ਵੇਖੋ ਬਿਨ੍ਹਾਂ ਇੱਟਾਂ ਤੋਂ ਬਣੀ ਪੰਜਾਬ ਦੀ ਪਹਿਲੀ ਆਲੀਸ਼ਾਨ ਕੋਠੀ😍ਨਾ ਸ਼ੋਰਾ ਆਵੇ, ਖਰਚ ਵੀ ਘੱਟ, ਕਮਾਲ ਕਰਤੀ ਮਿਸਤਰੀਆਂ,

Sdílet
Vložit
  • čas přidán 23. 03. 2022
  • ਵੇਖੋ ਬਿਨ੍ਹਾਂ ਇੱਟਾਂ ਤੋਂ ਬਣੀ ਪੰਜਾਬ ਦੀ ਪਹਿਲੀ ਆਲੀਸ਼ਾਨ ਕੋਠੀ😍ਨਾ ਸ਼ੋਰਾ ਆਵੇ, ਖਰਚ ਵੀ ਘੱਟ, ਕਮਾਲ ਕਰਤੀ ਮਿਸਤਰੀਆਂ, Sukhdev Brar Ablu Kotli Muktsar Interview
    #Kothi #Punjab #Interview #BollyHollyBaba
    🏅JOIN NOW: CZcams Mastery Course CLICK 👉: JagmeetBrar.com
    Visit Our Website: www.bollyhollybaba.com
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
  • Zábava

Komentáře • 241

  • @kulwinderdhiman9388
    @kulwinderdhiman9388 Před 2 lety +65

    ਬਾਈ ਕਹਿੰਦਾ ਇਸ ਘਰ ਤੇ ਕਿਸੇ ਚੀਜ ਦਾ ਅਸਰ ਨਹੀਂ ਹੋਣਾ,। ਸੁਖਵੀਰ ਬਾਦਲ ਦੀਆਂ ਸੜਕਾਂ ਨੂੰ ਟੱਕਰ ਦੇਣ ਵਾਲ਼ੀ ਕੋਠੀ ਬਣਾ ਦ ਦਿੱਤੀ ਫੇਰ 😂😂😂

  • @lovesingh5182
    @lovesingh5182 Před 2 lety +8

    ਗੁਜਰਾਤ ਵਿੱਚ ਐਮਦਾਬਾਦ ਤੇ ਜਾਮਨਗਰ ਸਾਰਾ ਐਦਾਂ ਦਾ ਹੀ ਬਣਾਇਆ ਹੈ
    ਪਰ ਖਰਚਾ ਜਰੂਰ ਘੱਟ ਪੈਦਾ ਹੈ

  • @jassi.tv6860
    @jassi.tv6860 Před 2 lety +5

    ਇੱਟਾਂ ਨਾਲੋਂ ਮਜ਼ਬੂਤ ਤੇ ਵਧੀਆ ਮਕਾਨ ਬਣਦੇ ਨੇ ਨਾ ਸਿੱਲ ਚੜਦੀ ਪਲਸਤਰ ਦਾ ਖਰਚਾ ਵੀ ਕੋਈ ਨਹੀਂ ਬਹੁਤ ਵਧੀਆ ਹੁਣ ਬਹੁਤ ਸਾਰੇ ਘਰ ਇੱਦਾ ਹੀ ਬਨਣ ਦਏ ਨੇ ਇੱਟ ਬਹੁਤ ਮਹਿੰਗੀ ਹੋਗੀ ਹੈ

  • @harsimranaujla2587
    @harsimranaujla2587 Před 2 lety +33

    ਕੋਠੀ ਵਾਲੇ ਦਾ ਨੰਬਰ ਦੇਣਾ

  • @harvindersingh111
    @harvindersingh111 Před 2 lety +3

    Saw something new... really liked it.. thanks for covering in detail

  • @sukhpreetsingh-lz5mp
    @sukhpreetsingh-lz5mp Před 2 lety +25

    ਕੰਕਰੀਟ ਦੀਆ ਕੰਧਾ (ਮਕਾਨ) ਗਰਮੀ ਵਿੱਚ ਗਰਮ ਅਤੇ ਸਰਦੀ ਵਿਚ ਠੰਡਾ ਰਹਿੰਦਾ ਹੈ

    • @deepbrar4814
      @deepbrar4814 Před 2 lety +1

      Hun te metar v recharge wale ho Jane a, thand ch heater te garmi ch ac 😒dhuaan nikl Jana loka da

