ਅੱਜ ਤੁਹਾਨੂੰ ਇੱਟਾਂ ਦੀ ਫੈਕਟਰੀ ਵਿਖਾਉਣ ਲੱਗੇ ਆਂ ਰੇਟ ₹5 ਪ੍ਰਤੀ ਇੱਟM.9915506363,8054807478

Sdílet
Vložit

Komentáře • 365

  • @balvirslnghsahokesingh7446
    @balvirslnghsahokesingh7446 Před 2 lety +18

    ਸੇਵਕ ਬਾਈ ਜੀ, ਚੰਗੀ ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧਨਵਾਦ ਜੀ ਮਿਹਰਬਾਨੀ।

  • @bhagwant7976
    @bhagwant7976 Před 2 lety +3

    ਉਹ ਵੇਲਾ
    ਉਹ ਵੇਲਾ ਸ਼ੈਤਾਨਾਂ ਦਾ ਨਹੀਂ ਹੁੰਦਾ
    ਭੂਤਾਂ ਪ੍ਰੇਤਾਂ ਦਾ ਨਹੀਂ ਹੁੰਦਾ ਨਾ ਹੀ ਮਰੇ ਲੋਕ ਜਾਗਦੇ ਨੇ
    ਉਸ ਵੇਲੇ ਜਿਸ ਵੇਲੇ ਤੁਸੀਂ ਡਰ ਕੇ ਭਜਦੇ ਹੋ ਜਿਸ ਆਵਾਜ਼ ਨੂੰ ਤੁਸੀ ਚੁੜੇਲਾਂ ਦੀਆਂ ਝਾਂਜਰਾਂ ਦੀ ਆਵਾਜ਼ ਦਸਦੇ ਹੋ ਦਰਅਸਲ ਉਹ ਪਥੇਰਿਆਂ ਦੇ ਸਾਂਚਿਆਂ ਦੀ ਆਵਾਜ਼ ਹੁੰਦੀ ਹੈ ।
    ਜਦੋਂ ਘੜੀ ਦੀਆਂ ਦੋਵੇਂ ਸੂਈਆਂ ਬਾਰਾਂ ' ਤੇ ਆਉਂਦੀਆਂ ਨੇ ਤੇ ਵੇਲਾ ਰਾਤ ਦਾ ਹੁੰਦਾ ਹੈ ।
    ਉਹ ਵੇਲਾ ਉਹਨਾਂ ਲਈ ਮਿੱਟੀ ਨਾਲ ਘੁਲਣ ਦਾ ਹੁੰਦਾ ਹੈ ਜਦੋਂ ਤੁਸੀਂ ਡਰਦੇ ਘਰੋਂ ਬਾਹਰ ਨਹੀਂ ਨਿਕਲਦੇ
    ਉਹ ਵੇਲਾ ਪਥੇਰਿਆਂ ਦਾ ਹੁੰਦਾ ਹੈ
    ਉਹ ਵੇਲਾ ਪਥੇਰਿਆਂ ਦਾ ਹੁੰਦਾ ਹੈ ।
    - ਜਗਦੀਪ ਜਵਾਹਰਕੇ
    ਪਥੇਰ ਹੀ ਖਤਮ ਕਰਤੀ ਹੁਣ

  • @gopichahal7797
    @gopichahal7797 Před 2 lety +38

    ਜੇ ਇੱਟ ਦੇ ਸਾਰੇ ਸਾਰੇ ਪਾਸੇ ਝੀਰੀਆਂ ਹੋਣ ਤਾਂ ਹੋਰ ਵੀ ਵਧੀਆ ਕੰਮ ਕਰੂ ਇੱਟ

    • @karamjit4193
      @karamjit4193 Před 2 lety +1

      @हित नानक दास ਬਾਈ ਜੀ ਇਸ ਇੱਟ ਦੀ ਚਿਣਾਈ ਸੀਮੇਂਟ ਨਾਲ ਹੁੰਦੀ ਐ ਕਿ ਕਿਸੇ ਹੋਰ ਚੀਜ਼ ਨਾਲ?

