ਇੰਟਰਲਾਕ ਟਾਈਲ ਤਾਂ ਤੁਸੀਂ ਸਾਰਿਆ ਨੇ ਦੇਖੀ ਹੋਣੀ ਅੱਜ ਦੇਖੋ ਇੰਟਰਲਾਕ ਬਲਾਕ

Sdílet
Vložit
  • čas přidán 14. 03. 2023
  • ਇੰਟਰਲਾਕ ਟਾਈਲ ਤਾਂ ਤੁਸੀਂ ਸਾਰਿਆ ਨੇ ਦੇਖੀ ਹੋਣੀ ਅੱਜ ਦੇਖੋ ਇੰਟਰਲਾਕ ਬਲਾਕ
    #interlockingdreadlocks
    #tilesdesign
    𝐅𝐨𝐫 𝐚𝐧𝐲 𝐪𝐮𝐞𝐫𝐲 𝐨𝐫 𝐬𝐮𝐠𝐠𝐞𝐬𝐭𝐢𝐨𝐧
    𝐩𝐥𝐞𝐚𝐬𝐞 𝐟𝐞𝐞𝐥 𝐟𝐫𝐞𝐞 𝐭𝐨 𝐦𝐚𝐢𝐥 𝐮𝐬 𝐚𝐭 👉 gurigharangna410@𝗴𝗺𝗮𝗶𝗹.𝗰𝗼𝗺 👈 Whats app-98780-06703
    call - 83607-68971,70093-86359

Komentáře • 47

  • @aaravp4506
    @aaravp4506 Před rokem +6

    ਗੁਰੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਤੁਹਾਡੇ ਵੀਡੀਓ ਬਹੁਤ ਹੇਲਪਫੁੱਲ ਆ ਮੇਰੇ ਵਾਸਤੇ ਤੇ ਉਹਨਾਂ ਹੋਰ ਲੋਕਾਂ ਵਾਸਤੇ ਜੋ ਘਰ ਬਣਾਉਣ ਵਾਸਤੇ ਪਲਾਨ ਕਰ ਰਹੇ ਹਨ, ਦਿਲੋਂ ਧੰਨਵਾਦ ਹੈ ਜੀ ਤੁਹਾਡਾ 🙏🏻

  • @pindadalifestyle682
    @pindadalifestyle682 Před rokem +2

    ਵਾਹਿਗੁਰੂ ਜੀ ਮੇਹਰ ਕਰਨ ਜੀ 🙏👍

  • @jatinderboparai2212
    @jatinderboparai2212 Před rokem +11

    ਦੁਨੀਆਂ ਨੂੰ ਫੁੱਦੂ ਹੈ ਤਾਂ ਨੀ ਬਣਾਈ ਜਾਂਦੀ ਹੈ ਇਹਦੇ ਵਿੱਚ ਸੱਕ ਤਾਂ ਕੋਈ ਨੀ ਗਰਮੀ ਦੇ ਟਾਇਮ ਵਿੱਚ ਇੱਕ ਪੈਰ ਮਿੱਟੀ ਦੀ ਪੱਕੀ ਇੱਟ ਤੇ ਰੱਖ ਲਿਓ ਦੂਜਾ ਸਮਿੰਟੜ ਫਰਸ ਤੇ ਗਰਮ ਹੋਣ ਦਾ ਅੰਦਾਜ਼ਾ ਅਪਣੇ ਆਪ ਲੱਗ ਜਾਊ ਨੰਬਰ ਦੋ ਅੰਗਰੇਜਾ ਦੇ ਬਣਾਏ ਮਿੱਟੀ ਦੀਆਂ ਇੱਟਾਂ ਦੇ ਪੁਲ ਅੱਜ ਤੱਕ ਖੜ੍ਹੇ ਨੇ ਤੇ ਸਮਿੰਟ ਬਜਰੀਆਂ ਦੇ ਪੁਲ ਢਹਿ ਢੇਰੀ ਹੋ ਕੇ ਵੀ ਦੁਆਰਾ ਬਣ ਕੇ ਢਹਿ ਗਏ ਨੇ ਦਸ ਤੋਂ ਬਾਰਾਂ ਸਾਲਾਂ ਵਿੱਚ ਇਹ ਸਮਿੰਟ ਕੰਧਾਂ ਤੋਂ ਵੀ ਝੜਨ ਲੱਗ ਜਾਂਦਾ ਮਨਿਆਦ ਇਹਦੀ ਇਹਨੀ ਹੀ ਹੈ

  • @sukhjindersingh6715
    @sukhjindersingh6715 Před 21 hodinou

    ਬਾਈ ਜੀ ਬਿਜਲੀ ਦੀ ਬੇਰਿਗ ਪਾਇਪ ਲਾਇਨ ਵਾਰੇ ਜਾਣਕਾਰੀ ਵੀ ਦਿੱਤੀ ਜਾਵੇ

  • @prabhjotsingh1831
    @prabhjotsingh1831 Před rokem +2

    ਗੁਰੀ ਵੀਰ ਜੀ ਤੁਸੀਂ ਬਹੁਤ ਹੀ ਮਹੱਤਵਪੂਰਣ ਜਾਣਕਾਰੀ ਵਾਲੀਆਂ ਵੀਡੀਓਜ਼ ਲੈ ਕੇ ਆਉਂਦੇ ਹੋ , ਆਪ ਜੀ ਬਹੁਤ - ਬਹੁਤ ਧੰਨਵਾਦ ।

