ਇਸ ਬਜੁਰਗ ਨੇ ਗਰੀਬਾਂ ਲਈ ਛੱਡ ਦਿੱਤਾ ਅਮਰੀਕਾ, 'ਝੁੱਗੀਆਂ 'ਚ ਰਹਿੰਦੇ ਸਿੱਖਾਂ ਨੂੰ ਬਣਾਕੇ ਦਿੰਦੈ ਮੁਫਤ ਘਰ'

Sdílet
Vložit
  • čas přidán 18. 10. 2021
  • ਗਰੀਬਾਂ ਲਈ ਇਸ ਬਜੁਰਗ ਨੇ ਛੱਡ'ਤੀ ਅਮਰੀਕਾ
    'ਝੁੱਗੀਆਂ 'ਚ ਰਹਿੰਦੇ ਸਿੱਖਾਂ ਨੂੰ ਬਣਾਕੇ ਦਿੰਦੈ ਮੁਫਤ ਘਰ'
    'ਮੇਰਾ 1001 ਘਰ ਬਣਾਉਣ ਦਾ ਟੀਚਾ'
    ਸੁਣੋ ਕਿਵੇੰ ਇੱਕ ਬੱਚੇ ਨੇ ਬਦਲ ਦਿੱਤੀ ਸੋਚ

Komentáře • 113

  • @vediosvlogyash1440
    @vediosvlogyash1440 Před 2 lety +10

    ਪਰਮਾਤਮਾ ਤੇਰਾ ਸ਼ੁਕਰ ਹੈ ਤੇਰਾ ਇਹੋ ਜਿਹੇ ਇਨਸਾਨ ਨੂੰ ਧਰਤੀ ਤੇ ਭੇਜਣ ਲਈ ਇਹਨਾਂ ਦੀ ਉਮਰ ਲੰਬੀ ਕਰਨਾ

  • @superstargaming3034
    @superstargaming3034 Před 2 lety +8

    ਸ਼ੁਕਰ ਹੈ ਰੱਬਾ ਇਹੋ ਜਿਹੇ ਵੀ ਇਮਾਨਦਾਰ ਦੁਨੀਆਂ ਤੇ ਹੈ ਅਮੀਰ ਦੁਨੀਆਂ ਬਹੁਤ ਹੈ ਪਰਮਾਤਮਾ ਵੀਰ ਜੀ ਤਹਾਨੂੰ ਤੰਦਰੁਸਤੀ ਬਖਸ਼ੇ ਲੰਬੀ ਉਮਰ ਬਖਸ਼ੇ

  • @mrskaur539
    @mrskaur539 Před 2 lety +24

    ਵਾਹਿਗੁਰੂ ਜੀ ਮਹੇਰ ਕਰੇ ਬਹੁਤ 2 ਸਹੋਣੀ ਸੋਚ ਸ਼🙏🏽🙏🏽🙏🏽🙏🏽🙏🏽

  • @karamjitdhaliwal7353
    @karamjitdhaliwal7353 Před 2 lety +4

    ਦਿਲੋਂ ਸਲੂਟ ਆ ਵੀਰ ਬਰਾੜ ਸਾਬ੍ਹ, ਪਰਮਾਤਮਾ ਦੀ ਤੁਹਾਡੇ ਤੇ ਕਿ੍ਰਪਾ , ਬਹੁਤ ਉੱਚੀ ਸੋਚ ਬਖ਼ਸ਼ਿਸ਼ ਕੀਤੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ, ਪਰਮਾਤਮਾ ਹਮੇਸ਼ਾ ਤੁਹਾਨੂੰ ਤੱਰਕੀਆ ਤੰਦਰੁਸਤੀ ਬਖ਼ਸ਼ ਕਰੇ ਚੜ੍ਹਦੀ ਕਲਾ ਵਿੱਚ ਰੱਖੇ 🙏🙏

  • @jagdevkaur3144
    @jagdevkaur3144 Před 2 lety +14

    ਬਹੁਤ ਵਧੀਆ ਪੈਸਾ ਤਾਂ ਬਹੁਤ ਸਾਰੇ ਲੋਕਾਂ ਕੋਲ ਹੰਦਾ ਐ ਪਰ ਕਿਸੇ ਗਰੀਬ ਦੀ ਮਦਦ ਕਰਨ ਲਈ ਜਿਗਰਾ ਕਿਸੇ ਕਿਸੇ ਦਾ ਹੀ ਹੁੰਦਾ ਹੈ ਜੀ ਬਹੁਤ ਵਧੀਆ ਸੋਚ ਹੈ ਜੀ ਬਾਬਾ ਜੀ ਦੀ 🙏