    • @karamjit4193
      @karamjit4193 Před 2 lety +1

      @हित नानक दास ਠੀਕ ਹੈ ਬਾਈ।

    • @mudkiale672
      @mudkiale672 Před 2 lety

      @@karamjit4193 cement nal e lag pandi a

    • @balkardhillon572
      @balkardhillon572 Před 2 lety

      ਬਾਈ ਸੇਵਕ ਕਿਹੜਾ ਪਿੰਡ ਆਪਣਾ

  • @gurmukhsingh9259
    @gurmukhsingh9259 Před 2 lety +16

    ਵਾਈ ਜੀ ਤੁਸੀਂ ਏਂਟਰਵਿਉ ਬਹੁਤ ਹੀ ਕਰਦਾ ਮੇਰਾ ਇੱਕ ਸਵਾਲ ਹੈ ਇਸ ਇੱਟ ਦੀ ਮਨਿਆਦ ਕਿਨੇ ਸਾਲ ਦੀ ਹੈ । ਲਾਲ ਇੰਟ ਸੌ ਸਾਲ ਤੱਕ ਠੀਕ ਵੇਖੀ ਹੈ

    • @rightforfight9351
      @rightforfight9351 Před 2 lety

      Jyda manyad nhi

    • @harpalsandhu0080
      @harpalsandhu0080 Před 2 lety +1

      Bekar itt a fly ash wali ..... koe mjbuti nhi ..... 10 saal bss Maniyaad edi.. Cancer da ghar a nira.... Fly ash nu punjabi ch utdi swaah kehndey

  • @davindersinghgill7464
    @davindersinghgill7464 Před 2 lety +59

    ਸੇਵਕ ਵਾਈ ਚੰਗੀ ਜਾਣ ਕਾਰੀ ਦਾ ਧੰਨਵਾਦ

  • @upkarkaurjhooti7488
    @upkarkaurjhooti7488 Před 2 lety

    ਵਧੀਆ ਜਾਣਕਾਰੀ ਹੈ ਧੰਨਵਾਦ।👍🍀ਚੂਨਾ ਰੇਤ ਸੀਮਿੰਟ ਕੀ ਅਸਮਾਨੀਆਂ ਪਾਊਡਰ ਵੀ ਪਾਇਆ ਜਾਂਦਾ ਹੈ।
    ਆਪ ਵੱਡੇ ਬਲਾਕ ਵੀ ਬਣਾ ਸਕਦੇ ਹੋ ਤੇ ਨਾਲ ਆਈਸੋਲੇਟ ਕਰਨ ਵਾਲੀਆਂ ਬਲਾਕ ਵੀ ਬਣਾ ਸਕਦੇ ਹੋ ਬਲਾਕ ਦੇ ਸੈਂਟਰ ਵਿੱਚੋਂ ਖਾਲੀ ਰੱਖਣ ਨਾਲ ਅੰਦਰਲੀ ਤੇ ਬਾਹਰਲੀ ਗਰਮੀ ਤੇ ਨੂੰ ਸਟੇਬਲ ਰੱਖਦੀ ਹੈ ।
    ਬਹੁਤ ਵਧੀਆ ਪ੍ਰੋਸੈਸ ਚਾਲੂ ਕੀਤਾ ਹੈ ਚੜਦੀ ਕਲਾ ਰਹੇ।ਇਸ ਨੂੰ ਫੇਸ ਬੁੱਕ ਤੇ ਪਾਕੇ ਪਿੰਡਾਂ ਤੱਕ ਪਹੁੰਚਾਵੋ ਮਹਿੰਗੀਆਂ ਇੱਟਾਂ ਤੋਂ ਬਚ ਸਕਣ।

  • @surjitsingh9648
    @surjitsingh9648 Před 2 lety +1

    🙏ਸ੍ਰੀ ਅਕਾਲ ਜੀ ਵੀਰ ਜੀ ਬਹੁਤ ਹੀ ਵਧੀਆ ਏ ਜੀ ਬਹੁਤ ਹੀ ਤਰੱਕੀਆਂ ਕਰੇ ਵੀਰੋ ਇਹ ਇਟਾ ਲਾਲ ਇਟਾ ਤੋਂ ਮਜਬੂਤ ਨੇ ਘਰ ਪਾਉਣਾ ਹੋਏ ਇਹ ਇਟਾ ਨਾਲ ਮਜਬੂਤ ਬਣੇਗਾ ਕਿਉਂਕਿ ਇਹ ਗੋਰਿਆਂ ਦੇ ਜਮਾਨੇ ਦੀ ਇਟ ਏ ਤੇ ਇਹ ਚੂਨੇ ਦੀ ਇਟ ਏ ਬਹੁਤ ਹੀ ਵਧੀਆ 🙏

