Komentáře •

  • @mandeepsandhu3436
    @mandeepsandhu3436 Před rokem +38

    ਖੇਤੀਬਾੜੀ ਯੂਨੀਵਰਸਿਟੀ ਦੇ ਬੂਝੜਾਂ ਨੇ ਹੀ ਨਰਮਾ ਬਰਬਾਦ ਕਰਾਇਆ ਸੀ। ਇਹ ਸਾਰਾ ਸਟਾਫ ਬਦਲਨਾ ਚਾਹੀਦਾ ਕੱਖ ਨੀ ਪੱਲੇ ਇਹਨਾਂ ਪ੍ਰੋਫ਼ੈਸਰਾਂ ਦੇ।

    • @CanadaKD
      @CanadaKD Před rokem +4

      ਯੂਨੀਵਰਸਿਟੀ ਵਿੱਚ ਬਾਈ ਜਸਵਿੰਦਰ ਭੱਲੇ ਉਨੀ ਆਂ ਜਿਹੜਿਆਂ ਦੇ ਘਰ ਲੱਸਣ ਜੋਗੀ ਜ਼ਮੀਨ ਹੈ ਨਹੀਂ ਜੱਟਾਂ ਨੂੰ ਕੀ ਦੱਸਣਗੇ ਫਸਲਾਂ ਬਾਰੇ।

    • @HarpreetSingh-iy9lv
      @HarpreetSingh-iy9lv Před rokem

      Nhi bai Eh gal nhi aa tuhanu eh samjhna pain ki sponsorship kehdi aa ehna nu ? Vice chancellor kon lavunda. Bai pehla mansanto si hun oh Bayer vargia lvaundia ne ohnu jatta nu ki push k lena bus use karde aa apa nu Eh

  • @sandhunishansingh1058
    @sandhunishansingh1058 Před rokem +20

    ਬਹੁਤ ਵਧੀਆ ਉਪਰਾਲ ਕਰ ਰਹੇ ਹੋ ਸਲੂਟ ਆ ਬਾਬੇ ਨਾਨਕ ਦੇ ਵਾਰਸੋ ਦਰਸ਼ਣ ਕਰਾਗੇ ਜਦੋ ਪੰਜਾਬ ਗੇੜਾ ਮਾਰਿਆ ਜਨਵਰੀ ਚ

    • @RANJITSingh-nv9fq
      @RANJITSingh-nv9fq Před rokem

      ਇਕੱਠੇ ਈ ਚੱਲਾਂਗੇ ਆਪਾਂ ਜਨਵਰੀ ਵਿੱਚ . ਮੈਂ ਵੀ ਜਾਕਰ ਬਾਗ ਲਾਉਣਾ ਇਕ ਕਿੱਲਾ

  • @gillvikramjitsingh427
    @gillvikramjitsingh427 Před rokem +11

    ਬੋਹਤ ਵਧੀਆ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨ੍ਹਾਂ ਵੱਲੋਂ ਵਧੀਆ ਕਵਰੇਜ ਵਧੀਆ ਕੋਸ਼ਿਸ਼ ਕੀਤੀ ਹੈ ਆਪ ਜੀ ਨੇ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ

  • @saabG4040
    @saabG4040 Před rokem +55

    ਵੇਲੜਾਂ ਦਾ ਮਹਿਕਮਾ । ਪੰਜਾਬ ਖੇਤੀਬਾੜੀ ਮਹਿਕਮਾ। ਤਨਖਾਹਾਂ ਹਰ ਮਹਿਕਮੇ ਤੋਂ ਵੱਧ।

    • @baldeepsinghramgarhia3211
      @baldeepsinghramgarhia3211 Před rokem +6

      ਕਿਰਸਾਨ ਨੂੰ ਮਾਰਿਆ ਈ ਇਹਨਾਂ ਨੇ ਆ

    • @nand3219
      @nand3219 Před rokem +5

      @@baldeepsinghramgarhia3211 ਸਹੀ ਕਿਹਾ ਵੀਰ ਬਜ਼ੁਰਗਾਂ ਦੀ ਰੀਤ ਖੇਤੀ ਦੇਸੀ ਢੰਗ ਨਾਲ ਕੀਤੀ ਜਾਂਦੀ ਸੀ ਪਰ ਇਹਨਾਂ ਨੇ ਸਪਰੇਅ ਕੈਮੀਕਲ ਦੀ ਵਰਤੋਂ ਕਰਕੇ ਪੰਜਾਬ ਦੀ ਖੇਤੀ ਦਾ ਨੁਕਸਾਨ ਕੀਤਾ ਹੈ