  • @user-dt5vi1wf7j
    @user-dt5vi1wf7j Před 2 lety +17

    ਬਹੁਤ ਬਹੁਤ ਖੂਬ 👍👍👍👍👍ਜੀ ਬਹੁਤ ਬਹੁਤ ਧੰਨਵਾਦ ਜੀ🙏

  • @manpreetsingh-vj1cx
    @manpreetsingh-vj1cx Před 2 lety +10

    ਗਰੀਬ ਘਰ ਕਿਵੇਂ ਬਣਾਵੇ ਜੋਂ ਬਹੁਤ ਸਸਤਾ ਬਣ ਜਾਵੇ ਇਹ ਵੀ ਦੱਸ ਦਿੱਉ ਕੋਠੀ ਬਹੁਤ ਵਧੀਆ ਬਣਾਈ ਹੈ ਕੋਈ ਸ਼ੱਕ ਨਹੀਂ

    • @JagdeepSingh-ju8ft
      @JagdeepSingh-ju8ft Před 2 lety

      Sandwich panel ਦਾ ਘਰ ਬਹੁਤ ਸਸਤਾ ਬਣਦਾ

    • @indianbowlofficial7676
      @indianbowlofficial7676 Před 2 lety

      ਬਾਈ ਜੇ ਸਸਤਾ ਘਰ ਬਨਾਉਣੈ ਤਾਂ ਹਰਿਆਣੇ ਦੇ ਡਾ਼ ਸਿਵ ਦਰਸਣ ਮਲਿਕ ਨੂੰ ਯੂ ਟਿਊਬ ਤੇ ਸਰਚ ਕਰੋ ।ਜੋ ਤੁਹਾਨੂੰ ਗੌਕਰੀਟ ਬਾਰੇ ਦੱਸੇਗਾ ।

  • @mjsg8476
    @mjsg8476 Před 2 lety +1

    New and unique way to build home 🏡, good job.

