Roof Gardening ਕਰਦਾ ਇਹ ਬਾਪੂ | ਹਰ ਸਬਜ਼ੀ ਲਾਈ ਆਪਣੀ ਛੱਤ 'ਤੇ | 'ਜ਼ਮੀਨ ਨਹੀਂ ਸ਼ੌਂਕ ਦੀ ਲੋੜ ਆ'

Sdílet
Vložit
  • čas přidán 15. 04. 2024
  • #PrimeAsiaTV #SadiKhetiSadeKhet #FarmingTips #SuccessStories #SimranjeetSinghKotkapura #FarmLife #nature #farmingtips #farming #hardwork #kisan #kheti #khetibadi #roof #roofgarden #roofgardening #vegetables #vegetablefarming
    Full Playlist : • Sadi Kheti Sade Khet
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    CZcams: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Sadi Kheti Sade Khet
    Content Copyright @ Prime Asia TV Canada

Komentáře • 101

  • @karamjitkaur2459
    @karamjitkaur2459 Před 3 měsíci +14

    ਇਹ ਬਾਪੂ ਜੀ ਤਾਂ ਨੌਜਵਾਨਾਂ ਨੂੰ ਸਿਖਲਾਈ ਵੀ ਦੇ ਸਕਦੇ ਹਨ… ਜੇਕਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਾਲੇ ਇਨਾ ਨੂੰ ਕਿਸਾਨ ਮੇਲਿਆਂ ਜਾਂ ਕਿਤੇ ਹੋਰ ਤਰੀਕੇ ਨੌਜਵਾਨਾਂ ਨਾਲ ਜੋੜਨ ਵਿੱਚ ਮਦਦ ਕਪਨ। ਇਨਾ ਦੇ ਦੂਜੇ ਭਰਾ ਨੇ ਵੀ ਵਧੀਆ ਗੱਲਾਂ ਕੀਤੀਆਂ ਹਨ। ਚੰਗੀ ਸੋਚ ਵਾਲੇ ਹਨ। ਇੰਟਰਵਿਊ ਲਈ ਬਹੁਤ ਬਹੁਤ ਧੰਨਵਾਦ ਜੀ 🙏🙏🙏

  • @mandeepgill5876
    @mandeepgill5876 Před 3 měsíci +38

    ਅਸੀ ਵੀ ਕੁਝ ਸਿੱਖੀਏ ਹੱਥੀਂ ਮਿਹਨਤ ਕਰਨਾ ਬਾਪੂ ਜ਼ਿੰਦਾਬਾਦ

    • @rinkureena8991
      @rinkureena8991 Před 3 měsíci

      Mai bhi apni shaat te subjiyan lagayian ba

  • @chanchalsingh9938
    @chanchalsingh9938 Před 3 měsíci +23

    ਬਾਪੂ ਜੀ ਬਁਲੇ ਬਁਲੇ ਬਾਪੂ ਜਿੰਦਾ ਵਾਦ ਬਹੁਤ-ਬਹੁਤ ਵਧੀਆ ਢੰਗ ਨਾਲ ਸਮਝਾਇਆ ਗਿਆ
    ❤❤❤❤❤❤❤❤❤❤

  • @ekamjottoor6916
    @ekamjottoor6916 Před 3 měsíci +9

    ਬਾਪੂ ਜੀ ਤੁਹਾਡੀ ਮਿਹਨਤ ਨੂੰ ਸਲਾਮ

  • @RangitSinghHarike-uy7md
    @RangitSinghHarike-uy7md Před 3 měsíci +12

    ਵੀਰ ਜੀ ਅਤੇ ਵੀਡੀਓ ਮੇਕਰ ਵੀਰ ਜੀ ਧੰਨਵਾਦ ਕਰਦੇਂ ਹਾਂ ਸਤਿ ਸਿਰੀ ਅਕਾਲ ਜੀ ਤਾਜ਼ੀ ਸਬਜ਼ੀ ਸਪਰੇਅ ਤੋਂ ਬਿਨਾਂ ਅਸੀਂ ਸੋਨਾ ਖਾਂਦੇ ਹਾਂ ਸਰੀਰ ਵੀ ਸੋਨੇ ਵਰਗੇ ਰਹਿਣਗੇ।।