  • @BootaSingh-fc3pm
    @BootaSingh-fc3pm Před 2 lety +25

    ਵਾਹ ਜੀ ਵਾਹ, ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਤੁਸੀਂ ਬਾਈ ਜੀ 🙏

    • @gyankhosa7414
      @gyankhosa7414 Před 2 lety

      ਬਾਈ।ਜੀ।ਰੇਟ।ਜਰੇਰ।ਦਾਸੇ

    • @ruzcccc4641
      @ruzcccc4641 Před 2 lety

      @@gyankhosa7414 5.rupay de ik it hai ji

  • @ParamjitSingh-ok8he
    @ParamjitSingh-ok8he Před 2 lety +35

    ਬਹੁਤ ਵਧੀਆ ਬਦਲ ਹੈ ਭੱਠੇ ਵਾਲੀਆਂ ਇੱਟਾਂ ਦਾ। ਫਲਾਈ ਐਸ਼ ਕਿੰਨਾ ਕੁ ਸਾਲ ਮਿਲਦੀ ਰਹੇਗੀ ਉਸ ਤੇ ਵੀ ਇਹਨਾਂ ਇੱਟਾਂ ਦਾ ਭਵਿੱਖ ਨਿਰਭਰ ਕਰਦਾ ਹੈ।

    • @sainiamarjeet
      @sainiamarjeet Před 2 lety

      jad tak coal hega tad tak flyash miloge chinta na karo

    • @ermanpreetsinghdhaliwal3726
      @ermanpreetsinghdhaliwal3726 Před 2 lety

      Thermal plants kol hi aa mostly plant,, baki door wali jgah te ta fare hi boht paiju

    • @ParamjitSingh-ok8he
      @ParamjitSingh-ok8he Před 2 lety

      @@ermanpreetsinghdhaliwal3726 ਜੀ ਤੁਹਾਡੀ ਗੱਲ ਸਹੀ ਹੈ ਪਰ ਇਸ ਤਰ੍ਹਾਂ ਦੀਆਂ ਇੱਟਾਂ ਜਦੋਂ ਵੱਡੇ ਪੱਧਰ ਤੇ ਬਣਨ ਲੱਗ
      ਪਈਆਂ ਉਦੋਂ ਥਰਮਲ ਪਲਾਂਟਾਂ ਦੀ ਰਾਖ ਦੀ ਮੰਗ ਵਧ ਜਾਵੇਗੀ ਅਤੇ ਸਪਲਾਈ ਥੋੜ੍ਹੀ ਰਹਿ ਜਾਵੇਗੀ।

  • @gandhisharma1387
    @gandhisharma1387 Před 2 lety

    ਸੇਵਕ ਵੀਰ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਆਪਜੀ ਦਾ ਬਹੁਤ ਬਹੁਤ ਧੰਨਵਾਦ 🙏👍👏👌🙏👍👏👌🙏👍👏👌🙏👍

  • @tejabrar4633
    @tejabrar4633 Před 2 lety +1

    ਕੁਲਦੀਪ ਸਿੰਘ ਨੰਬਰਦਾਰ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ! ਵਾਹਿਗੁਰੂ ਕਾਮਯਾਬੀ ਬਖਸ਼ੇ ਵੀਰ ਨੂੰ !

  • @balbirsinghgill1595
    @balbirsinghgill1595 Před 2 lety +11

    ਬਹੁਤ ਹੀ ਵਧੀਆ ਲੱਗਦੀਆਂ ਿੲਟਾ।thanks

  • @paramjitkahlon2432
    @paramjitkahlon2432 Před 2 lety

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ

  • @rajindersingh-bm4gt
    @rajindersingh-bm4gt Před 2 lety +10

    🙏
    ਬਹੁਤ ਬਹੁਤ ਧੰਨਵਾਦ ਹੈ ਜੀ
    🙏

  • @sainiamarjeet
    @sainiamarjeet Před 2 lety +5

    24x12x6inch Compressed interlocking solid block bana loo 10 ittah de jagah 1 block lago naal mortar ve khat lago interlocking design karke naal diwar ve jaldi bandede hege aur saste ve

  • @nanaksingh3605
    @nanaksingh3605 Před 2 lety +5

    ਟਾਇਲਾਂ ਵੀ ਮਿਲਦੀਆਂ ਜੀ ਇਸ ਮੈਟੀਰੀਅਲ ਵਿੱਚ, ਛੱਤ ਤੇ ਲਾਉਣ ਵਾਲੀਆਂ?

