ਵੇਖੋ ਪੰਜਾਬ ਦੀ ਪਹਿਲੀ ਆਲੀਸ਼ਾਨ ਰਿਮੋਟ ਵਾਲੀ ਕੋਠੀ😍ਬਣੀ ਡੇਢ ਕਰੋੜ ਦੀ, ਹੁੰਦੇ 25 ਪਿੰਡਾਂ ਚ ਚਰਚੇ Kothi

Sdílet
Vložit
  • čas přidán 2. 05. 2022
  • ਵੇਖੋ ਪੰਜਾਬ ਦੀ ਪਹਿਲੀ ਆਲੀਸ਼ਾਨ ਰਿਮੋਟ ਵਾਲੀ ਕੋਠੀ😍ਬਣੀ ਡੇਢ ਕਰੋੜ ਦੀ, ਹੁੰਦੇ 25 ਪਿੰਡਾਂ ਚ ਚਰਚੇ Kothi
    #HouseTour #Interview #BollyHollyBaba
    🏅JOIN NOW: CZcams Mastery Course CLICK 👉: JagmeetBrar.com
    Visit Our Website: www.bollyhollybaba.com
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
  • Zábava

Komentáře • 782

  • @sandhusaab624
    @sandhusaab624 Před 2 lety +124

    ਸੌਕ ਵੀ ਉਦੋ ਹੀ ਜਾਗਦਾ ਬਾਈ ਜੀ ਜਦੋ ਜੇਬ ਕੰਮ ਕਰਦੀ ਹੋਵੇ ,,,ਨਹੀ ਤਾ ਸਾਈਕਲ ਦੇ ਟਾਇਰ ਪਵਾਉਣਾ ਵੀ ਔਖਾ ਲਗਦਾ,,, ਵਾਹਿਗੁਰੂ ਭਲਾ ਕਰੇ

    • @sukhbal7262
      @sukhbal7262 Před 2 lety +2

      ਬਾਈ ਜੀ ਬਿਲਕੁੱਲ ਸਹੀ ਗੱਲ ਹੈ ਥੋਡੀ!

    • @jeetsadstatus5613
      @jeetsadstatus5613 Před 2 lety +2

      Shi gl aa bro

    • @jasvirsingh9830
      @jasvirsingh9830 Před 2 lety +2

      ਬਿਲਕੁਲ ਸਹੀ ਕਿਹਾ ਜੀ । ਆਪਣੇ ਪੰਜਾਬੀ ਲੋਕ ਦਿਖਾਵੇ ਦੇ ਸ਼ੌਕ ਤੋਂ ਬਿਲਕੁਲ ਅਮਰੀਕਨ ਕਾਲੇ ਲੋਕਾਂ ਦੇ ਬਰਾਬਰ ਹਨ ।ਸਿਰਫ਼ ਫੋਕੀ ਸ਼ਾਨ ਅਤੇ ਬੱਲੇ-ਬੱਲੇ ਲਈ । ਮੇਰਾ ਆਪਣੇ ਨਾਲ ਹੋਇਆ ਤਜਰਬਾ ਦੱਸ ਰਿਹਾ । ਕਿਸੇ ਲੋੜਵੰਦ ਜਾਂ ਪਿੰਡ ਦੇ ਸਾਂਝੇ ਕੰਮ ਲਈ ਮੱਦਦ ਵੇਲੇ ਦਿਖਾਵੇ ਵਾਲੇ ਲੋਕ ਪਾਸਾ ਵੱਟ ਜਾਂਦੇ ਨੇ। ਲੱਭ ਕੁਝ ਲੋਕ ਦਿਖਾਵਾ ਆ।

    • @varinderpawar6280
      @varinderpawar6280 Před 2 lety

      Bulkul veer g

    • @jasminekaur4254
      @jasminekaur4254 Před 2 lety

      @@jasvirsingh9830 bilkul sahi veer ji. Ethe America ch v kaaliyan kol roti khan nu Nahi hundi par gaddi de rim jaroor gold de hunde ne. 😂🤣. Jadon India gurdwara sahib ton request aundi ae America valiyan nu v pind ch kuch bana do Fer eh ohna da phone ni chakde. Pehlan fukri marange mere business ne, main BM (BMW) rakhi ae. They are so annoying.

  • @singhrattan2090
    @singhrattan2090 Před 2 lety +27

    ਕਿਸਮਤ ਵਾਲੇ ਹੋ ਬਾਬਾ ਜੀ। ਪ੍ਰਮਾਤਮਾ ਸਭ ਨੂੰ ਦੇਵੇ ਅਤੇ ਪਰਮਾਤਮਾ ਸੱਭ ਦੀਆਂ ਮਨੋਭਾਵਨਾਵਾਂ ਅਤੇ ਮਨੋਕਾਮਨਾਵਾਂ ਪੂਰੀਆਂ ਕਰਨ।