  • @manjeetkaurwaraich1059
    @manjeetkaurwaraich1059 Před 3 měsíci +6

    ਨਾਲੇ ਸ਼ਮਾਂ ਚੰਗਾ ਲੰਘਦਾ ਨਾਲੋਂ ਘਰਦੇ ਤਾਜ਼ੀਆਂ ਤੇ ਸੋਹਣੇ ਬਿਨਾਂ ਸਪਰੇਅ ਤੋਂ ਬਾਪੂ ਜੀ ੍ਰਤੁਹਾਡਾ ਬਹੁਤ ਬਹੁਤ ਧੰਨਵਾਦ ਜੀ

  • @surindergill9238
    @surindergill9238 Před 3 měsíci +8

    ਬਹੁਤ ਵਧੀਆ ਲੱਗਿਆ ਬਾਪੂ ਜੀ ਦਾ ਉਪਰਾਲਾ ਦੇਖ ਕੇ ਬਹੁਤ ਬਹੁਤ ਧੰਨਵਾਦ ਜੀ

  • @gurjitrai108
    @gurjitrai108 Před 3 měsíci +12

    ਬਾਬੂ ਜਿੰਦਾਬਾਦ ਬੱਲੇ ਬੱਲੇ ਬਹੁਤ ਵਦੀਆ ਸਲਾਗਾਂਯੋਗ ਕੰਮ ਕਰਦਾ ਬਾਬਾ ਜੀ ਦੇਖ ਕੇ ਬਹੁਤ ਹੀ ਚੰਗਾ ਲੱਗਿਆ ❤❤👌👌🙏🏻🙏🏻

  • @jaspreetsekhon4633
    @jaspreetsekhon4633 Před 3 měsíci +10

    ਤਾਇਆ ਬਹੁਤ ਮਿਹਨਤੀ ਐ ਮੁਬਾਰਕਾ

  • @MalkitSingh-fz4ny
    @MalkitSingh-fz4ny Před 3 měsíci +7

    ਬਜ਼ੁਰਗਾਂ ਦੀ ਚੜ੍ਹਦੀ ਕਲਾ! ਵਾਹਿਗੁਰੂ ਕਿਰਪਾ ਬਣਾਈ‌ ਰਖਣ

  • @user-db9kk6cx8o
    @user-db9kk6cx8o Před 3 měsíci +7

    ਪਿਛਲੇ ਕੲਈ ਸਾਲਾਂ ਤੋਂ ਛੱਤ ਤੇ ਸਬਜ਼ੀਆਂ ਦਾ ਰਹੇ ਆ ਕਾਲਾ ਸਿੰਘ

  • @RameshSingh-qi1kv
    @RameshSingh-qi1kv Před 3 měsíci +10

    ਸੱਚੀ ਮੁੱਚੀ ਨਜਾਰਾ ਲਿਆ ਤਾ ਬਾਬੇ ਨੇ ਜੀ ਵਹਿਗੁਰੂ ਜੀ

  • @NarinderSingh-nt4xc
    @NarinderSingh-nt4xc Před 3 měsíci +5

    Salute h bapu ji Malik hamesha mehar banayee rakhe 🙏

  • @karamjitkaur2459
    @karamjitkaur2459 Před 3 měsíci +2

    🙏🙏🙏🙏 ਬਹੁਤ ਹੀ ਵਧੀਆ ਸਖਸ਼ੀਅਤ ਨਾਲ ਇੰਟਰਵਿਊ ਕੀਤੀ ਹੈ ਜੀ… ਜਿੰਦਾ ਦਿਲ, ਨਿਮਰ ਤੇ ਮਿਹਨਤੀ ਇਨਸਾਨ ਹਨ… ਕੁਦਰਤ ਨੂੰ ਪਿਆਰ ਕਰਨ ਵਾਲੇ ਹਨ… ਇਨਾ ਨੂੰ ਕਿਸੇ ਵੱਡੇ ਮੰਚ ਤੋਂ ਸਨਮਾਨਿਤ ਕਰਨਾ ਬਣਦਾ ਹੈ

