ਦਿੱਲੀ ਏਅਰਪੋਰਟ ਤੋਂ ਵਾਪਸ ਆਉਂਦੇ ਬਜ਼ੁਰਗ ਜੋੜੇ ਦੀ ਘਟਨਾ ਤੋਂ ਬਾਅਦ ਇੱਕ ਹੋਰ ਘਟਨਾ ਨਿਕਲ ਕੇ ਆਈ ਸਾਹਮਣੇ ਰਾਤ ਬਰਾਤੇ

Sdílet
Vložit
  • čas přidán 7. 09. 2024
  • ਦਿੱਲੀ ਏਅਰਪੋਰਟ ਤੋਂ ਵਾਪਸ ਆਉਂਦੇ ਬਜ਼ੁਰਗ ਜੋੜੇ ਦੀ ਘਟਨਾ ਤੋਂ ਬਾਅਦ ਇੱਕ ਹੋਰ ਘਟਨਾ ਨਿਕਲ ਕੇ ਆਈ ਸਾਹਮਣੇ ਰਾਤ ਬਰਾਤੇ ਦਿੱਲੀ ਜਾਣ ਵਾਲੇ ਹੋ ਜਾਣ ਸਾਵਧਾਨ

Komentáře • 289

  • @GillkarmuGill
    @GillkarmuGill Před měsícem +39

    ਵੀਰ ਜੀ ਦੀਆਂ ਗੱਲਾਂ ਬਹੁਤ ਵਧੀਆ ਆਪਣੇ ਆਪ ਦਿਲ ਕੀਤਾ ਸਾਰੀ ਗੱਲ ਸੁਣਨ ਨੂੰ

  • @sudarshansingh4402
    @sudarshansingh4402 Před měsícem +46

    ਅਸਲ ਵਿੱਚ ਮੇਨ ਹਾਈਵੇਅਜ ਤੇ ਟਰੈਫਿਕ ਪੋਲੀਸ ਪੈਟਰੋਲ ਚੌਵੀ ਘੰਟੇ ਲਾਜ਼ਮੀ ਹੋਣੀ ਚਾਹੀਦੀ ਹੈ। ਸਰਕਾਰਾਂ ਨੂੰ ਲੋਕਾਂ ਦੇ ਜਾਨਮਾਲ ਦੀ ਰਾਖੀ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ।

    • @paramdhillon-bk5de
      @paramdhillon-bk5de Před měsícem +2

      ਵੀਰੇ ਢਾਬਿਆਂ ਤੇ ਡਰਾਇਵਰਾਂ ਲਈ ਫ੍ਰੀ ਖਾਣਾ ਹੁੰਦਾ ਤਾਂ ਰੁਕਦੇ ਆ ਤੇ ਸਵਾਰੀਆਂ ਲਈ ਪੂਰਾ ਖ਼ਤਰਾ 🙏

  • @BaldevBadesha
    @BaldevBadesha Před měsícem +22

    ਬਹੁਤ ਚੰਗੀਆਂ ਗੱਲਾਂ ਬੇਟਾ ਬਲਦੇਵ ਸਿੰਘ ਬਦੇਸ਼ਾ

  • @gurdeepsinghgrewal5329
    @gurdeepsinghgrewal5329 Před měsícem +81

    ਪੰਜਾਬ ਦੇ ਐਮਪੀ ਆ ਨੂੰ ਚਾਹੀਦਾ ਲੋਕ ਸਬਾ ਵਿੱਚ ਮੁੱਦਾ ਚੰਕਣਾ ਚਾਹੀਦਾ ਪੰਜਾਬ ਦੇ ਏਅਰ ਪੋਟਾ ਤੋ ਉਡਾਣਾ ਚਲਾਉਣ ਦਾ

    • @urmindersamra2974
      @urmindersamra2974 Před měsícem +6

      ਭਾਊ ਪੰਜਾਬ ਤੋ ਫਲਾਈਟ ਕਿਓ ਨੀ ਚਾਲੂ ਕਰਦੇ ਲੋਕਾ ਨੂੰ ਲਗਦਾ ਸੈਟਰ ਪੰਜਾਬ ਨਾਲ ਵਿਤਕਰਾ ਕਰਦਾ ਤਾ ਨੀ ਚੱਲਣ ਦਿੰਦੇ
      ਨਹੀ ਏਹ ਕਾਰਨ ਨਹੀ ਏਅਰਪੋਰਟ ਤਾ ਫਲਾਈਟ ਤਾ ਆਓਦੀਆ ਇੰਟਰਨੈਸ਼ਨਲ ਜੇਕਰ ਬਿਜਨਸ ਕਲਾਸ ਦੀਆ ਸੀਟਾ ਦੀ ਬੁਕਿੰਗ ਫੁੱਲ ਆਵਾ ਸਿੰਗਾਪੁਰ ਏਅਰਲਾਈਨ ਦੀ ਸਾਈਟ ਤੇ ਜਾ ਕੇ ਚੈਕ ਕਰਲਿਓ
      ਬਾਕੀ ਏਅਰਪੋਰਟ ਸੈਟਰ ਦੇ ਅਧੀਨ ਹੀ ਹੁੰਦੇ ਨੇ ਆਮਦਨ ਵਾਲੇ ਪਾਸੇ ਤੋ ਪੰਜਾਬ ਦਾ ਕੋਈ ਹੱਕ ਨੀ

    • @amninderkaur2098
      @amninderkaur2098 Před měsícem

      F:dfafra

    • @daljindersumra3473
      @daljindersumra3473 Před měsícem

      Waheguru g

  • @user-zh4xe5mm1y
    @user-zh4xe5mm1y Před měsícem +24

    ਬਹੁਤ ਵਧੀਆ ਵਿਚਾਰ ਰੱਖੇ ਵੀਰ ਨੇ

  • @sukhdebgill4016
    @sukhdebgill4016 Před měsícem +83

    2013 ਵਿੱਚ ਸਾਊਦੀ ਅਰਬ ਵਿੱਚ ਆਇਆ ਸੀ ਹੁਣ 2024 ਚਲਦਾ ਇੱਥੇ ਸਹੀ ਬੰਦੇ ਲਈ ਕਾਨੂੰਨ ਬਹੁਤ ਵਧੀਆ ਪਰ ਗਲਤ ਬੰਦੇ ਨੂੰ ਕੋਈ ਮਾਫੀ ਨਹੀਂ ਸਊਦੀ ਅਰਬ ਵਿੱਚ❤❤

    • @DaljeetSingh-ox9kq
      @DaljeetSingh-ox9kq Před měsícem +6

      😢

    • @ravinderravi8257
      @ravinderravi8257 Před měsícem +6

      ਇਸਨਾਲ ਇਸ ਘਟਨਾ ਦਾ ਕੀ ਸਬੰਧ ਗੱਲ ਮੁਦੇ ਦੀ ਕਰੋ ਬਹੁਤੇ ਦੇਸਾ਼ਂ ਅੰਦਰ ਅਜੇਹੇ ਵਧਿਆ ਕਾਨੂੰਨ ਹਨ.