  • @kuldipkaur1532
    @kuldipkaur1532 Před 2 lety +8

    ਬਹੁਤ ਵਧੀਆ ਹੈ ਫੋਨ ਨੰਬਰ

  • @Amarjitsingh-dz9lu
    @Amarjitsingh-dz9lu Před 2 lety +7

    Very nice bay grat 👍👍👌

  • @Jhinjer01
    @Jhinjer01 Před 2 lety +22

    ਸਰੀਆ ਸਮਿੰਟ ਵੋ ਮਹਿੰਗੇ ਨੇ 22 ajj de ਜ਼ਮਾਨੇ ch kuj v sasta ni

  • @gurdeepsinghgurdeepsingh1471

    ਬਹੁਤ ਵਧੀਆ ਹੈ

  • @majorsingh620
    @majorsingh620 Před 2 lety +4

    ਸੀਮੇਟ ਕੰਕਰੀਟ ਦਾ ਮਕਾਨ ਗਰਮੀ ਵਿੱਚ ਗਰਮ ਔਰ ਸਰਦੀ ਵਿੱਚ ਠੰਡਾ ਰਹੇਗਾ ਲੇਕਿਨ ਇੱਟਾ ਦਾ ਬਣਿਆ ਮਕਾਨ ਮੋਸਮ ਦੇ ਉਲਟ ਅੰਦਰ ਤਾਪ ਰਹੇਗਾ ਰਹੀ ਗੱਲ ਖਰਚ ਦੀ ਜਿਸ ਤਰਾ ਇਕ ਮਕਾਨ ਡਾਟ ਦੀ ਛੱਤੇ ਵਾਲਾ ਲੈਟਰ ਦੀ ਛਤ ਵਾਲਾ ਜੇ ਮਕਾਨ ਦੇ ਖਰਚੇ ਦੀ ਗੱਲ ਕਰੀਏ ਤਾ RCC ਵਾਲੇ ਮਕਾਨ ਦਾ ਖਰਚ ਜਿਆਦਾ ਆਏਗਾ ਹਾ ਸੋਰੇ ਬਚਨ ਲਈ ਜਿਸ ਤਰਾ ਬਾਈ ਜੀ ਨੇ ਨੀਵ 3 ਫੁਟ ਚੌੜੀ ਰਖੀ ਇਹ ਕਿਸੇ ਮਕਾਨ ਦੀ ਨੀਵ 3ਫੁਟ ਰਖਕੇ RCC ਦੀ ਭਰ ਦਿਉ ਸਿਲ ਨਹੀ ਚੜੇਗੀ ਮਕਾਨ ਨੂੰ ਔਰ ਸੋਰਾ ਨਹੀ ਆਏਗਾ

    • @Singh-ck3ym
      @Singh-ck3ym Před 2 lety

      Cement ਦਾ ਪਤਾ ਨਹੀਂ ਇੱਟਾ ਵਾਲਾ ਘਰ ਕਦੋਂ ਤੋਂ ਗਰਮੀਆਂ ਚ ਠੰਡਾ ਰਹਿਣ ਲੱਗ ਗਿਆ???

  • @varindersidhu6132
    @varindersidhu6132 Před 2 lety +9

    Good job

  • @bhupindersingh7736
    @bhupindersingh7736 Před 2 lety +10

    Good 👍

  • @cheemarecords18
    @cheemarecords18 Před 2 lety +4

    Siraaaaa 22 G

  • @dilbagpannu7799
    @dilbagpannu7799 Před 2 lety +11

    ਕਿੰਨਾ ਕੋ ਖਰਚਾ ਆਇਆ ਹੈ। ਇਸ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ।

    • @sumaninsa1359
      @sumaninsa1359 Před 2 lety

      Estate jan Kari leni a tta mare papa ji nel gal kr lo kyuki mere papa ji ne khud hi ghar vich koti bana hai 2014 vich

  • @vijaylakshmi5126
    @vijaylakshmi5126 Před 4 dny

    So beautifull thanks brother

  • @gumtibarnala6127
    @gumtibarnala6127 Před 2 lety +7

    Good

  • @BalwinderSingh-hy1ok
    @BalwinderSingh-hy1ok Před 2 lety +26

    ਸਰੀਆ ਤੇ ਸੀਮੇਟ ਮਹਿੰਗਾ ਇਟਾ ਨਾਲੋ ਡੇਢ ਗੁਣਾ ਜਿਆਦਾ ਮਹਿੰਗਾ ਪਉ

    • @preetsaab5173
      @preetsaab5173 Před 2 lety +3

      Ha

    • @uniquevideospunjab6523
      @uniquevideospunjab6523 Před 2 lety

      ਮਜ਼ਬੂਤੀ ੧੦ ਗੁਣਾਂ ਤੇ ਕੱਡੂ ਵੀ ਵੱਧ ਟਾਇਮ

    • @Singh-ck3ym
      @Singh-ck3ym Před 2 lety

      ਸਾਡੀ ਪੰਚਾਇਤਾ ਤੇ ਸਰਕਾਰਾਂ ਨੇ ਗਲੀਆਂ ਦਾ ਲੈਵਲ ਚ੍ਕ ਕੇ ਸਾਰਾ ਕੁਛ ਖਰਾਬ ਕਰ ਦੇਣਾ

  • @parasnagpal4723
    @parasnagpal4723 Před 2 lety +2

    Aah blocks wale technique nal bnya ghar aa but ehnde ch jdo rain hundi aa odo problem aundi aa