  • @rashifal0352
    @rashifal0352 Před 2 lety +7

    ਦਿਲੋਂ ਸਲੁਟ ਹੈ ਵੀਰ ਜੀ ਤੁਹਾਨੂੰ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ🙏🙏🙏🙏🙏🙏🙏

  • @goodyk9923
    @goodyk9923 Před rokem +5

    ਲੋਕਾ ਦੀਆ ਅਸੀਸਾ ਵਿਚ ਵੀ ਬੜੀ ਤਾਕਤ ਹੈ ਸਕੂਨ ਵਖਰਾ ਮਿਲਦਾ ਹੈ god bless

  • @msinsgh
    @msinsgh Před 10 měsíci +3

    ਜੇ ਆਪਾਂ ਸੰਸਾਰ ਤੇ ਆਏਂ ਆ ਤਾ ਗਰੀਬਾਂ ਦੀ ਮਦਦ ਕਰਨੀ ਚਾਹੀਦੀ ਏਂ ਜਿਹੜੀ ਮਾਇਆ ਤਾਂ ਇਥੇ ਰਹਿ ਜਾਣੀ ਕਿਸੇ ਦਾ ਭਲਾ ਕਰਿ ਲੋ ਧਰਮ ਰਾਜ ਖੁਸ਼ ਹੋ ਜਾਏ ਦਾ

  • @Goldenpunjab2024
    @Goldenpunjab2024 Před 2 lety +15

    ਪੈਸਾ ਤਾਂ ਲੋਕਾਂ ਕੋਲ ਬਹੁਤ ਨੇ ,ਪਰੰਤੂ ਪੈਸੇ ਨਾਲ ਲੋਕ ਭਲਾਈ ਦੇ ਕੰਮ ਕਰਨ ਵਾਲੇ ਵਿਰਲੇ ਹੀ ਹੁੰਦੇ ਮਾਈ ਦੇ ਲਾਲ। ਸਲੂਟ ਆ ਜੀ।

  • @harnamsinghsran80
    @harnamsinghsran80 Před 2 lety +3

    ਦਿਲੋ ਸਲੂਟ ਹੈ ਜੀ ਸਾਡੇ ਸਾਰੇ ਫੌਜੀ ਭਰਾਵਾ ਵੱਲੋ

  • @sandeepkhattra9298
    @sandeepkhattra9298 Před rokem +3

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @user-xb7fp5vp4v
    @user-xb7fp5vp4v Před 2 lety +2

    ਵਾਹਿਗੁਰੂ ਜੀ ੲਿਸ ਵੀਰ ਨੂੰ ਬਲ ਬੁਦੀ ਬਕਸੇ ਅਸੀਂ ੲਿਸ ਵੀਰ ਨੂੰ ਸਲੋਟ ਕਰਦੇ ਹਾਂ ਪਰਮਾਤਮਾ ਲੰਮੀ ਉਮਰ ਬਕਸੇ

  • @bhaisatnamsinghsitaltarnta5730

    Salut a tuhanu ji❤❤

  • @harjitindersaini6874
    @harjitindersaini6874 Před 11 měsíci +2

    Very good initiative.Good job.

  • @sonyvalu6137
    @sonyvalu6137 Před 6 měsíci

    ਵਾਹਿਗੁਰੂ ਜੀ ਤੇਰਾ। ਸ਼ੁਕਰ ਹੈ । ਜਿਹੜਾ ਗਰੀਬ ਲੋਕਾਂ ਨੂੰ। ਮਦਦ ਕਰਦਾ ਹੈ

  • @abisingh186
    @abisingh186 Před 2 lety +2

    ਵਾਹਿਗੁਰੂ ਜੀ ਡਿਸਲਾਈਕ ਕਰਦੇ ਲੌਕਾਂ ਨੂੰ ਘਰੋ ਬੇਘਰ ਕਰਦੋ ਜੀ । ਇਹਨਾਂ ਦੀ ਜ਼ਮੀਰ ਮਰ ਗੲੀ ਹੈ। ਗੁਲਾਮ ਕੋਮਮਮ

