठंडक देता प्लास्टर,Eco India Hindi,construction,building,Vedic plaster,vedic plaster in hindi,environment friendly house,vedic plaster price,vedic bhawan,Natural home

Komentáře • 156

  • @SukhwinderSingh-wq5ip
    @SukhwinderSingh-wq5ip Před rokem +22

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ranjitsinghranjitsingh6538

    ਬਿਲਕੁਲ ਸੱਚੀਆ ਤੇ ਬਹੁਤ ਹੀ ਕੀਮਤੀ ਗੱਲਾਂ ਕੀਤੀਆਂ ਹੈ ਵੀਰ ਜੀ ਵਾਹਿਗੁਰੂ ਜੀ ਆਪ ਜੀ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ ਜੀ

  • @sensitiveraj7421
    @sensitiveraj7421 Před rokem +9

    ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਨੂੰ ਹੀ ਭੁੱਲ ਗਏ ਹਾਂ

  • @narinderpalsingh5349
    @narinderpalsingh5349 Před rokem +28

    ਸਾਦੇ ਵਿਆਹ ਸਾਦੇ ਭੋਗ,,,,ਨਾ ਕਰਜਾ ਨਾ ਚਿੰਤਾ ਰੋਗ 😊

    • @user-lx2gw3fo5w
      @user-lx2gw3fo5w Před rokem

      Book da name aa me sari padi hoye aa haje v Mera kol pai aa .menu bdeya lagu soch badlu book aa jrur read kro

    • @amrindersingh1893
      @amrindersingh1893 Před rokem

      Bai pta sab nu a par karuga kon

  • @balaursingh9543
    @balaursingh9543 Před rokem +34

    ਘੈਂਟ ਗਿਆਨ ਦਿੱਤਾ 💯🙏🙏🙏🙏🙏

  • @Dhindsa30o6
    @Dhindsa30o6 Před rokem +5

    ਕੱਚਾ ਘਰ ਤਾੰ ਬਹੁਤ ਵਧੀਆ ਚੀਜ ਆ, ਪਿੰਡ ਸਾਡਾ ਘਰ ਪੱਕਾ ਬੱਸ ਚਣਾਈ ਹੀ ਗਾਰੇ ਦੀ ਆ ਤੇ ਛੱਤ ਵੀ ਸਿਰਫ ਦੱਸ ਫੁੱਟ ਤੇ ਹੈ ਪਰ ਗਰਮੀਆੰ ਚ ਵੀ ਠੰਡਾ ਰਹਿੰਦਾ ਤੇ ਸਿਆਲ੍ਹ ਚ ਗਰਮ।

  • @mallajeeva67
    @mallajeeva67 Před rokem +8

    100000000000000000000000000000000000000000000000right salute hai uncle ji di soch and work layi God bless you always ❤❤❤❤❤❤❤❤❤❤

