ਚੰਦਨ ਦੀ ਖੇਤੀ ਇਸ ਕਿਸਾਨ ਤੋਂ ਸਿੱਖੋ। ਲੱਖਾਂ ਦਾ ਨਹੀਂ ਕਰੋੜਾਂ ਦਾ ਸੌਦਾ। Sandal Wood

Sdílet
Vložit
  • čas přidán 12. 09. 2022
  • #RMBTelevision #ChandanFarming #SandalWood
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social linksCZcams czcams.com/channels/7Bx.html... / rmbtelevisioninsatgram-
    / rmbtelevision
  • Zábava

Komentáře • 185

  • @jatindersinghsingh3586
    @jatindersinghsingh3586 Před rokem +14

    ਚੰਦਨ ਞਿਚ ਞੱਸਦੇ ਜਿਹੜੇ ਚੰਦਨ ਬਣ ਜਾਦੇ ਹਨ ਰੱਬ ਵੀਰ ਜੀ ਨੂੰ ਮੇਹਰ ਭਰਿਆ ਹੱਥ ਰੱਖੇ ਮਿਹਨਤ ਬਹੁਤ ਕਰਦੇ ਹਨ

  • @dhaliwal6362
    @dhaliwal6362 Před rokem +57

    ਬਾਈ ਨੇ ਬਹੁਤ ਮਿਹਨਤ ਕੀਤੀ ਆ ਵਾਹਿਗੁਰੂ ਜਰੂਰ ਫ਼ਲ ਲਾਈ ਵੀਰ ਦੀ ਮਿਹਨਤ ਨੂੰ

  • @davindersinghgill7464
    @davindersinghgill7464 Před rokem +26

    ਚੰਗੇ ਸਵਾਲ ਚੰਗੀ ਜਾਣ ਕਾਰੀ ਜੀ ਧੰਨਵਾਦ ਜੀ

  • @AntreevSoch
    @AntreevSoch Před 9 měsíci +8

    ਵੀਰ ਜੀ ਨੇ ਟਰੇਨਿੰਗ ਦੀ ਕੀਤੀ ਮਿਹਨਤ ਦਾ ਫਲ ਕੁਝ ਮਿਟਾ ਵਿਚ ਵੀਡੀਓ ਰਾਹੀ ਬਿਨਾਂ ਸੁਆਰਥ ਤੋਂ ਸਰਬੱਤ ਦੇ ਭਲੇ ਵਾਂਗ ਵੰਡ ਦਿੱਤਾ ਦਿਲੋਂ ਸਲਾਮ ਵੀਰ ਜੀ ਨੂੰ ਪ੍ਰਮਾਤਮਾਂ ਤਰੱਕੀ ਬਖਸ਼ੇ ਵੀਰ ਨੂੰ❤❤🙏🙏

  • @manindergurcharnsingh2875

    ਬੁਹਤ ਚੰਗੀ ਖੇਤੀ ਵੀਰ ਨੇ ਕੀਤੀ

  • @Simrankour-1948
    @Simrankour-1948 Před 2 měsíci +2

    Bilkul sahi veere mein ajj hi ik video dekhi ki munda 60 lakh la k 3 mahine American ch jal kat k aaya ehna veera nu apni jmina na bech k ithe hi eho jehi kheti krn ta buht bdiya rahega 🙏🙏