    • @user-cn7zj1qe3d
      @user-cn7zj1qe3d Před měsícem

      hu in by by CT CT

    • @charnjeetkaur9011
      @charnjeetkaur9011 Před měsícem

    • @satvirsingh7995
      @satvirsingh7995 Před 23 dny

      Pp😊​@@ravinderravi8257

  • @dalrajsinghsaran3529
    @dalrajsinghsaran3529 Před měsícem +71

    ਅਮਿਰਤਸਰ ਏਅਰਪੋਰਟ ਤੋ ਆਓ ਜਾਓ ਦਿੱਲੀ ਏਅਰਪੋਰਟ ਦਾ ਖਹਿੜਾ ਛੱਡੋ। ਹੱਥ ਜੋੜ ਕੇ ਬੇਨਤੀ ਹੈ

    • @paramvirkahlon2788
      @paramvirkahlon2788 Před 24 dny +1

      Center govt approve ni krde pae saria international flights , ohna nu lagda j punjabi aune band ho gae bht loss hona

  • @sajinderpalsingh6105
    @sajinderpalsingh6105 Před měsícem +7

    ਸਾਰੀ ਗਲਤੀ ਡਰਾਈਵਰ ਦੀ ਲਗਦੀ ਹੈ
    ਟੋਲ ਭਰਨ ਦੀ ਥਾਂ ਟੁੱਟੀ ਸੜਕ ਤੇ ਗੱਡੀ ਜਿਆਦਾ ਟੁੱਟਦੀ ਹੈ
    ਡਰਾਈਵਰ ਨੂੰ ਸਿੱਧੇ ਰਾਹ ਜਾਣਾ ਚਾਹੀਦਾ ਹੈ

  • @SukhwinderSinghSukhwinde-tj6ij

    ਰਾਤ ਦੇ ਸਮੇਂ ਕਦੀ ਵੀ ਦਿੱਲੀ ਵੱਲ ਨਾ ਜਾਵੋ ਨਾ ਆਵੋ ।
    ਮਹੱਤਵਪੂਰਨ ਵਿਚਾਰ ਚਰਚਾ ਜੀ 👌👌❤️

    • @shamsherbrar9745
      @shamsherbrar9745 Před měsícem +1

      ਸ਼ੈਟਰ ਸਰਕਾਰ ਦੀ ਗਲਤੀ

  • @jaswinderkaur4765
    @jaswinderkaur4765 Před měsícem +18

    ਵੀਰ ਜੀ ਗੱਲ ਕਰਨ ਦਾ ਸਲੀਕਾ ਬਹੁਤ ਵਧੀਆ। ਧੰਨਵਾਦ।

  • @sardarsaab1007
    @sardarsaab1007 Před měsícem +21

    22 ਜੀ ਰਾਜਪੁਰਾ ਅੰਬਾਲਾ ਹੋ ਕੇ ਦਿੱਲੀ ਜਾਇਆ ਕਰੋ ਥੋੜਾ ਸਫ਼ਰ ਜਾਂਦਾ ਪੈ ਜਾਓ ਗਾ ਪਰ ਸੈਫ਼ ਰਸਤਾ

  • @user-mv7eh1sn3s
    @user-mv7eh1sn3s Před měsícem +36

    ਤਾਰਾ ਸਿੰਘ ਜੀ ਕਿਤੇ ਸਾਡੀਆਂ ਸਮੱਸਿਆਵਾਂ ਗ੍ਰੰਥੀ ਸਿੰਘਾਂ ਬਾਰੇ ਸਾਨੂੰ ਨੂੰ ਮਿਲਣ ਦੀ ਆਸ ਕਰਦਾ

    • @balcollection3105
      @balcollection3105 Před měsícem +4

      Eh Sadi galti verr jio ..ahi viha shadi ty udaun lyi dasa dasa dy vote ekthe kri de ke peg laa ke nachde udawa gy ...falahne ton yada onha nu pta lge..Xyz..par viha ch sab ton waddi ...karn wale Granthi singha nu ..kaun de hirya nu ahi.....

    • @Ranjeet-rl9vh
      @Ranjeet-rl9vh Před měsícem

      @moon noor@​@@balcollection3105

  • @Parminder_kaur5911
    @Parminder_kaur5911 Před měsícem +42

    ਵੀਰ ਜੀ ਬਹੁਤ ਵਧੀਆ ਗੱਲ ਕੀਤੀ
    ਰਾਤ ਸਮੇਂ ਨਾ ਜਾਵੋ ਜ਼ਿਦਗੀ ਵਾਰ ਵਾਰ ਨਹੀਂ ਮਿਲਦੀ 🙏

  • @Eastwestpunjabicooking
    @Eastwestpunjabicooking Před měsícem +9

    ਵੀਰੇ ਸਹੀ ਕਿਹਾ ਕਿ ਸਾਨੂੰ ਵੀ ਟੈਕਸੀ ਵਾਲੇ ਨਾਲ 15k ਗੱਲ ਹੋਈ। ਡ੍ਰਾਈਵਿੰਗ ਬਹੁਤ ਵਧੀਆ , ਗੁਰੂ ਦਾ ਸਿੰਘ, ਸ਼ਬਦ ਗੁਰਬਾਣੀ ਸੀਰੇ ਰਸਤੇ। ਇਕ ਦੋ ਰਿਸ਼ਤੇਦਾਰਾਂ ਨੂੰ ਮਿਲਣਾ ਵੀ ਸੀ ਸਾਈਡ ਤੇ ਮੇਨ highwayਤੋ ਰਾਤ ਦਾ stayਵੀ ਸੀ। ਪਰ ਉਸ ਨੇ ਕਿਹਾ ਕਿ ਅੰਕਲਜੀ ਤੁਹਾਡਾ ਰਾਤ ਸੀ ਪਰ ਇੱਕ ਪਾਸੇ ਥੋੜਾ ਸਫਰ ਜਿਆਦਾ । ਮੈਂ ਗੱਲ ਏਨੀ ਕੀਤੀ । ਅਸੀ ਉਸੇ 5 k ਉਸੇ ਪਲ ਦਿੱਤਾ ਤੇ ਪੁੱਛਿਆ ਠੀਕ ਕੇ ਹੋਰ। ਬ ਖੁਸ਼ ਬੋ ਕੇ ਕਹਿੰਦਾ ਨਹੀ ਬਹੁਤ ਨੇ ਹੋਰ ਨਹੀ। ਰਾਤ ਨੂੰ airportਤੇ ਸੀ ਓਸਨੂ ਇਹ ਵੀ ਕਿਹਾ ਕਿ ਬੇਟਾ ਹੁਣ ਥੋੜਾ rest ਕਰਕੇ ਤੇ ਦਿਨ ਚੜ ਲੈਣ ਦੇਵੀ । ਰੋਟੀ ਚਾਹ ਪਾਣੀ ਤੇ ਹੋਰ ਵਧੀਆ ਨਾਲ ਹੀ ਆਪਣੇ ਹੀ ਵਾਂਗੂੰ ਰੋਟੀ ਚਾਹ ਪੀਤੀ ਤੇ ਵਾਰ ਵਾਰ ਪੁੱਛਿਆ ਕਿਬੋਰ ਕਿਸੇ ਵੀ ਚੀਜ ਨੂ ਦਿਲ ਕਰਦਾ ਖਾਓ। ਤੁਹਾਡੀ ਜ਼ਿੰਦਗੀ ਉਨਾ ਦੇ ਹੱਥ , ਦੂਜੇ ਪਾਸੇ ਉਹ ਵੀ ਘਿ੍ਰੇ ਹੁੰਦੇ ਖ਼ਰਆਂ ਤ। ਰਸ਼ ਬਹੁਤ Teaficਪਰ ਜਾਨ ਤਲ

    • @kewaldhaliwal5714
      @kewaldhaliwal5714 Před měsícem

      Sanu Tan pack Drop wali Chaide aa Rah Vach Jo Marji Hove Kanjos Nri pack Drop Wale

