ਇਸ ਸ਼ਹਿਰ ਉਤੇ ਕਬਜ਼ਾ ਕਰੀ ਬੈਠੇ ਪੰਜਾਬੀ ਪਰਿਵਾਰ Punjabi in Tanzania | Punjabi Travel Couple | Ripan Khushi

Sdílet
Vložit
  • čas přidán 5. 09. 2024

Komentáře • 512

  • @jaswindertoor2304
    @jaswindertoor2304 Před rokem +17

    ਸਾਰੇ ਵੀਰ ਮਸਤਾਨੇ ਫਿਲਮ ਜਰੂਰ ਦੇਖੇਓ ਤੇ ਪਰਿਵਾਰ ਨੂੰ ਵੀ ਜਰੂਰ ਦਿਖਾਉ ਜੀ,,👍🏻

  • @DeepakMonga-ut9tm
    @DeepakMonga-ut9tm Před rokem +16

    ਓਏ ਬੱਲੇ ਬੱਲੇ ਅੱਜ ਮੈਂ 6 ਵਾਲੋਗ ਤੇ ਆ ਗਿਆ ਮੇਰਾ 👁️ ਫਲੂ ਠੀਕ ਹੋ ਗਿਆ ਵਾਹਿਗੁਰੂ ਜੀ ਮੇਹਰ ਕਰੇ ਮੈਂ ਤੁਹਾਡੇ ਸਾਰੇ ਵਲੋਗ਼ ਦੇਖਦਾ ਰਵਾ ਔਰ ਸਭ ਨੂੰ ਪਿਆਰ ਭਰੀ ... ਸਤਿ ਸ਼੍ਰੀ ਆਕਾਲ ਜੀ...

  • @bestofharyana
    @bestofharyana Před rokem +14

    ਸਤਿ ਸ਼੍ਰੀ ਆਕਾਲ ਜੀ ਪੰਜਾਬੀਉ ਚੜਦੀ ਕਲਾ ਚ ਰਹੋ ਖੁਸ਼ ਰਹੋ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰਿਆਂ ਨੂੰ ਮਜ਼ਾ ਆ ਗਿਆ ਜੀ

  • @sandeepsidhu2695
    @sandeepsidhu2695 Před rokem +16

    ਪੰਜਾਬੀਉ ਚੜਦੀ ਕਲਾ ਚ ਰਹੋ ਖੁਸ਼ ਰਹੋ

  • @SukhwinderSingh-wq5ip
    @SukhwinderSingh-wq5ip Před rokem +5

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @malhiravi
    @malhiravi Před rokem +4

    ਤੁਸੀਂ ਵੀਰ ਜੀ ਸਬ ਪੰਜਾਬੀਅਤ ਨੂੰ ਗੁਰੁਦੁਵਾਰਾ ਸਾਹਿਬ ਟਾਈਮ ਦੇ ਦੇਦੇ ਤਾਂ ਬਹੁਤ ਵਧੀਆ ਸੀ ❤
    ਸਬ ਨੂੰ ਮਿਲ ਲੈਦੇ ਆਪਣੇ ਲੋਕਾਂ ਨੂੰ 🙏

  • @harbhajansingh8872
    @harbhajansingh8872 Před rokem +17

    ਜਿਉਂਦੇ ਵਸਦੇ ਰਹੋ ਪੰਜਾਬੀਓ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏

  • @PreetPreet-yd4ni
    @PreetPreet-yd4ni Před rokem +6

    ਝੂਲਦੇ 💕 🚩 🚩 💕 ਨਿਸ਼ਾਨ ਰਹਿਣ ਪੰਥ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਦੀਦਾਰ ਕਰਵਾਉਣ ਲਈ ਤੁਹਾਡਾ ਬਹੁਤ ਧੰਨਵਾਦ ਜੀ 🙏

  • @swarnsingh6145
    @swarnsingh6145 Před rokem +5

    ਬਹੁਤ ਬਹੁਤ ਧੰਨਵਾਦ ਰਿੰਪਨ ਅਤੇ ਖੁਸ਼ੀ ਵਧੇਰੇ ਜਾਣਕਾਰੀ ਦੇਣ ਵਾਸਤੇ ਬਹੁਤ ਚੰਗਾ ਲੱਗਦਾ ਹੈ ਤੁਹਾਡਾ ਪਰੋਗਰਾਮ ਵੇਖ ਕੇ ਼਼਼਼਼ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @virk6592
    @virk6592 Před rokem +6

