Velikost videa: 1280 X 720853 X 480640 X 360
Zobrazit ovladače přehrávání
Automatické přehrávání
Přehrát
ਹਾਂ ਵੀਰ ਜੀ ਬਹੁਤ ਵਧੀਆਂ ਜਨਮ ਦਿਨ ਤੇ ਬੂਟੇ ਲਾਉਣੇ ਚਾਹੀਦੇ ਨੇ । ਮੈਂ ਤਾਂ ਆਪ ਵੀਰ ਜੀ ਬੂਟੇ ਹੀ ਗਿਫਟ ਲੈਕੇ ਜਾਈ ਦਾ ਜਨਮ ਦਿਨ ਤੇ ਅਗਲੇ ਨੂੰ ਭਾਵੇਂ ਸੌਕ ਨਾ ਹੋਵੇ। ਮੇਰੇ ਕੋਲ ਜਿਗਾਂ ਦੀ ਕਮੀਂ ਹੈ। ਫਿਰ ਵੀ20 ਫਲ਼ਦਾਰ ਬੂਟੇ ਲਾਏ ਹੋਏ ਨੇ ਪਰ ਚਲਦੇ ਘੱਟ ਨੇ ਘਰਦਿਆਂ ਨੂੰ ਮੇਰਾ ਇਹ ਸ਼ੌਕ ਮਹਿੰਗਾ ਲੱਗਦਾ ਮੇਰੀਆਂ ਬਾਕੀਂ ਤਿੰਨ ਭੈਣਾਂ ਸੂਟਾਂ ਤੇ ਪੈਸੇ ਲਾਉਦੀਆਂ ਤੇ ਮੈਂ ਬੂਟਿਆਂ ਤੇ
Ma v bhut plants lyi na but chalda nhi a
Mai v boote ee launi aa mrg anniversary te v bday te v
Good 😂
🎉 ਵੀਰ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੀਨੂ ਦਾ ਪੌਦਾ ਹੈ ਉਹ ਇੱਕ ਦੋ ਫ਼ਲ ਆਇਆ ਹੈ ਬੂਟਾ ਸੁੱਕਦਾ ਜਾਂਦਾ ਉਹ ਦਾ ਕੋਈ ਹੱਲ ਦੱਸੋ ਪਲੀਜ਼
ਵੀਰ ਐਵੇਂ ਦੀ ਵੀਡੀਓ ਬਣਾਈਆ ਕਰ ਜਿਹੜੀ ਇਹਨਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਆਪਣੇ ਪੰਜਾਬ ਦੇ ਕੀ ਹਾਲਤ ਹੈ ਇਹ ਕਿਸੇ ਤੋਂ ਲੁਕੇ ਨਹੀਂ। ਜੇ ਬੂਟੇ ਲਾਵਾਂਗੇ ਤਾਂ ਹੀ ਅਗਲੀ ਪੀੜ੍ਹੀ ਸੁੱਖ ਦਾ ਸਾਹ ਲਵੇਗੀ।
Bahut wadhia lagga May God bless u
uuuutssnnWzsvgt
ਹਰਭੇਜ ਵੀਰੇ ਜਿਉਂਦੇ ਵੱਸਦੇ ਰਹੋ
ਰੁੱਖ ਲਓ ਪੰਜਾਬ ਬਚਾਓ 🙏🙏
ਬਹੁਤ ਵਧੀਆ ਵੀਰ ਜੀ ਜਾਣਕਾਰੀ ਦਿੱਤੀ
vdia subha ਨਰਸਿਰੀ ਵਾਲੇ ਵੀਰ ਦਾ
Very good nursery, thanks Harbejh.paji 👍🙏🇬🇧
Harbhaj singh satsri akalVery nice knowledgeYou have provided.I see all your vedioes.Thanks brither.Balwinder singh AmargarhMalerkotla
Love this channel. I learn so much about my parent's motherland.