  • @GurbhejSingh-cm6kc
    @GurbhejSingh-cm6kc Před 3 měsíci +6

    Bahut vadia baapu ji ne kam kita

  • @HarrySingh-st4nv
    @HarrySingh-st4nv Před 3 měsíci +3

    ਬਹੁਤ ਖ਼ੂਬ ਬਾਪੂ ਜੀ

  • @JaswinderSingh-io7uo
    @JaswinderSingh-io7uo Před 3 měsíci +2

    ❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤

  • @harvinderkaur6394
    @harvinderkaur6394 Před 3 měsíci +8

    ਵੀਰਜੀ ਤੁਸੀਂ ਪਾਣੀ ਦੀ ਨਿਕਾਸੀ ਬਾਰੇ ਕੁਝ ਨਹੀਂ ਪੁੱਛਿਆ ਕੀ ਪਾਣੀ ਕਿਥੇ ਜਾਂਦਾ ਹੈ

  • @ghumansingh197
    @ghumansingh197 Před 3 měsíci +5

    ❤❤❤ਵਹੁਤ ਵਦੀਆ ਓਪਰਾਲਾ

  • @RainSingh-yt2hd
    @RainSingh-yt2hd Před 3 měsíci +3

    ਬਹੁਤ ਸ਼ਲਾਘਾਯੋਗ ਉਪਰਾਲਾ ਹੈ ਜੀ

  • @narinderkaur3407
    @narinderkaur3407 Před 3 měsíci +4

    ਬਹੁਤ ਵਧੀਆ ਜੀ 🙏🙏

  • @sskherisingh5223
    @sskherisingh5223 Před 3 měsíci +4

    ਬਹੁਤ ਵਧੀਆ ਲੱਗਿਆ ਜੀ

  • @MerapunjabPB03
    @MerapunjabPB03 Před 3 měsíci +1

    ਦੋਨੋਂ ਬਾਪੂ ਜੀ ਵੈਰੀ ਗੁੱਡ ਜੀ

  • @ManpreetKaur-sp2wl
    @ManpreetKaur-sp2wl Před 3 měsíci

    ਬਹੁਤ ਵਧੀਆ ਲੱਗੀ ਜੀ ਵੀਡੀਓ। ਬਾਪੂ ਜੀ ਦਾ ਕੰਮ ਦੇਖ ਕੇ ਅਤੇ ਗੱਲਾਂ ਸੁਣ ਕੇ ਮਨ ਖੁਸ਼ ਹੋ ਗਿਆ।

  • @RajwinderKaur-ty7dl
    @RajwinderKaur-ty7dl Před 3 měsíci +4

    ਕਿਥੇ ਨੇ ਜੀ ਇਹ ਬਾਪੂ ਜੀ ਦੀ ਬਗੀਚੀ ਦੇਖਣੀ ਹੈ ਜੀ ਆਪਾਂ

  • @krishansinghathwal
    @krishansinghathwal Před 3 měsíci

    ਜਿਉਂਦੇ ਰਹੋ ਬਾਪੂ ਜੀ 😊

  • @surindersharma9935
    @surindersharma9935 Před 3 měsíci +2

    Good work bappu ji khush raho 🙏🙏🙏🙏

  • @daljitkaur2851
    @daljitkaur2851 Před 3 měsíci +4

    Very nice babu ji 🙏

  • @lovedhillon498
    @lovedhillon498 Před 3 měsíci +1

    ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਬਖਸ਼ੇ

  • @gurpreetdhandli8389
    @gurpreetdhandli8389 Před 3 měsíci +1

    ਵਾਹ ਬਾਪੂ ਜੀ ਵਾਹ ❤

  • @learnwithadarsh4654
    @learnwithadarsh4654 Před 2 měsíci +1

    ਵਾਹ ਜੀ ਵਾਹ🙏🙏 ਸਾਡੇ ਬਾਪੂ ਤਾਂ ਸਾਰਾ ਦਿਨ ਖੁੰਡ ਚਰਚਾ ਵਿੱਚ ਦਿਨ ਕੱਢਦੇ ਤੇ ਸ਼ਾਮ ਨੂੰ ਬੋਤਲ ਚਾਹੀਦੀ