  • @veerrattol5749
    @veerrattol5749 Před rokem +14

    Hardwork person Aman 👌👌

  • @jaswinderjassa2637
    @jaswinderjassa2637 Před rokem +6

    ਜਿਸ ਕੋਲ 40 ਕਿਲੇ ਹੋਣ , ਜੇ 5 ਕਿਲਿਆ ਚ ਲਾਵੇ , ਪੰਜਾਬ ਚੋ ਗਰੀਬੀ ਦੂਰ ਹੋਜੂ , 12 ਸਾਲ ਚ ਇੱਕ ਬੂਟਾ 1 ਲੱਖ ਦਾ , ਜੇ 12 ਸਾਲ ਬਾਅਦ ਨਾ ਵੇਚ ਕੇ 8 ਸਾਲ ਹੋਰ ਰੱਖ ਲੀਏ ਫੇਰ ਇੱਕ ਬੂਟਾ 2,50 ਲੱਖ ਦਾ , ਟੋਟਲ ਜੇ ਗੱਲ ਕਰੀਏ ਇੱਕ ਕਿੱਲੇ ਚੋ 4,50 ਕਰੋੜ ਦਾ ਚੰਦਨ ਦੇਂਦਾ, ਫਾਇਦਾ ਓਹਨੂੰ ਜਿਸ ਕੋਲ 40 ਕਿਲੇ 5 ਕਾਲ ਚ ਲਾ ਕੇ ਭੁੱਲ ਜ਼ੋ , 12 ਸਾਲ ਬਾਅਦ ਕੈਮਰੇ ਲਾ ਦਿਓ ਡਰੋਨ ਨਾਲ ਨਿਗਾਹਾ ਰੱਖੋ ,ਨਾਲੇ 35 ਕਿੱਲੇ ਦੀ ਖੇਤੀ ਕਰੋ ਨਾਲੇ ਸੀਰੀ ਕਾਮੇ ਨੂੰ ਨਿਗ੍ਹਾ ਰੱਖਣ ਲਈ ਕਹਿਦੋ, ਆਲੇ ਦੁਆਲੇ ਕਰੰਟ ਆਲੀ ਤਾਰ ਲਾ ਦੋ

  • @davindersinghgill7464
    @davindersinghgill7464 Před rokem +19

    ਬਹੁਤ ਵਧੀਆ ਵੀਰ 🌳🌳🌳🌳👍🏼

  • @dr.jaswantsingh1104
    @dr.jaswantsingh1104 Před rokem +18

    ਸਤਿਗੁਰੂ ਜੀ ਮਿਹਨਤ ਦਾ ਫਲ ਬਖ਼ਸ਼ਣ ਜੀ

  • @myland973
    @myland973 Před rokem +16

    ਵੀਰ ਜੀ ਬਹੁਤ ਪਿਆਰੀ ਜਾਣਕਾਰੀ ਦਿੱਤੀ।💚👍🙏

  • @pindadalifestyle682
    @pindadalifestyle682 Před rokem +7

    ਬਹੁਤ ਵਧੀਆ

  • @user-vw4tr9nm5h
    @user-vw4tr9nm5h Před rokem +2

    ਬਹੁਤ ਵਧੀਆ ਕਾਰੋਬਾਰ ਹੈ

  • @bhagwantsingh6053
    @bhagwantsingh6053 Před rokem +23

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਵੀਰ ਤੁਹਾਡੇ ਫਾਰਮ ਤੇ ਆ ਕੇ ਜਾਵਾਂਗੇ ਜੀ