  • @BaljitSingh-cg1go
    @BaljitSingh-cg1go Před měsícem +8

    ਬਹੁਤ ਵਧੀਆ ਜਾਣਕਾਰੀ ਦਿੱਤੀ ਜੀ

  • @baldevmangat3859
    @baldevmangat3859 Před 4 dny

    ਵੀਰ ਨੇ ਬਹੁਤ ਹੀ ਸਿਆਣੀਆਂ ਗੱਲਾਂ ਕੀਤੀਆਂ ਨੇ। ਬਹੁਤ ਚੰਗਾ ਲੱਗਾ।❤

  • @paramdhillon-bk5de
    @paramdhillon-bk5de Před měsícem +5

    ਵੀਰੇ ਡਰਾਇਵਰਾਂ ਲਈ ਢਾਬਿਆਂ ਤੇ ਫ੍ਰੀ ਖਾਣਾ ਹੁੰਦੇ ਇਸ ਕਰਕੇ ਰੁਕਦੇ ਆ ਸਵਾਰਿਆ ਲਈ ਪੂਰਾ ਖ਼ਤਰਾ 🙏

  • @urmindersamra2974
    @urmindersamra2974 Před měsícem +11

    ਕੁਛ ਕ ਬੰਦੇ ਕਹਿ ਰਹੇ ਨੇ ਪੰਜਾਬ ਤੋ ਫਲਾਈਟ ਕਿਓ ਨੀ ਚਾਲੂ ਕਰਦੇ ਲੋਕਾ ਨੂੰ ਲਗਦਾ ਸੈਟਰ ਪੰਜਾਬ ਨਾਲ ਵਿਤਕਰਾ ਕਰਦਾ ਤਾ ਨੀ ਚੱਲਣ ਦਿੰਦੇ
    ਨਹੀ ਏਹ ਕਾਰਨ ਨਹੀ ਏਅਰਪੋਰਟ ਤਾ ਫਲਾਈਟ ਤਾ ਆਓਦੀਆ ਇੰਟਰਨੈਸ਼ਨਲ ਜੇਕਰ ਬਿਜਨਸ ਕਲਾਸ ਦੀਆ ਸੀਟਾ ਦੀ ਬੁਕਿੰਗ ਫੁੱਲ ਆਵਾ ਸਿੰਗਾਪੁਰ ਏਅਰਲਾਈਨ ਦੀ ਸਾਈਟ ਤੇ ਜਾ ਕੇ ਚੈਕ ਕਰਲਿਓ
    ਬਾਕੀ ਏਅਰਪੋਰਟ ਸੈਟਰ ਦੇ ਅਧੀਨ ਹੀ ਹੁੰਦੇ ਨੇ ਆਮਦਨ ਵਾਲੇ ਪਾਸੇ ਤੋ ਪੰਜਾਬ ਦਾ ਕੋਈ ਹੱਕ ਨੀ

  • @manjitkaurpelia3506
    @manjitkaurpelia3506 Před měsícem +4

    Waheguru ji waheguru ji waheguru ji waheguru ji ka khalsa waheguru ji ki Fateh

  • @Rajinderbeaware
    @Rajinderbeaware Před měsícem +13

    ਵੀਰ ਜੀ ਧਿਆਨ ਦਿਉ ਪਿਹਲੀ ਗੱਲ ਗੱਡੀ ਡੀਜ਼ਲ ਤੇ ਪੈਟਰੋਲ ਵਾਲੀ ਹੋਵੇ
    ਦੂਜੀ ਜੇ ਸਿਡਾਨ ਕਾਰ ਹੈ 12 + ਸੀਸੀ ਇੰਜਨ ਹੋਵੇ,,, ਜੇ ਐਸ ਯੂ ਵੀ ਗੱਡੀ ਹੈ ਫਿਰ 1500 ਤੋਂ 2000 ਜਾ 3000 ਸੀਸੀ ਇੰਜਣ ਹੋਵੇ,,, ਮਤਲਬ ਗੱਡੀ ਧਾਕੜ ਹੋਵੇ ਤੇ 150 ਤੋਂ ਤੇ 180 ਤੇ ਹੱਸ ਕੇ ਚੜਦੀ ਹੋਵੇ
    ਹੁਣ ਗੱਡੀ ਵਾਲੇ ਨੂੰ ਪੂਰੀ ਜਾਣਕਾਰੀ ਰਸਤੇ ਦੀ ਹੋਣੀ ਚਾਹੀਦੀ ਹੈ,, ਕੋਸ਼ਿਸ਼ ਕਰੋ ਰਾਤ ਵੇਲੇ ਨੋਜਵਾਨ ਪੀੜੀ ਨੂੰ ਖੜਿਆ ਕਰੋ ਨਾਲ ਜੇ ਗੱਡੀ ਜਗਾ ਹੋਵੇ ਤਾਂ ਫਿਰ ਗੱਡੀ ਚ ਤਕੜਾ ਜਿਹਾ ਸੋਟਾ ਰੱਖੋ,,, ਹੁਣੀ ਕੰਮ ਦੀ ਗੱਲ ਕਰੀਏ,,, ਸਾਰੀਆਂ ਗੱਲਾਂ ਇਕ ਪਾਸੇ ਵੀਰ ਜੀ ਰੱਬ ਦਾ ਨਾਂ ਜਪਣਾ ਬਹੁਤ ਜ਼ਰੂਰੀ ਹੈ, ਘਰ ਵੀ ਬਾਹਰ ਵੀ ਤੇ ਫਿਰ ਕੋਈ ਨੀ ਟਕਰਦਾ ਗਲਤ ਮਲਤ

    • @happygholia1999
      @happygholia1999 Před měsícem +1

      Pura Sach ਪਰਮਾਤਮਾ ਦਾ ਨਾਮ ਸਦਾ ਸਹਾਈ ਹੁੰਦਾਂ ਫੇਰ ਨੀ ਲੱਲੀ ਛੱਲੀ ਟੱਕਰਦੀ ਬਾਕੀ ਸੋ ਔਫ ਨਾ ਕਰੋ ਬਾਹਲਾ ਮੋਟੀਆਂ ਚੈਨੀਂਆਂ ਵੀ ਕਈ ਵਾਰੀ ਮਾੜੇ ਅਨਸਰਾਂ ਨੂੰ ਬੁਲਾਵਾ ਦਿਂਦੀਆਂ ? ਬਾਕੀ ਪਰਮਾਤਮਾ ਕਿਸੇ ਤੇ ਮਾੜਾ ਸਮਾਂ ਨਾ ਲਿਆਵੇ ਇਹ ਅਰਦਾਸ ਆ ਮਾਲਕ ਅੱਗੇ ਹੈਪੀ ਘੋਲੀਆ ( ਬਰੈਪਟਨ 🇨🇦ਕਨੈਡਾ

    • @Rajinderbeaware
      @Rajinderbeaware Před měsícem

      @@happygholia1999 🙏🙏 ਰਜਿੰਦਰ ਸਿੰਘ ਬਠਿੰਡਾ

  • @preetsandy4495
    @preetsandy4495 Před měsícem +8

    ਵੀਰ ਜੀ ਸਾੜੇ ਨਾਲ਼ ਵੀ ਅੰਮ੍ਰਿਤਸਰ ਚ ਸੇਮ ਹੋਇਆ ਸੀ ਏਅਰਪੋਟ ਤਾ ਹੋਇਆ ਸੀ ਵਾਹਿਗੁਰੂ ਨਾ ਕਿਰਪਾ ਕੀਤ ਸੀਏਅਰਪੋਟ ਕੋਈ ਵੀ ਸੇਫ ਨੀ ਜਾਣ ਹਾ ਤਾ ਜਹਾਨ ਹਾ😢😢😢

  • @rbrar3859
    @rbrar3859 Před měsícem +8

    ਹਮੇਸ਼ਾ ਚੰਗੇ ਡਰਾਈਵਰ ਤੇ ਚੰਗੀ ਨੂੰ ਲੈ ਕੇ ਜਾਓ,
    ਹੋ ਸਕੇ ਤਾਂ ਦਿਨ ਸਮਾਂ ਰੱਖੋ
    ਰੋਟੀ ਪਾਣੀ ਘਰੋਂ ਲੈ ਕੇ ਜਾਓ

  • @user-gl7xf5ne4q
    @user-gl7xf5ne4q Před 28 dny +2

    Very good knowledge thank you ji

  • @harjitpandher221
    @harjitpandher221 Před 12 dny

    Thank you for the warning ji. It happen to my family long time ago. Do not trust the night driving. No stop on the highway. I love your information for public.