  • @user-do7qz2bh8q
    @user-do7qz2bh8q Před 3 měsíci +3

    ਵਾਹਿਗੁਰੂ ਜੀ ਫਤਿਹ

  • @hariqbalsingh5813
    @hariqbalsingh5813 Před 3 měsíci +1

    ਧੰਨਵਾਦ ਜੀ

  • @dilbagsingh4857
    @dilbagsingh4857 Před 3 měsíci +1

    ਬਹੁਤ ਵਧੀਆ ਬਾਪੂ ਜੀ

  • @HarpreetKaur-yk5ue
    @HarpreetKaur-yk5ue Před 3 měsíci +2

    Nice bapu ji❤❤❤

  • @user-ys9fd4fq8s
    @user-ys9fd4fq8s Před 3 měsíci +3

    Me vi karda ha shat te menu bohat shok a

  • @lovedhillon498
    @lovedhillon498 Před 3 měsíci

    ਬਹੁਤ ਬਹੁਤ ਧੰਨਵਾਦ ਬਾਪੂ ਜੀ

  • @singhsukhchain857
    @singhsukhchain857 Před 3 měsíci +3

    Bapu good

  • @SukhwinderSingh-wq5ip
    @SukhwinderSingh-wq5ip Před 3 měsíci +2

    ਬਹੁਤ ਵਧੀਆ ਜੀ ❤

  • @khushpinderkaur9039
    @khushpinderkaur9039 Před 3 měsíci +2

    True sikh of guru nanak dev ji

  • @Aaj361
    @Aaj361 Před 3 měsíci +5

    ਭਰਾ ਜੀ ਨਾ ਦਵਾਈ ਬਣਾਉਣ ਵਾਲੀ ਗੱਲ ਸਿਰੇ ਲਾਈ ਤੇ ਨਾਂ ਹੀ ਰਿਓ ਵਾਲੀ ਗੱਲ ਸਿਰੇ ਲਾਈ l
    ਜਵਾਕਾਂ ਵਾਂਗ ਨਾਂ ਕਰੋ ਗੱਲ ਸਿਰੇ ਲਾਓ

  • @harindergrewal5418
    @harindergrewal5418 Před 3 měsíci +3

    Very Nice Baba Ji🎉😊

  • @RAJAJSike-ey9yu
    @RAJAJSike-ey9yu Před 3 měsíci +2

    Waheguru himmat bakhse bapu nu

  • @user-mq4qh8nw4n
    @user-mq4qh8nw4n Před 3 měsíci

    ਧੰਨਵਾਦ ਜੀ ਰੰਧਾਵਾ

  • @balrajsinghbalraj2695
    @balrajsinghbalraj2695 Před 3 měsíci +3

    ਬਹੁਤ ਵਧੀਆਂ ਕੰਮ

  • @dilbagsingh4857
    @dilbagsingh4857 Před 3 měsíci +1

    Bapu ji de soch bilkul sahi a

  • @surinderkataria9315
    @surinderkataria9315 Před 3 měsíci +4

    nice hobby

  • @kaurparveen50
    @kaurparveen50 Před 3 měsíci

    Bahut hee vadhia👍👍👍👍👍👍🙏🏼🙏🏼🙏🏼🙏🏼dil khush ho gia dekh ke

  • @kulwinderkaur5428
    @kulwinderkaur5428 Před 3 měsíci

    Bahut hi vadia vichar ne.

  • @paramjitkaur6737
    @paramjitkaur6737 Před 3 měsíci +2

    Very hard working person

  • @luckygrewal4421
    @luckygrewal4421 Před 3 měsíci +1

    Sohne Bapu ji

  • @user-fx5mz4uh5q
    @user-fx5mz4uh5q Před 3 měsíci +3

    Great

  • @manindersingh5897
    @manindersingh5897 Před 3 měsíci +1

    ਬਹੁਤ ਵਧੀ😂😂 ਆ ਉਪਰਾਲਾ ਬਾਈ ਜੀ ਛੱਤ ਤੇ ਸਬਜ਼ੀਆਂ ਲਾਉਣ ਦੇ ਨਾਲ ਹਰਿਆਲੀ ਨਾਲ ਆਉਣ ਵਾਲੀਆਂ ਗਰਮੀਆਂ ਵਿਚ ਕੁਦਰਤੀ A c ਜਾਣਕਾਰੀ ਦਿੱਤੀ ਧੰਨਵਾਦ ਜੀ