  • @balveersingh1074
    @balveersingh1074 Před 2 lety +5

    Real cm on Punjab eh real sewa Punjab di sewa baki sare foke dawe IProud this man l salute this man ❤️❤️🙏🙏🙏🙏🙏

  • @HarrySingh-om6rg
    @HarrySingh-om6rg Před 8 měsíci +1

    ਵਾਹਿਗੁਰੂ ਤੁਹਾਡਾ ਜਨਮ ਸਫਲਾ ਕਰਨ

  • @GurmeetSingh-vy1hv
    @GurmeetSingh-vy1hv Před 2 lety +4

    ਵਾਹਿਗੁਰੂ ਜੀ ਮੇਹਰ ਕਰਨ

  • @hardeepkumar195
    @hardeepkumar195 Před 2 lety +5

    Parhaar sahib tusi bahut he jyada vadia kum kar rahe ho ji 🙏🙏🙏🙏🙏

  • @sarinasandhu411
    @sarinasandhu411 Před 2 lety +4

    ਰਿਪੋਰਟ ਸਾਹਿਬ ਜੀ ਤੁਹਾਨੂੰ ਪਰਹਾਰ ਸਾਹਿਬ ਦਾ ਸਕਰੀਨ ਤੇ ਫੂਨ ਨੰਬਰ ਦੇਣਾ ਚਾਹੀਦਾ ਸੀ ਜਦੋਵੀ ਕੁਝ ਇਸ ਤਰਾ ਦਾ ਦਿੱਖਾਉਦੇ ਹੋ ਤਾ ਕਿ੍ਪਾ ਕਰਕੇ ਸਕਰੀਨ ਤੇ ਫੂਨ ਨੰਬਰ ਲਿੱਖਿਆ ਕਰੋ ਤਾ ਕਿ ਹੋਰ ਦਾਨੀ ਸੱਜਣ ਵੀ ਯੋਗਦਾਨ ਪਾ ਸਕਣ

  • @balbirsinghkainth2836
    @balbirsinghkainth2836 Před rokem +2

    Excellent Efforts.

  • @sawindersingh4851
    @sawindersingh4851 Před 11 měsíci +1

    ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @harbanskaur8146
    @harbanskaur8146 Před 2 lety +4

    ਅੱਖਾਂ ਵਿਚ ਹੰਝੂ ਆ ਗਏ

  • @harbhajanmalhi7269
    @harbhajanmalhi7269 Před 2 lety +3

    Good job, keep it up, God Bless you.
    ਕਰ ਭਲਾ ,ਹੌ ਭਲਾ, ਅੰਤ ਭਲੇ ਦਾ ਭਲਾ।

  • @mindasingh8179
    @mindasingh8179 Před 2 lety +5

    Very good work sir salute aa aap nu Waheguru mehar kare sab te

  • @suchasinghnar
    @suchasinghnar Před rokem +1

    ਬਹੁਤ ਵਧੀਆ ਜੀ। ਯੁੱਗ ਯੁੱਗ ਜੀਉ।

  • @karamjitdhaliwal7353
    @karamjitdhaliwal7353 Před 2 lety +3

    ਇਹਨੂੰ ਤਾਂ ਸਿਆਣੇ ਕਹਿੰਦੇ ਹੁੰਦੇ ਐ, ਕੀ ਪਤਾ ਪਰਮਾਤਮਾ ਕਦੋਂ ਤੇ ਕੀਹਦੇ ਵਿਚ ਦੀ ਮੇਹਰ ਕਰਦੇ। ਬਰਾੜ ਸਾਬ੍ਹ ਪਰਮਾਤਮਾ ਨੂੰ ਤਾਂ ਮੈਂ ਨਹੀਂ ਦੇਖਿਆ, ਲੇਕਿਨ ਤੁਹਾਡੀ ਹੈਲਪ ਕਰਨ ਕਰਕੇ, ਇਹਨਾਂ ਕਿੰਨਿਆਂ ਜਾਣਿਆ ਦੇ ਮੂੰਹ ਤੇ ਮੁਸਕਾਨ ਜ਼ਰੂਰ ਦੇਖੀ ਆ।