  • @savneetsinghrairai6823
    @savneetsinghrairai6823 Před 2 lety +2

    Good yaar oh aandron khali ettan ve baano jehi block type concrete wali ....good job with practical

  • @rajbahadurhari180
    @rajbahadurhari180 Před 2 lety +5

    Price ਕੌਣ ਦੱਸੂ?

  • @tarsemsingh-rh3xq
    @tarsemsingh-rh3xq Před 2 lety +6

    ਨੀਵਾਂ ਚ ਜੇ ਇੱਟ ਲਾਈ ਜਾਵੇ ਤਾਂ ਜ਼ਿਆਦਾ ਫਾਇਦਾ... ਉਪਰ ਚਾਹੇ ਫੇਰ ਦੂਜੀ ਇੱਟ ਲਾ ਦੋ

  • @kamaljit3430
    @kamaljit3430 Před 2 lety

    Sardar g waheguru g hamesha chardi Kala vich rakhan hamesha mere veere nu vdo dekhan lyi bht thanks

  • @KuldeepSingh-xm9pp
    @KuldeepSingh-xm9pp Před 10 měsíci

    ਸਭ ਤੋਂ ਪਹਿਲਾਂ ਜਗ੍ਹਾ ਦਾ ਨਾਮ, ਇਲਾਕਾ, ਸਹਿਰ ਅਤੇ ਜਿਲੇ ਵਾਰੇ ਜਰੂਰ ਦਸੋ। ਸਾਨੂੰ ਕੀ ਪਤਾ ਕਿ ਤੁਹਾਡਾ ਇਹ ਮੁੱਦਕੀ ਕਿਸ ਦੇਸ਼/ਸੂਬੇ ਵਿੱਚ ਹੈ।

  • @AmritpalSingh-er9ws
    @AmritpalSingh-er9ws Před 2 lety

    Veer jo plant as video ch dikhaya gya enni capacity da plant setup te initial cost kini k howegi te ki ki requirements aa are lai

  • @GurpreetSingh-tw3ft
    @GurpreetSingh-tw3ft Před 2 lety +2

    Hanjji bhahut vadia g ik gal hor g je is de slides hon ta Mason no soot banan di v lod ni

  • @monikaduggal9532
    @monikaduggal9532 Před 2 lety +4

    Vary good sardar ji good knowledge for me.Joe shri Ram waheguru mehar kare

  • @hardialsingh5188
    @hardialsingh5188 Před 2 lety +2

    Thank you Sewak Singh good information

  • @rajivthakurdwwe447
    @rajivthakurdwwe447 Před 2 lety

    Thanks big brother 👍🤟 bhut Vadiya video c . Acha kaam kar rehe hoo

  • @AmanDeep-fi3qt
    @AmanDeep-fi3qt Před 2 lety +8

    ਕਿਆ ਬਾਤਾਂ ਬਾਈ ਜੀ,🙏

  • @baljindersinghlongowal4097

    ਰੇਟ ਦਾ ਫਰਕ ਹੋਵੇਗਾ ਵੀਰ ਜੀ ! ਮੈ ਘਰ ਬਣਾਉਣਾ ਜੇਕਰ ਕੋਈ ਤੁਹਾਨੂੰ ਕੋਈ ਘਾਟ ਲਗਦੀ ਆ ਕਿਰਪਾ ਕਰਕੇ ਦੱਸ ਦਿਓ ਸੇਵਕ ਸਿੰਘ ਜੀ