    ਅੱਜ ਬਹੁਤ ਲੇਟ ਕਰ ਦਿੱਤਾ ਤੁਸੀ ਸਾਡੇ ਘਰ ਦੇ ਉਡੀਕ ਕਰ ਕਰ ਕੇ ਆਖਿਰ ਉੱਠ ਗਏ ,,ਮੈਨੂੰ ਵਾਰ ਵਾਰ ਇੱਕੋ ਹੀ ਗੱਲ ਕਹੀ ਜਾਂਦੇ ਓਏ ਲਾ ਦੇ ਹੁਣ ਖੁਸ਼ੀ ਵਾਲਾ ,,ਪਰ ਮੈ ਬਹੁਤ ਖੋਜਿਆ ਹਾਰ ਕੇ ਮੈ ਜਵਾਬ ਦਿੱਤਾ ਕੇ ਅੱਜ ਨਹੀਂ ਆਉਣਾ,,

  • @Lovepreet_kaur412
    @Lovepreet_kaur412 Před rokem +1

    ਇਹਨਾ ਦੀ ਇਕ ਗੱਲ ਬਹੁਤ ਵਧੀਆ ਲਗਦੀ ਆ ਇਹਨਾ ਨੇ ਕਦੇ ਸਾਰੀ ਵੀਡਿਓ ਦੇ ਵਿਚ ਲਾਈਕ comment subscribe ਦੀ ਭੀਖ ਨਹੀਂ ਮੰਗੀ😊

  • @sukhpalsinghpunjabi6293
    @sukhpalsinghpunjabi6293 Před rokem +3

    ਪੰਜਾਬੀਆਂ ਦੇ ਸਾਰੇ ਦੇਸ਼ਾਂ ਵਿੱਚ ਝੰਡੇ ਝੂਲਦੇ ਰਹਿਣ ।
    ਖ਼ੁਸ਼ ਰਹੋ।

  • @harbanskaur5703
    @harbanskaur5703 Před rokem +5

    Waheguru ji Mehar Karen Sabna te 🙏

  • @baljindarsingh500
    @baljindarsingh500 Před rokem +8

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰਿਆਂ ਨੂੰ

  • @VishalKumar-uh6il
    @VishalKumar-uh6il Před rokem +8

    Ripan and khushi ji always be happy

  • @kanwarjeetsingh3495
    @kanwarjeetsingh3495 Před rokem +1

    ਅਜ ਬਲੋਗ ਲੇਟ ਸੀ ਪਰ ਦਾਰੇਸ਼ਲਮ ਵਧੀਆ ਲਗ ਰਿਹਾ ਹੈ। ਸੋਹਣਾ ਸ਼ਹਿਰ ਹੈ। ਜੰਜੀਬਾਰ ਬਾਰੇ ਪੜਿਆ ਹੈ ਪਰ ਹੁਣ ਤੁਹਾਡੇ ਬਲੋਗ ਦੀ ਇੰਤਜਾਰ ਹੈ।

  • @Harry-561
    @Harry-561 Před rokem +5

    ਵਾਹਿਗੁਰੂ ਮੇਹਰ ਕਰੀ ਸਭ ਤੇ

  • @ranjeetsinghsingh9248
    @ranjeetsinghsingh9248 Před rokem +4

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤

  • @kirank8464
    @kirank8464 Před rokem +4

    ਅੱਜ ਲੇਟ ਹੋ ਗਏ ਤੁਹਾਡੀ ਵੀਡੀਓ ਵੀ ਸਾਨੂੰ ਨਸ਼ੇ ਵਾਂਗ ਹੋ ਗਈ ਹੈ ok ਹੁਣ vlog ਵੇਖਦੇ ਹਾਂ khush rho beta Kiran pal kaur ਪਿੰਡ ਮੌਹੜਾ ਅੰਬਾਲਾ 🙏

  • @buntykumar318.
    @buntykumar318. Před rokem +4

    ਲੇਟ ਕਰਤੀ ਵੀਰ ਜੀ 8 ਵਜੇ ਦਾ ਟਾਈਮ c 9, 30ਵਜੇ ਆਇਆ ਵਲੋਗੇ ਬਾਕੀ ਵਾਹਿਗੁਰੂ ਮੇਹਰ ਰੱਖੇ ਤੁਹਾਡੇ ਤੇ