  • @11singh90
    @11singh90 Před rokem +10

    बहुत ही मार्मिक यथार्थ विश्लेषण, एक एक शब्द मनन करने वाला।

  • @bachittarsingh6714
    @bachittarsingh6714 Před rokem +1

    ਬਹੁਤ ਬਹੁਤ ਧੰਨਵਾਦ ਨਵਰੀਤ ਵੀਰੇ ਇੱਕ ਵਾਰ ਤੇ ਕੱਚੇ ਘਰ ਦੀ ਖੁਸਬੂਹ ਯਾਦ ਕਰਾਤੀ 😊

  • @brargaming6766
    @brargaming6766 Před rokem +12

    ਮੇਰਾ, ਸੁਪਨਾ ਕੱਚਾ ਘਰ ਬਨਾੳਣ, ਦਾ

  • @khosakhosa1284
    @khosakhosa1284 Před 8 měsíci

    ਬਿਲਕੁੱਲ ਕੁਦਰਤ ਦੇ ਨੇੜੇ ਹੋਣ ਦੀ ਵਿਧੀ, ਧੰਨਵਾਦ ਹਰਿਆਣਵੀ ਵੀਰ ਦਾ।

  • @jugrajsinghsidhu1551
    @jugrajsinghsidhu1551 Před rokem +4

    ਮੈ ਮੰਨਦਾ ਬੰਦਾ ਸਿਆਣਾ ਹੈ ਜੋ ਮੌਸਮੀ ਤਬਦੀਲੀ ਵਾਰੇ ਜੋ ਵਿਗਿਆਨੀ ਸਾਹਿਬ ਨੇ ਕਿਹਾ ਮੀਂਹ ਜੋ ਪੈ ਰਹੇ ਨੇ ਉਹ ਔੜ ਦੇ ਮੀਹ ਨੇ ਪਹਿਲਾਂ ਵੀ ਕਿਸੇ ਕਿਸੇ ਸਾਲਾ ਵਿੱਚ ਆਏ ਹੁੰਦਾ ਆਇਆ ਹੈ ਜੇ ਪਹਿਲੇ ਮਹੀਨੇ ਵਿੱਚ ਮੀਹ ਨਾ ਪੈਣ ਤਾ ਫਿਰ ਗਰਮੀਆਂ ਵਿੱਚ ਜ਼ਿਆਦਾ ਮੀਂਹ ਪੈਦੇ ਹਨ

  • @shambhubawa6018
    @shambhubawa6018 Před rokem +13

    dil se salute hai taau aAp ko 🙏

  • @jitsingh8827
    @jitsingh8827 Před rokem +1

    ਬਹੁਤ ਵਧੀਆ ਗਿਆਨ

  • @jasdeepgill8550
    @jasdeepgill8550 Před rokem +3

    Sahi gal aa ji, purane zamane bahut vadhia c. Had cheez vich purity c❤️❤️❤️

  • @singhkaler4062
    @singhkaler4062 Před rokem +4

    ਬਲਿਹਾਰੀ ਕੁਦਰਤ ਵਸਿਆ ਕੁਦਰਤ ਨਾਲ ਪਿਆਰ ਕਰ 🙏🙏👍👌 ਸਹੀ ਵੀਰ ਜੀ🙏

  • @SatpalSingh-ms3hq
    @SatpalSingh-ms3hq Před rokem +3

    ਬਹੁਤ ਵਧੀਆ ਬਾਈ ਸਿਵਿਆਂ ਸਾਹਿਬ ਪਰ ਵੀਡੀਓ ਅਧੂਰੀ ਹੈ 👍👌👌🌳🌵🌴

  • @gurmejkaur1051
    @gurmejkaur1051 Před 11 měsíci

    ਵੀਰ ਜੀ ਵਾਹਿਗੁਰੂ ਤੁਹਾਨੂੰ ਚਾੜ੍ਹਦੀ ਕਲਾ ਵਿੱਚ ਰੱਖੇ ਕੱਚਾ ਮਕਾਨ ਮੈ ਵੀ ਬਨਾਉਣਾ ਚਾਹੁੰਦੀ ਹਾਂ ਡਾਕਟਰ ਸਾਹਿਬ ਨਾਲ ਕਦੋਂ ਗੱਲ ਕਰਏ

  • @tirathsingh6539
    @tirathsingh6539 Před rokem +3

    ਬਹੁਤ ਵਧੀਆ ਜੀ 🙏

  • @jasvirsidhu5113
    @jasvirsidhu5113 Před rokem +6

    Its great 👍thx navreet.for.this new knowledge

  • @jaswinderbrar8036
    @jaswinderbrar8036 Před rokem +1

    Shuker aa koi video ta chagi vadhya dekhan lyi mili ... dhanvad bro 👍🙏

  • @sharanjhutty3180
    @sharanjhutty3180 Před rokem +5

    very good job 👏 waheguru ji 🙏

  • @sharma2165
    @sharma2165 Před rokem +1

    ਬਹੁਤ ਵਧੀਆ ਜਾਣਕਾਰੀ

  • @nanaksahejyogvlogs9889
    @nanaksahejyogvlogs9889 Před rokem +5

    ਸੱਪ ਤੋਂ ਨਾ ਡਰਦੀ, ਸ਼ੀਂਹ ਤੋਂ ਨਾ ਡਰਦੀ, ਇਸ ਤੁਪਕੇ ਨੇ ਮਾਰੀ,,,😊

  • @sharanpalmann9471
    @sharanpalmann9471 Před rokem +5

    Very nice and 110%right ❤ my home my grateful grandfather home 1982 to1988 and 6 year ago level land nevreet singh ji very nice news 👌🙏