  • @RANJITSingh-nv9fq
    @RANJITSingh-nv9fq Před rokem +4

    ਵੀਡੀਓ ਤਾਂ ਬਣਾਤੀ ਪਰ ਪੂਰਾ ਅਡਰਿਸ ਨਾ ਫੋਨ ਨੰਬਰ ਨਹੀ ਦਿੱਤਾ - ਕੋਟਕਪੂਰਾ ਸ਼ਹਿਰ ਹੈ ਕੌਣ ਲੱਭੇਗਾ ਇਹਨਾ ਨੂੰ ??

  • @Jagseer_Singh_
    @Jagseer_Singh_ Před rokem +7

    ਖੇਤੀਬਾੜੀ ਵਿਭਾਗ ਦਾ ਸਭ ਹਕਾਰੇ ਤੇ ਸਪਾਰਸੀ ਵਿਗੜੇ ਅਫਸਰ ਹਨ ਤਾਂ ਕਰਕੇ ਲੋਕ ਇਹਨਾਂ ਤੇ ਯਕੀਨ ਨਹੀਂ ਕਰਦੇ

  • @devindersingh6649
    @devindersingh6649 Před rokem +9

    ਦੋਨੋ ਵੀਰਾਂ ਦਾ ਧੰਨਵਾਦ

  • @sukhdevsingh6069
    @sukhdevsingh6069 Před 11 měsíci +1

    ਕੋਟਕਪੂਰਾ ਦੀ ਕਹਿੜੀ ਸੜਕ ਉਪਰ ਇਹ ਬਾਗ ਹੈ ਜੀ ਅਸੀਂ ਦੇਖਣਾ ਚਾਹੁੰਦੇ ਹਾਂ ਜੀ।

  • @thewarrior679
    @thewarrior679 Před rokem +2

    ਪ੍ਰੋ ਸਾਹਿਬ ਗੁਰੂ ਪਾਤਸ਼ਾਹ ਚੜਦੀਕਲਾ ਬਖਸ਼ਣ ਤੁਹਾਨੂੰ

  • @jaswanthans
    @jaswanthans Před rokem +2

    I was a student of PAU. After MS Randhawa Dr Sukhdev Singh and Dr Khem Singh- the great people, later Pehlwans and Politically promoted VCs have let down not only us, but also President John F Kennedy who gifted this university to us from America , and who made it a point that John Galbraith must be there to lay its foundation stone. The politicians and bureaucrats of Panjab criminally ignored DR SS Johl for this job for they knew he will so very fair in selection. If the Jat Sikhs ignored him the wise Hindu society did not ; Dr Johl is the chairman for selection of teachers recruited for DAV institutions in the town. If the comments of the farmer are correct; shame to the PAU scientists as well the governments of Panjab. I have left Panjab 45 years ago and do not know what happened and what is happening there but what had emotionalised me the thing neglect of the S and T thing without which no society cand progress. This is only one time comment on Panjab; not too much should be read what I have said. ,

  • @CanadaKD
    @CanadaKD Před rokem +5

    ਧੰਨਵਾਦ ਰਤਨ ਵੀਰ।

  • @BalwinderSingh-wq2rg
    @BalwinderSingh-wq2rg Před rokem

    Very good profession. Yur are really
    serving mankind.

  • @harmailsingh1824
    @harmailsingh1824 Před rokem

    S.simranjit Singh ji,may you prosperous.we feel happy to know your attempts.God bless.