  • @praveenlata3190
    @praveenlata3190 Před 2 lety +4

    Salute🙋🙏🏽

  • @EpicNav
    @EpicNav Před rokem +1

    ਵਾਹ ਜੀ ਵਾਹ 🙏🙏

  • @edsuitsandfabrics8599
    @edsuitsandfabrics8599 Před 2 lety +3

    Bahut salutevirji nu great jo tusi garib sikhan di help kar rahe ho waheguru ji kirpa rakhn chardikalah rakhn

  • @sanghasanghagurvir9990
    @sanghasanghagurvir9990 Před 2 lety +1

    Bahut vadiya Soch parbhu tuhadi lambi Omar kare

  • @mohindergill7478
    @mohindergill7478 Před 11 měsíci +1

    You are so nice bahut khushi mildi seva karke

  • @sukhwinderuppal4778
    @sukhwinderuppal4778 Před 2 lety +4

    Waheguru ji 🙏🙏

  • @jeonflakex
    @jeonflakex Před 4 měsíci

    ਸਾਡੇ ਘਰ ਦੀਆਂ ਛੱਤਾਂ ਡਿਗਿਆਂ ਨੇ ਘਰ ਦਾ ਖਰਚਾ ਵੀ ਰਿਸ਼ਤੇਦਾਰ ਕਰਦੇ ਨੇ ਦੋਵੇ ਭਰਾਵਾਂ ਦੀ ਮੋਤ ਹੋ ਚੁੱਕੀ ਹੈ ਸਾਰੇ ਛੋਟੇ ਬੱਚੇ ਨੇ ਘਰ ਵਿੱਚ ਦੋ ਕੁੜੀਆ ਦਾ ਵਿਆਹ ਕਰਨ ਵਾਲਾ ਏ

  • @avinashmusafir2936
    @avinashmusafir2936 Před rokem +1

    Great job

  • @GurmeetSingh-ru7vq
    @GurmeetSingh-ru7vq Před rokem +1

    Good job

  • @user-qh3su3ec5t
    @user-qh3su3ec5t Před 7 měsíci +1

    WAHE GURU JI❤❤❤❤❤Y N R. HR

  • @beantsingharang4009
    @beantsingharang4009 Před rokem +1

    love you baba

  • @user-dq2vu1ny5v
    @user-dq2vu1ny5v Před 7 měsíci +1

    Waheguru chardekla bakshe🎉🎉

  • @harbanskaur8146
    @harbanskaur8146 Před 2 lety +2

    ਵਾਹਿਗੁਰੂ ਜੀ ਮੇਹਰ ਕਰਨਾ ਜੀ

  • @padasingh5474
    @padasingh5474 Před 2 lety +2

    Bhut wadia vachar Bhut wadia soch Bhut wadia kam keta es veer nu salute ha mera Waheguru ji charde kala Baksen Waheguru ji 🙏

  • @pagalac80bro83
    @pagalac80bro83 Před rokem +1

    Good ❤

  • @kuldipkang1806
    @kuldipkang1806 Před 2 lety +6

    ਬਹੁਤ ਵਧੀਆਂ ਉਪਰਾਲਾ ਜੀ
    Please share the phone number ji
    So people can also also contribute ji

    • @jyotijot3303
      @jyotijot3303 Před rokem

      Help help me

    • @user-sj7uz4vs3d
      @user-sj7uz4vs3d Před 4 měsíci

      ਮੈ ਵਿਧਵਾ.ਔਰਤ ਵੀਰੇ ਆਸਰਾ.ਕੋਈ ਨਹੀ ਮੈਨੂ ਛੋਟੇ ਮੋਟੇ.ਰੋਜਗਾਰ ਲਈ ਹੈਲਪ ਕਰਦੋ ਤਾ ਜੋ ਆਪਣਾ ਘਰ ਚਲਾ ਸਕਾ ਵੀਰੇ

  • @user-jc2hd8ym8g
    @user-jc2hd8ym8g Před 7 měsíci +1

    👍👍👍👍👍👍👍

  • @hardeepsinghharry3665
    @hardeepsinghharry3665 Před 10 měsíci +1

    Yahi Rab Ruhi Bande Ham dene

  • @sukhmandersingh974
    @sukhmandersingh974 Před 2 lety +1

    Very very thank you

  • @kulwantheer315
    @kulwantheer315 Před 2 lety +3

    🙏🙏🙏🙏🙏🙏🙏🙏🙏🙏🙏🙏🙏

  • @user-hg8un7bj8n
    @user-hg8un7bj8n Před 7 měsíci +1

    🚩🚩🚩🚩🚩🚩👍👍👍💯

  • @jaspalkaur9146
    @jaspalkaur9146 Před 2 lety +1

    Very good job.