  • @JaswinderSingh-io7uo
    @JaswinderSingh-io7uo Před rokem +7

    ❤❤❤❤❤ ਬੱਲੇ ਬੱਲੇ ਬੱਲੇ ਬੱਲੇ ❤❤❤ ਮਜ਼ਾ ਆ ਗਿਆ ਜੀ ❤❤❤❤

  • @JagtarSingh-wg1wy
    @JagtarSingh-wg1wy Před rokem

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਚਾਹੋ ਜਦੋਂ ਮਰਜੀ ਬਲੌਗ ਪਾਉ ਜਲਦੀ ਜਾ ਲੇਟ ਪਾਉ ਜੀ ਅਸੀਂ ਤਾਂ ਜਰੂਰ ਹੀ ਵੇਖਣਾ ਹੁੰਦਾ ਹੈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @ajaibsingh6044
    @ajaibsingh6044 Před rokem +1

    ਸਾਡੇ ਏਰੀਏ ਦੇ ਮਾਣ ਖੁਸ਼ੀ ਰਿਪਨ ਵਾਹਿਗੁਰੂ ਜੀ ਮੇਹਰ ਰੱਖਣ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ ਮਾਨਸਾ

  • @RanjitSingh-ms2yu
    @RanjitSingh-ms2yu Před rokem

    ਬਹੁਤ ਵਧੀਆ ਲੱਗਦਾ ਤੁਹਾਡਾ ਟੂਰ ਕੰਲੀ ਕੰਲੀ ਗੱਲ ਦੀ ਜਾਣਕਾਰੀ ਦਿੱਤੀ ❤ ਸਲੂਟ

  • @SonySingh-yc7wu
    @SonySingh-yc7wu Před rokem +5

    Waheguru mehar karan tuhade te 🙏🙏

  • @rajveervirk6874
    @rajveervirk6874 Před rokem +2

    Very very nice bro 👍👍👍 ਬਹੁਤ ਬਹੁਤ ਵਧੀਆ ਲੱਗਾ ਸਾਰਾ ਸਿਟੀ ਦਾਰ ਏ ਸਲੈਮ ਮਨ ਖ਼ੁਸ਼ ਹੋਇਆ ਪੰਜਾਬੀ ਦੇਖ਼ ਕੇ

  • @davinderkaur6091
    @davinderkaur6091 Před rokem

    Very good bro ji vadiya sadi family nu tusi duniya dikha rahey o thanks bro asi khush aa good brother and bhabi ji thanks so much ji lagey raho ji khush kita ji

  • @SatnamSingh-uw5fn
    @SatnamSingh-uw5fn Před rokem

    ਬਹੁਤ- ਬਹੁਤ ਸੋਹਣਾ ਐ , ਛੋਟੇ ਵੀਰ ਜੀ ! ਧੰਨਵਾਦ ਏਨਾ ਕੁਝ ਦਿਖਾਉਣ ਵਾਸਤੇੇ .

  • @harpalsingh1449
    @harpalsingh1449 Před rokem

    ਬਹੁਤ ਬਹੁਤ ਧੰਨਵਾਦ ਤੁਹਾਡਾ ਇੰਨਾ ਕੁਝ ਦਿਖਾਉਣ ਲਈ ਅਤੇ ਉਸ ਬਾਰੇ ਜਾਣਕਾਰੀ ਦੇਣ ਲਈ

  • @TarsemSingh-st1vw
    @TarsemSingh-st1vw Před rokem

    Ripan te khushi beta ji hamesha hasde vasde rho vlog vadhia lagga keep it up beta ji god bless both of you👍👍👍👍👍👍👍 Lakhwinder Kaur from gurdaspur