  • @singhjoginderwahguruji1556

    ਬਾੲੀ ਵਿਡੀਓੁ ਸੁਰੁ ਕਰਨ ਤੋ ਪਹਿਲਾ ਅਡਰੇਸ ਦੱਸੀਅਾ ਕਰੋ ਤਾ ਜੋ ਕੋੲੀ ਫੇਦਾ ੳੁਠਾ ਸਕੇ

  • @bhupinderkalra5188
    @bhupinderkalra5188 Před rokem +1

    Very good presentation

  • @HappySingh-tm1un
    @HappySingh-tm1un Před rokem +3

    ਰੇਟ ਹੋਰ ਵਧਾ ਕੇ ਦੱਸੋ ਰੇਟ ਹਜੇ ਘੱਟ ਹੈ ਥੋਡਾ

  • @KaranSingh-ld7dx
    @KaranSingh-ld7dx Před rokem +2

    ਇਹ ਸਬ ਫਰੋਡ ਹੁੰਦਾ ਅੱਗੇ ਘੋੜੇ 6 6 ਕਰੋੜ ਦੇ ਵਿਕ ਗਏ ਆ ਹੁਣ ਅੰਬ 2 ਲੱਖ ਦਾ ਵਿਕੂ ਗਾ

  • @jagseermaansinghpura7350

    ਬਹੁਤ ਬਦੀਆਂ ਜਾਨਕਾਰੀ ਦਿੱਤੀ ਹੈ ਜੀ

  • @narinderpalsingh5349
    @narinderpalsingh5349 Před rokem +2

    ਬਹੁਤ ਹੀ ਵਧੀਆ ਚੈਨਲ ਹੈ

  • @manpreetsingh8343
    @manpreetsingh8343 Před rokem +7

    ਬਹੁਤ ਬਹੁਤ ਧੰਨਵਾਦ , ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @samthind3767
    @samthind3767 Před rokem +2

    Great veer 💯

  • @ਖੇਤੀ
    @ਖੇਤੀ Před rokem

    Bhot vdia Veer punjab ch har tra di kheti ho skdi aw

  • @sandhunishansingh1058
    @sandhunishansingh1058 Před rokem +8

    ਭਾਜੀ ਤੁਸੀ ਖੁਦ University ਹੋ

  • @ns.implementworksbhagtabha641

    ਚੰਗੀ ਵੀਡੀਓ ਆਪਣੇ ਲੋਕ ਦੇਖਦੇ ਨਹੀ

  • @majorsingh1285
    @majorsingh1285 Před rokem +7

    ਖੇਤੀਬਾੜੀ ਯੂਨੀਵਰਸਿਟੀਆਂ ਵਿੱਚ ਬਾਹਰ ਦੀਆਂ ਸਟੇਟਾਂ ਤੋ ਬੰਦੇ ਭਰਤੀ ਕਰੇ ਹੋਏ ਨੇ , ਨਾ ਤਾਂ ੳਹ ਫੀਲਡ ਵਿੱਚ ਜਾਦੈ ਆ ਨਾ ਕਿਸਾਨਾਂ ਨੂੰ ਸਪੋਰਟ ਕਰਦੇ ਆ , ਜੇਕਰ ਬਾਗਬਾਨੀ ਵਿਭਾਗ ਕਿਸਾਨਾਂ ਦੀ ਮੱਦਤ ਕਰੇ ਤਾਂ ਬਾਗਾਂ ਦੀ ਖੇਤੀਬਾੜੀ ਵਧੀਆ ਢੰਗ ਨਾਲ ਸ਼ੁਰੂ ਹੋ ਸਕੇ , ਯੂਨੀਵਰਸਿਟੀ, ਬਾਗਬਾਨੀ ਵਿਭਾਗ, ਹੋਰ ਵਿਭਾਗ ਚਿੱਟੇ ਹਾਥੀ ਨੇ ,,,

  • @manjindersinghathwal9256

    Good job brother in the favour of nature 👍

  • @harbansbadesha
    @harbansbadesha Před rokem +3

    Pau did great things,only one gappi man cannot defame the Pau,who eats the mangoes that are 250000per kg ,gapp should be degistable

  • @SINGHGURPREET1984
    @SINGHGURPREET1984 Před rokem +5

    Simarjit Singh da poora address Jarror dasso ji

  • @filmsvox
    @filmsvox Před rokem +1

    👍

  • @jagdevsamra2829
    @jagdevsamra2829 Před rokem +3

    Alfanso delhi ajadpur mandi ch 100 to 150 rs kg vikda

  • @gurdevsinghaulakh7810
    @gurdevsinghaulakh7810 Před rokem +1

    ਗੁੱਡ❤,

  • @rajindersingh215
    @rajindersingh215 Před rokem

    Can we get plans of mango costs2.5 lakh,per kg,or guawa , apple ect

  • @kuldeepsidhu1149
    @kuldeepsidhu1149 Před rokem +1

    👌❤️🙏

  • @parwindersingh4038
    @parwindersingh4038 Před 4 měsíci

    Fruit dryer...fruit juicer di jugaru technology hai apney kol

  • @ravindersingh9250
    @ravindersingh9250 Před rokem

    Simranjeet singh ji di ik speech hai 1984 te, o video nai lab rahi. Request hai kise veer ya behn kol ehna de channel da link ya o video da link hove ta please share karna ji