  • @randhirkaur4086
    @randhirkaur4086 Před měsícem +5

    ਬਹੁਤ ਹੀ ਸਹੀ ਵਿਚਾਰ ਵੀਰ ਦੇ

  • @GiftySarao
    @GiftySarao Před měsícem +7

    ਆਪਣਾ ਧਿਆਨ ਰੱਖਿਆ ਕਰੋ ਡਰਾਈਵਰ ਵੀਰੋ jada ਸ਼ੰਭੂ ਬੋਰਡਰ ਤੋਂ ਜਾਇਆ ਕਰੋ ਉਹ ਰੋਡ bzy ਰੋਡ ਆ ਸੇਫ ਆ

  • @jasvirgill3622
    @jasvirgill3622 Před měsícem +2

    Sade N R I veer di smet pariwar Jaan bch gyi parmatma de shukrguzar Haan tusi ghtna naal saimt hoye ho dhanbad ik ik gl keemti hai thanks.

  • @amarjitkaur3633
    @amarjitkaur3633 Před měsícem +4

    100 percent correct.
    Avtar Sangha Sydney

  • @reshamsingh750
    @reshamsingh750 Před 24 dny +2

    Good views

  • @dhindsafarming5150
    @dhindsafarming5150 Před měsícem +6

    Mannat dhabba di cctv jarur watch honi chahe di aya ta jo doshi kabbu kitaye jaan police nu investigation karni chahe di aya

  • @user-gl7xf5ne4q
    @user-gl7xf5ne4q Před 28 dny +1

    Very good ideas I hope government listens. Punishment should be as he said.

  • @satwantkaur9876
    @satwantkaur9876 Před 9 dny

    Very good message

  • @SurinderSurinder-jf6mh
    @SurinderSurinder-jf6mh Před 21 dnem +1

    Bahut sunder message we must pay extra

  • @JaswinderKaur-bn8gd
    @JaswinderKaur-bn8gd Před měsícem +10

    ਵੀਰ ਜੀ ਅਸੀ ਤਾ ਜਦੋ ਵੀ ਫੋਰਨ ਤੋ ਆਉਦੇ ਹਾ ਅਪਣੀ ਰੋਟੀ ਨਾਲ ਲੈ ਕੇ ਆਉਂਦੇ ਆ

  • @sharanjitkaur4715
    @sharanjitkaur4715 Před měsícem +2

    100% true. Always go to Punjab not Delhi.

  • @gurindersingh3073
    @gurindersingh3073 Před měsícem +5

    ਭਰਾਵੋ ਇੱਕ ਵਾਰੀ ਅੰਮ੍ਰਿਤਸਰ ਏਅਰਪੋਰਟ ਤੋਂ ਆਉਂਦੇ ਬਠਿੰਡੇ ਦਾ ਇੱਕ ਵੀਰ ਗੱਡੀ ਖੁਵਾ ਬੈਠਾ ਸੀ

  • @surinderbrar4249
    @surinderbrar4249 Před měsícem +2

    Canada taun Delhi average return ticket 1.5 lakh rupay ha. Most flights raat nu land kardian. kai raat nu odon hi Punjab nu taxi te chal pende, delhi hotel te 5000 ni kharchde raah vich bhavan lut kho ho jave. Mera suggestion ha raat nu travel na karo , delhi hotel raho te dine safar karo.

  • @user-gd9pp9hy2r
    @user-gd9pp9hy2r Před 28 dny +1

    Waheguru ji 💚 ਵਾਹਿਗੁਰੂ ਜੀ 🙏🙏 ਧਿਆਨ ਨਾਲ ਹਿਰਾ ਕਰੋ ਵੀਰ ਜੀ ਗੱਲ ਬੜੇ ਧਿਆਨ ਨਾਲ ਸੁਣਓ ਜੀ 💚🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏

  • @kaurharjit4321
    @kaurharjit4321 Před 14 dny

    ਇਹ ਗੱਲ ਸੱਚ ਹੈ ਸੌ ਸਾਲ ਜ਼ਿੰਦਗੀ ਜੀ ਕੇ ਵੀ ਮਨੁੱਖ ਮਰਨਾ ਨਹੀਂ ਚਾਹੀਦਾ ਤਾਂ ਹੀ ਤਾਂ ਆਪਣੇ ਗੁਰੂਆਂ ਨੇ ਕਿਹਾ ਮਨੁੱਖਾ ਜਨਮ ਨਿਰਮੋਲਕ ਹੀਰਾ ਹੈ। ਇਹ ਜੀਵਨ ਸਿਰਫ਼ ਇੱਕ ਵਾਰ ਹੀ ਮਿਲਦਾ ਹੈ ਵਾਰ ਵਾਰ ਨਹੀਂ।

  • @meetokaur6000
    @meetokaur6000 Před měsícem +3

    ਜ਼ੋ ਕਹਿ ਦੇ ਹੋ ਬਿਲਕੁਲ ਸਹੀ ਕਹਿ ਰਹਿ ਹੋ ਸਾਡੀ ਇੰਡੀਆ ਵਿਚ ਹੈ ਨਹੀਂ ਨਾ ਉਨਾਂ ਦੀ ਸੋਚ ਇਸ ਤਰ੍ਹਾਂ ਹੈ ਜੇਕਰ ਕਿਸੇ ਪਾਸੇ ਸਮਝ ਨਹੀਂ very nice video ਬੇਟਾ ਬਹੁਤ ਹੀ ਸੋਹਣਾ ਸਜਾ ਦਿਤਾ ਜੇਕਰ ਕੋਈ ਮੰਨੇ 🌹🙏👌thanksuk

