ਰਾਜਸਥਾਨ ਘੁੰਮਣ ਗਏ ਨੇ ਸੁਰੂ ਕੀਤਾ ਪੱਥਰ ਦੀਆਂ ਚੁਗਾਠਾਂ ਦਾ ਕੰਮ ਅੱਜ ਚੱਲਦਾ ਪੂਰੇ ਪੰਜਾਬ ਚ ਨਾਮ ਦੇਖੋ ਵੀਡੀਉ
Vložit
- čas přidán 17. 05. 2022
- ਰਾਜਸਥਾਨ ਘੁੰਮਣ ਗਏ ਨੇ ਸੁਰੂ ਕੀਤਾ ਪੱਥਰ ਦੀਆਂ ਚੁਗਾਠਾਂ ਦਾ ਕੰਮ ਅੱਜ ਚੱਲਦਾ ਪੂਰੇ ਪੰਜਾਬ ਚ ਨਾਮ ਦੇਖੋ ਵੀਡੀਉ #stone #sandstone #windows #stonecutter #stonecuttingmachine #doors #windows #frame #slabs #jodhpur #graniteslabs #granite #bijoliya #doorframe #moidingdoorframe #punjabihouse #sokhalstoneindustry #fouredge #types #moulding #cuttin #framework #sizes
Any query contact below no. ਕਿਸੇ ਵੀ ਤਰਾਂ ਦੀ ਜਾਣਕਾਰੀ ਲਈ ਸੰਪਰਕ ਕਰੋ -
Davinder Sokhal 9646434495
7837434495
9780172383
Location- khuyian sarwer abhoar Ganganagar road
SOKHAL STONE INDUSTRY
goo.gl/maps/5XcZXFSLEYDoeyr8A - Věda a technologie
Excellent video .excellent information ..our favorite channel of all the family members ,because you provide complete information .
ਜੇ ਇੱਕ ਵਾਰੀ ਕਬਜਾ ਕਿਸੇ ਵੀ ਕਾਰਨ ਪੱਟਿਆ ਗਿਆ ਤਾਂ ਦੁਬਾਰਾ ਨਹੀਂ ਲਗਦਾ . ਸਾਡੇ ਏਰੀਏ ਚ ਦੋ ਤਿੰਨ ਕੋਠੀਆਂ ਚ ਲਵਾਈਆਂ ਸੀ ਅਖੀਰ ਪਟਵਾ ਕੇ ਲੱਕੜ ਦੀਆਂ ਲਵਾਉਣੀਆਂ ਪਈਆਂ .
Right 🙏🏿
ਅਣਜਾਣ ਮਿਸਤਰੀ ਦਾ ਕੰਮ ਹੋਣਾ। ਵੈਸੇ ਕਿਸੇ ਨੇ ਕੋਈ ਘੁਲਣਾ ਤੇ ਹੈ ਨਹੀਂ ਜੋ ਪਟਣ ਦਾ ਡਰ ਹੋਵੇ
Kabje ukhade ney sade hun 12 saal hoge lagean nu👎👎👎
@@gurinderbatth9338 fir tuhada experience kiwe reha, ki lagwauni chahidi hai ya nahi????