Congratulations bro 200k lye my favourite channel
Harbhej singh sidhu ji good information
ਬਾਈ ਜੀ ਸਿਰੇ ਦੀਆਂ ਠਗ ਨਰਸਰੀਆਂ ਵੀਡੀਓ ਦੀ ਅਸਲੀਅਤ ਤੋ ਬਹੁਤ ਦੂਰ ਹਨ । ਵੀਰ ਲੁਧਿਆਣਾ ਯੂਨੀਵਰਸਿਟੀ ਤੋ ਸਹੀ ਬੂਟੇ ਲਓ ਜੀ । ਰੇਟ ਵਿੱਚ ਫ਼ਰਕ ਐ ।
ਵੈਰੀ ਫਨੀ "ਗੱਲ ਕਰ ਸਰਕਾਰ ਬਦਲ ਗਈ, ਨਹੀਂ ਸੀਤਾਫਲ ਦਾ ਕੰਮ ਬਹੁਤ ਹੋਣਾ ਸੀ 🤣🤣🤣🤣
🤣🤣😂
Sidhu Ji bahoot vadiya video best
Wahji wah
ਵੱਧ ਤੋਂ ਵੱਧ ਰੁੱਖ ਲਗਾਉ ਤੇ ਸੁੱਖ ਪਾਉ
Very.nice.video.beta.ji.sat.shri.akal
Ram Ram bhai ji from haryana India
Amrapali very good sweet mango. 👍
ਬਾਈ ਹਰਭੇਜ ਤੁਸੀਂ ਤਾਂ ਮਜ਼ਾਕ ਵੀ ਵਧੀਆ ਕਰ ਲੈਂਦੇ ਹੋ
Very very nice video. Very good job
ਬਹੁਤ ਹੀ ਵਧੀਆ
Elechi de bute nu fall ni lagda vere Punjab vich
ਕਾਕੇ ਇਹ ਕਵਿਤਾ ਸ਼੍ਰੀ ਧਨੀ ਰਾਮ ਚਾਤ੍ਰਿਕ ਜੀ ਦੀ ਹੈ
Good effort harbhej bai
Nice video 👍😊
GOOD nursary 👌👍
Vry nice video veer ji
Hello harpej veere ambka te lalima mango dee variety milju gee
Good. Video. Veer. ji
Very good job bro
Very good video
Veer ek amb di nasl shidcupi hai os pr video banao o nsl da amb bhaut bdya hai mre ghar hai
Very very nice ji
V nice..
Veer ji je amritsar area ch paude laine hon kitho te kive mil sakde aa ji...
Nice Video Bro
Kya aap ke pass elachi ka buta hai.cost btayen.kya app online bhej sakte hain.elach
booteya di take care kiwe krni aa ? os baare v jaankaari dwo ji
Very nice
Very nice👍
Very nice narsai
Habhej veer jado patiala Anna Howe please pahla das Dena videos vich
Boundary line te. Fruit trees. Lao. Chandan. 🥑🍏🍑🍈🍎🍍🇮🇳👍🏿. Mehge. Wood tress. Lao. Extra income 🇮🇳👍🏿
Nice
Elechi nu punjab vich fruit nhi lgd
Kesar kise kol nahi dekhya punjab ch.sunya hai ki agriculture wale kheti krde aa!
ਚਕੰਦਰੀ ਆਲੂ-ਬੁਖਾਰਾ, ਥਾਈ ਜਾਮਨ ਵਾਈਟ ਤੇ ਬਲੈਕ ਹੈ ?
Nice video veer g main Jagraon to aa main ghare badam da buta grow keta is de pate mud gay main ke karan help me
patte uthe nu mude ne ki thalle
Very nice ❤❤❤❤❤
Vara masi nimbu bekar aaa ah march to july Tak torn wala nehi hunda nimbu kamyab desi ji Garmi de time vich use kar sakde
Mango de boote di dekh bhaal kime kreeye
Bhai ਜੀ ਅਸੀਂ ਤਰਨ ਤਾਰਨ ਤੋਂ ਆ,ਥੋੜੀ ਨਰਸਰੀ ਦੇ ਬੂਟੇ ਅੰਮ੍ਰਿਤਸਰ ਜਾਂ ਤਰਨਤਾਰਨ ਦੀ ਕੇੜੀ ਨਰਸਰੀ ਤੇ ਮਿਲਦੇ ਆ
Cutting mil jayegi veerji dragon fruit ki near by ludhiana
Veery.good.veer.g.home.delivery.da.nahi.dasea.karda.va.ka.nahi
Sidhu bai nice video
Do u deliver des plants on line
New Chandigarh nursary te v tusi visit karo
Bai ji online boote bhej sakde ho ganganagar
ਭਾਜੀ ਸਾਡਾ ਰਾਜਸਥਾਨ ਵਿੱਚ ਢਾਬਾ ਵਾ ਰਾਜਸਥਾਨ ਵਾਲੀ ਜ਼ਮੀਨ ਚ ਹੋ ਜਾਂਦਾ ਵ
Sir courier sa bh Yamuna Nagar magwana ha
Good..y
Avocada hai..?