  • @punjabicouple1731
    @punjabicouple1731 Před měsícem +7

    ਸਾਡੇ ਨਾਲ ਵੀ ਇਸ ਤਰਾਂ ਦੀ ਘਟਨਾ ਹੋਈ ਸੀ 2020 ਵਿੱਚ

    • @narinderpal1854
      @narinderpal1854 Před měsícem

      ਬਾਈ ਜੀ,,, ਤੁਸੀ ਵੀ ਘਟਨਾ ਸਾਹਮਣੇ ਲਿਆਓ।

  • @jagdevsinghjattana2033
    @jagdevsinghjattana2033 Před měsícem +7

    ਬਾੲ਼ੀ ਜੀ ਜੋ ਸ਼ਖ਼ਸ਼ ਨਾਲ ੲ਼ਿਹ ਘਟਣਾ ਵਾਪਰੀ ਹੈ ੳ਼ੁਹ ਰਿਟਾਰਡ ਮਾਸਟਰ ਸਰਦਾਰ ਬੂਟਾ ਸਿੰਘ ਬਰਾੜੳ਼ੁਮਰ ਵੀ71 ਸਾਲ ਨੇ ਅਤੇ ਜਿਲਾ ਫਾਜਿਲਕਾ ਰਿਟਾਅਰ ਜਥੇਬੰਦੀ ਦੇ ਜਿਲਾ ਪਰਧਾਨ ਵੀ ਨੇ ਅਤੇ ਭਾਰਤੀ ਕਿਸਾਨ ਯੂਨੀਅਨ ਕਾਦੀਅ਼ਾ ਦੇ ਪੰਜਾਬ ਦੇ ਪਰੇਸ ਸਕੱਤਰ ਵੀ ਨੇ ਜਿੰਦਗੀ ਵਿਚ ਕਦੇ ਵੀ ਕੋੲ਼ੀ ਨਸ਼ਾ ਨਹੀ ਕਰਦੇ ਅੋਰ ਜਮੀਨ ਜਾੲ਼ਿਦਾਦ ਵੀ ਲਗਭਗ 80 ੲ਼ੇਕੜ ਹੇ ਮਾਸਟਰ ਜੀ ਦਾ ੲ਼ਿਕ ਬੈਟਾ ਅਸਟਰੇਲੀਅ਼ਾ ਦਾ N I R ਹੇ ਜਦ ਕਿ ਦੂਸਰਾ ਬੇਟੀ ਵਕਾਲਤ ਕਰਦਾ ਹੈ ਅਤੈ ਨਹੂੰ ਸਰਕਾਰੀ ਲੈਕਚਅ਼ਾਰ ਨੇ ਅੋਰ ਮਾਸਟਰ ਜੀ ਸੇਵਾ ਮੁਕਤੀ ਤੋ ਬਾਅਦ ਕਿਸਾਨ ਜਥੇਬੰਦੀ ਨਾਲਜੂੜੇ ਨੇ ਅਤੇ ਦਿੱਲੀ ਕਿਸਾਨ ਮੋਰਚੇ ਵਿੱਚ 13 ਮਹਿਨੇ ਮੋਰਚਾ ਚੱਲੀਅ਼ਾ ਅੋਰ ੲ਼ਿਹ ੳ਼ੁਸ ਮੋਰਚੇ ਵਿੱਚ 13 ਮਹਿਨੇ ਦਿਲੀ ਵਿੱਚ ਹੀ ਰਹੇ ਅੋਰ ੲ਼ਿਕ ਦਿਨ ਵੀ ਪਿੰਡ ਨਹੀ ਅ਼ਾੲ਼ੇ ੲ਼ਿਹ ਸਖਸ਼ ਹਮੈਸ਼ਾ ਹੀ ਕਿਸਾਨੀ ਨੂੰ ਸਮਰਪਤ ਰਿਹਾ ਹੈ

    • @narinderpal1854
      @narinderpal1854 Před měsícem +2

      ਵੀਰ ਜੀ ਜਦੋਂ ਕੋਈ ਅਣਹੋਣੀ ਹੋਣੀ ਹੋਵੇ,ਓਹ ਕੋਈ ਅਹੁਦਾ ਜਾਂ ਅਮੀਰ ਗਰੀਬ ਨੇ ਦੇਖਦੀ।
      ,,,,, ਬੀਬੀ ਨੇ ਇੱਕਲੀ ਆਉਣਾ ਸੀ ਤਾਂ ਇੰਡੋ ਕੈਨੇਡੀਅਨ ਬੱਸ 26-2700 ਚ ਆ ਜਾਂਦੀ ਆ ਇੱਕ ਸਵੇਰੇ।,,,, ਨੇੜੇ ਦੇ ਸਟਾਪ ਤੋਂ ਪਿਕ ਕਰ ਲੈਣ।,,,,, ਬਹੁਤੀਆਂ ਸਮੱਸਿਆਵਾਂ ਸਾਡੀ ਪੰਜਾਬੀ ਕੌਮ ਆਪ ਖੜ੍ਹੀਆਂ ਕਰਦੀ ਆ।
      ਗੁੱਸਾ ਕਰਨਾ,,, ਤੁਹਾਡੀ ਮਰਜ਼ੀ ਆ।

  • @balversinghbs3325
    @balversinghbs3325 Před měsícem +4

    ਮੈ ਕिਹਦਾ ਜੇ ਦੇਸ਼ ਦਾ ਰਾਜਾ,ਹੋਵਾ ਤਾ ਇਹਨਾ ਈ िਟੳੂਬ ਜਾ ਫੇਸ ਬੁਕ ਤੇ ਥੋੜੇ िਜਹੇ ਬੰਦੇ ਲੋਕਾ िਵਚ ਦिਹਸਤ ਫਲਾ ਰਹੇ ਹਨ ਇਹਨਾ ਨੂੰ ਫੜਕੇ ਚੋਕ िਵਚ ਖੜੇ ਕਰਕੇ ਦੁ਼ਧ ਦਾ ਦੁਧ ਤੇ ਪਾਣੀ ਦਾ ਪਾਣੀ ਲੋਕਾ ਦੇ ਸਾਹਮਣੇ ਰਖਦਾ ਕੀ ਇਹ ਕੋਣ ਲੋਕ ਨੇ ਜੋ ਪੰਜਾਬ ਨਾਲ ਹੀ िਕਓ ਅਾ ਕੇ ਹਸਦੇ ਵਸਦੇ ਪੰਜਾਬ ਨੂੰ ਟਾਰਗੇਟ ਕਰ ਰਹੇ ਹਨ ਜਦੋ ਕੇ ਸਾਰੇ ਪੰਜਾਬ ਦੇ ਲੋਕ ਅਾਪਣਾ ਕੰਮ ਕਾਜ ਕਰਕੇ ਬੜਾ ਸੁਖੀ ਜੀਵਨ ਬਤੀਤ ਕਰ ਰਹੇ ਹਨ

  • @rajwindersondhi1839
    @rajwindersondhi1839 Před 8 dny

    Very good

  • @pallisran205
    @pallisran205 Před měsícem +2

    ਬਾਹਰਲੇ ਦੇਸਾਂ ਵਿਚ ਪੰਜਾਬ ਨਾਲੋਂ ਜਿਆਦਾ ਨਸ਼ਾ ਵਿਕਦਾ ਵੀਰ

  • @ravinderravi8257
    @ravinderravi8257 Před měsícem +1

    ਏਅਰਪੋਰਟਾਂ ਦਾ ਮੁਦਾ ਅਸੀ ਚੋਣਾਂ ਵੇਲੇ ਕਦੀ ਚੁਕਿਆ ਹੀ ਨਹੀਂ ਸਭ ਦੇ ਆਪਣੇ ਆਪਣੇ ਏਅਰਪੋਰਟ ਬਣੇ ਹਨ ਪੰਜਾਬੀ ਸਭ ਤੋ ਪੁਰਾਣੇ ਵਿਦੇਸ਼ ਜਾਦੇ ਹਨ ਪਰ ਏਅਰਪੋਰਟ ਵਰਗੀ ਮੁੱਢਲੀ ਲੋੜ ਪੈਦਾ ਨਹੀ ਕਰ ਸਕੇ.ਆਉਣ ਆਲੇ ਸਮੇ ਚ ਇਹ ਘਟਨਾਵਾ ਵਧਣਗੀਆਂ ਇਸਦਾ ਸਟੀਕ ਹਲ ਲੱਭਣਾ ਜਰੂਰੀ ਹੈ

  • @KulwinderKaur-ef7qk
    @KulwinderKaur-ef7qk Před 25 dny +1

    God bless verre bhut sunder vichar 🎉

  • @gurjitsingh474
    @gurjitsingh474 Před měsícem +3

    ਵੀਰ ਸਵਾਰੀ ਟਾਈਮ ਤੋਂ ਪਹਿਲਾ ਨਹੀਂ ਤੁਰਦੀ ਬਹੁਤ ਵਾਰ ਹੋਈਆਂ ਕਿ ਪੂਰੇ ਪੂਰੇ ਖਿੱਚ ਕੇ ਗੱਡੀ ਲਾਉਣੀ ਪੈਂਦੀ ਹੈ ਹਨੇਰਾ ਸਵੇਰਾ ਤਾਂ ਕਿੱਥੋਂ ਵੇਖਣ ਗਏ । ਕਈ ਤਾਂ ਗੱਡੀ ਕਰਨ ਵੇਲੇ ਵੀ ਚਾਰ ਪੰਜ ਗੱਡੀ ਵਾਲਿਆਂ ਨਾਲ ਗੱਲ ਕਰਦੇ ਨੇ ਫੇਰ ਢਾਬਿਆਂ ਤੇ ਟਾਈਮ ਬਹੁਤ ਲਾਉਣ ਗਏ ਜਦੋਂ ਦਿੱਲ਼ੀ ਜਾਮ ਲੱਗ ਜਾਂਦਾ ਫੇਰ ਡਰਾਈਵਰ ਦਾਲ਼ੇ ਹੋ ਜਾਂਦੇ