  • @mann-kg4pg
    @mann-kg4pg Před rokem +4

    ਮੀਆਂ ਯਾਕੀ ਅੰਬ ਮੈਂ ਮੰਗਵਾਇਆ। ਅੰਬ ਲਾਲ ਰੰਗ ਦਾ।

  • @arshbrar363
    @arshbrar363 Před rokem

    Bai 1500 ale kherdu kon
    Kithe vecha ge

  • @DAVINDERSingh-hp8sp
    @DAVINDERSingh-hp8sp Před rokem +1

    🎉🎉🎉🎉❤

  • @jagdevsamra2829
    @jagdevsamra2829 Před rokem

    Litchi da buta ho jauga per fal nahi tikda roper hoshiarpur gurdaspur pathankot litchi lai best aa

  • @shivanisharma5562
    @shivanisharma5562 Před rokem +3

    ਮ😂 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😂😢

  • @mann-kg4pg
    @mann-kg4pg Před rokem +1

    ਐਪਲ ਦਾ ਬੂਟਾ ਹਿਮਾਚਲ ਦੇ ਬਿਲਾਸਪੁਰ ਤੋਂ ਹਰਮਨ99 ਲਗਾਓ। ਮੈਂ ਲਾਇਆ ਹੋਇਆ।

  • @pinkusaini4351
    @pinkusaini4351 Před rokem

    A bai Ropar Side daa a

  • @surindersinghsandhu3969
    @surindersinghsandhu3969 Před rokem +1

    Vir ji pura address dasuo

  • @amangill1995
    @amangill1995 Před rokem

    Sarkar ta every five years new comes but all sarkar is equal

  • @gursewakseth1057
    @gursewakseth1057 Před rokem +1

    Pau is a good university

  • @makhansingh3002
    @makhansingh3002 Před rokem +1

    ਮੇਰੇ ਅਮਰੂਦਾਂ ਦੇ ਬਹੁਤ ਫ਼ਲ ਲਗਿਆ ਸੀ ਹਨੇਰੀਆਂ ਨੇ ਬਹੁਤ ਨੁਕਸਾਨ ਕੀਤਾ

  • @gurmejsingh8125
    @gurmejsingh8125 Před 11 měsíci

    ਰਤਨ ਜੀ, ਕੀ ਛੋਟੇ ਬੂਟੇ ਇਨ੍ਹਾਂ ਪਾਸੋਂ ਮਿਲ ਸਕਦੇ ਹਨ. ਜੇ ਨਹੀਂ ਤਾਂ ਕਿਸ ਨਰਸਰੀ ਤੋਂ ਲੈ ਸਕਦੇ ਹਾਂ.

  • @MandipSingh-qo9eu
    @MandipSingh-qo9eu Před rokem

    sir appa we Bagh apply karna Chhod Diya

  • @namneetsidhu6661
    @namneetsidhu6661 Před rokem

    How can we get the seedlings of Miyazaki mango?
    Can you share his contact details please.

  • @gurujisingh584
    @gurujisingh584 Před rokem +1

    ਧਾਲੀਵਾਲ ਸਾਹਿਬ ਬਾਈ ਜੀ ਦਾ ਮੋਬਾਈਲ ਫ਼ੋਨ ਨੰਬਰ ਜਰੂਰ ਲੈ ਕੇ ਦਿਉ ਜੀ ਧੰਨਵਾਦ

  • @GurnamSingh-hu5fq
    @GurnamSingh-hu5fq Před rokem

    ਇਥੇ ਫਰੀ ਵਾਲਾ ਸੋਧਾ ਦਸੋ ਜੀ। ਕਣਕ ਬਿਜਲੀ ਫਰੀ ਲੋਕਾਂ ਨੇ ਅੰਬ ਲੈਣਾ।

  • @gurcharanbrar3029
    @gurcharanbrar3029 Před rokem

    Agriculture ਵਿਚ ਸ਼ਹਿਰੀ ਕੁੜੀਆਂ ਜੀਨਾ ਵਾਲੀਆਂ ਲਾਈਆਂ ਗਈਆਂ ਹਨ

  • @TurbanKing007
    @TurbanKing007 Před rokem

    Bahi g

  • @kamal7129
    @kamal7129 Před rokem

    Jihre wadia bache hunde aa university ch oh company de lalch ch aa k bahar chal jande aa