  • @jagdeepsinghchahal1381
    @jagdeepsinghchahal1381 Před 2 lety +2

    Very good information 💁‍♀️

  • @sidhupigeonclub4220
    @sidhupigeonclub4220 Před 2 lety +9

    ਬਹੁਤ ਵਧੀਆ ਵੀਰ ਜੀ

  • @emaantruckvideos326
    @emaantruckvideos326 Před 2 lety +1

    Oh veer ji baut vadiya, baut vadiya, sade moge Jalalabad de area k jo itn de bhatte as hun ohna itn ch haram jade Pashuwa da goha paun lag gy aa , beshrm kog

  • @JagjeetSingh-cp5ut
    @JagjeetSingh-cp5ut Před 2 lety +2

    ਵੀਰ ਕੀ ਇਸ ਇੱਟ ਦੀ ਵੀ ਭੱਠੇ ਵਾਲੀ ਇੱਟ ਵਾਂਗੂੰ ਗਾਰੇ ਚ ਚਿਣਾਈ ਹੋ ਜਾਂਦੀ ਆ🙏🙏🙏🙏

  • @spsingh1705
    @spsingh1705 Před 2 lety

    Very good knowledge thanks

  • @hakamsingh3034
    @hakamsingh3034 Před 2 lety

    ਬਾਈ ਸੇਵਕ ਸਿੰਘ ਜੀ ਮਾਫ ਕਰਨਾ ਇਹਨਾ ਇਟਾਂ ਤੇ ਪਲਾਸਤਰ ਥੋੜੇ ਚਿਰ ਬਾਅਦ ਡਿਗ ਪੈਂਦਾ ਇਹ ਇਟਾਂ ਪਹਿਲਾਂ ਜੀ ਟੀ ਰੋਡ ਮਟਵਾਣੀ (ਅਜੀਤਵਾਲ,, ਕੋਲੇ ਬਣੀਆਂ ਸੀ ਅਸੀਂ ਖ਼ੁਦ ਵੇਖਿਆ ਬਾਈ ਜੀ ਕਾਮਯਾਬ ਨਹੀਂ ਹੈ

  • @nitinkhattri1484
    @nitinkhattri1484 Před 2 lety

    7:42 jdo plustar hini hoyea fer salab da ki pta lgna veer g..ya tan je sachi yakin dawana hove tan plustar kiti hoi kand dikhao jhone de nal laggi hoi..bgair plustar nu tan hawa lagi jandi hai ittt nu..

  • @gurjantsingh1944
    @gurjantsingh1944 Před rokem

    ਮਿਸਰ ਗਲਤ ਹੈ ਕਰਦੇ ਨੇ ਬਿਲਕੁਲ ਗਲਤ
    ਅਗਲੇ ਨੇ ਮਕਾਨ ਤੇ ਲੱਖਾ ਰੁਪਏ ਲਾਉਣੇ ਹੁੰਦੇ
    ਕੰਮਪਿਊਟਰ ਨਾਲ ਮਿਕਸ ਹੋਣਾ ਚਾਹੀਦਾ ਮਰਜ਼ੀ ਨਾਲ ਪਾਣੀ ਕਦੇ ਘੱਟ ਕਦੇ ਵੱਧ ਪੈ ਜਾਦਾ ਅਗਰ ੧੦੦ਇੱਟ ਵੀ ਨਰਮ ਬਣ ਗਈ
    ਸਮਝੋ ਕਲਰ ਇੱਕੋ ਜਿਹਾ ਕਾਲਾ

  • @Gurmukhsingh-yz5de
    @Gurmukhsingh-yz5de Před 2 lety +6

    Sewak singh g tusi bht vadyia video bnayi a es bare .pr sanu tusi sirf advantage he dase ne es vare tusi es de disadvantage te v video bnao kyo ki koi v bnda jo gher bna reha hunda uh apni puri umer de saving lga deinda je us nu eh advantage te disadvantage pta honge ta us ek vadyia decision le sekda

  • @suchasingh2663
    @suchasingh2663 Před 2 lety

    Very good information for us and others people

  • @RajinderSingh-rl5kr
    @RajinderSingh-rl5kr Před 2 lety

    Veer ji thanks 🙏 enni wadiya jankari ditti hunn je mai Ghar Paya taan essi ett da bannuga very nice video Bai ji 👍umeed hai Aap ji Ettan lai hoor jankari lai sahyog karuge.