Nicc
Amb di bari 11, te katimon hegi
ਲੁਕਾਠ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਹਨ ਤੁਹਾਡੇ ਕੋਲ ਜੀ
Sada veer
A nice mst g
Nirsery in which city tell
Plash da ped hunda h osda nam nhi lya heni lgda oh
Main v laya lachi da buta
Badam ka plant Mila ga aur Kitna ka
ਬਾਈ ਜੀ ਬੂਟੇ ਦਾ ਰੇਟ ਵੀ ਦੱਸਣ ਦੀ ਖੇਚਲ ਕਰਆ ਕਰੋ ਜੀ
Anjeer 150 da
Amrud 100 da
Mango 200
Beri 100 da
Chiko 250 da
HYBIRD BHUTA ( Meetha Jehar)
Matlb?
Matlab Health layi thik nhi
Hybrid vegetables seeds v hunde a oh v theek nhi
Please 🙏🏿 plant plant di detail rate jiwe second hand car wale loka nu dinde ne koi esa kam kro 🙏🏿
😅
Y rate das dya kro yr time de hisab nal
ਬਾਈ ਜੀ ਅੰਬ ਦੇ ਬੂਟੇ ਲਗਾਉਣ 2ਭੇਜ ਦਓਗੇ।
Ehna de rate high a bahut,,50 wala boota 200 da dinde a
Ah narsary wale Thag n asi ahna to bute lae c
ਮੈਰੀ ਗੋਲਡ ਹੈ ਜੀ।
Golden nersury
ਮੈਂ ਬਾਈ ਕੱਲ ਹੀ le ਕੇ ਆਇਆ ਬੂਟੇ ਮਾਲੇਰਕੋਟਲਾ ਤੋਂ best ਹੈ ਇਹ city ਬੂਟਿਆ ਲਈ
Kehdi nursey to le ke aeye ho bai g ... asi v leke aune aa es lai pucheya aa
@@komalpreetkaur733 sariya h same ne bai vase ta baki main Indian nursery tu le ke ayea ha bro
Sir g soti elaichi nu elaichi lagdi ha g
Pista de butte milangy
ਵੀਰ ਜੀ ਬਦਾਮ ਦਾ ਚੋੜੇ ਪੱਤੇ ਵਾਲਾ 3 ਫੁੱਟ ਦਾ ਬੂਟਾ ਤੇ ਅੰਬ ਦਾ ਕਿੰਨੇ ਦਾ ਜੀ
Mango amarpali 200 da
ਪਿਸਤੇ ਦੇ ਬੂਟੇ ਮਿਲ ਜਾਣਗੇ???????
Sat Sri akal bro... Blue Berry da plant mil skda
Very nice veer price v das do g
ਵੀਰ ਜੀ ਕੀਵੀ ਦਾ ਬੂਟੇ ਬਾਰੇ ਜਾਣਕਾਰੀ ਦੇਣ
ਬਾਈ ਲੀਚੀ ਦੀ ਸੰਭਾਲ ਬਹੁਤ ਔਖੀ ਆ।
Bhai ji rat de be gal karo jankari rat de ve davo
Ferozpur
Online service ha pa ji
ਭਾਈ ਸਾਹਿਬ ਜੀ ਤੁਸੀਂ ਰੌਣੀ ਅਤੇ ਰੱਖੜੇ ਮੇਲੇ ਤੇ ਆਓਗੇ ?