  • @varindersingh9950
    @varindersingh9950 Před 2 lety +61

    ਮੇਹਨਤ ਨਾਲ ਬਣਾਈ ਬਾਪੂ ਦਾ ਮੁੰਡਾ ਬਾਹਰ ਹੈ ਅਮਰੀਕਾ ਤੁਸੀਂ ਸੜੋ ਨਾ ਧੰਨਵਾਦ ਕਰੋ

    • @punjabdasach9925
      @punjabdasach9925 Před 2 lety +1

      ਕਿਹੜੇ ਪਿੰਡ ਦੀ ਕੋਠੀ ਆ

    • @jasvirsingh9830
      @jasvirsingh9830 Před 2 lety +1

      ਵੀਰੇ ਸੜਨ ਵਾਲੀ ਇਸ ਵਿੱਚ ਕੋਈ ਗੱਲ ਨਹੀਂ ਹੈ ।
      ਪੈਸੇ ਦਾ ਫੋਕਾ ਦਿਖਾਵਾ ਹੈ , ਵੇਖੋ ਵੇਖੀ । ਸੌਣ ਤਾਂ ਮੰਜੇ ਉੱਤੇ ਜਾ ਹੁਣ ਤੁਸੀਂ ਬੈਂਡ ਕਹਿ ਲਵੋ । ਪਹਿਲਾ ਵੀ ਤ ਆਪਾਂ ਸਧਾਰਨ ਮਕਾਨਾਂ ਵੀ ਰਹਿੰਦੇ ਆਏ ਹਾਂ। ਬੱਲੇ ਬੱਲੇ ਸਿਰਫ਼ ਫੋਕੀ ਆ ।ਜਿਵੇਂ ਕਹਿ ਲਵੋ ਕਿ ਬਹੁਤ ਬੜੇ ਬੰਦੇ ਆ। ਪਿੰਡ ਵਿੱਚ ਨਹੀਂ ਇਲਾਕੇ ਵਿੱਚ ਬੱਲੇ ਕਰਾ ਦਿੱਤੀ ਆ ਫ਼ਸਾਨਿਆਂ ਦੇ ਮੁੰਡੇ ਨੇ । ਕਿਤੇ ਇੰਨਾਂ ਪੈਸਾ ਆਪਣੇ ਪਿੰਡ ਦੀ ਜਾਂ ਪਿੰਡ ਦੇ ਲੋੜਵੰਦ ਦੀ ਮੱਦਦ ਕੀਤੀ ਹੁੰਦੀ ਤਾਂ ਕਿੰਨੀ ਵਾਹ ਵਾਹ ਹੋਣੀ ਸੀ । ਵੀਰ ਨੇ ਮਿਹਨਤ ਕੀਤੀ ਅਮਰੀਕਾ ਆ ਬਹੁਤ ਵਧੀਆ । ਪਿੰਡ ਵਿੱਚ ਵਧੀਆ ਸਕੂਲ ਕੋਈ ਵਧੀਆ ਆਧੁਨਿਕ ਵਹੁਪੱਖੀ ਸਿਖਲਾਈ ਕੇਂਦਰ ਬਣਵਾ ਦਿੰਦਾ ਤਾਂ ਆਉਣ ਵਾਲੀ ਪੀੜੀ ਹਮੇਸ਼ਾ ਮੇਰੇ ਵੀਰ ਦਾ ਨਾਮ ਲੈੰਦੀ। ਮੇਰੀ ਸਮਝ ਮੁਤਾਬਕ।

    • @harjitsingh9613
      @harjitsingh9613 Před 2 lety

      right

  • @GagandeepSingh-gd6dj
    @GagandeepSingh-gd6dj Před 2 lety +36

    ਸੱਚੇ ਪਾਤਸ਼ਾਹ ਜੀ ਹਰ ਇੱਕ ਨੂੰ ਛੱਤ ਦੇਵੇ ਜੀ ਤੱਦਰੁਸਤੀ ਬੱਕਸੇ਼

  • @dimpyfunnyfilms
    @dimpyfunnyfilms Před 2 lety +15

    🙏 ਵਾਹਿਗੁਰੂ ਜੀ ਸਭ ਦੇ ਸੁਪਨੇ ਪੂਰੇ ਕਰੇ + ਆਪਣੇ ਚਰਨਾਂ ਨਾਲ ਜੋੜੀ ਰੱਖੇ 🙏

  • @jasvirsinghjas6545
    @jasvirsinghjas6545 Před 2 lety +308

    ਇਹ ਕੋਈ ਨਵੀ ਗੱਲ ਨਹੀਂ ਆ ਪੈਸੇ ਦੀ ਖੇਡ ਆ ਸਾਰੀ ਇਹਦੇ ਵਿਚ ਹੋਸ਼ ਉਡਣ ਵਾਲੀ ਕੋਈ ਗੱਲ ਨਹੀਂ ਜਿਹਦੇ ਘਰ ਦਾਣੇ ਓਹਦੇ ਕਮਲੇ ਵੀ ਸਿਆਣੇ

    • @gagandeepkaur9478
      @gagandeepkaur9478 Před 2 lety +4

      Right

    • @dhainchand1643
      @dhainchand1643 Před 2 lety +25

      ਇਹਨਾਂ ਵਿਹਲੜਾਂ ਨੂੰ ਕੁਝ ਹੋਰ ਤਾਂ ਆਉਂਦਾ ਨਹੀਂ ,ਬਸ ਇਹੋ
      ਜਿਹੀਆਂ ਵੀਡੀਓ ਬਣਾ ਬਣਾ ਕੇ
      ਪੱਤਰਕਾਰੀ ਦਾ ਸੁਆਦ ਜਿਹਾ
      ਲੈਂਦੇ ਰਹਿੰਦੇ ਐ ।

    • @HarmanSingh-bx9xs
      @HarmanSingh-bx9xs Před 2 lety +2

      True bro

    • @gurcharandeol51
      @gurcharandeol51 Před 2 lety +1

      Ryt 💯

    • @prabhjotkaur-zl5tf
      @prabhjotkaur-zl5tf Před 2 lety +1

      rt

  • @deharpawan2014
    @deharpawan2014 Před 2 lety +9

    ਗਰੀਬਾਂ ਦੀਆਂ ਧੀਆਂ ਦੇ ਵਿਆਹ ਕਰਦਾ ਕਿਸੇ ਗਰੀਬ ਦਾ ਇਲਾਜ ਕਰਾ ਦਿੰਦਾ ਰਬ ਵੀ ਖੁਸ਼ ਹੁੰਦਾ ਅਗਲੇ ਸਾਰੀ ਉਮਰ ਯਾਦ ਕਰਦੇ ਕੰਧਾਂ ਨੇ ਯਾਦ ਕਰਨਾ

    • @gurpindersingh5700
      @gurpindersingh5700 Před 2 lety +2

      ਅਗਲੇ ਮੇਹਨਤ ਕਿਸੇ ਦਾ ਕਰਕੇ ਨਹੀਂ ਕਰਦੇ

    • @RamanDeep-ve3sh
      @RamanDeep-ve3sh Před 2 lety

      Agle ne apni mehnat nal bnaeaa eh ki haram da Paisa ki pta agla hor loka di help vi krda Hove Eve na judge krea kro kise nu

  • @LAKHWINDERSINGH-vj5fk
    @LAKHWINDERSINGH-vj5fk Před 2 lety +6

    poori jindgi ch ghar bnona bahut vaddi gal a . har koi apo apni amdan de hisab nal jado bnonda a ta usda mza hor ee hunda a . god bless you .. bahut vadiya kothi g .