  • @nirmalkanta7498
    @nirmalkanta7498 Před rokem

    City kihri a g

  • @sukhjinderzaildar2099

    Bai g Ludhiana university kise d help nhi krdi g....koi techniques ni dsadi.....eh chaunde hi nhi k kisan jone kanak cho niklan

  • @amrindervirk1565
    @amrindervirk1565 Před 22 hodinami

    Jo ehna Di viedo bnaounde ehna Da address nahi Dass de

  • @SurinderSingh-ln3pv
    @SurinderSingh-ln3pv Před rokem

    ਯੁਨੀਵਰਸਿਟੀ ਵਾਲੇ ਤਾ ਸਿਧੇ ਮਥੇ ਗਲਬਾਤ ਹੀ ਨਹੀ ਕਰਦੇ ਜੀ ਖੇਤੀਬਾੜੀ ਮਹਿਕਮਾ ਇਕ ਜੰਗਲਾਤ ਦਾ ਮਹਿਕਮਾ ਅਤੇ ਹੋਰ ਕਈ ਮਹਿਕਮੇ ਸਰਕਾਰ ਨੇ ਪੈਸੇ ਲੁਟਣ ਵਾਸਤੇ ਬਣਾਏ ਇਹ ਦਰਖਤ ਵੇਚੀ ਜਾਦੇ ਤੇ ਖੇਤੀਬਾੜੀ ਵਾਲੇ ਸਾਰੇ ਅਨਾਜ ਦੁਧ ਯੂਨੀਵਰਸਟੀ ਚ ਵੇਖੀਆ ਟੋਪ ਦੀਆਂ ਗਾਵਾ ਜੋ 40/50 ਕਿਲੋ ਦੁਧ ਦੇਦੀਆਂ ਉਹਣਾ ਦਾ ਗੋਹਾ ਵੀ ਨਹੀ ਚੁਕੀਆ ਹੋਣਾ ਛੇ ਮਹਿਨੇ ਚ ਦੋ ਦੋ ਫੁਟ ਖਾਦ ਪਿਆ ਲੁਧਿਆਣਾ ਵਿਖੇ ਤੇ ਦਵਾਈਆ ਖਾਦ ਵੇਚਣ ਵਾਲੀਆਂ ਨੂੰ ਤੰਗ ਕਰਨ ਜਾਦੇ ਨੇ ਜੇ ਪੁਛੋ ਕੁਛ ਕਹਿਦੇ ਦਫਤਰ ਆਇਓ

  • @user-dd9go4ms3y
    @user-dd9go4ms3y Před rokem +1

    Y g simranjeet singh daa no.bhejdeyo

  • @saabsingh47
    @saabsingh47 Před rokem +1

    Phone no kinna veer da

  • @simarbahia4566
    @simarbahia4566 Před rokem

    Sport te sirf corporetran nu karde ne

  • @gssidhu364
    @gssidhu364 Před rokem +1

    V E R Y I G N O R A T

  • @Sehrish_the_rich_clothing

    ਬਾਈ ਦਾ ਪਿੰਡ ਤੇ ਫੋਨ ਨੰ....???????

  • @nirmalb8469
    @nirmalb8469 Před rokem +2

    ਅੰਬਾ ਵਾਲੀ ਗੱਪ ਬਹੁਤ ਵੱਡੀ ਹੇ

  • @SurinderSingh-ln3pv
    @SurinderSingh-ln3pv Před rokem

    ਫੇਰ ਕਹਿਦੇ ਨੋਕਰੀ ਨੀ ਮਿਲਦੀ ਜਿਸ ਨੂੰ ਮਿਲਦੀ ਉਹ ਕੰਮ ਕਰਕੇ ਖੁਸ ਨੀ ਆਹ ਕਿਸਾਨ ਤੌ ਸੁਣ ਲਵੋ ਸਰੇਆਮ ਕਹਿ ਰਿਹਾ ਕੇ ਯੂਨੀਵਰਸਟੀ ਵਾਲੇ ਕੁਝ ਵੀ ਨਹੀ ਦਸਦੇ