  • @Aulakh_wale
    @Aulakh_wale Před rokem +3

    I agree it without watch fully episode ਅੱਖਰ channel

  • @srann007
    @srann007 Před rokem +2

    Very good bro. You always bring something fresh and informative

  • @balwinderbrar3739
    @balwinderbrar3739 Před rokem +1

    ਧੰਨਵਾਦ ਵੀਰ ਸਿਵੀਆ

  • @BhupindersinghPannu-ei4vs

    Good message 👍🙏

  • @sadhusingh8152
    @sadhusingh8152 Před 9 měsíci

    वहुत ही अछा लगा डाक्टर साहब का वहुत धन्यवाद

  • @gurbakhashsingh6749
    @gurbakhashsingh6749 Před rokem +3

    Excellent video .

  • @jogasandhu1029
    @jogasandhu1029 Před rokem +4

    ਨਵਰੀਤ ਨਾ ਤਾਂ ਤੁਸੀ ਦੱਸਿਆ ਕਿਹੜਾ ਪਿੰਡ ਐ ਕਿਸ ਰੋਡ ਤੇ ਕਿਸ ਸ਼ਹਿਰ ਕੋਲ ਏ ,ਨਾ ਇਹਨਾਂ ਦਾ ਨੰ ਦਿਤਾ

    • @jagseerchahaljag687
      @jagseerchahaljag687 Před rokem +2

      ਅਤੇ ਨਾ ਹੀ ਤਰੀਕਾ ਦੱਸਿਆ ਬਾਂਸ ਕਿਵੇਂ ਲਾਉਣਾ ਕਿਵੇਂ ਇੱਟ ਲਾਉਣੀ ਐ। ਧੰਨਵਾਦ ਜੀ

  • @AN-world-creative-art
    @AN-world-creative-art Před rokem +1

    Good message

  • @vishalmasihaliya2032
    @vishalmasihaliya2032 Před rokem +11

    Very nice message

  • @gurighuman1344
    @gurighuman1344 Před rokem +1

    Very nice message vir ji panjibe o jago jago

  • @SukhwinderSingh-mp9ei

    Bhai Sahib bilkul thiek bool rahe ne main Germany me dekha log kudrat nu bhoot pyar karde ne

  • @kukkypatwari
    @kukkypatwari Před rokem +1

    100% ਸਹੀ ਕਿਹਾ

  • @AjayKumar-qz8dj
    @AjayKumar-qz8dj Před rokem +2

    Very good service

  • @amritgrewal2044
    @amritgrewal2044 Před rokem +2

    Good job sir 🎉❤

  • @harroopk8496
    @harroopk8496 Před rokem +1

    Verry good sir 👏

  • @singhgurmeet8431
    @singhgurmeet8431 Před rokem +1

    Very Nice ❤

  • @harmeshsharma7487
    @harmeshsharma7487 Před rokem

    Very good efforts

  • @Jatindersingh-yi8wo
    @Jatindersingh-yi8wo Před rokem +1

    💯% ਸਹੀ ਗੱਲਾਂ ਨੇ

  • @jaspreetjass8136
    @jaspreetjass8136 Před rokem +2

    Sahi keha veer.

  • @rrg...2265
    @rrg...2265 Před rokem

    bilkul right ji

  • @satnamsingh-dv4gc
    @satnamsingh-dv4gc Před rokem

    ਸਹੀ ਗੱਲ ਕਹੀ ਹੈ।

  • @kemleshdesh7136
    @kemleshdesh7136 Před rokem +1

    Mai eco house banaon ja rahi. Hope sub theek ravay 🙏very nice video

  • @KrishanSingh-zj9cj
    @KrishanSingh-zj9cj Před rokem +3

    ਕੁਦਰਤ ਇੱਕ ਵਾਰ ਚ ਹੀ ਸਭ ਕੁਝ ਵਾਪਸ ਲੈ ਜਾਉ ਗੀ ਜਦੋਂ ਸੁਨਾਮੀ ਲਹਿਰਾਂ ਆਉਦੀ ਨੇ ਸਾਰੇ ਕੱਚਰੇ ਬਾਹਰ ਸੁੱਟ ਜਾਦੀਆ ਨੇ