  • @muhammadmushtaq8966
    @muhammadmushtaq8966 Před rokem +2

    د جیو زندگی دونوں سلامت رکھے دعا دیتا ہو ❤❤❤❤❤

  • @HarinderSingh-zb1gn
    @HarinderSingh-zb1gn Před rokem

    ਬਾਬੇ ਨਾਨਕ ਦੇਵ ਜੀ ਮਹਾਰਾਜ ਜੀ ਦੀ ਅਪਾਰ ਬਖਸ਼ਸ਼ ਹੈ ਕਾਰੋਬਾਰ ਤਰੱਕੀਆਂ ਸਭ ਕੁਝ ਦੇਣ ਹੈ🙏

  • @user-yv9nd9tq3r
    @user-yv9nd9tq3r Před rokem

    ਹੋਰ ਬੱਗਿਆ ਠੀਕ ਆਂ
    ਬਹੁਤ ਵਧੀਆ ਲੱਗਦਾ ਅੱਜ ਚਿੱਟੇ ਰੰਗ ਦਾ ਝੱਗਾ ਪਾਇਆ ਧਾਰੀਆਂ ਵਾਲਾ ਵਧੀਆ ਆ
    ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @jarnailbenipal5668
    @jarnailbenipal5668 Před rokem

    ਰਿਪਨ ਤੇ ਖੁਸੀ ਛੋਟੀ ਭੈਣ ਸਤਿ ਸ੍ਰੀ ਅਕਾਲ ਵੀਰ ਰਿਪਨ ਬਹੁਤ ਬਹੁਤ ਧੰਨਵਾਦ ਮੈ ਤੁਹਾਡੇ ਸਾਰੇ ਬਲੌਕ ਦੇਖਦਾ ਰਹਿਦਾ ਹਾ ਜਰਨੈਲ ਰੌਣੀ ਨੇੜੇ ਰਾੜਾ ਸਾਹਿਬ ਜਰਗ

  • @RANJITRANU
    @RANJITRANU Před rokem

    Bahut vdhia lagg riha hai
    Ripen Khushi ,you both are proud of Punjab now. love u bro......

  • @msingh3476
    @msingh3476 Před rokem +1

    Chahak de Punjab punjabi zindagi jindabaad satnaam sri waheguru ji🙏 aapko

  • @sukhdevkhan4430
    @sukhdevkhan4430 Před rokem +1

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਹੀ ਵਧੀਆ ਲੱਗਿਆ ਤੇ ਸੋਹਣਾ ਵਾਹਿਗੁਰੂ ਜੀ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ ਮਰ ਜਾਣਾ ਖਾਨ ਮੋਂਗਾ

  • @rickysharma5572
    @rickysharma5572 Před rokem

    Aj tk mai kdi kise da vlog nhi dehkya pura. Pr thanu dona nu dehk ke maan khus ho janda❤❤❤❤❤❤

  • @shawindersingh6931
    @shawindersingh6931 Před rokem +1

    Good job. ਆਪ ਘੁੰਮਦੇ ਰਹੋ ਸਾਨੂੰ ਘੁਮਾਉਂਦੇ ਰਹੋ l

  • @satpalsharma3420
    @satpalsharma3420 Před rokem +1

    Bhot,hi,bda,,blaog,,,Jai,mata,di

  • @ranakaler7604
    @ranakaler7604 Před rokem

    ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ ਜੀ, ਵੀਰ ਜੀ ਤੁਸੀਂ ਦੁਨੀਆਂ ਭਰ ਦੀ ਸੈਰ ਕਰਵਾਉਂਦੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋਂ ਰਾਣਾ ਰਾਣੀਪੁਰੀਆ,29 ,, 8 ,, 2023,

  • @OfficialJasSingh
    @OfficialJasSingh Před rokem +73

    ਅੱਜ ਬੜੇ ਲੇਟ ਹੋ ਗਏ ਤੁਸੀਂ।

    • @Paironcar1988
      @Paironcar1988 Před rokem +8

      ਹੋਰ ਕਿ ਅੰਕਲ ਅੱਠ ਵਜੇ ਦੇ ਵੇਟ ਕਰੀਐ ਜਾਂਦੇ

    • @SatnamSingh-nz5uq
      @SatnamSingh-nz5uq Před rokem +1

      ​@@Paironcar1988very, very nice,🎉🎉👌👌👌👍

    • @allcolourofmylife
      @allcolourofmylife Před rokem

      ❤❤

  • @vickymehra8237
    @vickymehra8237 Před rokem

    ਜਿਉਂਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਖੁਸ਼ੀਆਂ ਬਖਸ਼ੇ।

  • @avtarsinghthind6162
    @avtarsinghthind6162 Před rokem +1

    ਵੀਰ ਜੀ ਅਸੀਂ ਸਨੌਰ ਜ਼ਿਲ੍ਹਾ ਪਟਿਆਲਾ ਤੋਂ ਥੋਡੇ ਬਲੋਗਾ ‌ਦੀ ਊਡੀਕ ਤੇ ਰਹਿੰਦੇ ਹਾਂ ਜੀ

  • @mohindernagra4938
    @mohindernagra4938 Před 11 měsíci +1

    I was born in Daresealaam .Did my schooling there.Thank you for showing the gurudwara, I used to sing shabads there. Left the city in1966 so could not recognize the areas and the streets ,anyway thanks for the vedio, brought back many memories .