@@darbarasingh1457 but fir v veer kayi wari fiting karde hoye hi 1-2wari lagauni pe jandi hai
ਵੀਰ ਜੀ ਪੱਥਰ ਤੇ ਕਬਜੇ ਨਹੀ ਲੱਗਦੇ ਸਹੀ ਤਰੀਕੇ ਨਾਲ ਲੂਜ ਹੋ ਜਾਂਦੇ ਹਨ ਇਸਦਾ ਕੋਈ ਹੱਲ ਕਰੋ
Nhi g aarlatite nal lga lende
Yeah bro u r absolutely right, daso g jeri main cheez hai k Pathar te KABJA Sahi FITT nahio hunda, that's d main reason, Loki darde ne es CHUGATHA nu lagwaun to
बहुत ही वादिया है जी आपा वी लगाया है
Very well informed
ਬਹੁਤ ਵਧੀਆ ਜੀ ਨਾ ਸਿਓਕ ਨਾਂ ਗਲੇ ਸੜੇ
Termite free par kabje ukhade hun
Good work 👏
ਇਹਨਾਂ ਦੇ ਕਬਜ਼ੇ ਵੱਖਰੀ ਕਿਸਮ ਦੇ ਹੁੰਦੇ ਹਨ ll ਕਿਤੇ ਨਹੀਂ ਜਾਂਦੇ ll ਇਹਨਾਂ ਕਬਜ਼ਿਆ ਦੀ ਇੱਕ ਸਾਈਡ ਚੌੜੀ ਹੁੰਦੀ ਹੈ ਤੇ ਇਹ ਲੰਬੇ ਕਾਬਲਿਆਂ ਨਾਲ ਕੱਸੇ ਜਾਂਦੇ ਹਨ, ਸਕਰਿਉ ਨਾਲ ਨਹੀਂ ll ਲਕੜੀ ਵਿਚ ਵੀ ਕੇਵਲ ਦੋ ਬੋਲਟੂ ਲੱਗਦੇ ਹਨ ll
Good work
Bahut vadhia 👍
Very good work 💪
Boht vaddaia Ji
BAHUT VADDIYA, VERY NICE
rajasthan district dausa...sikandra agra jaipur road te h....duniya jahan diyaa stone di chaukhat te hor Sara maal grill v milda ...table top
dausa alwar tuo v ja sakde...
ਬਾਬਾ ਬੋਹੜ ਨਿਹੰਗ ਘਰਾਗਣਾ
Guri bai please ek hor mike lele yr gll ni bndi ek naal
loha di chugath sab to badia hundi a
Good job
Good work g
ਮੈਂ ਲਗਵਾੲੀਅਾਂ ਸੀ,,,,ਕੋੲੀ ਹੋਰ ਵੀਰ ਗਲਤੀ ਨਾ ਕਰਿੳੁ ਪਲੀਜ਼... ਪੇਚ ਲਾੳੁਣ ਨਾਲ ਫਟ ਜਾਦੀਅਾਂ ਨੇ
ਬਿਲਕੁਲ ਜੀ,,,ਸਾਡੇ ਵੀ
Fat jandiya ne, matlab tut jandiya ne
Wood is best
ਵਧੀਆ ਤਾ ਵੈਸੇ ਲੱਕੜ ਹੀ ਹੁੰਦੀ ਹੈ .ਉਜ ਤਾ ਲੋਕ ਸੀਮੈਟ ਦੀਆ ਚੁਗਾ ਨਾ ਵੀ ਲਾਉਦੇ ਸੀ .ਉਹ ਸਸਤੀਆਂ ਪੈਦੀਆ ਸੀ
Good work ji
ਬਾਈ ਜੀ ਪੇਚ ਲਾਉਣ ਨਾਲ ਫਟ ਜਾਂਦੀਆਂ ਨੇ ਕਬਜ਼ੇ ਲਾਉਣ ਚ ਦਿਕਤ ਆਉਂਦੀ ਆ ਮੋਲਡਿੰਗ , ਸ਼ੀਸ਼ੇ ਵਾਲੇ ਗੋਲੇ ਦੀ ਪੁਰੀ ਸੈਟਿੰਗ ਨਈ ਆਉਂਦੀ
Very good bai ji
Good job bro 👍
Good work ji......