    • @kisantv7230
      @kisantv7230 Před měsícem

      ਬਿਲਕੁਲ ਸਹੀ ਕਿਹਾ ਐ ਵੀਰ ਜੀ! ਬਾਕੀ ਇਸ ਵੀਡੀਓ ਵਿੱਚ ਬਹੁਤ ਸਿਆਣੀਆਂ ਗੱਲਾਂ ਕੀਤੀਆਂ ਗਈਆਂ ਹਨ ਕਿ ਡਰਾਇਵਰ ਦਾ ਕੀ ਫ਼ਰਜ਼ ਹੁੰਦਾ ਹੈ, ਸਵਾਰੀ ਨੂੰ ਡਰਾਇਵਰ ਪ੍ਰਤੀ ਕਿਵੇਂ ਵਰਤਾਰਾ ਕਰਨਾ ਚਾਹੀਦਾ ਹੈ! ਕੁੱਲ ਮਿਲਾ ਕੇ ਗੱਲਾਂ ਕਾਬਿਲੇ-ਏ-ਤਾਰੀਫ਼ ਹਨ ਵੀਰ ਜੀ

  • @premchand-sm9hm
    @premchand-sm9hm Před měsícem +4

    ਵੀਰ ਜੀ ਇਹ ਗੱਲ ਤਾ ਤੁਸੀਂ ਨਸੇ ਵਾਰੇ ਕੀਤੀ ਹੈ ਬਾਹਰ ਦੇ ਦੇਸਾ ਵਿੱਚ ਤਾ 5 ਗਾ੍ਮ ਤੇ ਕਿਸੇ ਬੰਦੇ ਕੋਲ ਹੋਵੇ ਤਾ ਕੋਈ ਸਜਾ ਨਹੀਂ ਹੈ ਜੀ ਭਾਰਤ ਵਿੱਚ ਇੱਕ ਗਾ੍ਮ ਤੇ ਸਜ਼ਾ ਹੈ ਜੀ ਜੇਕਰ ਤੁਸੀਂ ਇਹ ਗੱਲ ਸੋਚਕੇ ਬਚਿਆਂ ਨੂੰ ਬਾਹਰ ਭੇਜਦੇ ਹੈ ਜੀ ਤੁਸੀਂ ਗ਼ਲਤ ਸੋਚ ਰਹੇ ਹੈ ਬਾਹਰ ਤਾ ਨਸਾ ਸਬ ਤੋ ਵਧ ਹੈ ਜੀ ਆਪ ਟੀ ਬੀ ਐਨ ਪੰਜਜਬ ਬੋਲਦਾ 1333 ਵੀ ਕਿਸਤ ਕੱਲ ਸਾਮ7.30 ਹਰ ਰੋਜ਼ ਪੋ੍ਗਰਾਮ ਲਾਈਫ ਚਲਦਾ ਹੈ ਜੀ ਰੋਜ ਉਸ ਵਿੱਚ ਇਹ ਸਬ ਕੁਝ ਦਸਦੇ ਹੈ ਜੀ ਜੇਕਰ ਆਪ ਦੇਖੋਗੇ ਤਾ ਸਬ ਕੁਝ ਸਮਝ ਆ ਜਾਵੇਗਾ ਜੀ

  • @chamkau
    @chamkau Před měsícem +3

    ਬਾਈ ਜੀ ਅੰਬਾਲਾ ਰੋਡ ਤੇ ਵੀ ਲੁੱਟਾ ਖੁਹ ਹੁੰਦੀ ਹੈ ਜੀਦ ਰੋਡ ਵੀ ਬਹੁਤ ਚੱਲਦਾ ਹੈ ਬਾਈ ਜੀ ਮੈਨੂੰ ਚੌਵੀ ਸਾਲ ਹੋ ਗਏ ਟੈਕਸੀ ਚਲਾਉਂਦੇ ਨੂੰ ਤੇ ਜੀਦ ਰੋਹਤਕ ਰੋਡ ਤੇ ਚੱਲਦੀਆਂ ਨੂੰ ਵੀ ਦੱਸ ਤੋਂ ਬਾਂਰਾ ਸਾਲ ਹੋ ਗਏ ਪਰ ਪਰਮਾਤਮਾ ਜੀ ਦੀ ਕਿਰਪਾ ਨਾਲ ਕਦੇ ਇਹੋ ਜਿਹੀ ਘਟਨਾ ਨਹੀਂ ਹੋਈ

    • @ajmersingh9630
      @ajmersingh9630 Před měsícem +1

      Veer ji meno 24sal ho he dhilli airpot jande no o v lagatar par kade koi ghatna nahi hoi

  • @user-dd6vb3ie2b
    @user-dd6vb3ie2b Před 3 dny

    Very good suggestion bai ji. Sirf day time safar karo.jan hai jahan hai

  • @bobbiecheema4833
    @bobbiecheema4833 Před měsícem +1

    It’s crazy.
    Where Punjab leaders are??
    It’s their responsibility for everyone safety.
    Waheguru ji mehar karan.

  • @AvtarBawa-yp3mb
    @AvtarBawa-yp3mb Před měsícem +8

    ਬਾਈ ਜੀ ਬਹੁਤ ਵਧੀਆ ਸੋਚ ਦੇ ਮਾਲਕ ਹੋ ਤੁਸੀਂ।

  • @omkarsharma6933
    @omkarsharma6933 Před 23 dny

    Very nice

  • @GurnamSingh-nd5yt
    @GurnamSingh-nd5yt Před měsícem +2

    ਮੇਰੀ ਬੇਨਤੀ ਤੁਸੀ ਸੋਚੋ ਰਾਤ ਨੂੰ ਨਾ ਤੁਰੋ ੪ ਯਾ ੫ ਵਜੇ ਤੇ ਬਾਦ ਚਲੋ ਜੀ ਫ਼ਤਹ ਪ੍ਰਵਾਨ ਹੋਵੈ ਜੀ

  • @sushmarani1788
    @sushmarani1788 Před 19 dny

    CM sab tak gal phunchao

  • @punjabson5991
    @punjabson5991 Před měsícem +8

    ਅਸੀਂ ਘੱਲੂਘਾਰੇ ਦੇ ਬਾਅਦ ਸਰਦੂਲਗੜ੍ਹ, fatheabad , ਰੋਹਤਕ , ਝੱਜਰ ਰੇਵਾੜੀ ਹੋ ਕੇ ਨੰਗਲ ਚੌਧਰੀਆਂ ਹੋ ਕੇ ਅੱਗੇ ਕੋਟ ਪੁਤਲੀ ਨਿਕਲ ਕੇ ਫਿਰ ਜੈਪੁਰ ਤੋਂ ਕੋਟਾ ਹੋ ਇੰਦੌਰ ਤੇ ਫਿਰ ਅੱਗੇ ਜਾਂਦੇ ਸੀ।
    ਨਾਂਗਲ ਚੌਧਰੀਆਂ ਦੇ ਲਾਗੇ ਕੁੱਝ ਲੋਕਾਂ ਨੇ ਸਾਡੇ ਤੋਂ ਅਗਲੀ ਗੱਡੀ ਰੋਕੀ ਤੇ ਡਰਾਈਵਰ ਨੂੰ 12 ਬੋਰ ਦਾ ਫਾਇਰ ਸਿੱਧਾ ਮੂੰਹ ਤੇ ਮਾਰਿਆ। ਮੁੰਡੇ ਨੂੰ ਜੋ 31 ਕੁ ਸਾਲ ਦਾ ਸੀ ਅੰਨਾ ਕਰ ਦਿੱਤਾ, ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗਾ ਕਿ ਇਹਨਾਂ ਦੇ ਪਰਿਵਾਰ ਦੇ ਬੰਦੇ ਬਲੂ ਸਟਾਰ ਵਿੱਚ ਮਾਰੇ ਗਏ ਸਨ ਤੇ ਉਹਨਾਂ ਨੇ ਗੁੱਸਾ ਸਿੱਖ ਡਰਾਈਵਰ ਤੇ ਕੱਢਿਆ ਹੈ। ਅੱਜ ਵੀ ਉਹ ਵੀਰ Davinder Singh ਡਾਹਡੇ ਔਖੇ ਦਿਨ ਬਿਤਾ ਰਿਹਾ ਹੈ

  • @amarjitkaur3633
    @amarjitkaur3633 Před měsícem +1

    Night police patrol is a must.