    • @ranjeetkaur1402
      @ranjeetkaur1402 Před rokem +3

      ਕਿੱਥੇ ਜਾਵੋਂਗੇ,ਪਿੰਡ ਪਤਾ ? ਚੈਨਲ ਵਾਲੇ ਕੋਲ ਚਲੇ ਜਾਓ ਉਹ ਦੱਸੂ ਪਿੰਡ

    • @flopvloger8834
      @flopvloger8834 Před rokem

      Mai Mansa ton e aa mai tan suniya ne kite ve ethe chandan di kheti hundi aa

    • @vikram7642
      @vikram7642 Před rokem

      @@ranjeetkaur1402 mainu pata ji mera koi ay jio

    • @sardarji6124
      @sardarji6124 Před rokem

      Adress ki hai

    • @user-pi9qq2fg1r
      @user-pi9qq2fg1r Před 6 měsíci

      ਐਡਰੈਸ ਪਿੰਡ ਦੱਸੋ ਬਾਬੇ ਆਪਾਂ ਵੀ ਜਾਣਾ​@@vikram7642

  • @BaljinderSingh-hk1rs
    @BaljinderSingh-hk1rs Před rokem +10

    ਕਾਫੀ ਸਮਾਂ ਪਹਿਲਾਂ ਇੱਕ ਦਿਵਾਨ ਸੁਣਨ ਗਏ ਸੀ, ਉਹ ਬਾਬਾ ( ਮੈਂ ਨਾ ਨਹੀਂ ਦੱਸ ਸਕਦਾ ਕਿਉਂਕਿ ਓਹ ਬਾਬਾ ਇਸ ਦੁਨੀਆਂ ਤੋਂ ਕੂਚ ਕਰ ਗਿਆ ) ਕਹਿੰਦਾ ਸੀ ਕਿ ਚੰਦਣ ਦਾ ਬੂਟਾ ਬਵੰਜਾ ਉਂਗਲਾਂ ਦਾ ਹੁੰਦਾ ਹੈ, ਅਸੀਂ ਹਰੇਕ ਗੱਲ ਤੇ ਵਾਹਿਗੁਰੂ ਬੋਲਦੇ ਰਹੇ, ਹੁਣ ਲੱਗਦੈ ਵੀ ਬਾਬੇ ਦੇ ਗੱਪ ਸੁਣ ਕੇ ਹੀ ਵਾਹਿਗੁਰੂ ਬੋਦਲੇ ਰਹੇ।

    • @gurbaxsingh1581
      @gurbaxsingh1581 Před rokem +1

      Bai ji asli (real ) chandan bawanjaa ungal daa hee hunda hai. " Kabeer baawan chandanay.......(Gurbani)

    • @jaswinderjassa2637
      @jaswinderjassa2637 Před rokem

      ਜਿਸ ਕੋਲ 40 ਕਿਲੇ ਹੋਣ , ਜੇ 5 ਕਿਲਿਆ ਚ ਲਾਵੇ , ਪੰਜਾਬ ਚੋ ਗਰੀਬੀ ਦੂਰ ਹੋਜੂ , 12 ਸਾਲ ਚ ਇੱਕ ਬੂਟਾ 1 ਲੱਖ ਦਾ , ਜੇ 12 ਸਾਲ ਬਾਅਦ ਨਾ ਵੇਚ ਕੇ 8 ਸਾਲ ਹੋਰ ਰੱਖ ਲੀਏ ਫੇਰ ਇੱਕ ਬੂਟਾ 2,50 ਲੱਖ ਦਾ , ਟੋਟਲ ਜੇ ਗੱਲ ਕਰੀਏ ਇੱਕ ਕਿੱਲੇ ਚੋ 4,50 ਕਰੋੜ ਦਾ ਚੰਦਨ ਦੇਂਦਾ, ਫਾਇਦਾ ਓਹਨੂੰ ਜਿਸ ਕੋਲ 40 ਕਿਲੇ 5 ਕਾਲ ਚ ਲਾ ਕੇ ਭੁੱਲ ਜ਼ੋ , 12 ਸਾਲ ਬਾਅਦ ਕੈਮਰੇ ਲਾ ਦਿਓ ਡਰੋਨ ਨਾਲ ਨਿਗਾਹਾ ਰੱਖੋ ,ਨਾਲੇ 35 ਕਿੱਲੇ ਦੀ ਖੇਤੀ ਕਰੋ ਨਾਲੇ ਸੀਰੀ ਕਾਮੇ ਨੂੰ ਨਿਗ੍ਹਾ ਰੱਖਣ ਲਈ ਕਹਿਦੋ, ਆਲੇ ਦੁਆਲੇ ਕਰੰਟ ਆਲੀ ਤਾਰ ਲਾ ਦੋ

  • @azadpunjabproduction824
    @azadpunjabproduction824 Před rokem +3

    ਬਹੁਤ ਵਧੀਆ ਯਤਨ ਨੇ

  • @harinderpalsingh8400
    @harinderpalsingh8400 Před 8 dny

    very great knowledge. THANKS JI.