  • @paramjitsinghjawandha3685

    Nice

  • @msinghkhatra7705
    @msinghkhatra7705 Před 2 lety +6

    Good job veer ji
    Mari soch v hai banon de

  • @jotmalmohria1579
    @jotmalmohria1579 Před 2 lety +3

    Kya bat kari a 22 na

  • @prabhdyalsingh4722
    @prabhdyalsingh4722 Před 2 lety +3

    ਸੀਮੈਂਟ ਦੀਆਂ ਇੱਟਾਂ ਬਾਰੇ ਕੀ ਖਿਆਲ ਹੈ। ਕੰਧਾ ਦੀ ਸਫਾਈ ਪੂਰੀ ਤੇ ਸ਼ੋਰਾ ਵੀ ਨਹੀ ਲਗਦਾ।

  • @gurdiprandhawa6329
    @gurdiprandhawa6329 Před 2 lety +20

    ਵੀਰ ਜੀ concrete ਗਰਮੀ ਨਹੀ ਰੋਕਦੀ ਅਤੇ ਭਰਤੀ ਉਪਰ ਬਣਾਉਣਾ, ਨੀਹਾਂ ਨਾ ਰੱਖਣੀਆਂ , ਥੱਲੇ ਬੀਮ ਸਭ ਗਲਤ ਹੈ। ਬੱਸ ਪ੍ਰਾਪਰਟੀ ਡੀਲਰ ਵੀਰ ਨੇ ਬਿਨਾਂ ਕਿਸੇ engineer ਜਾਂ ਟੈਕਨੀਕਲ ਸਲਾਹ ਤੋਂ ਬਣਾਇਆ

  • @KuldeepSingh-vv2kn
    @KuldeepSingh-vv2kn Před 2 lety +4

    Very Very good ji 👌 🙏

  • @BhupinderSingh-fx1rd
    @BhupinderSingh-fx1rd Před 2 lety +6

    Good 👍👍👍

  • @gurdeepsingh508
    @gurdeepsingh508 Před 2 lety +5

    Good 👌

  • @nishan5608
    @nishan5608 Před 2 lety +3

    very good

  • @gurbhindersandhu8654
    @gurbhindersandhu8654 Před 2 lety +4

    Very nice 👌

  • @gurdevsidhu8164
    @gurdevsidhu8164 Před 2 lety

    Beautiful. Good luck

  • @g1thiarathiara467
    @g1thiarathiara467 Před 2 lety +9

    Chalo ek nawi chez bani dekhi aa baki 5 /7 saal baad veer nu pata laghu sahi kita ja galt 2 saal baad veer jarur daseyo koi kami tain ne 😎💯🙏🏽

    • @GaganSingh-ji5vs
      @GaganSingh-ji5vs Před 2 lety +1

      No problem verre europe total building is like this

  • @baljinderhathur994
    @baljinderhathur994 Před 2 lety +3

    Good 👍👍

  • @AS-ot1ng
    @AS-ot1ng Před 2 lety

    Nice working....👍

  • @nakhropie7320
    @nakhropie7320 Před 2 lety +3

    Beautiful

  • @manisama8067
    @manisama8067 Před 2 lety +3

    jdo cement di umar 20 saal ha ta kothi kive 300 saal chal jaoge

  • @savitachaudhary7231
    @savitachaudhary7231 Před 2 lety +4

    👍👌

  • @NirmalSingh-kd1yx
    @NirmalSingh-kd1yx Před 2 lety +1

    Very good

  • @gurinderkaur8478
    @gurinderkaur8478 Před 2 lety +5

    Amazing

    • @rajveersohal2124
      @rajveersohal2124 Před 2 lety +2

      Gurinder Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @kewaljeetkaur2531
    @kewaljeetkaur2531 Před 2 lety +1

    Very nice

  • @selfmade1177
    @selfmade1177 Před 2 lety +1

    Shuttering construction akhde ne es nu jine vi Dubai ja hor devloped country ne ohna ch ehi construction chaldi hai .Jada Dubai ch