  • @SukhwinderSingh-wq5ip
    @SukhwinderSingh-wq5ip Před rokem +1

    ਬਹੁਤ ਵਧੀਆ ਬਾਈ ਜੀ

  • @robn_bhullr
    @robn_bhullr Před rokem +7

    50 mm di interlock tile bai ji meri factory vicho 7 ruppee di lejo
    70mm di 10 ruppee di
    colour add kron da sirf 1 rupee per brick add hou ji
    wall brick cemented bina plastar toh sidha putty krn wali da price 30 rupee size approx 9x9 da cover hunda single brick use kr skde a bina leveling toh

  • @bantdeol6835
    @bantdeol6835 Před 11 měsíci

    You are great showing new modern things thanks

  • @JatinKumar-bu7cd
    @JatinKumar-bu7cd Před rokem +5

    Vr itt ਖੜਕਾਉਣ ਤੋਂ ਬਾਦ ਰੱਖਣ ਵੇਲ਼ੇ ਟੁੱਟ ge

  • @englishmantarschool9907
    @englishmantarschool9907 Před rokem +1

    Kaint guri sir

  • @chandansama0082
    @chandansama0082 Před rokem +2

    wah ji wah
    bhutt udeek c ehoo jhi video lyi ehoo jhi knowledge lyi
    Guri veere bhutt bhutt Thanks h tuhada joo sanu tusi new house bnonn li aware krr rahe ho
    WMKੴ

  • @arvindkumarrathee
    @arvindkumarrathee Před rokem

    भाई जी गुड प्रोडक्ट है

  • @tajinderpalsingh3312
    @tajinderpalsingh3312 Před rokem +1

    Nice bro 🙂 Nice vedio bro 🙂🙂

  • @kuldeepsidhu1149
    @kuldeepsidhu1149 Před rokem +1

    👌👌👌

  • @kajalsaini1042
    @kajalsaini1042 Před rokem

    👏🏻👏🏻👍🏻👍🏻

  • @taniamanhas635
    @taniamanhas635 Před rokem

    👍🏻👏🏻👏🏻

  • @dineshbamania7850
    @dineshbamania7850 Před rokem

    Sir is may bijli fiting ke pipe ya or koi kuting bord electric jesi chij b lug jay ge ya uper hi lagana hoga

  • @buntysingh6276
    @buntysingh6276 Před 9 měsíci

    Nice

  • @nipunmahajan3061
    @nipunmahajan3061 Před rokem

    Khaint 👌

  • @tony32101
    @tony32101 Před rokem +3

    The brick broke when he dropped it on top of the other bricks. Maybe they are not fully cured yet.

  • @jazzyrock3696
    @jazzyrock3696 Před rokem

    Sir kite chune di itt v mildi aa? Lime sand brick mai online dekhi c

  • @user-sh1ic1ie8f
    @user-sh1ic1ie8f Před 4 měsíci

    Guri bai block dia sari khubia das ditia par corner block nal kinj banu
    Dahra kinj tutu

  • @dr.saurabhsharma379
    @dr.saurabhsharma379 Před rokem +2

    Brick thokan te nhi tuti niche rakhan te tutt gye

  • @vfyhhhhj7594
    @vfyhhhhj7594 Před rokem

    Block da ki pires aa paji

  • @luharannahk
    @luharannahk Před rokem +1

    It is expensive as compared to bricks.

  • @jagbirmahal
    @jagbirmahal Před rokem

    Veer eh brick sahi rehdi k nahi

  • @bantdeol6835
    @bantdeol6835 Před 11 měsíci

    Where is this location

  • @parwindersingh4939
    @parwindersingh4939 Před rokem

    Guri ji namaskar,
    Please tell me nearby fly ash brick and inter connecting block factory nearby New Chandigarh
    Thanks

  • @yash_bishnoi_delu
    @yash_bishnoi_delu Před 5 měsíci

    Fly ash brick is supposed to he cheaper..... Why is it not?

  • @pardeepjohal2588
    @pardeepjohal2588 Před rokem

    Address veer

  • @maxdad777
    @maxdad777 Před rokem +1

    Don't use fly ash it's not human friendly

  • @RAJWINDERSINGH-rc5vy
    @RAJWINDERSINGH-rc5vy Před rokem

    Bai ਨਾਲੇ ਕਹਿੰਦੇ ਨੇਂ ਕੀ ਰਾਖ ਵਾਲੀ ਇੰਟਾ ਨਾਲ cancer hun khatra rehenda

  • @user-gc9ru1mb2h
    @user-gc9ru1mb2h Před 11 hodinami

    ਬਾਹਰ 48 ਅੰਦਰ 46 ਤਾਪਮਾਨ 😅😅😅 ਫਿਰ ਕੀ ਫਰਕ ਹੋਇਆ

  • @gurvinderjeetsingh7735
    @gurvinderjeetsingh7735 Před rokem +4

    Interlock blocks de vich bathroom wali pipes te bijli de pipes kivein fit honge?????