  • @jotdhami7126
    @jotdhami7126 Před rokem

    Number ke ha 22 da

  • @makhansingh3002
    @makhansingh3002 Před rokem +1

    ਵੀਰ ਜੀ ਤੁਸੀਂ ਆਪ ਵੀ ਕੁਝ ਖਾਂ ਪੀ ਲਿਆ ਕਰੋ

  • @raj4558
    @raj4558 Před rokem

    Tusi jeda b buta Lena Hove chahe baharla ya Indian menu puch Lena me sab jankari dedu

  • @sukhdevhansra518
    @sukhdevhansra518 Před rokem

    soney da aamb 🦛🦛🦛🦛

  • @ajaibsingh7993
    @ajaibsingh7993 Před 7 měsíci

    ਸਿਮਰਨਜੀਤ ਵੀਰ ਜੀ ਦਾ ਫੋਨ ਨੰਬਰ ਦੇਣ ਦੀ ਖੇਚਲ਼ ਕਰੋ ਜੀ।

  • @SukhwinderSingh-ir1rd
    @SukhwinderSingh-ir1rd Před rokem +1

    ਏਸ ਵੀਰ ਦਾ ਫ਼ੋਨ ਨੰਬਰ ਸੁਝਾਓ

  • @santokhsingh6252
    @santokhsingh6252 Před rokem +1

    ਫੋਨ ਨੰਬਰ ਭੇਜਿਓ ਜੀ

  • @thewarrior679
    @thewarrior679 Před rokem +1

    ਪ੍ਰੋ ਸਾਹਿਬ ਦਾ ਸੰਪਰਕ ਨੰਬਰ ਦਿਓ ਜੀ

    • @Amugamer-
      @Amugamer- Před rokem

      𝗠𝗼𝗯𝗶𝗹𝗲 𝗻𝗼 𝘀𝗵𝗼𝘄 𝗸𝗿𝗼 𝗷𝗶

  • @gurmelsingh3443
    @gurmelsingh3443 Před rokem

    Bai simarnjeet da no de

  • @jaspalsinghdhillon-tn7uu

    ਭਾਅ ਅੰਬਾਂ ਦਾ ਕੁੱਛ ਜਿਆਦਾ ਨਹੀਂ ?

  • @GurwinderSingh-nx8xk
    @GurwinderSingh-nx8xk Před rokem

    ਸਿਮਰਜੀਤ ਸਿੰਘ ਜੀ ਨੰਬਰ ਭੇਜ do

  • @jaspreetsingh-os7ev
    @jaspreetsingh-os7ev Před rokem

    Simranjit singh Kotkapura da mobile number v deo ji

  • @amritpalsinghamritpalsingh8653

    Farmer da Adress ya contact no please

  • @HappySingh-nt7uu
    @HappySingh-nt7uu Před rokem

    Punjab ch pesa te nokri hai pta kuchh nahi

  • @BalbirSingh-ht6ec
    @BalbirSingh-ht6ec Před rokem

    Veer ji the Mobil no bejña

  • @MagaKumar-kd2el
    @MagaKumar-kd2el Před rokem +1

    J ਵੀਰ ਤੁਹਾਡੇ ਫਰੂਟ ਹੀ ਬੁਕਿੰਗ ਵਿੱਚ ਵਿਕਦੇ ਨੇ ਫਿਰ ਤੁਸੀਂ ਜੂਸ ਬਣਾਕੇ B ਚ ਲੈਣਾ

  • @ravidhanesar2372
    @ravidhanesar2372 Před rokem

    2 lakh nu killo khao kon

  • @SukhjinderSingh-ru1ts
    @SukhjinderSingh-ru1ts Před rokem +1

    Simar DA number v deoo g

  • @sonujanjua7548
    @sonujanjua7548 Před rokem

    Phone no baiji

  • @vickys7348
    @vickys7348 Před rokem +1

    Rate kuch jyada hi dass riha hai

    • @tripplesttar9243
      @tripplesttar9243 Před rokem

      ਇਹ ਪੰਜਾਬੀ ਆ 😊 ਵਿਸ਼ਵਾਸ ਬਿਲਕੁੱਲ ਨਹੀਂ ਕਰਨਾ ਇਹਨਾਂ ਤੇ

    • @jsb04
      @jsb04 Před rokem

      @@tripplesttar9243fer punjabi kyo likhi jana murkha ..landu

  • @Deepsaab33
    @Deepsaab33 Před rokem +1

    ਤੂੰ ਵੀ ਪੈਸੇ ਇਕੱਠੇ ਕਰਨ ਚਾਉਂਦਾ ਜਲਦੀ juice de project mangda firda , ਲੋਕਾਂ ਤਕ fruit de aapna lok tainu ਅਸੀਸਾਂ ਦੇਣ

