ਜੇ ਨਵਾਂ ਘਰ ਪਾਉਣਾ ਏ ਤਾਂ ਪੰਜ ਗੁਣਾ ਖਰਚਾ ਬਚ ਸਕਦਾ ਏ ਇਸ ਕੰਮ ਨਾਲ

Sdílet
Vložit
  • čas přidán 27. 06. 2022
  • #sukhjinder_lopon

Komentáře • 157

  • @babbarsandhu8520
    @babbarsandhu8520 Před 2 lety +6

    ਸਹੀ ਗੱਲ ਆ ਵੀਰ ਦੀ ਇਹ ਜਪਾਨੀ ਚਗਾਠਾ ਬਹੁਤ ਵਧੀਆ ਰਹਿੰਦੀਆ । ਇਹ ਨੰਬਰਾਂ ਵਿੱਚ ਆਉਂਦੀਆ 100 ਨੰਬਰ 120 ਨੰਬਰ ਇਸ ਤਰ੍ਹਾਂ । ਮੈਂ ਆਪਣੇ ਘਰ ਵੀ ਇਸ ਦੀ ਹੀ ਵਰਤੋਂ ਕੀਤੀ ਇਹ ਸਸਤੀ ਪੈਂਦੀ ਹੈ ਲੱਕੜ ਨਾਲੋਂ। ਜੇਕਰ ਸਟੀਲ ਦੀਆਂ ਰਾਡ ਪਾਉਣੀਆ ਤਾਂ ਥੋੜਾ ਫਰਕ ਪੈ ਜਾਂਦਾ ਜੇ ਲੋਹੇ ਦੀ ਆਮ ਰਾਡ ਵਰਤੋਂਗੇ ਤਾਂ ਸਸਤੀ ਪੈਂਦੀ ।

  • @satwantsinghrajpal9959
    @satwantsinghrajpal9959 Před 2 lety +11

    ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ

  • @satnamdhillon7588
    @satnamdhillon7588 Před 2 lety +20

    ਅਸੀਂ ਵੀ ਇਹੋ ਚਗਾਠਾ ਲਾਈਆਂ ਸੀ ਸਾਰੀਆਂ ਨੂੰ ਜੰਗ ਲਗ ਗਿਆ

  • @mossajatt190
    @mossajatt190 Před 2 lety +10

    ਗਲ ਜਾਦੀਂ ਆ। ਹੁਣ ਲੋਕ ਪੱਥਰ ਦੇ ਲਾ ਰਹੇ ਆ। ਅਸੀ ਵੀ ਪੱਥਰ ਦੇ ਲਵਾਏ ਆ।

  • @gindagill4028
    @gindagill4028 Před 2 lety +1

    Bahut vadya km keta 22 ne very Good job 👏👏👏👌👌👌👍👍👍

  • @gulshanpreet2016
    @gulshanpreet2016 Před 2 lety +3

    Wmk ji 🙏🙏🏻thode sare videos Ncy & kaint

  • @ranbirrana6261
    @ranbirrana6261 Před 2 lety +1

    ਬਾਈ ਜਾਣਕਾਰੀ ਘੱਟ ਦੇ ਰਿਹਾ ਜਿਥੇ ਇਸ ਨੂੰ ਵੇਲਡ ਹੁੰਦਾ ਓਥੇ ਜਰ ਲਾਗੂ ਏ ਲਾਗੂ ਬਾਈ ਜੀ ਇਕ ਲੋਕ ਸਿਸਟਮ ਵਾਲੀ ਆਉਂਦੀ ਆਹ ਇਹ ਚੁਗਾਠ ਉਸ ਨੂੰ cnc ਬੋਲਦੇ ਆਹ

  • @spsingh7254
    @spsingh7254 Před 2 lety

    Good work ,,,Many faulty work in fabrication and civil work seen ...