  • @gurlabhsra1998
    @gurlabhsra1998 Před 2 měsíci

    ਮੈ ਵੀ 5ਸਾਲ ਤੋ ਏਸੇ ਤਰਾ ਸੰਬਜੀਆ ਲਾ ਰਿਹਾ ਹਾ ਦੇਸੀ ਤਰੀਕੇ ਨਾਲ ਮੇਰੇ ਦਾਦਾ ਜੀ ਨੂੰ ਬਹੁਤ ਸੌਕ ਸੀ ਸੰਬਜੀਆ ਦਾ ਮੇ ਓਨਾ ਤੋ ਸਿੱਖਿਆ ਸੀ

  • @GurcharanSandhu-gf4yc
    @GurcharanSandhu-gf4yc Před 3 měsíci +2

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @rameshsingh6969
    @rameshsingh6969 Před 3 měsíci

    ਬਹੁਤ ਵਧੀਆ ਜੀ ਬਾਕਮਾਲ ਧੰਨਵਾਦ ਜੀਓ

  • @rajinderpaulpaul3364
    @rajinderpaulpaul3364 Před 3 měsíci +6

    Bahut vadia lagga g Bappu g Diya Gallan sun k...vese v bahut vadiya shonk aa g ..Dil khush ho giya g....

  • @jasbirkour804
    @jasbirkour804 Před 2 měsíci

    Bahut badiya ji

  • @RanjitSingh-xd6ji
    @RanjitSingh-xd6ji Před 3 měsíci +3

    Nice Nice ❤❤❤❤❤

  • @user-pb5js1us7e
    @user-pb5js1us7e Před 3 měsíci

    Slaam aa baapu ji tuhanu 🙏🙏🙏

  • @JatindersinghKamow
    @JatindersinghKamow Před 3 měsíci +2

    Good

  • @ManpreetKaur-wq1qf
    @ManpreetKaur-wq1qf Před 3 měsíci

    Nana ji bhut vdia km krde aa

  • @sidhusardar3374
    @sidhusardar3374 Před 3 měsíci

    Bapu ji♥️🙏🙏🙏🙏🙏🙏

  • @user-xk6lf8sc9w
    @user-xk6lf8sc9w Před 3 měsíci +2

    Sound kids biji de babu ji

  • @JagtarSingh-ci9mw
    @JagtarSingh-ci9mw Před 2 měsíci

    Bapu good a👌

  • @mrsmusafirsingh6671
    @mrsmusafirsingh6671 Před 3 měsíci

    ਅਸੀਂ ਵੀ 70-80 ਗਮਲੇ ਲਗਾਏ ਨੇ, ਅਜੇ ਵੀ ਜਾਰੀ ਹੈ। ਹਰ ਕਿਸਮ ਦੇ ਫੁੱਲ, ਫਲ ਲਾਉਣ ਦੀ ਜ਼ਿਦ ਹੈ ਬਸ😀

  • @user-mk3lz4xg2t
    @user-mk3lz4xg2t Před 3 měsíci

    ਪਿੰਡ ਝੱਖੜ ਵਾਲਾ, ਜੈਤੋ ਮੰਡੀ ਕੋਲ਼,ਜ਼ਿਲ੍ਹਾ ਫਰੀਦਕੋਟ

  • @brahamleenkaur7058
    @brahamleenkaur7058 Před 3 měsíci +2

    Vbabu g sonf kida lai di he

  • @user-go9wl1wm9v
    @user-go9wl1wm9v Před 3 měsíci

    Very.good.ji.