  • @gurtejsinghbatth7095
    @gurtejsinghbatth7095 Před rokem +1

    ਬਹੁਤ ਵਧੀਆ ਜਾਣਕਾਰੀ ਹੈ

  • @ajitsinghgill834
    @ajitsinghgill834 Před rokem +1

    Nyc information Waheguru meher kare

  • @supinderbedi4753
    @supinderbedi4753 Před rokem +7

    ਆਜ਼ਾਦੀ ਵੇਲੇ ਦਾ ਨਹੀਂ ਬਾਈ ਜੀ Panjab d ਵੰਡ ਵੇਲੇ da ਕਹੋ

  • @abhisheknain4683
    @abhisheknain4683 Před rokem +12

    Gaal suun k pta laghda h bhaut hardworking or saacha Munda hai

  • @gurmelsingh1040
    @gurmelsingh1040 Před rokem

    Nice introduction thanks

  • @Professorbrar13
    @Professorbrar13 Před rokem +9

    ਨੱਕ ਤੇ ਕੀ ਲੱਗਾ ਤੇਰੇ ਬਾਈ ਹੱਥ ਹੀ ਮਾਰੀ ਜਾਨਾ ਪਤਾ ਕਿੰਨਾ ਭੈੜਾ ਲੱਗਦਾ ਇਦਾ ਕਰਦਾ ਨਾ ਕਰ ਇਦਾ ਆਦਤ ਬਦਲ ਬਾਕੀ ਬੁਹਤ ਵਧੀਆ ਕੰਮ ਏ ਬਾਈ ਤੇਰਾ

    • @KULWINDERSINGH-dq7ic
      @KULWINDERSINGH-dq7ic Před rokem +3

      Eh natural hunda y j bnda comfortable na feel kre te jo nervous feel krda eh habit nhi hundi

    • @pappawander4370
      @pappawander4370 Před rokem

      Kade fim post khada ode nal nak te khurak hundi aa tahi Ani mehant hundi aa

  • @chhindrsingh1305
    @chhindrsingh1305 Před rokem +4

    ਬਹੁਤ ਵਧੀਆ👍💯👍💯

  • @manjeetkaur4056
    @manjeetkaur4056 Před rokem +1

    Good work 👍

  • @randhirbal9502
    @randhirbal9502 Před rokem +1

    Very nice video sir thanks 😊🙏

  • @jagtarkhaira1263
    @jagtarkhaira1263 Před rokem

    Thank you brother

  • @satnam_bhangu.1915
    @satnam_bhangu.1915 Před rokem

    Good Work 👍

  • @onkarnagra1
    @onkarnagra1 Před 6 měsíci

    Verry nice information

  • @baljindersingh6922
    @baljindersingh6922 Před rokem

    Good work

  • @lakhvirjosan4966
    @lakhvirjosan4966 Před rokem

    V nycccc 👌👌

  • @VeerSingh-iu8cc
    @VeerSingh-iu8cc Před rokem

    Wah g wah

  • @nsidhu8608
    @nsidhu8608 Před rokem

    Good job 22

  • @darshinsidhu6718
    @darshinsidhu6718 Před 3 měsíci

    Very good job 👍

  • @GurpreetKaur-rr5oi
    @GurpreetKaur-rr5oi Před rokem

    Wow very good

  • @user-fh5tr3mq3p
    @user-fh5tr3mq3p Před rokem +10

    ਇਹ ਤਾ ਤਸਕਰ ਪੰਜਾਬ ਦਾ ਡਾਕੂ ਵਰੱਪਣ ਲੈਜੂ। ਪਰ ਕਮਾਲ ਦਾ ਕੰਮ ਕੀਤਾ 👌👌👌👌👌👌 ਭਰਾ ਚਿੱਟੇ ਵਾਲਿਆ ਦਾ ਤੋਰੀ ਫੁੱਲਕਾ ਹੁਣ ਤੇਰੇ ਤੋ ਚੱਲਿਆ ਕਰੂੰ

  • @dr.jaswantsingh1104
    @dr.jaswantsingh1104 Před rokem

    Very good plan Kheri chandan

  • @SukhpreetKaur-ye6zq
    @SukhpreetKaur-ye6zq Před rokem +1

    Nice bro👌

  • @balkarsingh3772
    @balkarsingh3772 Před rokem

    Aman veer good 👍👍

  • @sonyfoujigurdaspur
    @sonyfoujigurdaspur Před rokem

    Very good bro

  • @chamkaurchhajla8798
    @chamkaurchhajla8798 Před rokem

    Nice y

  • @InderjitSingh-nv1yu
    @InderjitSingh-nv1yu Před rokem +1

    Bai ji proud to your struggle.seed growing lai kehda month sahi hai ate kini k sill banai rakhni pindi hai polly bag ch.

