ਸਾਗਬਾਣ ਦੇ ਦਰਵਾਜੇ ਖਰੀਦੋ ਮਿਸਤਰੀ ਫਰੀ ਆਕੇ ਫਿੱਟ ਕਰੂ,,ਰੇਟ ਸੁਣਕੇ ਆਖੋਗੇ ਪਹਿਲਾਂ ਕਿਓਂ ਨੀ ਦੱਸਿਆ

Sdílet
Vložit
  • čas přidán 5. 03. 2024
  • #sukhjinder_lopon

Komentáře • 64

  • @kaursidhusardarni2304
    @kaursidhusardarni2304 Před 3 měsíci +8

    ਦੁਨੀਆਂ ਦੇ ਹਰ ਕੋਨੇ ਤੇ ਹਰ ਕਿਸਮ ਦੀ ਚੀਜ ਮਿਲਦੀ ਹੈ ਬਹੁੁਤ ਓਹਲਾ ਰੱਖਦੇ ਸਨ ਵੀਡੀਓ ਬਣਾਉਣ ਦਾ ਮਸ਼ਹੂਰੀ ਕਰਨ ਦਾ ਕੋਈ ਫਾਈਦਾ ਨਹੀ ਹੁੰਦਾ ਜਦ ਤੱਕ ਰੇਟ ਨਹੀ ਪੁੱਛਦੇ ਦੱਸਦੇ ਐਵੇ ਟਾਈਮ ਵੇਸਟ

  • @noorsunnyasr9320
    @noorsunnyasr9320 Před 3 měsíci +9

    ਪੱਤਰਕਾਰ ਸਾਹਿਬ ਅੱਛਾ ਕਰੀ ਜਾਂਦਾ ਹੈਰਾਨ ਹੋਈ ਜਾਂਦਾ ਹੈ ਤੇ ਸਾਨੂੰ ਹੈਰਾਨ ਕਰਤਾ ਵਾ ਕੋਈ ਸਾਡੇ ਪੱਲੇ ਨਹੀਂ ਕੁਝ ਪਾਇਆ ਰੇਟ ਨਹੀਂ ਦੱਸਿਆ

    • @noorsunnyasr9320
      @noorsunnyasr9320 Před 3 měsíci +1

      ਵੀਡੀਓ ਸਾਰੀ ਬਣਾ ਕੇ ਦਿਖਾ ਦਿੱਤੀ ਆ ਪਰ ਰੇਟ ਨਹੀਂ ਦੱਸਿਆ ਪੱਤਰਕਾਰ ਸਾਹਿਬ ਧਿਆਨ ਦਿਓ ਇਸ ਗੱਲ ਤ

  • @vikramsomalsomal5480
    @vikramsomalsomal5480 Před 2 měsíci +2

    ਸੁਖਜਿੰਦਰ 22 ਰੇਟ ਦੀ ਗੱਲ ਕੀਤੀ ਹੀ ਨਹੀਂ।ਕੰਮ ਤਾਂ ਸਾਰੇ ਹੀ ਵਾਧਿਆਂ ਕਰਦੇ ਹਨ ਪਰ ਰੇਟਾਂ ਦਾ ਫ਼ਰਕ ਹੁੰਦਾ ਜੋ ਤੁਸੀਂ ਦੱਸੀਆਂ ਨਹੀਂ

  • @user-xy8fz4np2i
    @user-xy8fz4np2i Před 3 měsíci +5

    ਇਹਦੀ ਵੀਡੀਓ ਨਿਕੰਮੀਆ ਹੂੰਦੀਆ ਤੇ ਅਧੁਰੀਆ ਹੂੰਦੀਆ ਹਨ

  • @surjitsingh2715
    @surjitsingh2715 Před 2 měsíci

    Pl let me rate of gat in sq ft diffrentlyseparet wodden

  • @ramandeepganda2236
    @ramandeepganda2236 Před 3 měsíci +14

    ਫਰੌਡ ਨੇ ਵੀਰ ਜੀ ਦਿਖਾਉਂਦੇ ਹੋਰ ਨੇ ਦਿੰਦੇ ਹੋਰ ਨੇ ਬੇਵਕੂਫ ਬਣਾਉਂਦੇ ਨੇਅਸੀ 40000 ਚ ਆ ਗਏ ਅਸੀਂ

    • @michaelgarg7001
      @michaelgarg7001 Před 3 měsíci +1

      Bai ji bhut Vadia kam karde aa Jagdamba ale

  • @gurisharma3173
    @gurisharma3173 Před 3 měsíci

    Veer pena sare jane shonki sardar diya video ik mint vste dekh liya kro like comment share kr diya kro a o bnda jo dill to sab to amir bnda sirra knt nature wise 1 no bnda bai a