  • @mobilecare6044
    @mobilecare6044 Před 2 lety +3

    💯✔👌👌

  • @religiousgirl100
    @religiousgirl100 Před 2 lety

    Good efforts

  • @mana_pb3137
    @mana_pb3137 Před 2 lety +1

    Bhoot sari aa ne

  • @sukhwinder398
    @sukhwinder398 Před 2 lety +3

    👍👍👍👍

  • @kamalkaur1563
    @kamalkaur1563 Před 2 lety +11

    👍👍

    • @rajveersohal2124
      @rajveersohal2124 Před 2 lety +1

      Kamal Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @SurinderSingh-qf6wy
    @SurinderSingh-qf6wy Před 2 lety +3

    Ok

  • @RajwantKaur-tj8li
    @RajwantKaur-tj8li Před 2 lety +4

    Waheguru sahib ji

  • @SurenderSingh-gh6vr
    @SurenderSingh-gh6vr Před 2 lety

    Bhut sohni kothi aa bai ji 😍😍😍

  • @MalwaLive24
    @MalwaLive24 Před 2 lety

    👌👌👌

  • @Ramjatin
    @Ramjatin Před 2 lety +4

    Garmi Ch 🔥 v bhout a eh Ghar

  • @ijaggi__07
    @ijaggi__07 Před 2 lety

    Good bhei WMK 🙏

  • @nishanbhullar2099
    @nishanbhullar2099 Před 2 lety

    NYC

  • @jasveersingh5248
    @jasveersingh5248 Před 2 lety

    W̊åo̊ B̊e̊åůt̊i̊f̊ůl̊👌🏻👌🏻

  • @jakjak9297
    @jakjak9297 Před 2 lety +1

    Ok good bro

  • @yadwindersingh2785
    @yadwindersingh2785 Před 2 lety +11

    ਮਾਨਸਾ ਜਿਲੇ ਵਿੱਚ ਝੰਡੂਕੇ ਪਿੰਡ ਹੈਗੀ ਕੋਠੀ ਉਸ ਨੂੰ ਦੇਖਕੇ ਹੀ ਬਣਾਈ ਹੈ ਇਸ ਵੀਰ ਨੇ

  • @kulwantsingh-zl6ok
    @kulwantsingh-zl6ok Před 2 lety +13

    ਕੋਠੀ िਕੰਨੇ ਸਕੇਅਰ ਫੁॅਟ ਕੁਲ ਖਰਚਾ ਦॅਸੋ

    • @Kuldeepjandwalia
      @Kuldeepjandwalia Před 2 lety +1

      2400 scfoot 16 lakh

    • @BalwinderSingh-zo3vh
      @BalwinderSingh-zo3vh Před 2 lety

      @@Kuldeepjandwalia ਭਾ ਮੇਰੀ ਵੀ ਬਣਵਾ ਦੇ ਬਠਿੰਡਾ ਵਿਚ ਝੀਲਾਂ ਸਾਮਣੇ

  • @chandtrehan5518
    @chandtrehan5518 Před 2 lety

    Kaun kahenda sasti pendi hai diwar bnan laye mistari de naal tarkhan v lagane penda jo lakri di shape frame banda jas vich bajri bardi hai.pher dar aje fit karan laye concrete torna