  • @chandandeepsingh88
    @chandandeepsingh88 Před 2 měsíci

    Good sir

  • @technicalmann8131
    @technicalmann8131 Před rokem

    Good bro

  • @bhagsinghdhanjal9051
    @bhagsinghdhanjal9051 Před rokem +1

    Nice

  • @jatindertiwana82
    @jatindertiwana82 Před rokem +5

    Good y tu changa kam karda sira hi layi jana

  • @anmolbrar3391
    @anmolbrar3391 Před rokem +2

    ਬਾਈ ਜੀਉ ਆਪ ਪ੍ਰੋਗਰਾਮ ਵਿੱਚ ਸ਼ੁਰੂਆਤ ਵਿੱਚ ਪੂਰਾ ਪਤਾ ਅਤੇ ਫੋਨ ਨੰਬਰ ਜਰੂਰ ਦੱਸਿਆ ਕਰੋ ਜੀਉ।

  • @gurwinder7813
    @gurwinder7813 Před rokem +4

    Very very good job

  • @drsarvjeetbrarkundal2858

    good

  • @amarjeetgurbachanlal892
    @amarjeetgurbachanlal892 Před rokem +3

    👍👍🙏🙏

  • @SunnySingh-os4ri
    @SunnySingh-os4ri Před 11 měsíci

    Can you grow moringa with chandan as companion plant since moringa is a nitrogen fixer it could help boost chandan or any other companion plant arround?

  • @sukhcharanmahla4796
    @sukhcharanmahla4796 Před rokem +4

    ਬਾਈ ਜੀ ਬੂਟੇ ਕਿੱਥੋਂ ਲੈ ਸੀ

  • @user-ig9xv9pc2n
    @user-ig9xv9pc2n Před 3 měsíci

    Bai ji appna surnava paudde milna beej milna te Eddy khurak dwaiaa lan da sman beej ja paude di keemt ki hai kiddamilu sanu

  • @kulwindersinghkulwindersin3245

    ਬਾਈ ਜੀ ਮਾਨਸਾ ਜ਼ਿਲ੍ਹੇ ਵਿੱਚ ਕਿਹੜਾ ਪਿੰਡ ਹੈ

  • @the-creative.corner
    @the-creative.corner Před rokem

    👌🏻👌🏻👌🏻👍

  • @gurnukhvnelam5932
    @gurnukhvnelam5932 Před rokem +3

    ਜੇਕਰ ਪੰਜਾਬ ਦੇ ਵਿਚ ਅਸਲੀ ਚੰਦਨ ਪੈਦਾ ਹੋ ਜਾਂਦੀ ਤਾਂ ਯੂਨੀਵਰਸਿਟੀਆਂ ਨੇ ਲੱਖਾ ਕਿਸਾਨਾਂ ਨੂੰ ਕਰਜ਼ੇ ਦੇ ਦੁੱਖ ਤੋ ਮਰਨ ਨਹੀ ਦੇਣਾ ਸੀ

    • @jaswinderjassa2637
      @jaswinderjassa2637 Před rokem +3

      ਜਿਸ ਕੋਲ 40 ਕਿਲੇ ਹੋਣ , ਜੇ 5 ਕਿਲਿਆ ਚ ਲਾਵੇ , ਪੰਜਾਬ ਚੋ ਗਰੀਬੀ ਦੂਰ ਹੋਜੂ , 12 ਸਾਲ ਚ ਇੱਕ ਬੂਟਾ 1 ਲੱਖ ਦਾ , ਜੇ 12 ਸਾਲ ਬਾਅਦ ਨਾ ਵੇਚ ਕੇ 8 ਸਾਲ ਹੋਰ ਰੱਖ ਲੀਏ ਫੇਰ ਇੱਕ ਬੂਟਾ 2,50 ਲੱਖ ਦਾ , ਟੋਟਲ ਜੇ ਗੱਲ ਕਰੀਏ ਇੱਕ ਕਿੱਲੇ ਚੋ 4,50 ਕਰੋੜ ਦਾ ਚੰਦਨ ਦੇਂਦਾ, ਫਾਇਦਾ ਓਹਨੂੰ ਜਿਸ ਕੋਲ 40 ਕਿਲੇ 5 ਕਾਲ ਚ ਲਾ ਕੇ ਭੁੱਲ ਜ਼ੋ , 12 ਸਾਲ ਬਾਅਦ ਕੈਮਰੇ ਲਾ ਦਿਓ ਡਰੋਨ ਨਾਲ ਨਿਗਾਹਾ ਰੱਖੋ ,ਨਾਲੇ 35 ਕਿੱਲੇ ਦੀ ਖੇਤੀ ਕਰੋ ਨਾਲੇ ਸੀਰੀ ਕਾਮੇ ਨੂੰ ਨਿਗ੍ਹਾ ਰੱਖਣ ਲਈ ਕਹਿਦੋ, ਆਲੇ ਦੁਆਲੇ ਕਰੰਟ ਆਲੀ ਤਾਰ ਲਾ ਦੋ