  • @SanDeep-xe1oc
    @SanDeep-xe1oc Před 2 lety +4

    👌🏻👌🏻👌🏻👌🏻👌🏻👌🏻👌🏻👌🏻👌🏻👌🏻
    ਰੱਬ ਕਰੇ ਸਾਰਿਆਂ ਦੀ ਬਣੇ

  • @makhankalas660
    @makhankalas660 Před 2 lety +27

    ਸ਼ੋਕ ਦਾ ਕੰਮ ਮੁੱਲ ਨਹੀਂ ਇਹ ਹੁੰਦੀ ਹੈ ਹਵੇਲੀ ਇੱਕ ਸਿੱਧੂ ਮੂਸਵਾਲੇ ਦੀ ਹਵੇਲੀ ਦਾ ਗਾਹ ਪਾ ਰੱਖੀਆ ਸੀ ਵਹਿਲੀ ਮੰਡੀਰ ਨਹੀਂ ਐਵੇਂ ਹੀ ਸ਼ੋਸ਼ਲ ਮੀਡੀਆ ਤੇ ਵਿਡੀਓ ਪਾਈ ਗਏ ਜਿਵੇ ਪੰਜਾਬ ਵਿੱਚ ਕਿਸੇ ਹੋਰ ਨੇ ਪਾਈ ਨਾ ਹੋਵੇ ਜਾ ਕੋਈ ਪਾ ਨਹੀਂ ਸਕਦਾ ਇਹ ਚੱਕੋ ਹਵੇਲੀ ਬਾਈ ਨੇ ਕੋਈ ਕਸਰ ਹੀ ਨਹੀਂ ਛੱਡੀ ਅਮਰੀਕਾ ਚ ਮੇਹਨਤ ਕਰਕੇ ਆਪਣੇ ਪਿੰਡ ਦੀ ਸ਼ਾਨ ਵੀ ਵਧਾਈ ਹੈ, ਸਿੱਧੂ ਕਲਾਕਾਰ ਬਣ ਕੇ ਪਾਈ ਹੈ ਮੇਹਨਤ ਸਿੱਧੂ ਨੇ ਵੀ ਕੀਤੀ ਹੈ ਪਰ ਸਿੱਧੂ ਦੀ ਮੇਹਨਤ ਸੋਖੀ ਹੈ ਤੇ ਪੈਸਾ ਸਗਿੰਗ ਲਾਈਨ ਵਿੱਚ ਬਹੁਤ ਜਿਆਦਾ ਆਉਂਦਾ ਹੈ ਐਵੇ ਹੀ ਸਿੱਧੂ ਨੇ ਬੇ ਹਿਸਾਬ ਨਾਲ ਪੈਸੇ ਇੱਕਠੇ ਕੀਤੇ ਨੇ, ਪਰ ਵੀਰ ਦੀ ਮੇਹਨਤ ਜਿਆਦਾ ਕਰੜੀ ਹੈ ਤੇ ਕੋਈ ਕਸਰ ਨਹੀਂ ਛੱਡੀ ਹਵੇਲੀ ਵਿੱਚ ਜਮਾ ਸਿਰਾ ਲਾ ਦਿੱਤਾ ਬਾਬਾ ਨਾਨਕ ਮਹਾਰਾਜ ਜੀ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਸੁੱਖੀ ਸਾਂਦੀ ਨਵੀਂ ਹਵੇਲੀ ਵਿੱਚ ਆਪਣੀ ਆਉਣ ਵਾਲੀ ਜਿੰਦਗੀ ਵਧੀਆ ਸੁਖੀ ਸਾਂਦੀ ਬਤੀਤ ਕਰਨ ਜੀ ਕਿਰਪਾ ਰੱਖਿਓ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @user-pj1ot8wf8j
    @user-pj1ot8wf8j Před 2 lety +6

    Bahut sohni kothi hai ji. Waheguru ji parivaar nu hor mehnat karan da bal bakhshan te trakkiaan bakhshan.

  • @baloursingh5505
    @baloursingh5505 Před 2 lety +11

    ਸਾਡੇ ਪਿੰਡ ਕਾਂਝਲੇ ਦੀ ਸ਼ਾਨ ਤਹਿਸੀਲ ਧੂਰੀ ਜਿਲਾ ਸੰਗਰੂਰ

  • @tarsemjattana2069
    @tarsemjattana2069 Před 2 lety +5

    ਏਹਦੇ ਵਿੱਚ ਕੋਈ ਖਾਸ ਗੱਲ ਨਹੀਂ, ਮੈਂਨੂੰ ਦਿਉ 2 ਕਰੋੜ ਮੈ ਇਸਤੋਂ ਜਿਆਦਾ ਬੱਲੇ ਬੱਲੇ ਕਰਵਾ ਦੇਵਾਂਗਾ! ਏਹ ਪੈਸਾ ਬੋਲਦਾ ਏ ਜੀ! 🙏🏻