  • @binali3575
    @binali3575 Před 2 lety +1

    Sir sanu vi ds deyo asi vi bnana

  • @varunprashar9141
    @varunprashar9141 Před 2 lety +8

    Concrete is not at all good for insulation ... Its a stupid design 🤣🤣🤣

  • @inderjeetkohlip2657
    @inderjeetkohlip2657 Před 2 lety +3

    Takneek taan bemisaal hai ji

  • @parmjitkaurguralaamritsari6555

    Amen

  • @BharatLal-cd8lp
    @BharatLal-cd8lp Před 2 lety +2

    Very good ji

  • @baljitdhiman2299
    @baljitdhiman2299 Před 2 lety +11

    garmi ch te rcc jiada garam hundi hy

  • @manindersingh6570
    @manindersingh6570 Před 2 lety

    pipe system keda pyo fr veer es ch

  • @dheggr8rhgr922
    @dheggr8rhgr922 Před 2 lety +1

    Jordan 🇯🇴 country im work 6 years ready new home vary kwikly ready home

  • @aman_bhullar
    @aman_bhullar Před 2 lety

    ਮਜਬੂਤੀ ਨੂੰ ਕਿਹੜਾ ਪੰਜਾਬ ਵਿਚ ਹਰ ਰੋਜ ਭੁਚਾਲ ਆਉਂਦੇ ਆ। ਗਾਰੇ ਨਾਲ ਲੱਗੀਆਂ ਇੱਟਾਂ ਵੀ ਅਜੇ ਤੱਕ ਖੜੀਆਂ ਬਾਈ ਜੀ। ਅਗੇ ਬਹੁਤ ਮਹਿੰਗਾਈ ਆ, ਕਿਸੇ ਵਲ ਦੇਖ ਕੇ ਆਪਣਾ ਕੁੰਡਾ ਨਾ ਕਰਾ ਲਿੳ। ਕਿਤੇ ਨਹੀਂ ਜਾਂਦੇ ਇੱਟਾਂ ਦੇ ਮਕਾਨ ਵੀ।

  • @diljitkaur2301
    @diljitkaur2301 Před 2 lety +1

    Concrete Wali kothi mehngi Oswego nale garnish jada hogi
    Mi

  • @vikrams2248
    @vikrams2248 Před 2 lety +18

    ਪਾਈਪ ਫਿਨੋਲਕਸ ਤੋਂ ਆਸ਼ਿਰਵਾਦ ਜ਼ਿਆਦਾ ਵਧੀਆ ਸੀ

    • @gurmitsingh1485
      @gurmitsingh1485 Před 2 lety

      Nahi ji

    • @vikrams2248
      @vikrams2248 Před 2 lety

      ਫਿਨੋਲਕਸ ਦੀ ਕਵਾਲਟੀ ਆਸ਼ਿਰਵਾਦ ਤੋਂ ਹਲਕੀ ਹੈ

    • @SurenderSingh-gh6vr
      @SurenderSingh-gh6vr Před 2 lety

      Q bro aashirwad wale ashirwad dende ne e vdiya chlu

  • @jagseersinghmaan6153
    @jagseersinghmaan6153 Před 2 lety

    ਬਾਈ ਜੀ ਹੈ ਕਿਹੜੇ ਪਿੰਡ

  • @sidhugamer4487
    @sidhugamer4487 Před 2 lety +3

    ਰੇਟ ਤਾਂ ਦਸ ਦਿੰਦੇ ਜੀ

  • @ekamveer5393
    @ekamveer5393 Před 2 lety

    Gurdaspur vich ve hegeva

  • @punjabivibes4464
    @punjabivibes4464 Před 2 lety

    sb ton latest technology dunia ty grh banon di 3D house aa.... pr ilake dy hisab nall alag techniques km krdiya... ek gall tan jama sahi aa v salaab ni auni is kothi wich rang da khrcha bht ghat pou ga finishing v sohni augi rang di.... m not sure about plumbing and electrical fiting

  • @GurjeetKaur-iy6kk
    @GurjeetKaur-iy6kk Před 2 lety +10

    Beautiful 👍

    • @rajveersohal2124
      @rajveersohal2124 Před 2 lety +2

      Gurjeet Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

    • @GurjeetKaur-iy6kk
      @GurjeetKaur-iy6kk Před 2 lety +1

      @@rajveersohal2124 very beautiful song
      Wow

    • @sukhveergill2482
      @sukhveergill2482 Před 2 lety +1

      Mojj krdi

  • @kusampreetkaur9307
    @kusampreetkaur9307 Před 2 lety +4

    👍👍👍👍👍👍👍👍👍👍👍👍👍👍👍👍👍👍👍👍👍👍👍👍👍 Beautiful

    • @rajveersohal2124
      @rajveersohal2124 Před 2 lety +1

      Gurnaj Kaur g utube te mera likheya Song (maa da dard) Singer Ramzana heer da, pls jroor suneo nd dsio comments kr k, Song Writer Rajveer Sohal, from UK 🇬🇧

