ਖ਼ਰਚਾ ਘੱਟ ਮਜ਼ਬੂਤੀ ਜ਼ਿਆਦਾ ਜਾਣੋ ਪੱਥਰ ਦੀਆਂ ਚੌਗਾਠਾਂ ਦੇ ਫ਼ਾਇਦੇ

Sdílet
Vložit
  • čas přidán 26. 09. 2023
  • ਖ਼ਰਚਾ ਘੱਟ ਮਜ਼ਬੂਤੀ ਜ਼ਿਆਦਾ ਜਾਣੋ ਪੱਥਰ ਦੀਆਂ ਚੌਗਾਠਾਂ ਦੇ ਫ਼ਾਇਦੇ
    #doorframe
    #windowframe
    #chaukhat
    #stone
    #pather
    window granite,window granite fitting,window granite frame detail,window granite border design,window granite designs,window granite work,granite window chaukhat frame,granite door chowkat frame full detail,window frame design,granite window fitting,ग्रेनाइट विंडो फ्रेम,window chokhat design,tec civil,khidki me pathar ka chokhat kaise lagaye,khidki me pathar ka chokhat lagane ka kharcha

Komentáře • 26

  • @quantityquit426
    @quantityquit426 Před 8 měsíci +2

    ਗੁਰੀ ਜੀਉ ਧੰਨਵਾਦ ਪੱਥਰ ਵਰਕਸ਼ਾਪ ਬਾਰੇ ਜਾਣਕਾਰੀ ਦੇਣ ਲਈ।ਸਭ ਤੋਂ ਵੱਧ ਚੰਗਾ ਲੱਗਦਾ ਆਪ ਜੀ ਦੀ ਗੱਲਬਾਤ ਕਰਨ ਦਾ ਯਤਨ ਤੇ ਸਹੀ ਵੇਰਵੇ ਦੇਣ ਦੇ। ਵਾਹਿਗੁਰੂ ਚੱੜ੍ਹਦੀ ਕਲਾ ਵਿੱਚ ਰੱਖੇ ਆਪ ਤੇ ਆਪ ਦੀ ਟੀਮ ਤੇ ਪਰਿਵਾਰ ਨੂੰ।

  • @rajacementstorelopon3147
    @rajacementstorelopon3147 Před 9 měsíci +3

    ਬਹੁਤ ਜ਼ਿਆਦਾ ਵਧੀਆ ਕੁਆਲਕਟੀ ਹੈ ਵੀਰੇ ਤੁਹਾਡੇ ਪੱਥਰ ਦੀ ਅਤੇ ਪੱਥਰ ਦੀ ਚੁਗਾਠ ਦੀ।

  • @inderjitsingh215
    @inderjitsingh215 Před 9 měsíci

    Bhut vadia a mere lagia a

  • @jasveerseera387
    @jasveerseera387 Před 9 měsíci

    Very nice veer

  • @jagatpal666
    @jagatpal666 Před 9 měsíci +1

    Guri veer mai ik mitti di chinayi ch ghr banana chahda ha. Garder te balliyan di chatta , bina plastar to.. help kro ... Koi sayane mistri da interview kro is topic te.. ho skda mere jehe bht sare hon Jo is trh da ghr banana chahde hon

  • @SukhwinderSingh-wq5ip
    @SukhwinderSingh-wq5ip Před 9 měsíci

    ਬਹੁਤ ਵਧੀਆ ਬਾਈ ਜੀ

  • @sukhpalsingh5347
    @sukhpalsingh5347 Před 5 měsíci

    Very nice

  • @organica1554
    @organica1554 Před 9 měsíci +1

    ਕਬਜਿਆਂ ਦੇ ਟੱਕ ਕਿਵੇਂ ਕੱਢਣ ਗੇ ਜੀ ਇਹ ਵੀ ਦੱਸੋ ਜੀ

  • @nikasingh-cp2yl
    @nikasingh-cp2yl Před 3 měsíci

    Assi pather di chughaht 2006 to bna rhe aa g dhiman chughaht bhawanighr sangrur

  • @kabulsingh1375
    @kabulsingh1375 Před 9 měsíci

    ਮੇਰੇ ਵੀ ਲੱਗੀਆਂ ਨੇ

  • @user-of9sx5ih7r
    @user-of9sx5ih7r Před 2 měsíci

    ♥️♥️🙏🙏👍🙏

  • @GurpreetKaur-lx9tp
    @GurpreetKaur-lx9tp Před 9 měsíci +1

    👌🙏🇩🇪♥️

  • @Sho_JP_vlog782
    @Sho_JP_vlog782 Před 9 měsíci

    भाई जी विंडो के बाहर जो डिजाइन वाले पिलर भी मिल सकते हैं और इस पत्थर के मकान बनाने का सामान और कारीगर भी मिल जाते हैं