  • @MalkeetSingh-ri7zl
    @MalkeetSingh-ri7zl Před rokem +2

    Good sir

  • @rajivverma4713
    @rajivverma4713 Před rokem +2

    जय हो डॉक्टर साहब जी की 💐🙏

  • @dvdr_sidhu
    @dvdr_sidhu Před rokem +1

    Carry on bro good job 👍🏻

  • @parminderchechi3170
    @parminderchechi3170 Před rokem

    Its great ❤❤

  • @rashpalsingh5317
    @rashpalsingh5317 Před rokem +1

    Very nice 👍❤❤

  • @tekpalsingh6249
    @tekpalsingh6249 Před rokem

    Ghaint gyaan ditta

  • @kulwantsinghbrar1220
    @kulwantsinghbrar1220 Před rokem

    Nice report

  • @AVTARSINGH-zu3cj
    @AVTARSINGH-zu3cj Před 4 měsíci

    Very nice

  • @JaspalSingh-le5gz
    @JaspalSingh-le5gz Před 2 měsíci

    Very good job

  • @gurwindersidhu5892
    @gurwindersidhu5892 Před rokem +1

    ❤❤❤❤waheguru ji

  • @kamaljitsingh4208
    @kamaljitsingh4208 Před rokem +1

    Good 👍

  • @jaggiguru3127
    @jaggiguru3127 Před rokem

    Nyc think

  • @jagandeepsingh1448
    @jagandeepsingh1448 Před rokem +2

    Nice

  • @sonyfoujigurdaspur
    @sonyfoujigurdaspur Před rokem +1

    Right 👍 💯

  • @lakhvirsingh-vw7mo
    @lakhvirsingh-vw7mo Před rokem

    Good sir g

  • @nardeep1632
    @nardeep1632 Před rokem

    Right ❤

  • @Gurpreetsingh-uh1gp
    @Gurpreetsingh-uh1gp Před rokem +2

    Bhagat Puran Singh Ji da literature par lao,sunn ho jao ge 40_50 sall pehlan hi das gye