  • @rajbindersingh8237
    @rajbindersingh8237 Před měsícem +1

    ਪੰਜਾਬੀਓ ਬਾਹਰ ਜਾਣ ਵਾਲੇ ਪੰਜਾਬੀਸਿਰਫ ਸਰਕਾਰੀ ਬੱਸਾਂ ਤੇ ਦਿੱਲੀ ਜਾਣ ਕੋਈ ਵੀ ਪ੍ਰਾਈਵੇਟ ਗੱਡੀ ਤੇ ਖਾਸ ਤੌਰ ਤੇ ਰਾਤ ਨੂੰ ਬਿਲਕੁਲ ਨਾ ਜਾਣ ਹਰ ਸ਼ਹਿਰ ਤੋਂ ਪੰਜਾਬ ਤੋਂ ਦਿੱਲੀ ਏਅਰਪੋਰਟ ਨੂੰ ਬੱਸਾਂ ਜਾਂਦੀਆਂ ਹਨ

  • @mohinderweenjha5547
    @mohinderweenjha5547 Před měsícem +2

    ਬਾਈ ਜੀ ਸਵਾਰੀ ਤਾਂ ਕਈ ਵਾਰੀ ਡਰਾਈਵਰ ਦਾ ਚਾਹ ਦਾ ਕੱਪ ਵੀ ਗਿਨਣ ਲੱਗ ਜਾਂਦੀ ਹੈ ਏਦਾਂ ਨਹੀਂ ਹੋਣਾ ਚਾਹੀਦਾ ਦੋ ਚਾਰ ਸੌ ਨਾਲ ਕੋਈ ਫ਼ਰਕ ਨਹੀਂ ਪੈਦਾ

  • @user-bc3bt8mh5u
    @user-bc3bt8mh5u Před 27 dny

    Thankuuu Beta Ji god Bless you ❤️🙏❤️

  • @harjitsinghharjitsingh3114
    @harjitsinghharjitsingh3114 Před měsícem +1

    Tkx bro .bahut sohne words app ne dase ji.gbu

  • @sukhpalgrewal5003
    @sukhpalgrewal5003 Před měsícem +2

    ਬਾਈ ਮੈਂ ਵੀ ਇਹ ਕੁਮੈਟ ਕੀਤਾ ਸੀ ਕਿ ਮੰਨਤ ਦੇ ਕੈਮਰੇ ਚੈੱਕ ਕਰੇ ਜਾਣ ਬੰਦੇ ਪਹਿਚਾਣੇ ਜਾ ਸਕਦੇ ਹਨ

  • @preetsandy4495
    @preetsandy4495 Před měsícem +2

    Veer Ji same happen Sada nall hoe see dile par wahaguru Ji na Kira kite ball ball bacha ma ta mare mom dono lady omg very bad day I naver for gate 😢😢😢😢

  • @urmindersamra2974
    @urmindersamra2974 Před měsícem +3

    ਮੈ ਵੀ ਕਮੈਟ ਕੀਤਾ ਉਸ ਵੀਡੀਓ ਯੇ ਪਰ ਬਾਅਦ ਵਿਚ ਸੋਚਿਆ ਕਾਫੀ ਕੁਛ ਰਲ ਨਹੀ ਰਿਹਾ ਮਾਮਲਾ ਸੱਕੀ ਆ ਓਹ ਕੋਈ ਵੀਡੀਓ ਨੀ ਬਣਾਈ ਬਾਕੀ ਏਹ ਗੱਡੀ ਭਜਾ ਕੇ ਕੱਢ ਲੈਦੇ ਓਹ ਗੱਲ ਹੋਰ ਨਿਕਲੂ ਕੋਈ ਜੇ ਬੰਦੇ ਮਗਰ ਲੱਗੇ ਹੋਏ ਤਾ ਨਹੀ ਝੂਠ ਬੋਲਿਆ ਜਾ ਰਿਹਾ
    ਸਾਡਾ ਡਰਾਈਵਰ ਹੀ ਆਓਦਾ ਹੁੰਦਾ ਸਾਨੂੰ ਲੈਣ ਏਅਰਪੋਰਟ ਤੋ ਭੈਗ ਜੇ ਡਿੱਗੀ ਚ ਪਏ ਹੋਣ ਓਹਨੇ ਉਪਰ ਕੰਬਲ ਪਾਏਆ ਹੁੰਦਾ ਪਤਾ ਨਾ ਲੱਗੇ

  • @rampalsinghdhillon3443
    @rampalsinghdhillon3443 Před měsícem +1

    Veer jee dian sarian gllan mañana yog han very good sir

  • @harjitlitt1375
    @harjitlitt1375 Před měsícem +1

    Very good video

  • @kakabrar8029
    @kakabrar8029 Před měsícem +1

    ਆਪਣੇ ਲੋਕ ਸਭਾ ਮੈਂਬਰਾਂ ਨੂੰ ਪਾਰਲੀਮੈਂਟ ਵਿੱਚ ਮੁੱਦਾ ਉਠਾਉਣਾ ਚਾਹੀਦਾ,ਖਾਸ ਕਰਕੇ ਰਾਤ ਸਮੇਂ ਪੁਲਿਸ ਨੂੰ ਪਟਰੋਲੀਅਮ ਕਰਨੀ ਚਾਹੀਦੀ ਆ

  • @inderjitmukker7568
    @inderjitmukker7568 Před měsícem +1

    ਬਾਈ ਜੀ ਇਹ ਵੀ ਤਾਂ ਹੋ ਸਕਦਾ ਕਿ ਉਹ ਵੀ ਤੁਹਾਡੇ ਵਾਗੂ ਸਾਥ ਲਭਦੇ ਹੋਣ , ਤੇ ਪਿਛੇ ਪਿਛੇ ਰਹਿ ਕੇ ਆਪਣੀ ਸੇਫਟੀ ਲ਼ਭ ਰਹੇ ਹੋਣ

  • @ranisareen4837
    @ranisareen4837 Před 23 dny

    Right

  • @preetsandy4495
    @preetsandy4495 Před měsícem +3

    ਵੀਰ ਜੀ ਗੱਡੀ ਦਾਂ ਆਂਡਾ ਮਾਰਦਾ ਨਾਂ ਗੁੰਡਾ ਜਾਣ ਹਾਅ ਤਾਅ ਜਹਾਨ ਹਾ ਰਾਤ ਟਾਈਮ ਦਿੱਲੀ ਨੀਂ ਜਾਣ ਸਾਡਾ ਨਾਲ਼ ਵੀ ਈਐਸ ਹੋਇਆ ਸੀ ਅਸੀ ਵੀ ਮੱਸਾ ਬਚਾਅ ਹੋਇਆ ਸੀ