  • @rashpalram2264
    @rashpalram2264 Před 2 lety +3

    Love 💕 you brother paji gajj hundei aa 3year old aapa came karyiea se kote dah

  • @sukhrai4075
    @sukhrai4075 Před rokem +1

    ਲੋਕਾ।ਦਾ।ਜਵਾ।ਸਰਗਿਆ।ਗੈਟ।ਖੋਲਣੋ।ਵੀ।ਗਏ।

  • @bhupindersandhu5373
    @bhupindersandhu5373 Před 2 lety

    Waheguru ji

  • @ranbirrana6261
    @ranbirrana6261 Před 2 lety +4

    ਪਰਖ ਇਸ ਦੀ 1 ਫੁਟ ਕਟ ਕ ਚਾਦਰ ਦਾ ਵਜ਼ਨ ਕੀਤਾ ਜਾਵੇ ਜਿਹੜੀ 120 ਨੰਬਰ ਯਾਨੀ 1.2 mm ਉਸ ਵਿਚ 720 ਗ੍ਰਾਮ ਵੱਜਣ ਹੋਊ

    • @bcnrvju
      @bcnrvju Před 2 lety

      Only 700g brother

  • @randhirbal9502
    @randhirbal9502 Před 2 lety

    Well explain sir

  • @sukhasingh1385
    @sukhasingh1385 Před 2 lety

    Nyc work

  • @khushdeep6277
    @khushdeep6277 Před 2 lety

    ਵੱਡੇ ਵੀਰ ਬਹੁਤ ਵਧੀਆ ਪਰ ਇਹ ਚੀਜਾਂ ਸਾਡੇ ਇਲਾਕੇ ਚ 10 ਸਾਲ ਤੋਂ ਚੱਲ ਰਿਹਾ
    ਬਾਕੀ videos ਤੁਹਾਡੀਆਂ ਬਹੁਤ ਵਧੀਆ ਹੁੰਦੀਆਂ ਬਾਈ

  • @simermaan254
    @simermaan254 Před 2 lety +12

    Ghr te paise kde khrab na kro ,,,je hge baale ta gl hor a ,,,jeda sakoon darkhata thelle aunda oh bnd kmrea vch kde nhi aunda

    • @kddesigner149
      @kddesigner149 Před 2 lety +2

      Bhrava Ghar ta pauna e painda ..bahr thodi reh sakde aa

    • @SanjeevKumar-mo4qw
      @SanjeevKumar-mo4qw Před 2 lety +1

      @@kddesigner149 sahi gal veer ji . Dhup meeh toh ta bachna aa

    • @simermaan254
      @simermaan254 Před 2 lety

      @@kddesigner149 2 kmre pa lo

    • @gurdeepsarao5
      @gurdeepsarao5 Před 2 lety

      ਕੋਈ ਨੀ ਸਮਝਦਾ ਬਾਈ। ਹਰੇਕ ਮੱਛੀ ਪੱਥਰ ਚੱਟ ਕੇ ਮੁੜਦੀ ਹੈ। ਅੱਜਕੱਲ੍ਹ ਘਰਾਂ ਚ ਰਹਿਣਾ ਬਹੁਤ ਔਖਾ ਕਿਉਂਕਿ ਇਹ ਮੌਸਮ ਅਤੇ ਲੋੜ ਅਨੁਸਾਰ ਨਕਸ਼ੇ ਨਹੀਂ ਬਣਾਏ ਜਾਂਦੇ। ਇਹ ਨਕਸ਼ੇ ਸਿਰਫ ਤੇ ਸਿਰਫ ਕੰਪਨੀਆਂ ਦਾ ਮਾਲ ਖਪਾਉਣ ਲਈ ਬਣਾਏ ਜਾਂਦੇ ਨੇ। ਇਹ ਬੰਦੇ ਨੂੰ ਰੋਗੀ ਬਣਾਉਂਦੇ ਅਤੇ ਉਮਰ ਘਟਾਉਂਦੇ ਨੇ।ਪੰਜਾਬ ਦੇ ਪਿੰਡ ਲਈ ਘਰਾਂ ਵਿਚ ਵਰਾਂਡੇ ਬਹੁਤ ਜਰੂਰੀ ਨੇ। ਬਾਕੀ ਸਾਡੀਆਂ ਸਮੱਸਿਆਵਾਂ ਹੋਰ ਨੇ ਸਾਨੂੰ ਵੱਡੇ ਘਰਾਂ ਉੱਤੇ ਖਰਚ ਕਰਨ ਨਾਲੋਂ ਸਾਠੀ ਧਰਤੀ ਅਤੇ ਪਾਣੀ ਉੱਪਰੋਂ ਭਾਰ ਘਟਾਉਣ ਦੀ ਲੋੜ ਆ