  • @bantychahal4677
    @bantychahal4677 Před 2 měsíci

    Bilkul shi coment kite a niche bai sab frod kiha hor janda hunda hor a

  • @manumahajan2322
    @manumahajan2322 Před 3 měsíci +2

    Paji video main price nahi bataya

  • @RSCALIFORNIA
    @RSCALIFORNIA Před 3 měsíci +1

    ਕੀ ਖੱਟਿਆ ਮੈ ਤੇਰੀ ਹੀਰ ਬਣਕੇ ਓਹ ਗਲ ਹੋਈ , ਰੇਟ ਦਸਿਆ ਹੀ ਨਹੀ , ਐਵੇ ਟਾਈਮ ਵੇਸਟ ਕੀਤਾ😮

  • @CHARNJITMALHI
    @CHARNJITMALHI Před 4 měsíci

    ❤❤

  • @SADA-DHANDA
    @SADA-DHANDA Před 4 měsíci

    😍😍😍😍😍😍😍

  • @sagarenterprises1706
    @sagarenterprises1706 Před 3 měsíci

    Sir video both acha h aur mall be badiya h lkin ap ne price ni bata diya

  • @dr.sukhrajsingh5718
    @dr.sukhrajsingh5718 Před 2 měsíci +3

    ਜਮਾ ਠੱਗ ਨੇ ਥੋੜੇ ਚਿਰ ਬਾਦ ਵਿੰਗੇ ਹੋ ਜਾਦੇ ਦਰਵਾਜ਼ੇ ਮੇਨੂੰ ਵੀ ਠੱਗ ਲਿਆ

  • @agammaan643
    @agammaan643 Před 4 měsíci +3

    Rate daso bro

  • @rasulmohmmad9507
    @rasulmohmmad9507 Před 3 měsíci

    Birji main Paliya Delhi wali Jodi da design Pado

  • @noorsunnyasr9320
    @noorsunnyasr9320 Před 3 měsíci +1

    Patarkar te aap hairan hoe ja reha.sarotya nu pooree jankari kadda ke de nahi sakya.

  • @anishbedi7467
    @anishbedi7467 Před 2 měsíci

    Veer ji price v dasya karo

  • @omverma8955
    @omverma8955 Před 3 měsíci

    Location of shop?

  • @bootadreger4540
    @bootadreger4540 Před 24 dny

    ਬਾਈ ਜਗੋ ਇਹਨਾਂ ਨਾਲ ਗੱਲ ਕਰੋ ਰੇਟ ਕੈਨਡਾ ਵਾਲੇ ਦੱਸਦੇ ਨੇ

  • @ParamjitKaur-rl6tz
    @ParamjitKaur-rl6tz Před 4 měsíci

    Punjab meh kon se district meh hai

  • @sukhdevkaur5767
    @sukhdevkaur5767 Před 4 měsíci

    👌🏻👌🏻👌🏻

  • @Dabavlogs09
    @Dabavlogs09 Před 4 měsíci +1

    ❤❤❤❤❤❤

  • @user-bt1dt9kw6v
    @user-bt1dt9kw6v Před 4 měsíci

    Beautiful 🚪

  • @dilpreetdilpreetsing8423
    @dilpreetdilpreetsing8423 Před 4 měsíci

    sukhjinder 22 sirra bnda ❤

  • @rajeshgarg2970
    @rajeshgarg2970 Před 3 měsíci

    Dasso ji sangwan door price in comments. If it's true vedeo

  • @laddipadhrisdadapota5682
    @laddipadhrisdadapota5682 Před 4 měsíci +4

    ਰੇਟ ਦੱਸਿਆ ਕਰੋ

  • @Gurjot81
    @Gurjot81 Před 4 měsíci

    🔥🔥

  • @parneetkaurgill1265
    @parneetkaurgill1265 Před 3 měsíci

    Very good

  • @lakhvirsingh8829
    @lakhvirsingh8829 Před 4 měsíci

    Nice 👍

  • @GursewaksinghRandhawa-ti2wg
    @GursewaksinghRandhawa-ti2wg Před 4 měsíci +1

    Y lopo waleya rate ta ਪੁੱਛਿਆ ਕਰ ਵੀਰ ਪੂਰੀ video dekhke fudu je ban jane aa kam se kam banda reta ta dase vese eh sajman khan ta hai nai ve ehna diya sakla dekhniya hun video banda dekh reha ਅੰਬਾਲੇ rate puchn danole aaoga ਸਿਆਣੇ ਬਿਆਣੇ ਬੰਦੇ ਓ ਯਰ ਕੀ ਫਾਇਦਾ ਵੀਡਿਓ ਦੇਖਣ ਦਾ ਪੱਲੇ ਤਾਂ ਕੁਛ ਪਿਆ ਨਈ

  • @rbrar3859
    @rbrar3859 Před 3 měsíci

    ਘੈਟ ਕੰਮ ਹੈ।

  • @bagherasingh-qq7qw
    @bagherasingh-qq7qw Před 13 dny

    Farod aa y main v geya ehna kol

  • @rahulkhatri140
    @rahulkhatri140 Před 4 měsíci

    Bhai ji wapis aa jao yar goda aali line m .yar video bnana sru kr do dusra .