  • @amarjeetsingh8721
    @amarjeetsingh8721 Před rokem

    ਸਾਰਾ ਅਫ਼ਰੀਕਾ ਘੁੰਮਣ ਦਾ ਬਹੁਤ ਧਨਵਾਦ ਜੀ

  • @jodharandhawa9549
    @jodharandhawa9549 Před rokem

    Love you so much punjabi travel cupel Ripan and Khushi God bless you and sweet blog l like u Ripan and Khushi

  • @user-uc2jn2oe7l
    @user-uc2jn2oe7l Před rokem +20

    ਬੀਬਾ, ਖੁਸ਼ੀ ਰੰਗ ਤਾਂ ਠੀਕ ਹੋ ਜਾਊ, ਚੰਗੀ ਗੱਲ ਇਹ ਹੈ ਕਿ ਤੈਨੂੰ ਸਿਰ ਤੇ, ਚੁੰਨੀ ਲੈਣੀ ਆ ਗਈ, ਪੂਰੈ ਟੂਰ ਦੌਰਾਨ ਜਿੰਨਾ ਸਿਰ ਢੱਕਿਆ, ਹੋਇਆ ਚੰਗ਼ਾ ਲੱਗਿਆਂ ਜੀ,, ਧੰਨਵਾਦ ਜੀ 😅

  • @AvtarSingh-pw7fv
    @AvtarSingh-pw7fv Před rokem

    ਮੇਰੇ ਖਿਆਲ ਵਿੱਚ ਇਸਨੂੰ ਕਬਜਾ ਕਹਿਣਾ ਸ਼ੋਭਦਾ ਨਹੀਂ ਕਿਉਂਕਿ ਕਬਜਾ ਸ਼ਬਦ ਸੁਣ ਐਦਾਂ ਲੱਗਦਾ ਜਿਵੇਂ ਕਿਸੇ ਦੀ ਜਾਇਦਾਦ ਨਜਾਇਜ਼ ਦੱਬੀ ਬੈਠੀ ਹੋਣ ਵੈਸੇ ਵੀ ਕਬਜ਼ੇ ਦੀ ਥਾਂ ਹੋਰ ਪੰਜਾਬੀ ਦੇ ਸੋਹਣੇ ਸ਼ਬਦ ਵਰਤੇ ਜਾ ਸਕਦੇ ਸਨ

  • @hardeepbilla2652
    @hardeepbilla2652 Před rokem

    ਦਿਲਾਂ ਦੇ ਰਾਜੇ ਪੰਜਾਬੀ

  • @user-rc6sp5dv7m
    @user-rc6sp5dv7m Před rokem

    Ripan y jdo aye tusi ma milna vadde veer tenu i from rampura phul bahut sara pyar thonu bro❤❤❤❤❤❤❤ like kar comment ripan y dekh le ta karke 🚜🐄🌾farmers jindabaad

  • @kesarsingh3381
    @kesarsingh3381 Před rokem

    ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਨ ਵਾਹਿਗੁਰੂ ਜੀ

  • @legendgamer8934
    @legendgamer8934 Před rokem

    ਮੈਨੂੰ ਤਾ ਸਭ ਤੋ ਵਧੀਆ ਖੁਸ਼ੀ ਦੀ ਚੁੰਨੀ ਲੈਣੀ ਵਧੀਆ ਲੱਗੀ ਗੁਡੱ ਇਸ ਟੋਰ ਵਿਚ ਖੁਸ਼ੀ ਚੁੰਨੀ ਲੈਕੇ ਰੱਖੀਆ ਬਹੁਤ 2 ਵਧੀਆ ਲੱਗੀ