  • @gurpreetgora7369
    @gurpreetgora7369 Před 2 lety

    Good work

  • @Jattride
    @Jattride Před 2 lety

    Love you brother

  • @ajaharmewgazirj3571
    @ajaharmewgazirj3571 Před 2 lety

    Osam ♥️👍

  • @drbaldeena9125
    @drbaldeena9125 Před 2 lety

    ਤੁਹਾਡਾ ਪ੍ਰਹੁਣਾ ਵੀਤ ਬਲਜੀਤ ਵੀ ਕਾਉਕੇ ਕੱਲਾਂ ਦਾ ਹੈ। ਨਾਂ ਨਹੀਂ ਲੈਂਦੇ

  • @sukhsomal
    @sukhsomal Před 2 lety +7

    Bai koi sasti ni paindi aa metal di ਚੁਗਾਠ.. ਲੱਕੜ ਤੋਂ ਮਹਿੰਗੀ ਹੀ ਪੈਂਦੀ.. ਮਜ਼ਬੂਤ ਜ਼ਿਆਦਾ ਹੁੰਦੀ.. ਜਾਣਕਾਰੀ ਸਹੀ ਕਰੋ.. ਕੋਈ 5 ਗੁਣਾ ਪੈਸੇ ਨੀ ਬਚਦੇ

  • @kamaldhiman7132
    @kamaldhiman7132 Před 2 lety +2

    Kine gaze aa ehe y.16 gaze ch kine ch bndi aa 7.6* 4 di..

  • @KulwantSingh-gw6bw
    @KulwantSingh-gw6bw Před 2 lety

    Very nice matharoo sahib

  • @ramgarhiaagro7994
    @ramgarhiaagro7994 Před 2 lety

    Ghaint galbat lally veere khich k rakho kam

  • @unknown-3630-
    @unknown-3630- Před 2 lety +14

    ਜੇ ਕੋਠੀ 50 ਲੱਖ ਲਗਨਾ ਤੇ 10 ਲੱਖ ਚ ਤਿਆਰ ਹੋ ਜੂ ਹੱਦ ਹੋਗੀ 😂

    • @kddesigner149
      @kddesigner149 Před 2 lety

      😂😂😂

    • @ArvindSinghBrar
      @ArvindSinghBrar Před 2 lety

      😂😂

    • @jaspreet2230
      @jaspreet2230 Před 2 lety +2

      ਇੱਕ ਵਾਰੀ ਵੀਡਿਉ ਦੇਖਣ ਲਾਉਣਾਂ ਹੁੰਦਾ ਬੰਦਾ, thumbnail ਜੋ ਮਰਜੀ ਲਿਖ ਦਿਉ

    • @gopichahal3640
      @gopichahal3640 Před 2 lety

      Sahi gall

    • @SSingh-bd6pv
      @SSingh-bd6pv Před 2 lety +1

      ਜਿਹਦੀ ਕੋਠੀ ਦਾਣੇ ਉਹਦੇ ਕਮਲੇ ਵੀ ਸਿਆਣੇ

  • @kuldeeptoor8859
    @kuldeeptoor8859 Před 2 lety +1

    Good

  • @BSpunjabi599
    @BSpunjabi599 Před 2 lety

    Nice video

  • @Harikevalamonu
    @Harikevalamonu Před 2 lety

    Wadhiaa tarikaa mashoori karan da veer jiii

  • @rubal.brar69
    @rubal.brar69 Před 2 lety +1

    Asi vi 2015 vich lagia c,aeh chugatha,par beyimani bhut aa agar sahi mistri aa ta kharab ni hundia,asi colour vi hun karvia dho vi dinde aa kuj ni hoya vdia ne