ਕਬਜ਼ੇ ਲਾਉਣ ਦੀ ਵਿਧੀ ਕੀ ਹੈ।
Bai es chugaad ch kabje loose ho jnde ne os nu kive improve kita ja skda .kyi bar es door lock di setting nhi aundi os li ki kr skde aa
Fernicher mistri chaj da hona chandia h bhi
ਉਹ ਲੋਹੇ ਲੱਕੜੀ ਚ ਵੀ ਆ ਜਾਂਦਾ
Ok
Very good
👍👍👍👍👌👌👌
ਕਿਉ ਫਾਇਦਾ ਨਈਂ ਕਬਜੇ ਲੁੱਜ਼ ਰੈਣ ਆ
ਬਾਕੀ ਤਾਂ ਸਭ ਠੀਕ ਹੈ ਪਰ ਦਰਵਾਜ਼ੇ ਦੇ ਕਬਜੇ ਨਹੀ
ਖੜਨੇ
Never a kedee nhi ho sakda ki kebjej nehi kharde Meri kothi vich saree pather di chogath h vereee
Kyu ni khrde bai
Right
Veer bhot jalde khol jade a
Mistri chjj da hoye te. Kabje aape khdd jande aa
👍👍👍👍
🙏
Feeting krni aukhi h ena di time bhut lgda
Very good 👌🙏🇩🇪❤️
ਵੀਰ ਜੀ ਅਸੀ ਇਹ ਚੈਨਲ ਨੂੰ ਕਿਵੇ ਅਗੇ ਲੈਕੇ ਜਾਈਏ ਕਿਵੇ ਵੀਉ ਵਧ ਸਕਣਗੇ ਜਰੂਰ ਦਸ ਦੇਣਾ ।
ਨੁਕਰਾਂ ਫੁੱਟ ਜਾਂਦੀਆਂ ਨੇ ਇਹਨਾਂ ਦੀਆ,,,ਕਬਜੇ ਢਿੱਲੇ ਹੋ ਜਾਂਦੇ ਆ,,,ਨਾਲ ਲੱਕੜ ਵਾਲਾ ਮਿਸਤਰੀ ਵੀ ਤਿੜ ਫਿੜ ਕਰਦਾ
Mare ghare v pather di chgatha lagiya ne . 25 Saal ho gye . Halle tak koi problem ni. Sirf lakad ala mistri tecti chahida
Wood is best 👍
V V good
लकड़ी का कोई मुकाबला नहीं है लकड़ी -लकडी होती है
Good work 👌👌
13000 thousand di chogath 😆 ae tae thumbnail vich sastia likhea ae 😆
Price ta ds di dindd
kabje lane aukhe ne
ਗੁਰੀ ਵੀਰ ਨੀਚੇ ਨਹੀਂ ਹੇਠਾਂ ਜਾਂ ਥੱਲੇ ਬੋਲਿਆ ਕਰੋ ਧੰਨਵਾਦ ਜੀ
ਬੇਕਾਰ ਜੇ ਮੈ ਲਾਵਾ ਦਿੱਤੀਆਂ ਪੇਜ ਨੀ ਲੱਗਦੇ ਟੁੱਟ ਜਾਦੀ
ਇਹ ਵੀਡਿਓ ਦੇ ਕਾਮੇੰਟ ਦੇਖ ਕੇ ਲੱਗਦਾ ਕੋਈ ਫਾਇਦਾ ਨੀ ਲੱਗਵਾਉਨ ਦਾ
Thekedaar ne paise bachaan lai nave tarike labhi janda
ਸੀਸਾ ਕਿਵੇ ਪਊ, ਸ਼ੀਸ਼ੇ ਵਾਲੀ window ਦਿਖਾਈ ਨੀ
All tipe cattar blade ke liye sampark kare sir ji
Camera is Quality is not good veer ji
Ik chugath da rate ki aa 10 inchi da
Nave surakh krne aukhe h
Kabje nahi tikne
Pathar di chughath te polish kive hoega veer Ji???
ਹੋ ਜਾਂਦੀ ਹੈ ਵੀਰ ਜੀ
@@sokhalstone paint karn to bad hundi a
Lohe di chagath kadi kharab ni hundi eh saab kehan diya gallan haan
Boht mengi aa veero ....lakdi vdia tou vdia bi inni mehngi ni h ......
Paisa barbaad
right wood is always king
Bakwas a sada gar lage 10 year phla asi fer new lavie plz koi na lavio
O ke Kam ha chori karo
Bekar ahh
Fuduu kam aa aive na lava baitho
Nice
Mobil no send Karo
Sharm Inka number chahie
Aap ke number send karo sir ji
Good work
Good job