ਫ਼ਲ਼ਦਾਰ ਬੂਟਿਆਂ ਦੀਆਂ ਬੇਸ਼ੁਮਾਰ ਕਿਸਮਾਂ:ਨਿੱਕੇ-ਨਿੱਕੇ ਬੂਟੇ ਵੀ ਫ਼ਲ਼ ਦਿੰਦੇ ਆ|Harbhej Sidhu|Gulistan Nursery

Sdílet
Vložit
  • čas přidán 23. 07. 2022
  • #harbhejsidhu #gulistanNurseryMelerkotla #fruitplants
  • Zábava

Komentáře • 95

  • @Gurdeepsinghmoga
    @Gurdeepsinghmoga Před 2 lety +21

    ਬਾਈ ਜੀ ਮੈ ਤੁਹਾਡੀ ਵੀਡੀਓ ਵੇਖਕੇ 2021 ਵਿੱਚ ਬੂਟੇ ਲਿਆਦੇ ਸੀ ਫਲ ਵਾਲੇ
    ਏ ਬੰਦੇ ਲੁੱਟ ਰਹੇ ਆ
    20_7_22 ਨੂੰ ਮੈ ਫੇਰ ਬੂਟੇ ਲੈ ਕੇ ਆਇਆ
    ਬਾਈ ਜੀ ਏਹਨਾ ਤੋ ਅੰਜੀਰ ਡੇਡ ਫੁੱਟ ਦੀ 300
    ਹੁਣ ਜੋ ਹੋਰ ਨਰਸ਼ਰੀ ਤੋ ਲਿਆਦੀ ਆ
    ਓਹ ਦੋ ਤੋ ਢਾਈ ਫੁੱਟ ਫਲ ਲੱਗਿਆ ਹੋਇਆ
    200
    ਅੰਬ ਏਹਨਾ ਤੋ ਲਿਆਦਾ ਸੀ 700
    ਹੋਰ ਨਰਸ਼ਰੀ ਤੋ ਸੇਮ ਅੰਬ. 400
    ਏਹਨਾ ਨੇ ਵੀਡੀਓ ਬਣਾ ਕੇ
    ਲੋਕਾਂ ਨੂੰ ਲੁੱਟਣਾ ਸੁਰੂ ਕੀਤਾ ਹੋਇਆ

    • @dhirakalakh6046
      @dhirakalakh6046 Před 2 lety +3

      ਸਹੀ ਕਿਹਾ ਬਾਈ ਜੀ ਰੇਟ ਬਹੁਤ ਆ

    • @garry2226
      @garry2226 Před 2 lety

      Veer ਕਿਸ ਨਰਸਰੀ ਤੋਂ ਲੈਕੇ ਆਏ ਸੀ

    • @dhirakalakh6046
      @dhirakalakh6046 Před 2 lety +1

      ਗੁਲਸਤਾਨ ਸਰੋਦ ਰੋਡ ਮਲੇਰਕੋਟਲਾ ਤੋਂ ਲੈਕੇ ਗਏ ਸੀ

    • @garry2226
      @garry2226 Před 2 lety +1

      @@dhirakalakh6046 ਰੇਟ ਜਿਆਦਾ ਇਨ੍ਹਾਂ ਦਾ ਜਾ ਨਹੀਂ

    • @Gurdeepsinghmoga
      @Gurdeepsinghmoga Před rokem

      ਗੁਲਸਤਾਨ ਵਾਲੇ ਲੁੱਟ ਰਹੇ ਆ
      ਸ਼ਾਲੇ ਚੋਰ

  • @JaswinderSingh-io7uo
    @JaswinderSingh-io7uo Před 8 měsíci +1

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤

  • @user-rw6zd7xl5d
    @user-rw6zd7xl5d Před 2 lety +12

    ਦਸਦੇ ਕੁਝ ਹੋਰ ਨੇ ਵਰੈਟੀ ਹੋਰ ਨਿਕਲ ਦੀਆ ਫ਼ਲ ਆਉਣ ਤੇ

  • @baljinderdhiman1282
    @baljinderdhiman1282 Před 2 lety +22

    ਵੀਰ ਜੀ ਐਵੇਂ ਦੀ ਵੀਡੀਓ ਜਿਆਦਾ ਤੋਂ ਜਿਆਦਾ ਬਣਾਇਆ ਕਰ। ਤੁਹਾਡੀ ਵੀਡਿਓ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕਦਾ ਹੈ। ਆਪਣਾ ਪੰਜਾਬ ਹਰਾ ਭਰਾ ਹੋਵੇ।