  • @Satnamsingh-yp4ov
    @Satnamsingh-yp4ov Před 2 lety +1

    Bai ji eh galvanised steel aa. Main singapore ch ehi kmm krda

  • @gurjitsinghkang5694
    @gurjitsinghkang5694 Před 2 lety

    Nice

  • @armanodhan1221
    @armanodhan1221 Před 2 lety +1

    Eh chogath ta bhut sal pahalan di aie hoi h vr ehde ch ki nawan h

  • @DaljeetSingh-rw8zy
    @DaljeetSingh-rw8zy Před 2 lety

    Prr ehde nal nuksan b aa g carpanter da kmm ghta ta

  • @sukhdevkaur5767
    @sukhdevkaur5767 Před 2 lety

    👌🏻👌💖🌹

  • @babandeepsinghrandhawa9779

    Life time soch ke kaam kerna chayda

  • @ranbirrana6261
    @ranbirrana6261 Před 2 lety

    ਵੈਸੇ ਤਾਂ ਇਸ ਦੀ ਮੋਟਾਈ ਨੂੰ ਦੇਖ ਕੇ ਪਤਾ ਲੱਗ ਜਾਂਦਾ ਕ ਕਿਹੜੀ ਚਾਦਰ ਲੱਗੀ ਹੁੰਦੀ ਆਹ ਜਾਂ ਫੇਰ ਮਾਈਕਰੋ ਮੀਟਰ ਨਾਲ ਇਸ ਦੇ mm nal ਪਤਾ ਚਲ ਜਾਂਦਾ ਕਯੋਂ ਕ ਇਹ ਚਾਦਰ ਕਦੇ ਵੀ gaze ਚ ਨਹੀਂ ਆਉਂਦੀ ਮੈਨੂੰ ਲੱਗਦਾ ਕ ਬਾਈ ਨੂੰ ਆਪ ਨੂੰ e ਨੀ ਪਤਾ ਹੋਉ ਜਾ ਫੇਰ ਉਹ ਜਾਣਕਾਰੀ ਗ਼ਲਤ ਦੇਂਦਾ

  • @Karan-ro4qq
    @Karan-ro4qq Před 2 lety

    sade ghar vi eh hai

  • @syfigrouppatiala6705
    @syfigrouppatiala6705 Před 2 lety

    22Asi patiala to ha sade ta 10 sal ho gaya eh lagiya hoiya ne

  • @kawergill3341
    @kawergill3341 Před 2 lety

    👍👍👍👌👌

  • @besthindikahani1996
    @besthindikahani1996 Před rokem

    Bai eh Ghr da nakhsa v dseye o

  • @godofwar6099
    @godofwar6099 Před rokem

    Sound proof ?

  • @harjindershahi8511
    @harjindershahi8511 Před 2 lety

    Bai di japani chadar jo kehnda os di quality ch fark aa(wrong information dinda)

  • @sukhvirsingh7404
    @sukhvirsingh7404 Před 2 lety

    Remote di range 250 meter hundi a

  • @sandeepbhullar1546
    @sandeepbhullar1546 Před 2 lety

    ❤️❤️

  • @Harikevalamonu
    @Harikevalamonu Před 2 lety

    hun riporter khabar dena shad k paise vasool rahe wah veer jiiii 🙏🏻🙏🏻🙏🏻

  • @amritsahota3180
    @amritsahota3180 Před 2 lety

    Bhaji tusi farm house cover kaday see. Hun tusi ki cover karan lag pai. I m big fan of u . Animal lover