  • @sukhdeepz1625
    @sukhdeepz1625 Před 2 lety +4

    Congratulations bappu g bhut sohni aa kothi tuhadi waheguru g sade te mehar karn ta asi v nikka jeha makan pa leyiye

  • @gillhealingcenter3564
    @gillhealingcenter3564 Před 2 lety +17

    ਇਹ ਸਭ ਤਾਂ ਠੀਕ ਹੈ ਸ਼ੌਂਕ ਅਪਣਾ ਅਪਣਾ ਪਰ 10 ਮਿਸਤਰੀ ਤੇ 4 ਮਜਦੂਰ ਇਹ ਸਟੋਰੀ ਸਮਝ ਤੋਂ ਬਿਲਕੁਲ ਬਾਹਰ ਹੈ।

    • @msshergill1112
      @msshergill1112 Před 2 lety

      ਸਹੀ ਕਿਹਾ ਤੁਸੀ

    • @gurjeetsinghkanjla3498
      @gurjeetsinghkanjla3498 Před 2 lety +4

      ਰਾਜਸਥਾਨ ਵਾਲੇ 10 ਮਿਸਤਰੀ ਸੀ ਵੀਰੇ ਮੈ ਏਥੇ ਲੱਕੜ ਦਾ ਕੰਮ ਕਰਦਾ ਹਾਂ

    • @msshergill1112
      @msshergill1112 Před 2 lety

      @@gurjeetsinghkanjla3498 ok ਜੀ ਪਰ ਮਜਦੂਰ ਸਿਰਫ ਚਾਰ

    • @gurjeetsinghkanjla3498
      @gurjeetsinghkanjla3498 Před 2 lety +4

      @@msshergill1112 ਵੀਰੇ ਇਹ ਕੰਮ ਚ ਸਾਰੇ ਹੀ ਮਿਸਤਰੀ ਹੁੰਦੇ ਨੇ ਆਪ ਹੀ ਇੱਟਾਂ ਕੱਟ ਕੇ ਆਪ ਹੀ ਲਾਉਦੇ ਨੇ ਮਜਦੂਰਾਂ ਦੀ ਲੋੜ ਘੱਟ ਹੁੰਦੀ ਹੈ

    • @MD-ht2xr
      @MD-ht2xr Před 2 lety +1

      ਜਿਹੜੇ ਰਾਜਸਥਾਨ ਦੇ ਸੀ ਉਹ ਨੂੰ ਮਿਸਤਰੀ ਵੀ ਸਮਝ ਸਕਦੇ ਹੋ ਮਜਦੂਰ ਵੀ ਮਾਲਕ ਤੋਂ ਠੇਕੇ ਦਾਰ ਮਿਸਤਰੀ ਕਿਹ ਕੇ ਹੀ ਦਿਹਾੜੀ ਲੈ ਜਾਂਦੇ ਹਨ

  • @cricmoose9347
    @cricmoose9347 Před 2 lety +6

    Wah ji wah kya baat aa ❤️ salute aa bapu ji🙏

  • @ggill1530
    @ggill1530 Před 2 lety +1

    ਬਹੁਤ ਜ਼ਬਰਦਸਤ ਕੰਮ ਕੀਤਾ ਹੈ ਬਾਬਾ ਜੀ ਨੇ । ਵਾਹਿਗੁਰੂ ਇਹਨਾਂ ਨੂੰ ਖੁਸ਼ੀਆਂ ਦੇ ਸੁਨੇਹੇ ਦਵੇ ਇਸ ਹਵੇਲੀ ਵਿੱਚ
    (ਵੈਸੇ ਪੱਤਰਕਾਰ ਭੈਣੇ ਪਿੰਡ ਵੀ ਦੱਸ ਦੇਣਾ ਸੀ
    ਉਹੀ ਗੱਲ ਵੀ ਸਾਰੀ ਰਾਤ ਰਮਾਇਣ ਪੜ੍ਹੀ ਤੇ ਸਵੇਰੇ ਪੁੱਛਣਾ ਕਿ ਸੀਤਾ ਕੌਣ ਸੀ 😁😁 )

  • @parmjitkaur2020
    @parmjitkaur2020 Před 2 lety +23

    ਇਹ ਕੋਠੀ ਬਹੁਤ ਸੋਹਣੀ ਬਣੀ ਹੋਈ ਹੈ

  • @lakhvirsingh9834
    @lakhvirsingh9834 Před 2 lety +4

    Village Kanjhla, Tehsil Dhuri, District Sangrur, ladda pind de Kol aa ji Kanjhla pind, Hasanpur wale road te, pind Kanjhla

  • @dashusama8534
    @dashusama8534 Před 2 lety +5

    Baba nanak ji hor tarakkiyan bakshan g🙏🙏

  • @palwinderpalsingh9012
    @palwinderpalsingh9012 Před 2 lety +6

    Congratulations bapu ji Mubarak hoye 👍👍👍👍 👍👍👍👍

  • @ramankaur51
    @ramankaur51 Před 2 lety

    Bht sohna ghr a guru Di kirpa nal peya ehna ne sab te rab mehr kre

  • @parwindersingh3629
    @parwindersingh3629 Před 2 lety +18

    Beautiful kothi, which is nicely explored by u

  • @davindersekhon8996
    @davindersekhon8996 Před 2 lety +7

    Waheguru ji chardikla ch rakhn 🙏

  • @charrywalia3954
    @charrywalia3954 Před 2 lety +1

    Very Beautiful Kothi and God bless you bapu ji

  • @saneelkumar4145
    @saneelkumar4145 Před 2 lety +1

    Waheguru ji waheguru Mehar kri Sai Baba ji Bai ji te ji

  • @ohisaab8874
    @ohisaab8874 Před 2 lety +33

    ਬਈ ਇਹਨਾਂ ਨੂੰ ਕਰਜ਼ਾ ਸਰਕਾਰਾਂ ਬਹੁਤ ਹੀ ਮਿਲਦਾ ਹੈ

    • @jdidecor3697
      @jdidecor3697 Před 2 lety +5

      ਨਹੀਂ ਬਾਈ ਜੀ, ਇਹ ਹਵੇਲੀ wala munda usa trala ਚਾਲੋਂਦਾ, ਬਹੁਤ ਔਖਾ ਟਾਈਮ dekhea ਸੀ। ਪਰ ਹੁਣ ਮਾਲਕ ਨੇ ਰੰਗ ਲਗਾਏ ਨੇ।।। ਧੰਨਵਾਦ