    • @Gurdeepsinghmoga
      @Gurdeepsinghmoga Před 2 lety +2

      ਬਾਈ ਵੀਡੀਓ ਓਸ਼ ਨਰਸ਼ਰੀ ਦੀ ਹੋਣੀ ਚਾਹੀਦੀ ਆ ਜੋ ਪੌਦੇ ਸਹੀ ਤੇ ਰੇਟ ਸ਼ਹੀ
      ਤੇ ਦੇਵੇ ਏ ਨੀ ਕੇ ਆ ਜੋ ਚੋਰ ਲੋਕਾ ਨੂੰ
      ਲੁੱਟ ਰਹੇ ਆ

    • @garry2226
      @garry2226 Před 2 lety

      @@Gurdeepsinghmoga ਏਹ paid parmotion ਕਰਦਾ ਇਸ ਨੂੰ ਲੋਕਾਂ ਨਾਲ ਕੋਈ ਮਤਲਬ ਨਹੀਂ ਜੇ ਲੂਟੇ ਜਾਂਦੇ ਆ ਤਾਂ ਲੂਟੇ ਜਾਣ ਇਸ ਨੂੰ ਪੈਸੇ ਮਿਲਦੇ ਰਹਿਣ

    • @rajwinderchahal1636
      @rajwinderchahal1636 Před rokem

      Mere nal vi thgi hoi aa

    • @rajwinderchahal1636
      @rajwinderchahal1636 Před rokem

      Athe hi

    • @beantsandhu521
      @beantsandhu521 Před rokem

      Adress. Mob. No. Deo

  • @bahadursingh9718
    @bahadursingh9718 Před rokem +2

    ਫ਼ਲ ਦਾਰ ਬੂਟੀਆਂ ਦਾ ਕੀ ਰੇਟ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ

  • @padamsingla4143
    @padamsingla4143 Před 2 lety +10

    ਕਿਰਪਾ ਕਰਕੇ ਰੇਟ ਵੀ ਪੁੱਛ ਕੇ ਦਸਿਆ ਕਰੋ ਵੀਰੇ .
    ਕਵਾਲਿਟੀ ਨੰਬਰ ਇੱਕ ਆਹ ਜੀ ਗੁਲਸਤਾਂਨ ਨਰਸਰੀ ਦੀ .

  • @gurlalbhullar1743
    @gurlalbhullar1743 Před rokem +1

    ਗੱਲ ਏ ਗੱਲ ਏ

  • @rbg6908
    @rbg6908 Před 4 měsíci +1

    आम्रपाली🥭 is good mango variety

  • @lakhvir_dhanju
    @lakhvir_dhanju Před 2 lety +7

    Very nice👍

  • @KuldeepSingh-zb3mp
    @KuldeepSingh-zb3mp Před rokem +3

    All Videos So Beautiful Brother Speaking Language So Beautiful ❤️❤️❤️❤️❤️😍😍😍😍😍😍❤️

  • @jogasingh91
    @jogasingh91 Před rokem

    Waheguru

  • @walejatt-uh2tq
    @walejatt-uh2tq Před 2 lety +4

    Very very nice video

  • @luckydhanoalucky448
    @luckydhanoalucky448 Před 2 lety +5

    Good job

  • @virsasingh6859
    @virsasingh6859 Před 2 lety

    Very good nursery sabash

  • @sharanjitkaur5814
    @sharanjitkaur5814 Před 2 lety +6

    Paji price vi dsoo

  • @rajvirsingh4558
    @rajvirsingh4558 Před 2 lety

    👌

  • @pb7blog
    @pb7blog Před 2 lety

    bhut vdia

  • @raj4558
    @raj4558 Před rokem

    Kedi jaga te

  • @jagsirbassi2172
    @jagsirbassi2172 Před rokem +1

    Badam da plat kina price

  • @AmrikBrarvlog
    @AmrikBrarvlog Před 2 lety

    🙏🙏

  • @jaswindergill3978
    @jaswindergill3978 Před 2 lety

    👍👍👍

  • @jaswinderkaur6016
    @jaswinderkaur6016 Před rokem +1

    Locoot my favorite

  • @BalkarSingh-dc1oq
    @BalkarSingh-dc1oq Před rokem

    ਬਹੁਤ ਹੀ ਵਧੀਆ

  • @Expertindialive146
    @Expertindialive146 Před 2 lety +1

    Bai g ret v dasne c

  • @amanjotsinghmaanmrara6024

    🙏🙏🙏

  • @akashdhaliwal7190
    @akashdhaliwal7190 Před 2 lety +2

    22 ji plz rate nll dso. E khnde kj hor a hnda kj hoor a. Mn ena di vdo dekh k gya c . EDI koi gll btt hyni. Bht mhnge a sale

  • @arjayarjay740
    @arjayarjay740 Před 2 lety

    Very good video ji.more video

  • @Jaibharat330
    @Jaibharat330 Před rokem

    Online plant nursery kaya mel gai

  • @vijaybhai1155
    @vijaybhai1155 Před rokem +3

    Online facility available ?