,, ਰੇਟ ਦੱ ਸਿਆ ਕਰੋ
Online service ha bhai
Sade tan jmeen ch v bute vde nhi hunde
ਪੈਸ਼ਨ ਫਰੂਟ ਦਾ ਬੂਟਾ ਵਿਖਾਓ
Vadiya nimbuda
Bad vich mere Ghar aeyo je tuhanu changa Lage ta mere Ghar chidiya mitha Pani pindiya ne Ona da Mela lageya rehanda hai
Comment da reply to dinda ni😢
RAM RAM BohoutHe Bidia He
Bai Sanu v dao kuj buta
ਹਾਂ ਵੀਰ ਜੀ ਬਹੁਤ ਵਧੀਆਂ ਜਨਮ ਦਿਨ ਤੇ ਬੂਟੇ ਲਾਉਣੇ ਚਾਹੀਦੇ ਨੇ । ਮੈਂ ਤਾਂ ਆਪ ਵੀਰ ਜੀ ਬੂਟੇ ਹੀ ਗਿਫਟ ਲੈਕੇ ਜਾਈ ਦਾ ਜਨਮ ਦਿਨ ਤੇ ਅਗਲੇ ਨੂੰ ਭਾਵੇਂ ਸੌਕ ਨਾ ਹੋਵੇ। ਮੇਰੇ ਕੋਲ ਜਿਗਾਂ ਦੀ ਕਮੀਂ ਹੈ। ਫਿਰ ਵੀ20 ਫਲ਼ਦਾਰ ਬੂਟੇ ਲਾਏ ਹੋਏ ਨੇ ਪਰ ਚਲਦੇ ਘੱਟ ਨੇ ਘਰਦਿਆਂ ਨੂੰ ਮੇਰਾ ਇਹ ਸ਼ੌਕ ਮਹਿੰਗਾ ਲੱਗਦਾ ਮੇਰੀਆਂ ਬਾਕੀਂ ਤਿੰਨ ਭੈਣਾਂ ਸੂਟਾਂ ਤੇ ਪੈਸੇ ਲਾਉਦੀਆਂ ਤੇ ਮੈਂ ਬੂਟਿਆਂ ਤੇ
Ma v bhut plants lyi na but chalda nhi a
Mai v boote ee launi aa mrg anniversary te v bday te v
Good 😂
🎉 ਵੀਰ ਜੀ ਆਪ ਦਾ ਬਹੁਤ ਬਹੁਤ ਧੰਨਵਾਦ ਸਾਡੇ ਕੀਨੂ ਦਾ ਪੌਦਾ ਹੈ ਉਹ ਇੱਕ ਦੋ ਫ਼ਲ ਆਇਆ ਹੈ ਬੂਟਾ ਸੁੱਕਦਾ ਜਾਂਦਾ ਉਹ ਦਾ ਕੋਈ ਹੱਲ ਦੱਸੋ ਪਲੀਜ਼
ਵੀਰ ਐਵੇਂ ਦੀ ਵੀਡੀਓ ਬਣਾਈਆ ਕਰ ਜਿਹੜੀ ਇਹਨਾਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਆਪਣੇ ਪੰਜਾਬ ਦੇ ਕੀ ਹਾਲਤ ਹੈ ਇਹ ਕਿਸੇ ਤੋਂ ਲੁਕੇ ਨਹੀਂ। ਜੇ ਬੂਟੇ ਲਾਵਾਂਗੇ ਤਾਂ ਹੀ ਅਗਲੀ ਪੀੜ੍ਹੀ ਸੁੱਖ ਦਾ ਸਾਹ ਲਵੇਗੀ।
Bahut wadhia lagga May God bless u
uuuutssnn
Wzsvgt
ਹਰਭੇਜ ਵੀਰੇ ਜਿਉਂਦੇ ਵੱਸਦੇ ਰਹੋ
ਰੁੱਖ ਲਓ ਪੰਜਾਬ ਬਚਾਓ 🙏🙏
ਬਹੁਤ ਵਧੀਆ ਵੀਰ ਜੀ ਜਾਣਕਾਰੀ ਦਿੱਤੀ
vdia subha ਨਰਸਿਰੀ ਵਾਲੇ ਵੀਰ ਦਾ
Very good nursery, thanks Harbejh.paji 👍🙏🇬🇧
Harbhaj singh satsri akal
Very nice knowledge
You have provided.
I see all your vedioes.
Thanks brither.
Balwinder singh Amargarh
Malerkotla