  • @raviwander8181
    @raviwander8181 Před rokem +1

    Bai 6ja7 kile wala kive kre

  • @SabhiRai-yd3rn
    @SabhiRai-yd3rn Před 2 měsíci

    Veer ji main vi karne a chndan di

  • @SekhonBorawal
    @SekhonBorawal Před rokem

    ਬਹੁਤ ਵਧੀਆ ਜਾਣਕਾਰੀ
    #sekhonborawal

  • @sabidhillon3965
    @sabidhillon3965 Před rokem +7

    PB 50 ਵਾਲਿਆ ਕਮਾਲ ਕਰ ਤੀ ਬਾਈ

  • @BaljeetSingh-fr3by
    @BaljeetSingh-fr3by Před rokem +2

    🙏🙏🙏🙏🙏

  • @SandeepSingh-qt4ml
    @SandeepSingh-qt4ml Před rokem +1

    Veer Chandan da buta milda kithon aa

  • @gurpreetmaan.37417
    @gurpreetmaan.37417 Před rokem +1

    pind kehda y da

  • @nikkudhillon1962
    @nikkudhillon1962 Před rokem

    Love you jaas y

  • @skaur9609
    @skaur9609 Před rokem

    ਜੇ ਤੁਸੀਂ information ਦੇ ਰਹੇ ਹੋ ......... ਫੋਨ ਨੰਬਰ ਵੀ mention ਕਰਿਆ ਕਰੋ for futher queries...

  • @BaljinderSingh-hk1rs
    @BaljinderSingh-hk1rs Před rokem +2

    ਵੀਰ, ਕੀ ਚੰਦਨ ਦੀ ਸੁਗੰਧ, ਸਰੂ ਦੀ ਲੱਕੜ ਵਿੱਚੋਂ ਵੀ ਆਵੇਗੀ ? ਕਿਉਂਕਿ ਚੰਦਨ ਬਣ ਜਾਂਦੇ ਨੇ ਚੰਦਨ ਕੋਲ਼ ਵਸਦੇ ਜਿਹੜੇ। ਇਹ ਧਾਰਨਾ ਵੀ ਬਾਬੇ ਲਾਓਂਦੇ ਨੇ। ਜਰੂਰ ਦੱਸਿਓ ਵੀਰ ਬਣਕੇ

    • @gurbaxsingh1581
      @gurbaxsingh1581 Před rokem

      Bai ji yes sugandh aavaygi ji. Gurbani says...Kabeer baawan chandanay tin hai aik sugandh. Tih mil teu uttam bhaye loh kaath nirgandh. (Salok Bhagat Kabeer ji.... Gurbani)