  • @parwindersinghdhanoa2682

    Mein sariya nursery visit kitia videos dekh k but sb video ch kuj hor ne real ch kuj hor ,ena sab wicho Malerkotla ch new janta jo first a left side te oh bnde best ne price fix a but sariya ton sasta a te plants jo keha oda he nikle .badam nu flower September ch aya jo ki jan Feb ch aunda vdia bnde i recommend.baki te price da k bnda hila dinde

  • @JaswinderSingh-kg1ti
    @JaswinderSingh-kg1ti Před 2 lety

    Good

  • @raj4558
    @raj4558 Před rokem

    Ena kol katimon te bari 11 amba de bute hege ne

  • @bhullarfancypoultryfarmbhu1601

    ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੀਰ ਜੀ ਕਿਸੇ ਨੂੰ ਵਧੀਆ ਨਾਸਰੀ ਦਾ ਪਤਾ ਹੋਵੇ ਮੈਂ 50ਸ ਬੂਟੇ ਲਾਉਣੇ ਆ ਫਰੂਟ ਆ ਵਾਲੇ ਛਾਂ ਵੀ ਦੇਣ ਤੇ ਫਰੂਟ ਵੀ ਦੇਣ ਕੋਈ ਵਧੀਆ ਜੀ ਨਰਸਰੀ ਦੱਸੋ ਜੇ ਕਿਸੇ ਨੂੰ ਪਤਾ ਹੈ ਤਾਂ ਰੇਟ ਵੀ ਵਧੀਆ ਹੋਵੇ ਤੇ ਬੂਟੇ ਵੀ ਵਧੀਆ ਮਿਲ ਜਾਣ

  • @sagargill5024
    @sagargill5024 Před rokem

    Bhai ji turkish anjeer ki price hai

  • @mangatkamboj7587
    @mangatkamboj7587 Před rokem

    Veer avocado de plant da ki price hai

  • @makansingh9300
    @makansingh9300 Před rokem

    Very nice

  • @RavinderSingh-rm6bj
    @RavinderSingh-rm6bj Před rokem

    👍🏼👍🏼👍🏼👍🏼

  • @jasbirsidhu6220
    @jasbirsidhu6220 Před 2 lety +1

    22ji rate Karoo dasya kro

  • @kirandhaliwal4828
    @kirandhaliwal4828 Před rokem +1

    Veere moge area ch v nurseries visit kro.

  • @Harjaspreetkaur3417
    @Harjaspreetkaur3417 Před rokem +1

    Rate?

  • @kamaljeetsanghera9139

    Gurbhej bhai nursary video hi bnonde ho ja koi buta ghr londe v ho.m ta bra 25 fruits la rkhe h te hor v bahut plant

  • @nirvairsingh5191
    @nirvairsingh5191 Před rokem

    ਇਨ੍ਹਾਂ ਦੀ ਅਸਲੀਅਤ ਕੁਝ ਹੋਰ a. ਸਾਲ ਦਰ ਸਾਲ ਬੂਟੇ ਪਾਲਦੇ. ਬਾਦ ਚ ਨਿਕਲਦਾ ਕੁਛ ਹੋਰ ਆ

  • @jarnailcheema7240
    @jarnailcheema7240 Před rokem

    Arunika mango plant mil jayega

  • @balvirsingh9189
    @balvirsingh9189 Před 2 lety +1

    ਲੈ

  • @trustview937
    @trustview937 Před 2 lety

    Harbeij brother Google location add kar diya kro

  • @harpreetsinghheronkala3451

    ਪਹਿਲਾਂ ਤੁਸੀਂ ਮੌੜ ਮੰਡੀ ਕੋਲ ਵੀਡੀਓ ਪਾੲੀ ਸੀ ਨਰਸਰੀ ਦੀ ਅਸੀ ਉਥੋ ਫਰੂਟ ਦੇ ਬੂਟੇ ਲੈਕੇ ਆਏ ਸੀ ਹੁਣ ਏਥੋਂ ਵੀ ਲੈ ਕੇ ਜਾਂਵਾਗੇ ਫਰੂਟ ਦੇ ਬੂਟੇ

    • @bhullar110
      @bhullar110 Před rokem

      ਮੌੜ ਮੰਡੀ ਕਿਹੜੀ ਐ

  • @NareshKummar123
    @NareshKummar123 Před rokem

    Gulaab vi

  • @kamalkokri4146
    @kamalkokri4146 Před rokem

    Baii terii Awaj v Lopon waale Baii wrgi lgdi aaa 😊😊

  • @sachagyan797
    @sachagyan797 Před rokem

    Kya
    Barnala
    City
    May
    Aam
    Lag
    Sakta
    Hai

  • @EmporeRvlogS
    @EmporeRvlogS Před 2 lety +3

    Bai ji amarpali Amb and ohdi care te complete video bnao please

  • @rajwinderchahal1636
    @rajwinderchahal1636 Před rokem +1

    Mere kol hor hi ho gye m aetho hi le ke gyea cc

  • @Dj138.
    @Dj138. Před 10 měsíci

    Amrud hissar safada
    Amm amarpali
    Anar super bhagwa
    Apple Harman
    Apna punjab cha sbto kamjap