  • @user-of9sx5ih7r
    @user-of9sx5ih7r Před 4 měsíci

    ♥️♥️🙏🙏🌹🌹

  • @mannsabb9611
    @mannsabb9611 Před 4 měsíci +2

    Lopo aalia jata kida bdia kria fukria ala kam ghata t kehde vdia nl kade bande onna dia video kria kr mera bhara hun t phela nlo v vdia km chalda rahe raho reha ❤gbu wmk hun t puria uglia n loopo ala kiyo ch 😂😊

  • @michaelgarg7001
    @michaelgarg7001 Před 3 měsíci +1

    Very good work asi 3kothian da kam karvaya hun aage vi kam karavage 🎉

  • @paramjitsingh6295
    @paramjitsingh6295 Před 3 měsíci

    ਗੁੱਡ ਜੌਪ ਸਰ ਜੀ

  • @pankx019
    @pankx019 Před 3 měsíci +1

    Price

    • @noorsunnyasr9320
      @noorsunnyasr9320 Před 3 měsíci

      Price nahi das sakya kio kpatarkar hairan ho gya hai

  • @noorsunnyasr9320
    @noorsunnyasr9320 Před 3 měsíci

    ਪੱਤਰਕਾਰ ਸਾਹਿਬ ਇੰਟਰਵਿਊ ਕਰਦੇ ਹੁੰਦੇ ਜਿਨਾਂ ਅਗਲੇ ਦੇ ਢਿੱਡ ਚੋਂ ਸਾਰੀਆਂ ਗੱਲਾਂ ਕਢਾ ਕੇ ਨਾ ਸਰੋਤਿਆਂ ਨੂੰ ਦੱਸਿਆ ਕਰੋ

  • @user-xh5dy1wd7y
    @user-xh5dy1wd7y Před 4 měsíci +2

    22 hun tu v price nhi push da

    • @noorsunnyasr9320
      @noorsunnyasr9320 Před 3 měsíci

      Bai ne intetview karna nwa start kita hai.holee holee rate v dasn lag jauga

  • @rajeshgarg2970
    @rajeshgarg2970 Před 3 měsíci

    What is the door Rate of sangwan main door?? Not disclosed so looking totally bakwas

  • @rajeshgarg2970
    @rajeshgarg2970 Před 3 měsíci

    Rate price not announced. It's totally fraud. Vidio maker sahib. Rabb ton darro.

  • @SekhonBorawal
    @SekhonBorawal Před 4 měsíci

    ਬਾਈ ਇਹ ਕਾਲੇਕੇ ਪਿੰਡ ਵਾਲੀ ਫੈਕਟਰੀ ਤਾਂ ਨੀ

  • @rasulmohmmad9507
    @rasulmohmmad9507 Před 3 měsíci

    Kam thoda Bada Shandar Lag Gaya

  • @HarmanSingh-vx3fx
    @HarmanSingh-vx3fx Před měsícem

    ❤❤❤

  • @premchand-sm9hm
    @premchand-sm9hm Před 4 měsíci +3

    Bhai ji kyo loka nu bevkuf samjhde aa rate kinn dasna c jado aci leanh ley aa ghye fir tuci mehage bhag lau ghe fir video bich rate kyu nehi dasia ena ne

  • @Er.JaswinderBurj
    @Er.JaswinderBurj Před 4 měsíci

    22 ji good

  • @sukhdeepdhaliwal
    @sukhdeepdhaliwal Před 3 měsíci +2

    Fraud ne eh

  • @janakkumar3275
    @janakkumar3275 Před 3 měsíci

    ਸ਼ੋਂਕੀ ਸਰਦਾਰ ਜੀ ਕਿਉਂ ਜਨਤਾ ਨਾਲ ਧੋਖਾ ਕਰਦੇ ਹੋ.... ਇਹੋ ਜਿਹੇ ਭੋਸੜੂ ਕੰਮ ਨਾ ਕਰੋ.

  • @sparkleinscrubs8184
    @sparkleinscrubs8184 Před 3 měsíci

    rate na dasiya karo