  • @GURDEEPSINGH-tz3xm
    @GURDEEPSINGH-tz3xm Před rokem +3

    ਮੇਰਾ ਮਾਂਹੀ ਨੀ ਸਰੂ ਦਾ ਬੂਟਾ , ਫੌਜ ਵਿੱਚ ਹੋਇਆ ਭਰਤੀ

  • @kuljindersingh0007
    @kuljindersingh0007 Před rokem

    Bai da pind keda address dseyo proper

  • @indumansawala1104
    @indumansawala1104 Před rokem +10

    Bai mi mansa to aa mi vi karn chuna ga chanden di kheti ❤️❤️

  • @gurnukhvnelam5932
    @gurnukhvnelam5932 Před rokem +1

    ਅਸਲੀ ਚੰਦਨ ਨਹੀਂ ਹੋ ਸਕਦਾ ਕਿਸੇ ਯੂਨੀਵਰਸਿਟੀ ਦੇ ਮਾਹਿਰ ਨੂੰ ਸੱਦਿਆ ਜਾਵੇ

  • @gurpreetmaan.37417
    @gurpreetmaan.37417 Před rokem +1

    pind kehda

  • @balwindersinghjattana5770

    ਕਿਹਡ਼ਆ ਪਿੰਡ ਆ ਵੀਰੇ ਮਾਨਸਾ ਚ

  • @gurpreetsidhu891
    @gurpreetsidhu891 Před rokem +1

    Pind kehra 22g

  • @Speedagriculture
    @Speedagriculture Před rokem +1

    Pind kehda ?

  • @gurmeetsinghgurmeetsingh2599

    ਬਾਈ ਜੀ 5.7ਬੂਟੇ ਲਾਉਣ ਲਈ ਪਨੀਰੀ ਕਿਥੋ ਮਿਲੂ

  • @gurjitsingh3816
    @gurjitsingh3816 Před rokem

    Ver g n sand caro your vallag

  • @dr.jaswantsingh1104
    @dr.jaswantsingh1104 Před rokem +1

    Dr jaswant singh

  • @bahadursinghsandhu2744

    Baee ji main karnatka wich kooka form di video dekhi c jis wich chadan mudhh to usdi gthli tak hi sugandhi wali lakar hundi bette pata jroor kro kite jhoothe sabj bag na ho jawan

  • @factspaper244
    @factspaper244 Před rokem +1

    ਵੀਰ ਜੀ ਪਿੰਡ ਕਿਹੜਾ ?

  • @gillmansawala
    @gillmansawala Před rokem +1

    Pind keda y

  • @Amanfood18
    @Amanfood18 Před 2 měsíci

    Buta kithyon lyi eh😊😊😊

  • @RajKumar-mg6wb
    @RajKumar-mg6wb Před rokem

    Milu kithu veer chandn da buta

  • @gurlaldhaliwal9950
    @gurlaldhaliwal9950 Před rokem +1

    Kihra pind aa vir da

  • @baljinderbhullar1081
    @baljinderbhullar1081 Před rokem

    Location share karo

  • @satyakijeet1815
    @satyakijeet1815 Před rokem +3

    ਇਹ ਖੈਤੀ ਕਰਨ ਲੀ ਜਾਨਕਾਰੀ ਬਹੁਤ ਜਰੂਰੀ ਵਾ ਰਿਸਕੀ ਖੇਤੀ ਵਾ

    • @jaswinderjassa2637
      @jaswinderjassa2637 Před rokem

      ਜਿਸ ਕੋਲ 40 ਕਿਲੇ ਹੋਣ , ਜੇ 5 ਕਿਲਿਆ ਚ ਲਾਵੇ , ਪੰਜਾਬ ਚੋ ਗਰੀਬੀ ਦੂਰ ਹੋਜੂ , 12 ਸਾਲ ਚ ਇੱਕ ਬੂਟਾ 1 ਲੱਖ ਦਾ , ਜੇ 12 ਸਾਲ ਬਾਅਦ ਨਾ ਵੇਚ ਕੇ 8 ਸਾਲ ਹੋਰ ਰੱਖ ਲੀਏ ਫੇਰ ਇੱਕ ਬੂਟਾ 2,50 ਲੱਖ ਦਾ , ਟੋਟਲ ਜੇ ਗੱਲ ਕਰੀਏ ਇੱਕ ਕਿੱਲੇ ਚੋ 4,50 ਕਰੋੜ ਦਾ ਚੰਦਨ ਦੇਂਦਾ, ਫਾਇਦਾ ਓਹਨੂੰ ਜਿਸ ਕੋਲ 40 ਕਿਲੇ 5 ਕਾਲ ਚ ਲਾ ਕੇ ਭੁੱਲ ਜ਼ੋ , 12 ਸਾਲ ਬਾਅਦ ਕੈਮਰੇ ਲਾ ਦਿਓ ਡਰੋਨ ਨਾਲ ਨਿਗਾਹਾ ਰੱਖੋ ,ਨਾਲੇ 35 ਕਿੱਲੇ ਦੀ ਖੇਤੀ ਕਰੋ ਨਾਲੇ ਸੀਰੀ ਕਾਮੇ ਨੂੰ ਨਿਗ੍ਹਾ ਰੱਖਣ ਲਈ ਕਹਿਦੋ, ਆਲੇ ਦੁਆਲੇ ਕਰੰਟ ਆਲੀ ਤਾਰ ਲਾ ਦੋ

  • @arashbrar3571
    @arashbrar3571 Před 2 měsíci

    Bai g pind keda?