  • @simrangill6936
    @simrangill6936 Před rokem +10

    God bless you guys 😊 stay strong 😊

  • @surjitsingh9666
    @surjitsingh9666 Před rokem

    ਫੋਨ ਖੋਹਣ ਵਾਲਾ ਮਾਮਲਾ ਪੰਜਾਬ ਵਿਚ ਜਿਆਦਾ ਹੈ

  • @AshokSingh-if3wg
    @AshokSingh-if3wg Před rokem

    Dare salam vadeya laga Ripan & khushi waheguru chardikalan vich rakhe ji

  • @kuldipkumar5322
    @kuldipkumar5322 Před rokem

    ਬਹੁਤ ਵਧੀਆ ਲੱਗਿਆ ਤਨਜ਼ਾਨੀਆ ਦੇਸ਼

  • @ASVlogs-oq4dj
    @ASVlogs-oq4dj Před rokem

    ਬਹੁਤ ਵਧੀਆ ਵੀਰ ਜੀ❤🙏🏻❤❤

  • @gogijosan4966
    @gogijosan4966 Před rokem +1

    ਰਿਪਨ ਤੇ ਖੁਸ਼ੀ ਤੁਹਾਡਾ ਦਾਰਏਸਲਮ ਦਾ ਬਲਾਗ ਤੇ ਦਾਰਏਸਲਮ ਸਹਿਰ ਬਹੁਤ ਵਧੀਆ ਲੱਗਿਆ 👌

  • @user-oo8sn5hh7y
    @user-oo8sn5hh7y Před 11 měsíci

    ਵੀਰ ਜੀ ਤੁਸੀ ਬਹੁਤ ਦਲੇਰੀ ਦਾ ਕੰਮ ਕਰ ਰਹੇ ਹੋ । ਪਰਮਾਤਮਾ ਏਦਾ ਹੀ ਚੜ੍ਹਦੀ ਕਲਾ ਬਖਸ਼ੇ ਥੋਨੂੰ ਦੋਵਾਂ ਨੂੰ 🙏🏻

  • @surjitkaur7530
    @surjitkaur7530 Před rokem

    Waheguru.chardikala.ch.rakhan.app.noo

  • @Janti838
    @Janti838 Před rokem

    Waheguru ji mehar kro ji Ripan and Khushi

  • @balvindersingh3813
    @balvindersingh3813 Před rokem

    ਸਰਦਾਰ ਸਬ ਤੋਂ ਅਸਰਦਾਰ ਕੋਈ ਛੱਕ ਨਹੀਂ RK ਜੀ

  • @AmarjeetSingh-dm4mj
    @AmarjeetSingh-dm4mj Před rokem +1

    Great and beautiful country

  • @BALRAJSINGH01
    @BALRAJSINGH01 Před rokem +2

    Beautiful country & beautiful sir & madam 🎉

  • @dilbaghsingh4097
    @dilbaghsingh4097 Před 11 měsíci

    ਆਪ ਬਹੁਤ ਖੁਸ਼ ਦਿਲ ਹੋ❤❤❤❤❤

  • @gurdialsingh4050
    @gurdialsingh4050 Před rokem

    ਰਿਪਨ,ਖੁਸ਼ੀ ਵਾਹਿਗੁਰੂ ਖੁਸ਼ੀਆਂ ਬਖਸ਼ੇ, ਤੁਹਾਡੇ ਕਾਫੀ ਬਲੌਗ ਦੇਖਦਾ ਹਾਂ,ਤੁਸੀਂ ਜਿਹੜੇ ਦੇਸ਼ ਜਾਂਦੇ ਹੋ ਉਥੇ ਦੇ ਲੋਕ ਕਿਹੜੇ ਧਰਮ ਨਾਲ ਸਬੰਧ ਰੱਖਦੇ ਜਾਂ ਮੰਨਦੇ ਹਨ? ਇਹ ਵੀ ਦੱਸਿਆ ਕਰੋ।ਗੁਰਦਿਆਲ ਸਿੰਘ ਖਰੜ (ਪੰਜਾਬ)।