    • @SsQ32
      @SsQ32 Před rokem

      Good question 😂😂

  • @viraj1414
    @viraj1414 Před rokem

    Reason for cancer

  • @maxdad777
    @maxdad777 Před rokem +1

    Fly ash also give cancer

  • @jugrajsinghsidhu1551
    @jugrajsinghsidhu1551 Před rokem

    ਇਹ ਇੰਟਾ ਦਾ ਘਰ ਬਣਾਉਣ ਦਾ ਕੀ ਫਾਇਦਾ ਹੋਇਆ ਉਹ ਆਪ ਕਹੀ ਜਾਦਾ ਫੈਕਟਰੀ ਦਾ ਮਾਲਕ ਜੇ ਬਾਹਰ ਤਾਪਮਾਨ 48 ਡਿਗਰੀ ਹੈ ਤਾ ਘਰ ਦੇ ਅੰਦਰ 46 ਡਿਗਰੀ ਆਵੇਗਾ ਜਦੋਂ ਕਿ ਇੰਟਾ ਦੇ ਘਰ ਵਿੱਚ ਜੇਕਰ 48 ਡਿਗਰੀ ਤਾਪਮਾਨ ਹੈ 38 ਡਿਗਰੀ ਤਾਪਮਾਨ ਆਉਦਾ ਹੈ ਇੱਕ ਸੀਮਿੰਟ ਦੀ ਬੱਚਤ ਲਈ ਇੰਨੀ ਮਹਿੰਗੀ ਇੰਟ ਵਿਚ ਹੀ ਭਾਘਾ ਟੋਟਾ ਨਿਕਲ ਜਾਂਦਾ ਹੈ ਉਪਰੋ ਤਾਪਮਾਨ ਵੀ ਇੰਟਾ ਦੇ ਘਰ ਨਾਲ਼ੋਂ ਜ਼ਿਆਦਾ ਅੰਦਰ ਭੇਜ ਦਾ ਹੈ ਇਸ ਨਾਲੋ ਤਾ ਦੋਸਤੋ ਕੰਧਾ ਜਿਵੇਂ ਪਹਿਲਾਂ ਲੋਕੀ ਜ਼ਿਆਦਾ ਮੋਟੀਆ ਕੱਢਦੇ ਹੁੰਦੇ ਸੀ ਛੱਤਾ ਵੀਹ ਫੁੱਟ ਤੋਂ ਘੱਟ ਉਚਾਈਆਂ ਕਰਦੇ ਹੁੰਦੇ ਸੀ ਉਸ ਨਾਲ ਨਾ ਸੋਨੂੰ ਗਰਮੀ ਵਿੱਚ ਗਰਮੀ ਲੱਗੇ ਨਾ ਸਰਦੀ ਵਿੱਚ ਜ਼ਿਆਦਾ ਸਰਦੀ ਲੱਗੇਂ ਪੱਕੇ ਘਰ ਵੱਡੀਆਂ ਇੰਟਾ ਦੇ ਅੰਗਰੇਜਾ ਦੇ ਰਾਜ ਵਿੱਚ ਬਣਨੇ ਸ਼ੁਰੂ ਹੋਏ ਸੀ ਉਹਨਾਂ ਦਾ ਮਾਡਲ ਉੱਚੀ ਛੱਤ ਵਾਲਾ ਸੀ ਭਾਵੇ ਅੱਜ ਤੁਸੀ ਪੁਰਾਣੀਆਂ ਨਹਿਰੀ ਕੋਠੀਆਂ ਵੇਖ ਲਾਉ ਤੁਸੀ ਇਸ ਗੱਲ ਨੂੰ ਆਪ ਮੰਨੋਗੇ

  • @balvirslnghsahokesingh7446

    ਗੁਰੀ,,,ਬਿਜਲੀ, ਪਾਣੀ ਦੀ ਫਿਟਿੰਗ ਨਹੀਂ ਦੱਸੀ.
    ਬਾਈ ਜੀ, ,,,ਇੱਟਾਂ ਖੜਕਾਉਣ ਵੇਲੇ ਆਵਾਜਾਂ ਨਾਗੀ ਪਟਿਆਲਾ ਵਾਲੇ ਦੇ ਹਰਮੋਨੀਅਮ ਵਰਗੀਆਂ ਆਈਆਂ,,,ਤੁਹਾਡੇ ਦੋਹਾਂ ਦੇ ਪਿੱਛੋਂ ਥੱਲੇ ਰੱਖਣ ਵੇਲੇ ਟੁੱਟ ਗਈ. .
    ਵਲੌਗਰ ਤੇ ਮਾਲਕ ਨੂੰ ਪਤਾ ਹੀ ਨਹੀਂ ਲੱਗਾ, ,,
    ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ ਬੱਲੇ.