  • @sarbjitkaur6857
    @sarbjitkaur6857 Před 2 lety +2

    Tv ta auan wali kihri badi gull aa asi ve banuda aa

  • @jotmalmohria1579
    @jotmalmohria1579 Před 2 lety +1

    Asi. V ada he paya gay

  • @dhillonbambhiewala9718

    ਫੇਲ ਹੈ ਇਹ

  • @tejilakhyan9536
    @tejilakhyan9536 Před 2 lety

    Garmi ch poora garam rahu te thand da pta ni veer ik cooler garmi vich pakka la deo 30 40 hazar da te naale bahar bahar 5 k futt chad k drakhat laado ashoka tree

  • @harinderbhatthal4779
    @harinderbhatthal4779 Před 2 lety +3

    This is how we pure are footing and make basement walls in Canada.this may be new in India but this is old technology

  • @Balwindersingh-rr8zj
    @Balwindersingh-rr8zj Před 2 lety +17

    ਕਿੰਨਾ ਖਰਚਾ ਆੲਿਆ ਪੂਰਾ

  • @pardeepduggal3431
    @pardeepduggal3431 Před 2 lety

    Bricks ku jagah kiya use kiya, kitna mehnga padta hai

  • @deepramgharia6131
    @deepramgharia6131 Před 2 lety +2

    Bai ne she shemant bhu vedia laya 😂

  • @sewak.virkjattvirk413
    @sewak.virkjattvirk413 Před 2 lety

    Bai Sade ta 6 sal hoge ehda diya 3.4 kothiya payiya hoyiha ne pahli kothi kive hoyi

  • @manisidhu9088
    @manisidhu9088 Před 2 lety

    Kina kharcha ayea

  • @meetsingh830
    @meetsingh830 Před 2 lety

    Paji shora kinu kende a

  • @Ranjeetsingh85427
    @Ranjeetsingh85427 Před 2 lety

    RCC structure

  • @rubyvirdi1547
    @rubyvirdi1547 Před 2 lety

    30yrsback wemade this full heat is there

  • @gurmejcheema3699
    @gurmejcheema3699 Před 2 lety +1

    Mivan shuttering use hoyi full Rcc building bombay ch ida hi buildings bndiya me.

  • @sonysinghzandu2572
    @sonysinghzandu2572 Před 2 lety +2

    Ider Gujarat vich vi aida hi bandian ne building a

  • @mana_pb3137
    @mana_pb3137 Před 2 lety +2

    Bai eh pehli ni hegi

  • @surjeetkaurgarewal4407
    @surjeetkaurgarewal4407 Před 2 lety +1

    Hon sab cities vich es taraha hi banade hy time vast

  • @JAGDISHSINGH-sx1cw
    @JAGDISHSINGH-sx1cw Před 2 lety

    Bhai ji inse hi puchna hai ki deewar mein kitne mm ka sariya lagaya hai

  • @entertainingshehnaaj4052

    ਇਹ ਕੋਈ ਵੱਖਰੀ ਗੱਲ ਨਹੀਂ ਹੈ।

  • @kamleshbhatia3450
    @kamleshbhatia3450 Před 2 lety +2

    Very good 👍 👏 👌 job Makan Malik phone number ke ha

  • @jugrajsingh6293
    @jugrajsingh6293 Před 2 lety

    Kina kharcha ayea 1600+800 sec.ft tyy e gal ne dsi

  • @arshsandhu4994
    @arshsandhu4994 Před 2 lety +7

    Bai g total khrcha kihna k aya es te???

    • @sumaninsa1359
      @sumaninsa1359 Před 2 lety

      Sabi koti bani a only 3 lakh kharcha mere papa ji ne khud bana a 2014 vich khud di koti aj tta hun bani a and bahd vich 1,2 kotia hor bhi bania ne

  • @sahiljassal6922
    @sahiljassal6922 Před 2 lety

    Hor isde ch ki pathiea lagaiean ne