  • @shonki6049
    @shonki6049 Před rokem

    ਬਾਈ 50ਕੁ ਬੂਟੇ ਦਵਾ ਦਿਉ ਗਰੀਬ ਨੂੰ ਅੱਧੇ ਕੁ ਕਿਲੇ ਚ ਲਾਉਣੇ ਆ ਯੂਨੀਵਰਸਿਟੀ ਮਹਿੰਗੇ ਦਿੰਦੀ ਆ ਕਰੋ ਕਿਰਪਾ

  • @dr.GurtejSingh-kx2bp
    @dr.GurtejSingh-kx2bp Před 2 lety

    Harbhej bai g ....new janta international nursery ch vii fruits plants te vii vlog bnao

    • @PANJAB-13
      @PANJAB-13 Před 2 lety

      Y ehh paid parmotion aw vlog ni hega

    • @parneetbuttar4147
      @parneetbuttar4147 Před rokem

      New janta international nursery de plants di quality kida di ae?

  • @rajwinderchahal1636
    @rajwinderchahal1636 Před rokem

    ਕਿਨੂੰ ਦੇ

  • @SUKHA-Khai-shergarh
    @SUKHA-Khai-shergarh Před 2 lety +1

    *Harbhej bhai Ram Ram aap apni video mein apne subscriberon k 2 4 comment show kijiye isase logon ka interest padega aur aapko jyada comment karenge agar hamari dosti hai to aap mera kahana manoge aur reply karoge*

  • @deephussain6064
    @deephussain6064 Před 2 lety +2

    Love you bro ❣️

  • @kuldeepsidhu1149
    @kuldeepsidhu1149 Před 2 lety

    ❤️❤️❤️👍👍👍

  • @darshandhillonsingh2657

    avocado fruit apne hunda ni aasi la. ke dekh lea

    • @jagseerrangi7462
      @jagseerrangi7462 Před rokem

      Hunda veer mai avocado da beej bejia c te plant hra ho gia 3 foot hight da ho gia hun o

  • @KulwinderSingh-pj1os
    @KulwinderSingh-pj1os Před rokem

    Bhai ji ih thug ne ohna pishe na lagio mai bhi thugia gia c

  • @GursewakSingh-pr1fl
    @GursewakSingh-pr1fl Před rokem +1

    Jedi tusi boota di video payi c bathinda Di o ta jhoth nikli

  • @HariSingh-tu3mb
    @HariSingh-tu3mb Před rokem +1

    ਇਹ ਨਰਸਰੀ ਵਾਲੇ ਬਹੁਤ ਝੂਠੇ ਅਤੇ ਬੇਈਮਾਨ ਹਨ ਕਿਉਂਕਿ ਹੇ ਮੈਂ ਇਹਨਾਂ ਤੋਂ ਦੋ ਸਾਲ ਪਹਿਲਾਂ ਬਦਾਮ ਅੰਬ ਅਤੇ ਹੋਰ ਚਾਰ ਹਜ਼ਾਰ ਦੇ ਬੂਟੇ ਲੈ ਕੇ ਆਇਆ ਸੀ ਪਰ ਅਸੀਂ ਪਰਸੈਂਟ ਬੂਟੇ ਪਟਣੇ ਪਾਏ ਤੁਸੀਂ ਵੀ ਫਸ ਨਾਂ ਜਾਇਓ

  • @exploringworldwith2friend247

    Hybrid butte aa kise kam da fruit nhi hunda ehna da apne desi butte lavo

  • @babbukashyap1146
    @babbukashyap1146 Před rokem

    Lottu

  • @nazarbhangu1008
    @nazarbhangu1008 Před 2 lety

    ਇਹ ਸਭ ਠੱਗ ਬਰੈਟੀ ਕੋਈ ਨਕਦੀ ਕੋਈ

  • @jagwindersingh2202
    @jagwindersingh2202 Před rokem

    Oh paagal pehle punjabi sikh dashko nahi hoonda darskoo hoonda

  • @sukhsukhpalgill901
    @sukhsukhpalgill901 Před rokem

    Har bhej 22 da ph number do

  • @gurdarshansingh4627
    @gurdarshansingh4627 Před 2 lety

    Bai ji apna phone number vi shoo karde raho 👍

  • @kalasingh0216
    @kalasingh0216 Před rokem

    Good

  • @rbrar3859
    @rbrar3859 Před 2 lety +1

    ਬਹੁਤ ਵਧੀਆ