  • @teachercouple36
    @teachercouple36 Před rokem +1

    ਸਤਿ ਸ੍ਰੀ ਆਕਾਲ। ਹਮੇਸ਼ਾ ਦੀ ਤਰ੍ਹਾਂ ਬਹੁਤ ਵਧੀਆ ਵਲੌਗ। ਧੰਨਵਾਦ ❤

  • @lavisidhu514
    @lavisidhu514 Před rokem +1

    ਬਹੁਤ ਹੀ ਵਧੀਆ ਲੱਗਾ ਜੀ ❤😊

  • @HarjitSingh-oc6lg
    @HarjitSingh-oc6lg Před rokem

    ਜਿੱਥੇ ਵੀ ਇਹ ਜਾਣ ਪੰਜਾਬੀ ਨਵਾਂ ਪੰਜਾਬ ਵਸਾਉਂਦੇ ਨੇ
    ਧਰਮ ਕ੍ਰਿਤ ਦੀ ਰੁੱਖੀ ਮਿੱਸੀ ਅੰਮ੍ਰਿਤ ਕਰਕੇ ਖਾਂਦੇ ਨੇ

  • @Manjot_kaur70
    @Manjot_kaur70 Před rokem

    ਬਹੁਤ ਵਧੀਆ ਵੀਡੀਓ ਲੱਗੀ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰਨ

  • @Searchboy77
    @Searchboy77 Před rokem +2

    Waheguru ji 🙏 mehar kare ❤😊

  • @Sandeep_Sandhu
    @Sandeep_Sandhu Před rokem +1

    ਕਿਹੜਾ ਕਿਹੜਾ ਬਲੌਗ ਸਵੇਰੇ ਦੇਖ ਰਿਹਾ ,ਲਾਈਕ ਕਰੋ

  • @MajorSingh-po6xd
    @MajorSingh-po6xd Před rokem

    ਦਾਰੇਸਲਾਮਾ ਬਹੁਤ ਵਧੀਆ ਹੈ

  • @mewasingh3980
    @mewasingh3980 Před rokem

    ਰਿੰਪਨ ਵੀਰ ਦਾਰੇ ਸਲਮ ਤਾ ਬੁਹਤ ਹੀ ਵਧੀਆ ਹੈ

  • @Aman_2233
    @Aman_2233 Před rokem

    Ripan ਬਾਈ ਮੁਬਾਰਕਾਂ 500k Subscribe ਹੋਣ ਵਾਲੇ ਹੀ ਨੇ 😊

  • @BRIGHTEDUCATION6900
    @BRIGHTEDUCATION6900 Před rokem

    ripan bro .rabb ne thonu bahut sohni klla bakhshi aa ,thoda way of talking bahut nice aa,same as khushi dii

  • @gurtej541
    @gurtej541 Před 11 měsíci

    Tuhadi voice veer ji bahut vadia lagdi hai ji.....

  • @majorchahal2854
    @majorchahal2854 Před rokem

    ਬੇਟਾ ਜੀ ਜੇ ਖੁਸ਼ੀ ਹਾਈਕੋਰਟ ਏ ਤਾਂ ਪੁੱਤ ਸੁਪਰੀਮ ਕੋਰਟ ਕੌਣ ਏ ਫੇਰ ਬੇਟਾ ਜੀ

  • @lovedeepsingh137
    @lovedeepsingh137 Před rokem

    ਠੋਡੀ ਵੀਡਿਓ ਬੁਹਤ ਘੈਂਟ ਹੁੰਦੀ ਬਰੋ ਸਾਰੀ ਥਕਾਵਟ ਉੱਤਰ ਜਾਂਦੀ ਥੋਡੀ ਵੀਡੀਓ ਦੇਖ k❤

  • @jasvirsingh4263
    @jasvirsingh4263 Před rokem

    दार ए सलाम शहर बहुत ही अच्छा पंजाब से जो लोग कनाडा अमेरिका जाते है उन्हें यहां आना चाहिए बिजनेस के हिसाब से बहुत ही अच्छा शहर है मुझे आपकी यह बात बहुत अच्छी लगी मैं उत्तर प्रदेश से हूं एक सिख फैमिली से हूं किंतु पंजाबी लिखने नहीं आती लेकिन बोलते हैं पंजाबी में ही क्योंकि हमारे यहां स्कूल में पंजाबी नहीं है 1943 में वेस्ट यूपी में आ गए थे वैसे रहने वाले सरहिंद पंजाब के पास एक गांव है वहां से हैं अपने नाम सुना होगा गुरचरण सिंह टोहरा का हमारा गांव उनके गांव से पहले ही पड़ता है चनारथल कलां बड़ा बाकी मैं आपके सभी वीडियो देखता हूं बहुत अच्छे लगते हैं रब चढ़दी कलां विच रखे जी।