  • @saabpalyal..satpalsinghblo3987

    Bhaji bij mil ju kito

  • @MultiSweety30
    @MultiSweety30 Před 11 měsíci

    Punjab ch bechna kithe a

  • @KulwinderSingh-hy8xe
    @KulwinderSingh-hy8xe Před rokem +5

    Mansa valeya vdhayia y kehra pind a y

    • @maniaulakh9941
      @maniaulakh9941 Před rokem +1

      ਪਿੰਡ ਭਾਦੜਾ ਮਾਨਸਾ ਜ਼ਿਲ੍ਹੇ ਪੰਜਾਬ ਵਿੱਚ

  • @harjitkaur8575
    @harjitkaur8575 Před rokem +6

    ਚੰਦਨ ਦੇ ਰੁੱਖਾਂ ਨੂੰ ਬੀਜ ਕਿੰਨੇ ਸਾਲ ਤੋਂ ਬਾਦ ਪੈਣਾ ਸ਼ੁਰੂ ਹੁੰਦਾ ਹੈ। ਅਤੇ ਇਹ ਬੀਜ ਦਾ ਮਾਰਕੀਟ ਵਿੱਚ ਕੀ ਰੇਟ ਮਿਲ ਜਾਂਦਾ ਹੈ। ਜ਼ਰੂਰ ਦੱਸਣਾ ਜੀ।

    • @baljindersingh8978
      @baljindersingh8978 Před rokem

      Loka n pehlla saagbaan de darakh bahut lagane shuru karte c but output kushni mili.eda hi e chandan da lagda paise barbaad karn vali gal aa ji

    • @statuslife7722
      @statuslife7722 Před rokem

      @@baljindersingh8978 Me te saagbaan suneya hi tere to aa chandan bare ta fr vi bhut jada suneya😂😂

  • @Ajitsingh-dm4yt
    @Ajitsingh-dm4yt Před rokem

    Village???????

  • @palwindersingh3527
    @palwindersingh3527 Před rokem

    ਵਾਹ

  • @ranjeetkaur1402
    @ranjeetkaur1402 Před rokem +1

    Pind bhi dasso

  • @pardeepduggal3431
    @pardeepduggal3431 Před rokem +1

    Chandan Punjab vich ghat vaada hai, sardi vich mar jade q k south vich sardi nahi pedi, nal hi is noo halki barish lagatar honi, chahidi hai, thale pani nahi khadana chahida, yeh darkhat Punjab vich 30 sal vich v tayer nahi hunda

  • @primerysectorofindia3303

    OoooooooooO
    .........................
    VeeRRReeaaa..
    🤨🤨🤨🤨

  • @sukhwindersingh-ex5rw

    Sade babu only tarak tali toot hi lade c but sab kush Ho sakda

  • @motivationguru2783
    @motivationguru2783 Před rokem +1

    Nomber ki a

  • @lsmalhi
    @lsmalhi Před rokem +1

    ਮੈ ਇਸ ਮੁੰਡੇ ਤੋ ਡਰੈਗਨ ਦੇ ਬੂਟੇ ਲੈ ਕੇ ਆਈਆਂ ਗਾ ਸੁਨਾਮ ਤੋ ਈਸਟ ਸਾਈਡ ਤੇ ਹੈ

  • @tarun4921
    @tarun4921 Před rokem +2

    Beware, you can't sell sandalwood anywhere other than govt right now, export is also banned. Also have to get license before doing it ! Nice informative video, good efforts by farmer. But please don't give half information

  • @ravinderkaur3905
    @ravinderkaur3905 Před rokem

    Khaas mansa to hi he bai ji