DEAR @Harbhej sidhu I really appreciate you because you give us knowledge as well as happiness through your videos. I also from PUNJAB but nowadays i live in Germany🇩🇪from 4 years and i entertain my self through your videos in my spear time.❤️
Ahh veer pani te khada zyada de reha isnu pani te rehh di lod nai hundi 15 din badd ik wari pani dewe ahde wich pani pehla bohat hunda is veer de plant zyada kharb hunde honge thalo gall jande hone a
ਵੀਰ ਜੀ ਜੇ ਪੰਜਾਬ ਇਧਰ ਇਹ ਖੇਤੀ ਵੱਲ ਧਿਆਨ ਦੇਵੇ ਤਾਂ ਪੰਜਾਬ ਫੇਰ ਹਰਾ-ਭਰਾ ਹੋਵੇਗਾ ਤੇ ਸੋਹਣਾ ਹੋਵੇਗਾ।
ਇਹ ਫਲ ਡੇਂਗੂ ਦੀ ਬਿਮਾਰੀ ਵਿੱਚ ਵੀ ਬਹੁਤ ਲਾਹੇਵੰਦ ਹੈ
ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਬਹੁਤ ਬਹੁਤ ਧੰਨਵਾਦ ਜੀ
ਵੀਰੇ ਕੰਪਨੀਆ ਨੂੰ ਦੇਣ ਦੀ ਵਜਾਏ ਆਪਣੇ ਪੰਜਾਬੀ ਲੋੜ ਬੰਦ ਭੈਣਾ ਭਰਾਵਾਂ ਨੂੰ ਖਵਾਓ ਅਨੰਦ ਮਾਣੋ ਖੁਸ਼ ਰਵੋ ਤਰੱਕੀਆਂ ਕਰੋ
ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਜੀ ਹੁਰਾਂ ਨੇ। ਵੀਡੀਓ ਹੋਰ ਵਧੀਆ ਹੋ ਸਕਦੀ ਸੀ ਜੇਕਰ ਕਿਸੇ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਰ ਡਾਕਟਰ ਵਿਗਿਆਨੀ ਦੀ ਬਾਈਟ ਕੀਤੀ ਜਾਂਦੀ।
ਵਾਹ ਬਈ ਵਾਹ, ਬਹੁਤ ਵਧੀਆ ਜੀ 🌷
🎖Awesome work buddy 🎖
🎖Singh Saab 🎖
DEAR @Harbhej sidhu
I really appreciate you because you give us knowledge as well as happiness through your videos. I also from PUNJAB but nowadays i live in Germany🇩🇪from 4 years and i entertain my self through your videos in my spear time.❤️
ਖੁਸ਼ ਕੀਤੇ 👍
Bauth vadyia gall bai ji 🌷
Sehat pakho sab vadia fruit bai
Very good job bro satnam and laddu
ਬਹੁਤ ਵਧੀਆ ਬਾਈ ਜੀ
Wah ji wah kya baat e
Waheguru ji 🙏🙏
Bheje veer teri baghbani wali video vekh k mza aa janda
Chalo koi na veer ji agli baar das deo je aaye ta
Nice 👍
sira jaan ❤️❤️❤️❤️
WAHEGURU JI 🙏
Veer g vedio bahut achhi jankari diti farm di location send jro plz
Good morning bheje veer
Nice bro
Good morning
On line plant in ludhiana terrace garden li please repect
Veer ji nresry Dakhineswar ki Kashi hoi