  • @prabhjitkaurdhillon
    @prabhjitkaurdhillon Před 3 měsíci

    Assi v roof gardening kr rhe a g
    Ladyfinger
    Green 🌶️
    Tomoto
    Brinjal
    Use boats,buckets,grow bags

  • @ranakilewala
    @ranakilewala Před 3 měsíci

    Khushdil bapu ji

  • @SarwansinghSarwan-ik6og
    @SarwansinghSarwan-ik6og Před měsícem

    Brother g very good miss g god bless you dil to sulat g

  • @MerapunjabPB03
    @MerapunjabPB03 Před 3 měsíci

    ਬਾਪੂ ਜੀ ਕੋਟਿ ਕੋਟਿ ਪ੍ਰਣਾਮ ਹੈ

  • @RajwinderKaur-ty7dl
    @RajwinderKaur-ty7dl Před 3 měsíci

  • @paramjitkaur6737
    @paramjitkaur6737 Před 3 měsíci +2

    What about the load on Roof

  • @sarbjeetkaur2816
    @sarbjeetkaur2816 Před 3 měsíci

    🙏

  • @ekamgrewal6655
    @ekamgrewal6655 Před 3 měsíci +2

    Bapu ji todi bari nalo todea gala ch daem a del kus ho gea

  • @jaswantsingh4969
    @jaswantsingh4969 Před 3 měsíci +1

    Bhut change laga ji

  • @MRROMEO-vt9ry
    @MRROMEO-vt9ry Před 3 měsíci

    22 g taste de vich organic sabjian da koi mukabla nahi , aapan jo sabji bazar ch kharid k khande haan oh taste less hundi hai , but organic da swad te nutirion value bahut zyada hundi hai , main apne ghar 4 saal to organic sabji te fruit beej reha ga . bahut maza aunda ga kha k
    organic de vich mehnat bahut lagdi hai

  • @onair2
    @onair2 Před 3 měsíci +1

    Bapu ji de chote bai dii interview kro ohna kol bahout gllan ne jo kuch sikha skdiya ....tusi ohna nu ignore kr rhe c

  • @jasreenbhagtana9487
    @jasreenbhagtana9487 Před 3 měsíci

    🙏❤️👍💐

  • @MerapunjabPB03
    @MerapunjabPB03 Před 3 měsíci

    ਸਿਰ ਝੁਕਦਾ ਬਾਪੂ ਜੀ ਅੱਗੇ

  • @singhsukhchain857
    @singhsukhchain857 Před 3 měsíci +1

    A 20:46

  • @gurjitrai108
    @gurjitrai108 Před 3 měsíci +2

    ਬਾਬਾ ਤਾ ਬਹੁਤ ਵਦੀਆ ਪਰ ਪੱਤਰਕਾਰ ਨੇ ਨਾ ਦਵਾਈ 💊 ਵਾਲੀ ਗੱਲ ਸਿਰੇ ਲਾਈ ਨਾ ਖਾਦ ਰੇਹ ਵਾਲੀ ਗੱਲ ਸਿਰੇ ਲਾਈ

  • @krishnadevi2843
    @krishnadevi2843 Před 3 měsíci +1

    ❤JAAJ,JUANN,KASAN

  • @jarnailsingh9949
    @jarnailsingh9949 Před 3 měsíci +2

    337th like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @user-nf8pj4kl5n
    @user-nf8pj4kl5n Před 3 měsíci +1

    Veer, kala Singh nhi, sardar kala Singh kaho ji 😊

  • @HarjinderKaur-vx2il
    @HarjinderKaur-vx2il Před 3 měsíci +1

    ਕਮਾਲ ਕਰਤੀ

  • @manjitkaur1705
    @manjitkaur1705 Před 2 měsíci

    ❤❤😂😂🙏🏻👌👌👍👍

  • @rajthakur4154
    @rajthakur4154 Před 3 měsíci +2

    Menu ta anchor naal pyar hogaya yaar kinna sohna 😊😊😊😊😊hug karla ❤❤❤❤❤

  • @balrajsinghbalraj2695
    @balrajsinghbalraj2695 Před 3 měsíci +5

    ਔਰਗੈਨਿਕ ਖੇਤੀ

  • @sarabjitsingh9939
    @sarabjitsingh9939 Před 3 měsíci +3

    Number deo bhaji babu ji da

  • @dharmitungan5114
    @dharmitungan5114 Před 2 měsíci

    ਬਹੁਤ ਹੀ ਵਧੀਆ ਜੀ 🙏

  • @user-wj2nl9ml9s
    @user-wj2nl9ml9s Před 3 měsíci +1

    Good

  • @user-ys9fd4fq8s
    @user-ys9fd4fq8s Před 3 měsíci