  • @rakeshmp7174
    @rakeshmp7174 Před 8 měsíci +1

    🙏🙏🙏🙏🙏

  • @sabbsingh4020
    @sabbsingh4020 Před 2 lety +1

    Good job ji

  • @rajinderkaur6894
    @rajinderkaur6894 Před 2 lety +2

    waheguru ji

  • @jopindersingh5177
    @jopindersingh5177 Před rokem

    Good Barar ji

  • @depinderkaursidhu8481
    @depinderkaursidhu8481 Před 2 lety +2

    Waheguru mahr kro ji

  • @kuljindersinghdhaliwal4400

    ਬਹੁਤ ਵਧੀਆ ਉਪਰਾਲਾ ਜੀ

  • @suchasingh2663
    @suchasingh2663 Před 2 lety +1

    Very good job Sir

  • @alkarani4798
    @alkarani4798 Před rokem

    Dhan guru nanak ter diti seekh or dhan h tere Singh (sikhh)

  • @hardeepdhami9426
    @hardeepdhami9426 Před 2 lety +1

    V good job uncle g

  • @NarinderSingh-ul5oq
    @NarinderSingh-ul5oq Před 6 měsíci

    MP bana devo bhai ji nu bahut vadiya kam kar rahe ne

  • @sumanarora1762
    @sumanarora1762 Před rokem

    Bahut vadia job hai ji God bless you sab de soch tuhade jahi honi chaide hai 👍👌👌👌🙏

  • @barusingh8486
    @barusingh8486 Před 5 měsíci

    ❤❤❤❤❤

  • @renusarwan9966
    @renusarwan9966 Před 2 lety +1

    👏👏👏👏salute sir

  • @sukhmandersingh974
    @sukhmandersingh974 Před 2 lety +1

    👍👍👍👍👍👍👍👍🙏🙏🙏🙏🙏🙏🙏🙏🙏

  • @baljinderkaler1713
    @baljinderkaler1713 Před rokem

    Buhat wadiya sewa Kar rhe ho sir ji Waheguru ji kirpa kro sab te

  • @pushpinderkaurtv
    @pushpinderkaurtv Před 2 lety +1

    👌👌👍🙏🌹🌹

  • @surjitrana1768
    @surjitrana1768 Před 2 lety

    👍👍👍👍👍godbless you,

  • @jopindersingh5177
    @jopindersingh5177 Před rokem

    Very good ya Banda god

  • @jasdeepsingh7745
    @jasdeepsingh7745 Před 2 lety

    SATNAM WAHEGURU G

  • @narinderkang6480
    @narinderkang6480 Před 2 lety +1

    🙏🙏🙏🙏🙏👌👌👌👌👌👌

  • @kulwantkaur8823
    @kulwantkaur8823 Před 2 lety

    Wahegure ji

  • @singhsurjit6233
    @singhsurjit6233 Před rokem

    Veer very good ji waheguru ji m karan ji

  • @dsbatth9105
    @dsbatth9105 Před 2 lety

    Wmk

  • @RajinderKaur-ug3rz
    @RajinderKaur-ug3rz Před 2 lety

    very good Parhar ji apko slam I am rajider chandigrah

  • @RavinderSingh-hj9lz
    @RavinderSingh-hj9lz Před 2 lety

    Very good

  • @harjitkaur-tm4it
    @harjitkaur-tm4it Před 2 lety

    Veer g live long,healthy and happy,ta jo jiada ton jiada sewa ke sako .rajji ruh.