    • @ohisaab8874
      @ohisaab8874 Před 2 lety +4

      @@jdidecor3697 ਵਾਹਿਗੁਰੂ ਜੀ ਮੇਹਰ ਕਰੋ

    • @daman2255
      @daman2255 Před 2 lety +2

      Y ਕਰਜ਼ਾ ਤੰ ਲਏ ਕ ਪਲਾ ਫਿਰ ਤੰਨੂ ਦਬਾ ਦੇ ਗੇ

    • @ParamSidhu487
      @ParamSidhu487 Před 2 lety

      Tu laila karja saleya bhrna vi painda karja jisdi karja utarn di aukaat hove sarkar dindi vi ohna nu aa

    • @kirandosanjh9997
      @kirandosanjh9997 Před 2 lety

      Karza tusi v le lo,

  • @garrydhillon3008
    @garrydhillon3008 Před 2 lety +22

    ਪੰਜਾਬੀਓ ਵੀਡਿਓ ਨਾ ਬਣਵਾਇਆ ਕਰੋ ਸਾਨੂੰ ਪਤਾ ਆ ਸਾਡੇ ਪੰਜਾਬੀਆਂ ਦਾ ਮਿਹਨਤੀ ਨੇ ਸਭ ਕੁਝ ਕੇ ਸਕਦੇ ਆ ਅਸੀ ਬੱਸ ਮੋਦੀ ਨੂੰ ਟੱਟੀਆਂ ਲੱਗ ਜਾਂਦੀਆਂ ਸਾਡਾ ਰਹਿਣ ਸਹਿਣ ਦੇਖ ਕੇ😂

  • @veersidhu4904
    @veersidhu4904 Před 2 lety +29

    Bless u mamma g. Waheguru ne mehnat da mul payea hai... rub humesha tohandu chardi kla ch rakhe...... loads of love ❤️ 😍 ...... from ur 🇬🇧 family

  • @GurdeepSingh-pq9mf
    @GurdeepSingh-pq9mf Před 2 lety +4

    Bahut Wadhia ghar Wahiguru Handna Sohandna kre .Dhanwad.

  • @gagandeepkaur9478
    @gagandeepkaur9478 Před 2 lety +4

    WOW very beautiful so sweet home 👌👌👌👌👌

  • @JaswantSingh-gw7vq
    @JaswantSingh-gw7vq Před 2 lety

    👌👌👌👌👌👌 Waheguru ji 🙏 kmaiy krn vale veer noo Waheguru ji 🙏 hor trukyn beve 👍✌️ by

  • @GurpreetSingh-ui7vq
    @GurpreetSingh-ui7vq Před 2 lety +4

    ਕੋਠੀ ਤਾ ਬਹੁਤ ਸੋਹਣੀ ਲੱਗਦੀ ਯਾਰ ਪਰ ਜਿਹੜੀ ਰਿਮੋਟ ਤੇ ਚੱਲਦੀ ਇਹ ਕੀ ਚੱਲਦਾ ਰਿਮੋਟ ਤੇ ਇਕ ਕੱਲਾ ਮੇਨ ਗੇਟ

  • @atrithin3153
    @atrithin3153 Před 2 lety +2

    Congratulations bapu ji wmk 🙏

  • @ravinderkaur5835
    @ravinderkaur5835 Před 2 lety +1

    Paisa hoye and kharchan da dil hoye ta sab kuch ho janda.. very nice haveli.. where is this?

  • @jagmetsingh4297
    @jagmetsingh4297 Před 2 lety +2

    Bhut sohni kothi ji 🙏👍👏👏👏👏

  • @amolakdeep2291
    @amolakdeep2291 Před 2 lety +4

    ਪਿੰਡ ਦਦੇਹਰ ਤਰਨਤਾਰਨ ਵਿੱਚ ਬਹੁਤ ਸੋਹਣਾ ਬਗਲਾ ਬਣਿਆ ਹੋਇਆ ਹੈ

  • @SukhwinderSingh-wq5ip
    @SukhwinderSingh-wq5ip Před 2 lety +3

    ਬਹੁਤ ਵਧੀਆ

  • @SS-suk
    @SS-suk Před 2 lety +19

    ਫਿਰ ਫਾਹਾ ਲਾ ਲਿਅੋ ਵੀ ਕਰਜ਼ਾ ਚੜ ਗਿਆ

  • @sangeetgana5553
    @sangeetgana5553 Před 2 lety +2

    #ਕੀਦਾ ਦਿਲ ਕਰਦਾ ਐ ਸੁੱਕੀ ਖਾਂਵਾਂ ਮੈਂ ,#ਕੀਦਾ ਦਿਲ ਕਰਦਾ ਐ ਮਾੜਾ ਪਾਵਾਂ ਮੈਂ,,, ਸੱਭ ਪੈਸੇ ਦੀ ਖੇਡ ਆ।

  • @gurdeepsarao5
    @gurdeepsarao5 Před 2 lety +13

    ਬਾਣੀਆਂ ਨੇ ਜੱਟਾਂ ਦੇ ਸਿਰ ਤੋਂ ਲੱਖਾਂ ਕੋਠੀਆਂ ਪਾ ਰੱਖੀਆਂ ਨੇ ਇੰਨੀਆਂ ਮਹਿੰਗੀਆਂ। ਸ਼ਹਿਰਾਂ ਵਿਚ ਜਾ ਕੇ ਦੇਖੋ।