  • @user-qb9kk6hq3z
    @user-qb9kk6hq3z Před měsícem +1

    Waheguruji. Maher. Karo. Ji. 🙏🙏🌹🌹

  • @waryamsingh5268
    @waryamsingh5268 Před měsícem

    Very good speech veer thanks

  • @user-po3bs4oh4u
    @user-po3bs4oh4u Před měsícem +1

    Shi gal veer ji di

  • @jaggabajwa5642
    @jaggabajwa5642 Před měsícem +1

    ਲੰਸਾਸੀ ਅਸਲਾ ਨਾਲ ਲਿਜਾਣ ਦੀ ਆਗਿਆ ਮਿਲਣੀ ਚਾਹੀਦੀ ਹੈ ਤਾਂਕਿ ਲੋੜ ਪੈਣ ਤੇ ਬੱਦਾ ਆਪਣੇ ਬਚਾਅ ਲਈ ਵਰਤ ਸਕੇ

  • @baigurjitsingh8503
    @baigurjitsingh8503 Před měsícem +10

    ਸਿੰਗਲ ਗੱਡੀ ਕਦੇ ਨਾ ਕੱਢੋ
    ਵੀਰ ਮਾਲਵੇ ਦੀਆਂ ਜ਼ਿਆਦਾ ਗੱਡੀਆਂ ਜੀਂਦ ਨਰਵਾਨਾ ਹੋ ਕੇ ਜਾਂਦੀਆਂ ਹਿਸਾਰ ਮਹਿਮ ਰੋਡ ਸੁੰਨਾ ਰਹਿੰਦਾ
    ਬਾਕੀ ਅਫਵਾਹਾਂ ਜ਼ਿਆਦਾ ਫੈਲਾਹੀਆ ਜਾ ਰਹੀਆਂ

  • @rupalisokhey128
    @rupalisokhey128 Před měsícem

    Sir tusi bilkul sahi kaha.... Yhe kanun hona chaheye.... Aise to inko koi dar he nhi...

  • @balwinderSingh-hb2tr
    @balwinderSingh-hb2tr Před 14 dny

    Good

  • @Stewie-ed1ct
    @Stewie-ed1ct Před měsícem

    Beautiful post because precautions to be taken by the driver r beautifully explained in the post.Both driver r passengers should make the journey plan before sta😮 rating it.Above all never travel at night,stick to main highway.n also avoid short cuts

  • @karamjitsinghgill1067
    @karamjitsinghgill1067 Před měsícem +7

    ਬਹੁਤ ਚੰਗੀ ਸੁਲਾਹ ਹੈ 22 ਜੀ

  • @NirmalSingh-db5nw
    @NirmalSingh-db5nw Před měsícem +2

    ਸਾਨੂੰ ਕਿਸੇ ਨੰ ਦਁਸਨਾ ਚੜ੍ਹੀ ਨੰਬਰ ਦੋ ਜੀਦੰ ਪਾਤੜਾਂ ਨਹੀ ਜਾਣਾ ਚਾਹੀਦਾ ਕਿਸੇ ਢਾਬੇ ਰੁਕਨ ਪਹਿਲਾ ਕਿਸੇ ਅਗਾਮੀ ਕੋਈ ਗਲ ਸੇਰ ਨਾ ਕਾਰਨੀ ਚਾਹੀਦੀ

  • @urmindersamra2974
    @urmindersamra2974 Před měsícem +2

    ਜਣੀ ਕੇ ਜਣੀ ਕੇ ਪੱਤਰਕਾਰ ਜੀ ਇਕ ਦੋ ਵਾਰ ਤਾ ਠੀਕ ਆ ਕਹਿ ਲਿਆ ਹਰ ਗੱਲ ਤੋ ਬਾਅਦ ਜਣੀ ਕੇ

  • @manpreetgill-uo4qd
    @manpreetgill-uo4qd Před měsícem +4

    ਮੇਰੇ ਵੀਰ ਨੂੰ ਸੁੱਟਤਾ ਲੁਟੇਰਿਆਂ ਨੇ ਚਲਦੀ ਸਕੂਟਰੀ ਤੋਂ, ਜਿਸਦੀ ਜੇਰੇ ਇਲਾਜ ਮੌਤ ਹੋ ਗਈ, ਅੱਜ ਅੰਤਿਮ ਅਰਦਾਸ ਹੈ।😂😂😂

  • @user-ij6dz8rk4r
    @user-ij6dz8rk4r Před 4 dny

    🎉🎉🎉🎉🎉❤❤wgg jalandhar pb

  • @SandeepKumar-pv4qk
    @SandeepKumar-pv4qk Před měsícem +2

    Sanu taxi walya nu gaddi ch apni safety lyi kuch rakhan b nhi dinde police wale

  • @JaspalSingh-fo9hh
    @JaspalSingh-fo9hh Před měsícem

    Bilkul sahi kaha bhai ji 🙏🎉🎉

  • @AvtarSingh-dl7gh
    @AvtarSingh-dl7gh Před měsícem

    SSA veer de vichar bahut wadhiya

  • @rajindermehta8707
    @rajindermehta8707 Před měsícem

    Same ghatna Sade nal bi hoi he 2019 ch,jado assi appni.beti nu canada chada ke aye si.time bi rat de 2,3 baje da si Sade pichhe bande agroha Hissar de beriar to lagge si sada driver syana si mansa da.uss ne Nova gaddi 130,135 te bhajai fir bi ohh lutere.appni car Sade to agge la lai Sade driver ne turn deke back gaddi bhajai and fathebad de villages ch war ditti assi muskil nal bache ahh malot wale bajurga nal hoii ghatna ne sanu 2019 yad Kara ditta Rabb da shukar he Bach gae

  • @user-im4qq2gh6h
    @user-im4qq2gh6h Před měsícem +1

    👌🏻👌🏻👌🏻👌🏻🙏🏼🙏🏼🙏🏼

  • @jaspritsinghbrar2053
    @jaspritsinghbrar2053 Před měsícem

    Vadhia gal baat sidhu Saab bai di

  • @kulwantkaur1083
    @kulwantkaur1083 Před 20 dny

    Aap ji di sari vidio bhut bdia aa

  • @punjabson5991
    @punjabson5991 Před měsícem +5

    ਤੁਸੀਂ ਕੀ ਸੁਧਾਰ ਕਰ ਲੈਣਾ ? ਕੁੱਝ ਨਹੀਂ ਹੋਣਾ

  • @tarsemgrewal9634
    @tarsemgrewal9634 Před měsícem

    Too true thanks ❤

  • @KulwinderSingh-ml7zn
    @KulwinderSingh-ml7zn Před měsícem

    ਬਹੁਤ ਵਧੀਆ ਵੀਰ ਜੀ,,
    ਸਾਰੀ ਕੈਟਾਗਿਰੀ ਦੀ ਗਲ ਕਰ ਗਿਆ,,

  • @jaspalsingh9068
    @jaspalsingh9068 Před měsícem +1

    Us driver nu perasunsa puter milna chahida

  • @krishansharma7122
    @krishansharma7122 Před 18 dny

    Right ho app Sadda naul be hoi se

  • @AmrikSingh-mv5pm
    @AmrikSingh-mv5pm Před měsícem

    ਚੰਗੀ ਸੇਧ ਹੈ ਜੇ ਅਮਲ ਕੀਤਾ ਜਾਵੇ।

  • @sodhisingh4817
    @sodhisingh4817 Před měsícem

    You are right brother ji

  • @jasbirsing6568
    @jasbirsing6568 Před měsícem

    Very good nice ji

  • @mohinderweenjha5547
    @mohinderweenjha5547 Před měsícem +1

    ਇੱਕ ਏਅਰਪੋਰਟ ਹਲਵਾਰੇ ਵੀ ਬਣ ਗਿਆ