    • @sainiamarjeet
      @sainiamarjeet Před 2 lety

      24x4x8 inch, 24x6x8inch CLC block lao saste payenge naal lime putty kariyo plaster n paint nde jagah

  • @ManpreetSingh-im1qs
    @ManpreetSingh-im1qs Před 2 lety +4

    ਇਤਨੀਆਂ ਲੰਬੀਆਂ ਚੌੜੀਆਂ ਗੱਲਾਂ ਤੇ ਕਰ ਲਈਆਂ ਪਰ ਰੇਟ ਦੀ ਗੱਲ ਕੀਤੀ ਹੀ ਨਹੀਂ ਜੋ ਸੱਭ ਤੋਂ ਜ਼ਰੂਰੀ ਸੀ।

    • @jusst4fun
      @jusst4fun Před 2 lety

      1000 ਇੱਟ 5100 ਦੀ

  • @myrecords4381
    @myrecords4381 Před 2 lety

    Bohat wadia ji kheti de nal nal kujh hor vi ewe de kamm karne chahide Han bohat jeyada wadiya

  • @user-eb3mr8pr1d
    @user-eb3mr8pr1d Před 2 lety

    ਸਰਦਾਰ ਸੇਵਕ ਸਿੰਘ ਬਹੁਤ ਵਧੀਆ ਵੀਰ ਜਾਣ ਕਾਰੀ

  • @mallhimudkifunn4347
    @mallhimudkifunn4347 Před 2 lety +2

    Bai sewak Ji tuci kithon belong karde oo

  • @GagandeepSingh-qy9tp
    @GagandeepSingh-qy9tp Před 2 lety +2

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ

  • @sukhwantsingh6001
    @sukhwantsingh6001 Před 2 lety +1

    ਸੇਵਕ singh ਜੀ ਬਹੁਤ ਵਧੀਆ ਜਾਣਕਾਰੀ ਹੈ

  • @charanjeetsandhu1669
    @charanjeetsandhu1669 Před 2 lety +7

    ਬਹੁਤ ਵਧੀਆ

  • @baligill2502
    @baligill2502 Před 2 lety +1

    Bai ji eh ittan radio active ash hon karke cancer kar sakdian ne . Bathinda de tharmal plant ne sara ilaka cancer naal bhar dita . Pls. Lokan nu poori jankari davo .Thanks ji

  • @ishanpreet1
    @ishanpreet1 Před 2 lety +1

    Very nice
    Bahut jaruri si change karna .
    Sari life di money lagdi hai Ghar tar.

  • @sukhrai4075
    @sukhrai4075 Před 2 lety +2

    ਏਨਾ।ਇੰਟਾ।ਤੇ।ਪਲੰਸਤਰ।ਲੰਥ।ਜਾਦਾ

  • @santokhsingh6538
    @santokhsingh6538 Před 2 lety +3

    Sir can you supply at Hoshiarpur?

  • @BalrajSingh-nh1wk
    @BalrajSingh-nh1wk Před 2 lety +1

    Bhau it da rate ki a te agar asi v itt bnaun wali machine laini hove ta kine di machine milegi ji machine laini a bhau factory laun te kina kharcha aunda ji

  • @sikanderaarain2812
    @sikanderaarain2812 Před 2 lety

    ਬਹੁਤ ਵਧੀਆ ਸੇਵਕ ਭਾਈ

  • @jagvinderchouhan3717
    @jagvinderchouhan3717 Před 2 lety

    J is brick Di chinai chune Ch kiti jave or plaster v chune Ch kriye ta koi problem ta ni??

  • @Technical_Gurukul
    @Technical_Gurukul Před 2 lety +4

    Electricity pipe fitting cutting is very difficult. In 4 inch wall it's almost impossible. Power strength weaker than 50% than normal brick.