  • @neelamchumber713
    @neelamchumber713 Před 2 lety +2

    Very beautiful khothi bandi a g congratulations g

  • @mpsinghplaha8878
    @mpsinghplaha8878 Před 2 lety +2

    *ਹਵੇਲੀ ਦਾ ਪੱਕਾ ਪਤਾ ਹਸਨਪੁਰ ਰੋੜ੍ਹ ਪਿੰਡ ਕਾਂਝਲਾ ਤਹਿਸੀਲ ਧੂਰੀ ਜ਼ਿਲਾ ਸੰਗਰੂਰ*

  • @karamsingh7111
    @karamsingh7111 Před 2 lety +1

    Supar se bhi Upar 👌👌👌👌👌👌

  • @bodhrajsingh1705
    @bodhrajsingh1705 Před 2 lety +8

    ਡੇਢ ਕਰੋੜ ਕੋਈ ਵੱਡੀ ਗੱਲ ਨਹੀਂ

  • @anmolbrar3391
    @anmolbrar3391 Před 2 lety +44

    ਇਹ ਬਹੁਤ ਹੀ ਵਧੀਆ ਹਵੇਲੀ ਬਣਾਈ ਗਈ ਹੈ।ਆਪ ਜੀ ਪਰੋਗਰਾਮ ਵਿੱਚ ਹੀ ਪੂਰਾ ਐਡਰੈਸ ਵੀ ਜਰੂਰ ਹੀ ਦਸਿਆ ਕਰੋ।
    ਧੰਨਵਾਦ ਜੀਉ।

    • @jaggiamina5742
      @jaggiamina5742 Před 2 lety

      JASWANT.SANDELE.DI.KOTHI.DHANDRE.WALA

    • @lakhvirsingh9834
      @lakhvirsingh9834 Před 2 lety +5

      Village Kanjhla, Tehsil Dhuri, District Sangrur, ladda pind de Kol, Hasanpur wale road te aa ji, pind Kanjhla

    • @gursimran6795
      @gursimran6795 Před 2 lety +1

      ਬਹੁਤ ਸੋਹਣੀ ਕੋਠੀ ❤️

    • @jobanjeetsingh62
      @jobanjeetsingh62 Před 2 lety

      @@jaggiamina5742 ਹੀਹਪ ਹੈ

  • @chhindrsingh1305
    @chhindrsingh1305 Před 2 lety +1

    ਬਾਪੂ ਜੀ ਬਹੁਤ ਵਧੀਆ ਕੋਠੀ ਬਣਾਈ ਹੈ ਬਹੁਤ ਬਹੁਤ ਵਧਾਇਆ ਪਰ ਬੇਨਤੀ ਹੈ ਗੁਸਾ ਨਾ ਕਰੀਉੁ ਅਕਸਰ ਹੀ ਕਰਜੇ ਤੋਂ ਤੰਗ ਹੋ ਕੇ ਆਤਮ ਹੱਤਿਆ ਨਹੀਂ ਕਰਨੀ ਚਾਹੀਦੀ ਜਿੰਦਗੀ ਬਹੁਤ ਕੀਮਤੀ ਹੈ

    • @gurpindersingh5700
      @gurpindersingh5700 Před 2 lety

      ਜਰੂਰੀ ਨਹੀਂ ਕੇ ਹਰ ਬੰਦਾ ਕਰਜ਼ਾ ਚੁੱਕ ਕੇ ਹੀ ਕੋਠੀ ਬਣੋਂਦਾ ਆ

  • @kamaldeepkour1106
    @kamaldeepkour1106 Před 2 lety +8

    ਪੈਸਾ। ਜਿਵੇਂ। ਨਚਾਈ। ਜਾਂਦਾ। ਦਨੀਆ। ਨੱਚੀ। ਜਾਂਦੀ ਹੈ

  • @HarwinderSingh-dz4qz
    @HarwinderSingh-dz4qz Před 2 lety +1

    Waheguru tanu chardikla ch rakhn

  • @farmtrac60wale19
    @farmtrac60wale19 Před 2 lety

    Sari pese di gl a g jo jine joga apne hisab nl krda 👍👍👍njare lene chide jindgi de 👍👍aj hge a ki pta kl na hoiye

  • @sonyloomba2697
    @sonyloomba2697 Před 2 lety +1

    Mind blowing ☺

  • @bikramgill1482
    @bikramgill1482 Před 2 lety

    Waheguru ji tarakki bakshe 🙏🙏

  • @jagmetsingh4297
    @jagmetsingh4297 Před 2 lety +2

    Really awesome👍👏 ji

  • @JaspalSingh-qy5pi
    @JaspalSingh-qy5pi Před 2 lety +3

    Bahut sohni aa

  • @jagveersingh693
    @jagveersingh693 Před 2 lety +23

    ਬਾਈ ਮਿਸਤਰੀ 10 ਤੇ ਲੇਬਰ 4 ਜਾਣੇ ਵਾਲਾ ਧੱਕਾ ਕਰੀ ਜਾਣਾ 2 ਮਿਸਤਰੀਆਂ ਨਾਲ ਮਸਾ 4 ਜਾਣੇ ਪੂਰੇ ਆਉਂਦੇ ਆ 😂😂😂😂😂

    • @harmanjitsingh6093
      @harmanjitsingh6093 Před 2 lety +2

      Coach 10mistari ta level kar ke ett londe cc 4 jane 🧱 aa fronde cc

    • @jdidecor3697
      @jdidecor3697 Před 2 lety +1

      ਹਰੇਕ ਬੰਦੇ ਨੂੰ ਜਵਾਬ ਨਹੀਂ ਦਿੰਦੇ, ਬੰਦੇ ਦਾ ਕਿਰਦਾਰ ਗਿਰ ਜਾਂਦਾ

    • @charnjeetmiancharnjeetmian6367
      @charnjeetmiancharnjeetmian6367 Před 2 lety