  • @Gujjarhastag
    @Gujjarhastag Před 2 lety

    👍

  • @spplywood3772
    @spplywood3772 Před 2 lety

    ਬਹੁਤ ਵਧੀਆ ਜਾਣਕਾਰੀ ਹੈ ਪਰ ਇਹ ਕੋਈ ਨਵੀਂ ਗੱਲ ਨਹੀਂ ਅੱਜ ਤੋਂ ਤਕਰੀਬਨ ਦਸ ਬਾਰਾਂ ਸਾਲ ਪਹਿਲਾਂ ਦੀਆਂ ਚੱਲ ਰਹੀਆਂ ਹਨ। ਬਾਕੀ ਜਿਹੜੀ ਗੱਲ ਕਹਿ ਰਹੇ ਹੋ ਕਿ ਇਹ ਇਸ ਨੂੰ ਜਰ ਨਹੀਂ ਲੱਗਦੀ ਏਸ ਦੀ ਸੰਭਾਲ ਕਰਨੀ ਪੈਂਦੀ ਹੈ ਅਗਰ ਸੰਭਾਲ ਨਾ ਕੀਤੀ ਜਾਵੇ ਤਾਂ ਜਰ ਇਸ ਨੂੰ ਵੀ ਲੱਗ ਜਾਂਦੀ ਹੈ ਜਿਹੜੀ ਥੱਲੇ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਉਪਰ ਤੱਕ ਖੋਰ ਦਿੰਦੀ ਹੈ

  • @lokerang918
    @lokerang918 Před 2 lety

    👌👌👌👌

  • @biradataulakh9043
    @biradataulakh9043 Před 2 lety +2

    Eh ki nwi chej a

  • @rickykumar3739
    @rickykumar3739 Před rokem

    Bai mere ghre v lgi hoi aa eh same pr 4 5 saal bd jung lag jandi aa te khrb ho jandi aa fr hun m dubara chnge kiti aa sare ghar de

  • @pb03khushi21
    @pb03khushi21 Před 2 lety

    🙏🙏🙏🙏

  • @RekhaRani-vx8rk
    @RekhaRani-vx8rk Před 2 lety +5

    Great brothers. Great information imparted.

  • @Amit-Dangi-
    @Amit-Dangi- Před 2 lety

    🥰🥰

  • @sukhvirsingh7404
    @sukhvirsingh7404 Před 2 lety +1

    Steel da sara kam thake te hi hunda a

  • @surkhmandermaanmaan3935

    ਬਾਈ ਇਹ ਦਸ ਸਾਲ ਪਹਿਲਾਂ ਦੇ ਲੱਗੇ ਨੇ ਇਹ ਕੰਮ ਹੁਣ ਨੀ ਸ਼ੁਰੂ ਹੋਇਆ

    • @jshn3006
      @jshn3006 Před 2 lety +1

      ਅਸੀਂ ਮਨ ਦੇ ਆ ਪਰ ਜਾਣਕਾਰੀਆਂ ਤਾਂ ਅੱਜ ਪਤਾ ਲੱਗ ਰਹਿਆ

  • @jagdeep_dc5639
    @jagdeep_dc5639 Před 2 lety

    Love u vadde bai ❤️

  • @Jattride
    @Jattride Před 2 lety

    🐎🐎

  • @ranbirrana6261
    @ranbirrana6261 Před 2 lety +3

    ਮੋਹਾਲੀ ਚ ਤਾਂ ਵੀਰ ਇਹਨਾਂ ਨੂੰ ਲਗਦੀਆਂ ਨੂੰ 5 ਸਾਲ ਹੋ ਗਏ

    • @sukhpal2185
      @sukhpal2185 Před 2 lety

      Sade tan 20 13 diya lagiya malwe ch

  • @musclehutbodybuilding2583

    Lok chagatha pathar or lohe diya pan lag gaye, ek ta eh sasta penda te duja wood di barbadi ni hundi, vese vi lok new house ch lohe di varto vadh karan lag gaye haan,

  • @singhdeep8216
    @singhdeep8216 Před 2 lety

    aj to 10 sal pehla asi b bchaya c kharcha hun dugne lag gye ena te saali koi chhgaaaath fit ni hundi chajj nal