    • @sainiamarjeet
      @sainiamarjeet Před 2 lety

      External rakh loo sasta rahoga naal maintenance ve saste te fast n essy hoyega future vich

    • @sainiamarjeet
      @sainiamarjeet Před 2 lety

      Strength higher honde hege red bricks toon if made as per BIS standard

    • @pardeepduggal3431
      @pardeepduggal3431 Před 2 lety +1

      Life da pata ta bad vich lagega, cement, pura payea hai, kee pata, red brick strong hoti hai, yeh to pata hai

  • @sunnybhai2567
    @sunnybhai2567 Před 2 lety

    Bhai aa sade Punjab ch hi hani Gujarat ch ta lok ena nal das das majli bilding bahi jade aa

  • @shivdeepkartik5032
    @shivdeepkartik5032 Před rokem

    ਸੋਹਣੀ ਜਾਣਕਾਰੀ

  • @harpreetsingh-nt2bf
    @harpreetsingh-nt2bf Před 2 lety

    good information 👍👍👍👍thanks bai ji

  • @brijmohansahni3178
    @brijmohansahni3178 Před 2 lety +2

    Finish nahin hai. agar is te dhian dita jawe bahut achha hove.

  • @MotiLal-qj9sp
    @MotiLal-qj9sp Před 2 lety

    ਵਾਹਿ ਗੁਰੂ ਜੀ ਇਟਾ ਦੇ ਨਾਲ ਕੀ ਤੁਸੀਂ ਬਾਲੇ ਤੇ ਛਤ ਵਾਲਿਆ ਟਾਇਲਾ ਵੇ ਬਣਾਇਆ ਜਾਂਦੀਆ ਹਨ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ

  • @Jasselectricalparfect
    @Jasselectricalparfect Před 2 lety

    Sir eh puchhna c ke project kine wich start kita

  • @SunnySingh-ff5ou
    @SunnySingh-ff5ou Před 2 lety

    ਬਾਈ 7 ਕ ਸਾਲ ਪਹਿਲਾਂ ਆਪਾਂ ਇਹ ਇੱਟ ਲਗਾਈ ਸੀ ,,, ਪਰ ਇਹ ਦੁਬਾਰਾ ਵਰਤੋਂ ਚ ਨੀ ਆਉਂਦੀ ਚੂਰਾ ਹੀ ਬਣ ਜਾਂਦਾ ,,ਅਸੀਂ ਚਾਰਦਿਵਾਰੀ ਲਈ ਇਹ ਵਰਤੀ ਸੀ 3000 ਨੂੰ ਲਈ ਸੀ ਓਸ ਟਾਈਮ

    • @vickysingh5889
      @vickysingh5889 Před 2 lety

      Veer eh itt vadia hai k nhi assi v ghar paouna koi krack ta ni aaye koi problem ta ni hoi plzz rply veer🙏🙏

  • @rajnirani9974
    @rajnirani9974 Před 2 lety +1

    Bhot badiya vir ji main es itt nal hi ghar bnawangi

  • @kulveerchahal5244
    @kulveerchahal5244 Před 2 lety +1

    Price ta daso 1000 brick da

  • @BhupinderSingh-ri3en
    @BhupinderSingh-ri3en Před 2 lety

    Veer aac block bare v bnao video
    Eh ek block 8 eta nu cover krda ha

  • @GurdevSingh-xo4ki
    @GurdevSingh-xo4ki Před 2 lety

    Bai ji jehri tusi kothi di video paye c jehri salab oas te pai c ohde bare jankarideo te connect no dasso

  • @gurjitsingh3529
    @gurjitsingh3529 Před 2 lety +1

    very nice video.

  • @asinghvlog9466
    @asinghvlog9466 Před 2 lety +1

    veer ji price daso ki aa g 1000 da

  • @bains5217
    @bains5217 Před 2 lety +1

    Kya baat aa good job bai ji,, 👍

  • @baljeetkaur2072
    @baljeetkaur2072 Před 2 lety

    Bahut khoob jankari ji

  • @gurnad_singh
    @gurnad_singh Před 2 lety

    Delhi ch kithe eh bricks available hai??

  • @mannu5aab189
    @mannu5aab189 Před 2 lety

    Bai jekar kise nu is machine bare jankari chahidi ta daseyo

  • @TechnicalGyanandPunjabivlog

    Bike lpg gass kit ware jankari deo

  • @Gurdeep22G
    @Gurdeep22G Před 2 lety +2

    Set aa kamm ta buisness shuru kr skde aa ihda

  • @kishanchand2098
    @kishanchand2098 Před 2 lety +2

    Thanku 🙏

  • @raviranja1786
    @raviranja1786 Před 2 lety

    Bhai g ki hoshiarpur v delevery kr den ge

  • @mobilecare6044
    @mobilecare6044 Před 2 lety

    ✔✔✔✔✔

  • @GurpreetSingh-qs5bl
    @GurpreetSingh-qs5bl Před 2 lety +1

    My questions: how the building build with these bricks will react in different weather?
    What could be its life span?
    How you can cut through these bricks for electric wiring or any other maintenance.
    Any radiation or harmful affect of using this material to workers or the house owners
    Size accuracy?
    Asthetic value of the house?