      ਲਗਦਾ ਬਾਪੂ ਉਲਟ ਦਸ ਗਿਆ

  • @LaxmanSingh-mv8rs
    @LaxmanSingh-mv8rs Před 2 lety +2

    Bohot vdiya kothi hai veer ji

  • @Gurnoor_678
    @Gurnoor_678 Před 2 lety

    Boht vdya mn khush hoya

  • @gurinderkaur24
    @gurinderkaur24 Před 2 lety +3

    How sweet

  • @gagandipsingh5989
    @gagandipsingh5989 Před 2 lety +1

    Iho je faha v bahut jaldi lainde ne👌💯

  • @AmarjeetSingh-mv6sw
    @AmarjeetSingh-mv6sw Před 2 lety +5

    Beautiful

  • @sukhjinderdhaliwal8122
    @sukhjinderdhaliwal8122 Před 2 lety +2

    End aa bhra ..

  • @hushandhanoa8678
    @hushandhanoa8678 Před 2 lety +15

    Eh jehde negative comments kr rhe pehln puri jankari lelo v agle ne kinni struggle kiti a tu c just ghr beh k comments e kr skde . Shi gl a lokk kise di traki jrr ni skde .

  • @gurmeetsinghsingh593
    @gurmeetsinghsingh593 Před 2 lety +1

    Bale o jatta vadiya nice ji 👍

  • @mandeepsinghsandhu1480
    @mandeepsinghsandhu1480 Před rokem +1

    Waheguru ji waheguru ji

  • @mandeepkaurmaan6513
    @mandeepkaurmaan6513 Před 2 lety

    putt de mahnat b,,rang lake aayi aa jeker putt ne kamai kiti te bapu ne layi waheguru khuss rakhan

  • @RajKumar-ge1gl
    @RajKumar-ge1gl Před 2 lety +3

    Very good baba ji. Congratulations

  • @harbajanmli7503
    @harbajanmli7503 Před 2 lety +2

    Nice.

  • @rightforfight9351
    @rightforfight9351 Před 2 lety +1

    Bhut vdya

  • @parwinderkhaira8269
    @parwinderkhaira8269 Před 2 lety +1

    v nice 👌

  • @amreekpal8119
    @amreekpal8119 Před 2 lety

    Very nice ji 👌 gud a sadda pand sann a ji a

  • @RanjitSingh-pc2hy
    @RanjitSingh-pc2hy Před 2 lety +45

    ਕਹਿਦੇ ਜੱਟ ਨੇ ਡੇੜ ਕਰੋੜ ਲਾਇਆ ਫੇਰ ਜੱਟ ਸਰਕਾਰ ਕੋਲ kyu ਕਹਿਦੇ ਜੱਟਾਂ ਤੇ ਕਰਜ਼ਾ ਬਹੁਤ ਏਦਾ ਪੈਸਾ kyu ਖਰਾਬ ਕਰਨ ਲੱਗੇ 50. 50 ਲੱਖ ਦੀਆਂ ਗੱਡੀਆਂ ਲੋਨ ਤੇ ਲੈਕੇ ਫੇਰ ਰੋਂਦੇ ਆ ਕਹਿਦੇ ਕਹਿਦੇ ਜੀ ਸਾਡਾ ਕਰਜ਼ਾ ਮੁਆਫ਼ ਕਰੋ ਸਰਕਾਰ ਤਾ ਨੀ kahedi ਆ ਕੁਝ ਕਰਨ ਲਈ

    • @Punjabi_audio_book
      @Punjabi_audio_book Před 2 lety +4

      Ohna da beta America gia sariaaa nu campare na karn lag jaia kro

    • @RanjitSingh-pc2hy
      @RanjitSingh-pc2hy Před 2 lety +1

      @@Punjabi_audio_book ਬਾਈ ਸਾਡੇ ਪਿੰਡ ਤੋ ਤਾਂ ਕੋਈ ਅਮਰੀਕਾ ਨੀ geya fer vi ਗੱਡੀਆਂ ਲਈ ਫਿਰਦੇ ਆ ਜੇ ਕੋਈ ਬੰਦਾ ਦਿਹਾੜੀ ਵਧ ਮੰਗਦਾ ਤਾਂ ਕਹਿਦੇ ਹੈਗਾ ਕੁਝ ਨੀ ਸਾਡੇ ਕੋਲ ਉਤੋ ਕਹਿਦੇ ਕਰਜ਼ਾ ਬਹੁਤ ਸਾਡੇ ਤੇ

    • @dipikasoni2393
      @dipikasoni2393 Před 2 lety

      @@RanjitSingh-pc2hy right

  • @GurpreetKaur-lx9tp
    @GurpreetKaur-lx9tp Před 2 lety +2

    Very nice 👌

  • @NarinderKumar-uz4hy
    @NarinderKumar-uz4hy Před 2 lety +5

    Ambani da 27 floor wala ghar dekiya oh kerha ghat aa, ik misaal aa , Bas baki sari paise di gall aa .hor kujh ni .