  • @user-tn5jl2mc1y
    @user-tn5jl2mc1y Před rokem

    ਵੀਰ ਗੁਰਦਵਾਰਾ ਸਾਹਿਬ ਪੰਬਦ ਦੇਖ ਰੂਹ ਖੁਸ ਹੌ ਗਈ

  • @swarndeepkaur5698
    @swarndeepkaur5698 Před rokem

    Nice video Tanzania ghuma ta ❤ waheguru chardian kla wich rarkhe 🙏

  • @nasirjamil5010
    @nasirjamil5010 Před rokem

    You should also tell some info about Mosques while in Muslim Countries.Thanks.

  • @roopkumar5367
    @roopkumar5367 Před rokem

    4.98 lakh subscribe ho gye .bs nede hi 5 lakh hon wale h g

  • @SatnamSingh-fe3tg
    @SatnamSingh-fe3tg Před rokem +2

    Dhan Guru Nanak Dev g Mhar kro 🙏🙏

  • @RanjeetSingh-ii9kc
    @RanjeetSingh-ii9kc Před rokem

    Jis cheej nu asin hakeekat vich nahi dekh sakde oh phone te dekhana bhut changa lagda

  • @manindersingh2274
    @manindersingh2274 Před rokem +1

    Tuhade vedio dekh ke Saria country ghum lene a assi v vere

  • @gurmitsinghgurmitbhullar9121
    @gurmitsinghgurmitbhullar9121 Před 11 měsíci

    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ

  • @rajwindersingh-gf8xb
    @rajwindersingh-gf8xb Před rokem +4

    Very beautiful city darasulam 🎉🎉

  • @ohibhullar22
    @ohibhullar22 Před rokem

    jeyada tar amrika Caneda jande aa lok apne Punjabi africa ch v wah ❤️❤️❤️

  • @sukhdeepsingh-gz9xc
    @sukhdeepsingh-gz9xc Před rokem +1

    ਸਤਿ ਸ੍ਰੀ ਅਕਾਲ ਜੀ❤ ਸੁਖਦੀਪ ਸਿੰਘ ਗਿੱਦੜਬਾਹਾ❤

  • @KuldeepSingh-ug2di
    @KuldeepSingh-ug2di Před rokem

    ਭਾਜੀ ਹੋ ਸਕੇ ਕੋਈ ਇਥੋਂ ਦੇ ਵਿਆਹ, ਬਾਰੇ ਸਕੂਲ ਵੀ ਜਾਣਕਾਰੀ ਹੋ sk❤️ਦਿਉ

  • @ManjitSingh-fw6ub
    @ManjitSingh-fw6ub Před 2 měsíci +1

    ਓਹ ਜੲਈਓ ਜੲਈਓ ਰਿਪਨ

  • @gurmansmom5019
    @gurmansmom5019 Před rokem

    😊ਮੈਨੂੰ ਤਾਂ ਡਰ ਲੱਗਿਆ ਵਲੋਗ ਪਾਇਆ ਨਹੀਂ ਕਿ ਤੁਸੀਂ ਠੀਕ ਠਾਕ ਹੋਵੋ ਮਹਾਰਾਜ ਸੁੱਖ ਰੱਖੇ

  • @nehagoyal4415
    @nehagoyal4415 Před rokem +1

    Bhut achha laga ji namskar ji ❤❤❤❤❤❤❤

  • @pappybrar4705
    @pappybrar4705 Před rokem

    ਬਾਈ ਜੀ ਜਿਉਂਦੇ ਵਸਦੇ ਰਹੋ

  • @labhgalla
    @labhgalla Před rokem +4

    Be happy always ❤️ Bai ji

  • @BalvirSingh-kz3uf
    @BalvirSingh-kz3uf Před rokem

    ਸਾਨੂ ਵੀਰ ਬਹੁਤ ਹੀ ਵਧੀਆਂ ਲੱਗਾ ਡਾਰੇ ਸਲਾਮਾਂ

  • @kaurjasbir2758
    @kaurjasbir2758 Před rokem +4

    God bless you guys ... may have safe journey 💞 Rab rakha 👏🏻