  • @gurpreetraju24
    @gurpreetraju24 Před rokem

    Good 🙏🙏🙏🙏🙏

  • @rrg...2265
    @rrg...2265 Před rokem

    salute

  • @ParmjitSingh-jq2ix
    @ParmjitSingh-jq2ix Před rokem

    Vary nice

  • @sukhvinderkumar4077
    @sukhvinderkumar4077 Před rokem

    Good job bro🎉😊

  • @harpreetsinghthind2816
    @harpreetsinghthind2816 Před rokem +4

    🙏🚩🌹❤️good ਨਵਰੀਤ ਵੀਰ ਜੀ 🙏🚩🌹❤️,,,,,,,,, ਸਿੱਧੂ ਬਾਈ ਸਾਡਾ,,,,,,,,,, ਇਨਸਾਫ਼ 🚩

  • @sandhuboys799
    @sandhuboys799 Před rokem

    Very nice good 👌👍👌👍

  • @lallali4508
    @lallali4508 Před rokem +1

    Buhat ashe

  • @gurnaibbrar8583
    @gurnaibbrar8583 Před rokem

    Good

  • @loharafarm9925
    @loharafarm9925 Před rokem +1

    ਸਾਡਾ ਘਰ ਕੱਚਾ ਬਣਿਆ ਹੋਇਆ ਹੈ

  • @jagjitsinghthandi8177

    100% ryt g

  • @soniagunu5382
    @soniagunu5382 Před rokem +1

    🙏🙏🙏🙏💜💜 Veer G

  • @gillzcreation408
    @gillzcreation408 Před rokem

    Aakhar is great

  • @user-fn7lz7vs1k
    @user-fn7lz7vs1k Před 5 měsíci

    👍

  • @kiranbasuta5714
    @kiranbasuta5714 Před rokem

    👌👌👌👌

  • @drsahilrao4987
    @drsahilrao4987 Před rokem +1

    Good job sir 👍

  • @ramnarajiv6090
    @ramnarajiv6090 Před rokem +2

    Sir हम भी सीखना है pl फोन न

  • @virsasingh7608
    @virsasingh7608 Před rokem +1

    Guri bai sira hi la ta g thnks so much ehna da nmbr dasdo g pls

  • @baldevsingh8255
    @baldevsingh8255 Před rokem +1

    ਕੋਠੀਆਂ ਛੱਡ ਕੇ ਕੱਚੇ ਘਰਾਂ ਵਿੱਚ ਆਉਣਾ ਹੀ ਪਵੇਗਾ।

  • @gurbaxkaurjosan7331
    @gurbaxkaurjosan7331 Před rokem

    🙏🙏

  • @gurmailsingh249
    @gurmailsingh249 Před měsícem

    Bhai main swaal to pucha hi nahi, ghar ki majbooti aur waterproofing ke baare mein.

  • @sandeepkaur8178
    @sandeepkaur8178 Před rokem

    ❣️❣️😍

  • @dilbagsingh3192
    @dilbagsingh3192 Před rokem

    Very nice ❤ contact no nahi bataya tau ka, material dijaankari adhuri aa

  • @malwinderwalia2119
    @malwinderwalia2119 Před rokem +3

    ਘੁਮਾਰ ਦਾ ਗਧਾ ਖੋਇਆ ਹੋਇਆ ਸੀ ਨੇਰਾ ਜਾਦਾ ਸੀ ਘੁਮਾਰ ਨੇ ਸੋਚਿਆ ਗਧਾ ਖੜਾ ਓਸ ਨੇ ਸ਼ੇਰ ਦੇ ਕੰਨ marour ਕਿ ਆਪ ਭੈਠ ਗਿਆ ਸ਼ੇਰ ਨੇ ਕਿਹਾ ਟਪਕਾ ਆ ਗਿਆ ਸ਼ੇਰ ਡਰ ਕੇ ਜੰਗਲ ਨੂੰ ਭਜ ਗਿਆ😊

  • @Aulakh_wale
    @Aulakh_wale Před rokem +1

    Bt i want to watch fully episode after dinner

  • @jogasandhu1029
    @jogasandhu1029 Před rokem +1

    ਪਹਾੜੀ ਤੋਂ ਜਾਪਦੈ ਇਹ ਨਾਰਨੌਲ ਵਾਲੀ ਸਾਇਡ ਵੱਲ ਏ

  • @tejindersingh2427
    @tejindersingh2427 Před rokem +1

    Jithe concrete digg giyya prakirti khatam

  • @shambhubawa6018
    @shambhubawa6018 Před rokem +1

    ❤❤❤❤❤❤❤❤❤❤

  • @bobbysekhon6106
    @bobbysekhon6106 Před rokem +2

    🙏🙏🙏🙏🙏🙏🙏🙏🙏🙏🙏

  • @shambhubawa6018
    @shambhubawa6018 Před rokem

    💯000 ❤👍

  • @rajdewinderbrar3386
    @rajdewinderbrar3386 Před rokem

    🎉salout

  • @mooslmoosl8389
    @mooslmoosl8389 Před rokem

    ਇਹ ਜੰਗਲ ਬਣ ਰਿਹਾ ਬਿਲਡਿੰਗ ਦਾ ਪੰਜਾਬ ਵਿੱਚ ਮੋਹਾਲੀ,ਤੋਂ ਮੋਗਾ,

  • @HarrySehaj-qz8fu
    @HarrySehaj-qz8fu Před rokem +3

    ਬਹਿਲਹਾਰੀ ਕੁੱਦਰਤ ਵਾਸਿਆਂ ਤੇਰਾ ਅੰਤ ਨਾ ਜਾਏ ਲਿੱਖਿਆ

  • @JagjitSingh-ep4ys
    @JagjitSingh-ep4ys Před rokem

    ਮੇਰੀ ਬਹੁਤ ਰੀਝ ਆ ਕੱਚੇ ਘਰ ਬਣਾਉਣ ਦੀ

  • @rajwindersingh5313
    @rajwindersingh5313 Před rokem +1

    Address mentin kar deo shivdarshan ji da

  • @PawanKumar-ty3ib
    @PawanKumar-ty3ib Před rokem

    Koi bilding banai ta dikha do