  • @gurnamsingh9813
    @gurnamsingh9813 Před 2 lety +1

    Veero shauk da koi mull nhi hunda.
    So apna apna shauk but good hove
    Jrur poora kro Q k Paisa jor k sab kujh nhi hunda.
    Jo jo agree hai oh like share and comment kro

  • @gurpalbains9681
    @gurpalbains9681 Před 2 lety +1

    Ahh jehrey keh rhey ehna nu karja millda sarkara ton app tuci apni kamiye di eda di paa k dikha davo ki thnu kida ptta karjey tey paye aa ki ptta kini ku mehnat kiti pehla bapu huna ney Anvey sarr sarr k shva nah hojia krro sggo kiha krro bhut vadiya gall a apa v pava gey chawla nhi mari dina mehnat krro ghat kharcha krro tey krrlo rees rabb ney lattan bhava dittian bhai god bless you bapu ji

  • @poojagillgill1566
    @poojagillgill1566 Před 2 lety

    Forn country vich ta Ida de bahut gate aa sade Ghar lga c remote control walagate

  • @KuldeepSingh-db7hl
    @KuldeepSingh-db7hl Před 2 lety +1

    Waou very nice house

  • @Rajbirsingh-qm5dh
    @Rajbirsingh-qm5dh Před 2 lety +1

    Very beautiful

  • @yaar482
    @yaar482 Před 2 lety

    ਪੁਰਾਣੇ ਸਮਿਆਂ ਦੀ ਰੌਣਕ ਹੁਣ ਨਵੇਂ ਯੁੱਗ ਵਿੱਚ ਗੁਆਚਦਾ ਜਾ ਰਿਹਾ ਸੀ ਉਸ ਨੂੰ ਬਹਾਲ ਕਰਨ ਲਈ ਜੋ ਉਪਰਾਲਾ ਕੀਤਾ ਗਿਆ ਹੈ ਇਕ ਹੋਰ ਕੰਮ ਕਰਨ ਵਾਲਾ ਹੈ ਜੋ ਬੱਚਿਆਂ ਦੀ ਗਿਣਤੀ ਘੱਟ ਕੀਤੀ ਗਈ ਹੈ ਉਸ ਨੂੰ ਵੀ ਪੁਰਾਣੇ ਸਮਿਆਂ ਦੀ ਤਰ੍ਹਾਂ ਬਹਾਲ ਕੀਤਾ ਜਾਵੇ

  • @Dilbagsingh-ww3eh
    @Dilbagsingh-ww3eh Před 2 lety +2

    Siraa kita paa ji

  • @chanpreetcheema8172
    @chanpreetcheema8172 Před 2 lety +1

    Very nice

  • @RaviSingh-yy9wf
    @RaviSingh-yy9wf Před 2 lety +2

    ਸਿਰਾ ਕੋਠੀ ਆ ਬਹੁਤ ਵਧੀਆ ਲੱਗੀ

  • @SatnamSingh-fq5iu
    @SatnamSingh-fq5iu Před 2 lety +1

    ਏ ਤਾ ਕੋਈ ਖਾਸ ਗੱਲ ਨੀ
    ਸਹਿਰਾ ਵਿੱਚ ਚਾਰ ਚਾਰ ਕਰੋੜ ਘਰ ਆਮ ਗੱਲਾਂ

  • @ramandeepkaur-zu6zq
    @ramandeepkaur-zu6zq Před 2 lety +2

    Loka ne made coment eda kita jve sarya nu pta hunda jve karja e chukya hove...... Bhyytt pariwara teh waheguru d kirpa mehnta krde ne so aave na boli jayo mada.....

  • @Legendamit50
    @Legendamit50 Před 2 lety

    Thonu mein kaafi baar dekhya mam ik baar tusi menu bus ch mile c patiale ja rhe c

  • @narinderjitsinghdhillon4870

    1:12 tap chlaun di kosis tn bhut kiti Madm ne but chlauni nahi ayi 🤣

  • @lakhwindersinghdhillon8314

    Good job 👏

  • @harjitlitt1375
    @harjitlitt1375 Před 2 lety +2

    Nice

  • @GaganKumar-my5vn
    @GaganKumar-my5vn Před 2 lety +9

    Beautiful house

  • @avtardeosi191
    @avtardeosi191 Před 2 lety

    Ghar di tanki te ik shutter vi lagvado sangrur idhi kothi aa sangrur hoyi ini double kothi tyar uthdi tanki te vi shutter laga hai

  • @sahajpunia4045
    @sahajpunia4045 Před 2 lety +1

    Good 👍

  • @ParminderKaur-bk1oq
    @ParminderKaur-bk1oq Před 2 lety +2

    Very nice 👌👍🥰🥰👌👌👌👌👌👌👌👍💯👍

  • @satwantkaur6414
    @satwantkaur6414 Před 2 lety

    God bless you all g

  • @Karanveer___choudhary_gaggi

    Es nalo kite badia kothi choti ett de pind Jogewal Balachaur vich ha

  • @varinderbilla6831
    @varinderbilla6831 Před 2 lety +1

    Very nice 🥰🥰🥰

  • @RajKumar-dk8ib
    @RajKumar-dk8ib Před 2 lety +6

    Yaar negative walyo j treef nhi kar skde tan har kise nu nindan hi na lag jaya kro...tuhadi soch hi saali negative...

  • @desasingh7038
    @desasingh7038 Před 2 lety

    ਬਾਪੂ ਨੂੰ ਵਧਾਈ

  • @nardeepkaurbrar9002
    @nardeepkaurbrar9002 Před rokem

    So beautiful kothi ji 👌

  • @JasbirSingh-iq1ev
    @JasbirSingh-iq1ev Před 2 lety +1

    Good

  • @ranapatialvidagpal5768
    @ranapatialvidagpal5768 Před 2 lety +2

    ਇਹ ਤਾਂ ਬਾਬੇ ਨਾਨਕ ਦੀਮਹੇਰ ਹੈ ਗਰੀਬਾ ਤੇ ਵੀ ਮਹੇਰ ਬਾਬੇ ਨਾਨਕ ਦੀ ਹੈ ਪਰ ਕੁੱਝ ਬੰਦਿਆ ਕਰਕੇ ਗਰੀਬ ਦਾ ਹੱਕ ਮਾਰਿਆ ਜਾਂਦਾ ਹੈ