  • @DilbagjattDilbagjatt-ws6rb
    @DilbagjattDilbagjatt-ws6rb Před 11 měsíci

    BABA ji meri v help kardo plz

  • @sikhtraveller8860
    @sikhtraveller8860 Před 2 lety +2

    Number mil sakda uncle da

  • @KuldeepKaur-xb9jk
    @KuldeepKaur-xb9jk Před 2 lety

    Very nice

  • @user-sq9lp7ne4e
    @user-sq9lp7ne4e Před rokem +1

    Eh n asli rab de bande eh n babe jina de ander dya h

  • @harjitkaur6977
    @harjitkaur6977 Před 2 lety +2

    Jagdeep Singh thali vir and Sukhwinder vir dia news me Jaroor Vekhdi a... Harjit from Surrey

  • @BalkarSingh-gx8gi
    @BalkarSingh-gx8gi Před 2 lety

    sarkar yog parhar shaib ji piyar Bhari nighi sat sari akal ji dhamwad ji sir jo sewa wahe guruji ap ji kolo le rahe ne sulagha yog he ji jo kam Sadia nakamia sarkara vota le ke nahi kar sakia sarkara sadi sar nahi lendia

  • @kuldeepbarar4653
    @kuldeepbarar4653 Před rokem

    Brar sahab mano brar Jhon ta garwe salot rab lambi umer baksh

  • @jodhapuar
    @jodhapuar Před 2 lety +2

    Ih bsp to candidate ne hoshiyaarpur city Virender parhaar to change loka nu chono is baar partiya to upar uth k

  • @hemsingh9808
    @hemsingh9808 Před 2 lety

    🙏🙏🙏🏻🙏🏻🙏🏻

  • @user-db3lf1gd2l
    @user-db3lf1gd2l Před 4 měsíci

    Sahi baji mandir gurudwara vichpaise de ke ki karna

  • @JaswinderSingh-xy6ik
    @JaswinderSingh-xy6ik Před 2 lety

    WE SIKHS SHOULD SUPPORT ONLY OUR POOR SIKH BRETHREN AND THEIR CHILDREN ..AS EDUCATE PUNJAB IS DOING THEIR BEST FOR THE POOR SIKHS CHILDREN ...THEY ARE SUPPORTING MORE THAN 5000 +++ STUDENTS BY ALL MEANS THEIR CONTACT NO IS...
    WE SIKHS ARE THINKING POORS ARE BHAIYAS BUT BHAIYAS ARE EARNING MORE THAN A SIKH FARMERS NUT SHELL WE SHOULD SUPPORT ONLY POOR SIKH BRETHREN...

  • @manmeetsinghengland9364
    @manmeetsinghengland9364 Před 2 lety +1

    Sukhar aa kise nu sikhan di vee help kiti .nai tan baian wal hi bhaji jande sii

  • @KuldeepKaur-xb9jk
    @KuldeepKaur-xb9jk Před 2 lety

    Veer ji going interview jasveer Kaur bavnigarh near patrol pamp babnigarh

  • @aliabdullah5231
    @aliabdullah5231 Před 2 lety +2

    baba ji meri ve help kar deo plaze

  • @praveenlata3190
    @praveenlata3190 Před 2 lety

    Eho jahi soch sabdi hoje te koi b beghar n hovey

  • @jatinder6610
    @jatinder6610 Před rokem

    Ehna nu makaan nahi education di zaroorat hai, je khaan nu paise nhi rehan nu Ghar nahi tan 5-6 bacche paida kyun karde a, Kai tan bacchean to bhik mangande a te aap sara din sharab peende a, bina soche samjhe apna paisa barbaad na karo.

  • @sandhu845
    @sandhu845 Před 2 lety

    Sir nbr do varinder ji da

  • @navjobanmand4881
    @navjobanmand4881 Před 2 lety

    =v

  • @RajinderKaur-ug3rz
    @RajinderKaur-ug3rz Před 2 lety

    apka no bejdo

  • @sidhumoosewallanewsong7024

    Mob. No. Deo ji ehna da

    • @jotkaur1244
      @jotkaur1244 Před 2 lety

      No dayo ta ena da

    • @rashifal0352
      @rashifal0352 Před 2 lety

      ਵੀਰ ਜੀ ਆ ਲੁਧਿਆਣੇ ਵਿੱਚ ਰਹਿੰਦੇ ਹੈ

  • @tarsem389
    @tarsem389 Před 2 lety

    Waheguru ji 🙏