  • @butasingh4246
    @butasingh4246 Před 9 měsíci

    Veer ji paepa vare v dasso

  • @nikasingh-cp2yl
    @nikasingh-cp2yl Před 3 měsíci

    Eh kitho leonda special pather

  • @nikasingh-cp2yl
    @nikasingh-cp2yl Před 3 měsíci

    😂😂j tutt k uper gir gea bnda khtam

  • @baljinderkaur3083
    @baljinderkaur3083 Před 9 měsíci +1

    ਇਕ ਚੌਗਾਠ ਚਾਰ ਜਾਂ ਪੰਜ ਇੰਚੀ ਚੋੜੀ ਉਸ ਦੀ ਕਿੰਨੀ ਕੀਮਤ ਹੋਵੇਗੀ।

  • @Raman-fd4vc
    @Raman-fd4vc Před 9 měsíci +1

    ਪੱਥਰ ਦੀ ਕੀ ਗਰੰਟੀ ਬਾਈ ਵੀਡੀੳ ਤੁਹਾਡੀਆਂ ਸਾਰੀਆਂ ਦੇਖਦੇ ਆ ਬੇਵਕੂਫ ਨਾ ਬਨਾਉ ਹਰੇਕ ਨੂੰ ਇਕ ਹਥੌੜਾ ਮਾਰ ਕੇ ਟੁੱਟ ਜੂ ਪੱਥਰ ਸਾਰੀ ਚਗਾਠ

    • @sunnytoor3306
      @sunnytoor3306 Před 3 měsíci

      ਬਾਈ ਲਾਲ ਕਿਲਾ ਤਾਜ ਮਹਿਲ ਇਹ ਸਭ ਪੱਥਰ ਤੋ ਬਣੇ ਨੇ। ਰਾਜਸਥਾਨ ਦੇ ਕਿਲੇ ਪੱਥਰਾਂ ਤੋ ਬਣੇ ਆ। ਨਾ ਸਿੱਲ ਨ ਪੇਂਟ ਦਾ ਖਰਚ। ਨਾ ਕੋਈ ਚੋਰ ਅੰਦਰ ਵੜ ਸਕਦਾ।

  • @daljeetsingh7552
    @daljeetsingh7552 Před 9 měsíci

    Y Gusaa no kri ਚੁਗਾਠਾ ਤਾ ਤੇਰਾ ਵੀ ਖੱਬੀ ਖਾਨ ਤੀਵੀਦੇ ਚੁਗਾਠੇ ਤੋਂ ਭਰਮਾ ਸੁੱਖ ਨਾਲ, ਚੰਗੀ ਜਨਾਨੀ ਚੱਤੜ ਤੇਰਿਅਾ ਨਾਲੋ ਛੋਟੇ ਹੋਣਗੇ ਹੱਸਦਿਅਾ ਦੇ ਘਰ ਵਸਦੇ, ਲੋਕ ਅੈਵੀ ਤੜਫਦੇ ਫਿਰਦੇ ਨੇ ਜਿਵੇ ਮਿਸਤਰੀ ਨੇ ਗਰਮਾਲਾ ਮਾਰਿਅਾ ਹੁੰਦਾ ਪਿੱਠਾ ਤਾ ਸੋਕੇ ਦੀਅਾ ਮਾਰੀਅਾ ਪੲੀਅਾ, ਕੲੀਅਾ ਦੇ ਢਿੱਡ ਤੌਲਿਅਾ ਵਰਗੇ ਨੇ ਪੈਟਾ ਮਾਗਰੋ ਝੋਲੀਅਾ ਖਾਲੀ ਲਮਕਦੀਅਾ ਨੇ , 😂