👍👍👍👍
Bhi asi one plants lean kina da po bhii
I live in ludhiana
Cutting mil jayegi veerji dragon fruit ki near by ludhiana
Ahh veer pani te khada zyada de reha isnu pani te rehh di lod nai hundi 15 din badd ik wari pani dewe ahde wich pani pehla bohat hunda is veer de plant zyada kharb hunde honge thalo gall jande hone a
Mera pind kol hi c yr 😞
But beer g kandy bade kharab honde ne badi bat lagadi hai nikal de hai ne 2 3 dina tak balt lagi rah ndi hai andar hi tot day rahn day nay 😄
Plant mela ga
ਹਰਭੇਜ ਵੀਰ ਸੇਬ ਦੇ ਚੰਗੇ ਬੂਟੇ ਕਿਥੇ ਮਿਲਦੇ ਹਨ ਪਤਾ ਕਰਕੇ ਜਰੂਰ ਦੱਸੇਓ ਫੋਨ ਨੰਬਰ ਵੀ
Where is your nersery
❤️🙏👍 Namaste
22 yr Das ke aa janda yr
22 g... Jis da interview lende ho.. Osda address mention dio kro veere
Randèep singh thulliwal pind aa district barnala
Veer ji plant mil
Address send karo ji
Bahi g nbr nhi mil riha mobile bali video pai se
Plz dso ma mobile charger hot water wali botal mngwaoni a
Nbr nhi milda plz reply nbr shop da
Terrace garden ki laya
ਇਹ,, ਲਾਲ ਰੰਗ , ਦਾ ਹੈ ਜੀ,, ਜ਼ਿਆਦਾ ਤਰ, ਮੈਂ ਦੇਖਿਆ ਹੈ ਜੀ, ਕਿ ,, ਗੁੱਦਾ ਚਿੱਟੇ ਰੰਗ ਦਾ ਹੁੰਦਾ ਹੈ ਜੀ,, ਠੀਕ ਕਿਹਾ ਹੈ ਜੀ, ?
ਲਾਲ ਵੀ ਹੁੰਦਾ ਵਿਚੋ
ਬਾਈ ਜੀ, ਗੁਰਭੇਜ ਸਿੱਧੂ ਜੀ,, ਕੀ ,, ਦੋ ,ਚਾਰ ਬੂਟੇ ,, ਮਿਲ ਸਕਦੇ ਹਨ ਜੀ,, ਕਿੰਨੇ ਦਾ ਬੂਟਾ ਹੈ ਜੀ। ਦੱਸ ਦਿਓ ਜੀ।
Etho 70 da milda vere
ਗੁਰਭੇਜ ਬਾਈ ਕੰਮ ਤਾਂ ਵਧੀਆ ਮੁਨਾਫ਼ੇ ਵਾਲਾ ਪਰ ਜਿਵੇਂ ਵੀਰ ਨੇ ਦੱਸਿਆ ਕਿ ਕਿੱਲੇ ਤੇ 5 ਲੱਖ ਲੱਗਦਾ ਲਾਉਣ ਤੇ ਤਾਂ ਉਹ ਬਾਈ ਮਾੜੇ ਬੰਦੇ ਦਾ ਕੰਮ ਹੈਨੀ ਲਾਉਣ ਦਾ।
ਬਾਈ ਜੀ ਇੱਕ ਕਨਾਲ ਤੋਂ ਸ਼ੁਰੂ ਕਰ ਸਕਦੇ ਆ ਬਾਕੀ 60,000 ਤੋਂ 65,000 ਵਿੱਚ ਕੰਮ ਚੱਲ ਜਾਓ ਫਿਰ ਹੋਲੀ ਹੋਲੀ ਵਧਾ ਲਓ ਜੀ
Number devo baiyia da
ਜੀਹਦੇ ਕੋਲ 5 00 ਹੀ ਹੋਣ ਉਹ ਕਿਵੇਂ ਲਾਉਗa
ਥੁਨੀਆਂ 😅
Phone nber
Kisan veero apna price theek vadiya rakho je low ch vechoge te fer faida nhi jadda mehnat da .
ਇਸ ਦਾ ਬੀਜ ਦਿਓੁ ਵੀਰ ਆਪਣਾ ਨੰਬਰ ਦਿਓੁ
Satshrikal verigood old send your mom no and whatsapp no
Phone number send karo ji
nice 👌