  • @Jatindersingh-yi8wo
    @Jatindersingh-yi8wo Před 2 lety

    ਇਟ ਨੂੰ ਦੁਬਾਰਾ ਵਰਤੋਂ ਵਿਚ ਲਿਆਂਦਾ ਜਾ ਸਕਦਾ reply karo

  • @khaintbanda9067
    @khaintbanda9067 Před 2 lety

    Good information bai ji

  • @ishanpreet1
    @ishanpreet1 Před 2 lety +1

    Aaj di situation eh Hai new construction ch six months bad plaaster tae tareer means crack kio pandae han. any solution for this problem.

  • @drsarvjeetbrarkundal2858
    @drsarvjeetbrarkundal2858 Před 2 lety +1

    ਸ਼ੁਕਰੀਅਾ ਜੀ

  • @lovelygill8570
    @lovelygill8570 Před 2 lety +1

    Sade area vich ta loka ne bhot hi ghat pasand kitiya

  • @manpreetmitos4330
    @manpreetmitos4330 Před 2 lety

    Jalandhar vich delivery kar sakde ho same rate te

  • @sandeepssandeep2673
    @sandeepssandeep2673 Před 2 lety

    ਸਤਿ ਸ੍ਰੀ ਅਕਾਲ ਵੀਰ ਜੀ ਇਹ ਇੱਟ ਦੀ ਪਹੁੰਚ ਕਿਥੇ ਕਿਥੇ ਕਰ ਸਕਦੇ ਆ ਤੇ ਪਹੁੰਚ ਦਾ ਰੇਟ ਅਲੱਗ ਆ

  • @BalwinderSingh-mo1jn
    @BalwinderSingh-mo1jn Před 2 lety

    🙏 thank you very much paji

  • @GURULADHOREGurbani
    @GURULADHOREGurbani Před 2 lety

    Bahut wadeya cheez hai veer ji

  • @kuldeepsabi236
    @kuldeepsabi236 Před 2 lety +1

    👍🏼✌🏼🙏🏽

  • @RamKumar-xh7hl
    @RamKumar-xh7hl Před 2 lety +2

    Good job vre 👌👌👌👌👌👌👍👍👍👍👍💐💐💐💐

  • @GURULADHOREGurbani
    @GURULADHOREGurbani Před 2 lety

    Veer ji mulana da No dewo

  • @gurvindersingh-hl7vm
    @gurvindersingh-hl7vm Před 2 lety +1

    👍👍👍👍👍

  • @rajishahi9138
    @rajishahi9138 Před 2 lety

    Bai ji ohna da rate v dasia kro kinne nu hzar itt a

  • @princewalia5110
    @princewalia5110 Před 2 lety

    Boht vdya kam kr rhe tusi veer ji

  • @rajbirkambojelectronics6222

    Good bai g

  • @majorsingh2472
    @majorsingh2472 Před 2 lety +1

    Rate kina hai

  • @ParwinderSingh-sc9is
    @ParwinderSingh-sc9is Před 2 lety +1

    Price ki a ji

  • @daler-singh-dhillon
    @daler-singh-dhillon Před 2 lety +1

    👌👌

  • @kiratthind999
    @kiratthind999 Před 2 lety +1

    Bhot vdia g 🙏

  • @mandeepgrover7826
    @mandeepgrover7826 Před 2 lety

    Bai g kise is ghar da vedio bnao jo shuru vich is itt naal banya hove te purana hove.

  • @Kuldeepsingh-pf7ic
    @Kuldeepsingh-pf7ic Před 2 lety +1

    Thanks bai g

  • @sidhuphotography3757
    @sidhuphotography3757 Před 2 lety +1

    vr ji eina eitta da price ki aa