  • @godisone5932
    @godisone5932 Před 2 lety

    Lakkd sb to vdia a

  • @spsingh9605
    @spsingh9605 Před 2 lety

    Bai koi nva leke aao yr kuch

  • @Gagandeep-ce6pw
    @Gagandeep-ce6pw Před 2 lety

    Eh scheme kdo di ayi a

  • @nsandhu8717
    @nsandhu8717 Před 2 lety

    Motor kharab ho jandi aa bai sade kol pai aa repair ve ni hundi

  • @kaileygopi9726
    @kaileygopi9726 Před 2 lety

    prawa concrete diyan b chagtha aundiyan

  • @goldfirn4895
    @goldfirn4895 Před 2 lety

    Magnet 🧲 la ke check kro ji… jis lohe nu magnet lagg gya… os nu jang lagga hi lagna veer ji…
    pehchan hundi ji lohe di kyon ni hundi… company de materials te stamp laggi hundi aa ji… kine grade da materials aa…

  • @attar_sranvlogs7299
    @attar_sranvlogs7299 Před 2 lety +1

    Baharli v ta machinery a kahrab kion ni hude

  • @kulwantdholan2143
    @kulwantdholan2143 Před 2 lety

    ਜੰਗਾਲ ਤਾ ਲੱਗਦਾ ਬਾਈ
    ਸਾਡੇ ਘਰ ਲੱਗੀਆ ੲਇਹ ਚਗਾਠਾ

  • @navjotsra5921
    @navjotsra5921 Před 2 lety +3

    Galh jande aa y eh chader y pehla eh chader thik aunde c

  • @sandeepkajheri5948
    @sandeepkajheri5948 Před 2 lety

    Bai company apne har maal te stamp làa ke bhejdi aa Ah ki gall hoi ki koi raule karke stamp band karti c

  • @navigill2831
    @navigill2831 Před 2 lety

    Sade bai 2012 de lgiya oh thlo gln lg giya

  • @sssingh7577
    @sssingh7577 Před 2 lety +10

    Mere gar vi ehi cgath lagi hoi aa ,,koi faida nahi ,,bechnn de mare eh kehnde ne ,, ਲੱਕੜ ਦਾ ਕੰਮ ਸਭ ਤੋਂ ਬਦੀਆ

    • @sanjumohar4231
      @sanjumohar4231 Před 2 lety +1

      Bai sade ehe 10 12 saal to lag rahiya ne ehe chgatha .a hun d3khiya bai ne ..zkeen ni hunda

    • @sanjumohar4231
      @sanjumohar4231 Před 2 lety

      Le ladk de mistri fudu aa jehde stta maarnge una kol v sand bde tkde aa aj kal boht 👍👍pta ni ki socheya chgaatjha wale bai ne

    • @sanjumohar4231
      @sanjumohar4231 Před 2 lety

      Aa jine get dikhaye a puraane ho ge edr

    • @godisone5932
      @godisone5932 Před 2 lety +2

      Sahi gll bekar a eh

  • @JagjeetAgriGroup
    @JagjeetAgriGroup Před 2 lety +2

    Bai g asli gal dasa ta eh chogadee v khuch saala baad khrab ho jandi h but लकङ naalo vadiya h eh saade sriganganagar vich 10-12 saala tho m dekh reha h lagbhag aahi chogade lag rehiya h but eh gal nhi ki eh khrab nhi hundi

  • @pannubaj2049
    @pannubaj2049 Před 2 lety

    gurdev singh kaonke dansm nshi lis bai ji

  • @majorsingh5979
    @majorsingh5979 Před 2 lety

    mera ta 12 saal ho gay lggi hoyi aw 22 new hni gi

  • @atozeducation5283
    @atozeducation5283 Před 2 lety

    Eh ta bahut old wotk aa g

  • @gaganromana3567
    @gaganromana3567 Před 2 lety

    ਇਹ ਤਾਂ ਫੇਲ ਆ ਕਿੰਨੇ ਸਾਲ ਪੁਰਾਣਾ ਤਰੀਕਾ

  • @manindergrewal9968
    @manindergrewal9968 Před 2 lety +1

    Gal kuch ni dunia kol paisa ni chaddna ..