  • @nachhatarsidhu7259
    @nachhatarsidhu7259 Před rokem +2

    ਦੋ ਲੱਖ ਰੁਪਏ ਵਾਲੇ ਅੰਬ ਤਾਂ ਮੋਦੀ ਅਤੇ ਸ਼ਾਹ ਹੋਰੀਂ ਜਾਂ ਰਿਸ਼ਵਤਖੋਰ ਹੀ ਖਰੀਦ ਦੇ ਹੋਣਗੇ !!😂😂।

  • @ranjeetsekhon3459
    @ranjeetsekhon3459 Před 4 měsíci

    ਤੇਰਾ ਬਿਡੀਉ ਬਨਾਉਣ ਦਾ ਕੀ ਫਾਇਦਾ ਇਸ ਤੋ ਚਂਗਾ ਨਾ ਬਣਾਉ ਕੋਈ ਫ਼ੋਨ ਨੰਬਰ ਨੀ ਪੂਰਾ ਡਰੇਸ ਨੀ ਬੁਟੇ ਆਹ ਬਾਈ ਦੇ ਸਕਦੇ ਜਾ ਕਿਥੋਂ ਮਿਲਣ ਗੇ ਆਹ ਕੰਮ ਨਾ ਕਰੋ ਛੋਟੀ ਛੋਟੀ ਬਿਡੀਉ ਬਨਾਉਣ ਤੇ ਲੱਗੇ ਰਹੋ ਮਾਫੀ ਕਰਨਾ ਕੋਈ ਲੱਫਜ ਚੱਗਾ ਨਾ ਲੱਗੈਆ ਹੋਵੇ

  • @mandytakhar8294
    @mandytakhar8294 Před rokem

    Ru big fudo

  • @tinnaamantinna5540
    @tinnaamantinna5540 Před rokem

    Kehti badi University nahi disde bhagwante nu........kanjar bhand

  • @sachdiawaj8952
    @sachdiawaj8952 Před rokem

    ana da number mil skda aa

  • @jatindersinghvickythind8919

    Simranjeet singh veer ji da mobile n.send kardo ji comments wich ji

  • @RajinderSingh-nd3ym
    @RajinderSingh-nd3ym Před rokem

    veer g good information contact no dare kro g

  • @BasantKumar-os8gn
    @BasantKumar-os8gn Před rokem

    Dhaliwal Sahib ,
    Can you provide me the contact number of S. Simarjit Singh, please

  • @TurbanKing007
    @TurbanKing007 Před rokem

    Contact number ta pa dio

  • @BalwinderSingh-oq6ju
    @BalwinderSingh-oq6ju Před rokem +1

    ਇੱਨਾംਗੱਪംਵਾਈംਅਲਫਾਸੌംਦੇംਰੇਟ.ਤੇംਹੱਦംਹੌਗੀംਪੰਜਾਬੀਉംਪੇਸੇംਲੲਈംਇਨਾംਝੁਠംਧੱਨਵਾਦംਵਾਈംਅਲਫਾਸੌ.ਵਾਰੇ

  • @shivanisharma5562
    @shivanisharma5562 Před rokem +8

    ਮ😂 ਮੇਰਾ ਕੂਮੈਂਟ ਹਰ ਇੱਕ ਵੀਡਿਓ ਵਿੱਚ ਮਿਲੇਗਾ, ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ, ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ, ਨਕਸ਼ਾ ਫ਼ੀਸ ਅਲੱਗ ਹੈ 90 ਹਜ਼ਾਰ ਰੁਪਏ ਇਸ ਗੂੰਡੇ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ 😂😢

    • @nand3219
      @nand3219 Před rokem +3

      ਸਰਕਾਰ ਨੂੰ ਕੁੰਭਕਰਨੀ ਨੀਂਦ ਤੋਂ ਜਾਗਣ ਦੀ ਲੋੜ ਹੈ ਫਿਰ ਹੀ ਕੁਝ ਹੋ ਸਕਦਾ

    • @shivanisharma5562
      @shivanisharma5562 Před rokem +1

      @@nand3219 ਸਹੀ ਕਿਹਾਂ ਹੈ ਵਿਰੇ,

    • @najarsingh3234
      @najarsingh3234 Před rokem +1

      Baiji.ki.matlab.pura.khulke.report.kar