  • @happykumar9337
    @happykumar9337 Před 2 lety

    Sakind hand but milde a

  • @sukhjeetsingh785
    @sukhjeetsingh785 Před 2 lety +1

    Vich company nae mohra launia band kar ditiya c😂

  • @AdfluxGurdeep
    @AdfluxGurdeep Před rokem +1

    Title ulatt rakh dittta bhai jii.
    Kamm v kucch khass bhai motor lnn nall koi expert ni ho janda. Jo bhai ne kariya anjaan bande da kamm aw... Engineering ni hai koi eh.

  • @biradataulakh9043
    @biradataulakh9043 Před 2 lety

    Eh chgatha ta bai 5 sal ho gye chldea nu

  • @dairyfarming....2452
    @dairyfarming....2452 Před 2 lety +1

    Koi ris ni lakdi ke darwaje or chakhat ki.....

  • @jagmeetsinghmuhar1486
    @jagmeetsinghmuhar1486 Před 2 lety +4

    ਜਗਾਲ ਲਗਦੀ ਆ ਐਵੇ ਝੂਠ ਮਾਰਨ ਦੀ ਲੋੜ ਨੀ 2009 ਲਗਵਾਈ ਸੀ

  • @Motivationalvideo-yy3lp

    Cap ch look fit nhi hunda

  • @gurnamdhillon8742
    @gurnamdhillon8742 Před 2 lety

    Meri kothi ch ਲੱਗੀ ਆ welding wali jagah te ਜੰਗਾਲ ਪੈ ਜਾਂਦਾ ਆ

    • @gurnamdhillon8742
      @gurnamdhillon8742 Před 2 lety

      2016 de lagwaea hoea aa thode time baad e jod wali jagah jangal aa janda aa

  • @avrindersinghbal2628
    @avrindersinghbal2628 Před 2 lety

    ਵੀਰ ਜੀ ਤੁਸੀਂ ਕਿਹਾ ਕਿ ਇੰਡੀਅਨ ਹੋਵੇ ਤਾਂ ਖਰਾਬ ਹੋ ਸਕਦਾ ਇਹ ਤੇ ਚਾਇਨਾਂ ਦਾ ਜਾਂ ਜਰਮਨੀ ਦਾ ਇਸ ਲਈ ਖਰਾਬ ਨਹੀਂ ਹੁੰਦਾ। ਇੰਡੀਅਨ ਮਟਰੀਅਲ ਇੰਨਾ ਹੀ ਮਾੜਾ ਤੇ ਸੁਧਾਰਨਾ ਕਿਸਨੇ ਹੈ? ਗੌਰ ਕਰੋ ਸਰ।

  • @sandeepkajheri5948
    @sandeepkajheri5948 Před 2 lety

    Ehe chokatha te satt ni maar sakde odon e mooch jandi a, te size da bhi boht raula

  • @birbalsingh9877
    @birbalsingh9877 Před 2 lety

    Gl sochan wali a indian product not granty other country product full granty

  • @manisandhu1217
    @manisandhu1217 Před 2 lety

    ਇਹ ਚਗਾਠ ਗਲਦੀ ਹੈ

  • @manjeetsinghnokwal7079

    भाई साहब अब तो हमारी तरफ जयपुरी लाल पत्थर की चुगाठा भी बहुत लगा रहे हैं जी

  • @kids4care
    @kids4care Před 2 lety

    P

  • @HarpreetSingh-sz9ot
    @HarpreetSingh-sz9ot Před 2 lety +1

    Gap Mari janda Jang lag hi janda naal
    Wooden di koi Rees ni

  • @rupinderkumar9036
    @rupinderkumar9036 Před 2 lety

    Jngaall lg jndaa a is nu v.

  • @rajpalg3239
    @rajpalg3239 Před 2 lety +2

    A checj jama fadhu a koi v na lao

  • @basantsingh1436
    @basantsingh1436 Před 2 lety

    Bai jangal pe jandi aa

  • @DRAM827
    @DRAM827 Před 2 lety

    @

  • @karanpreet001
    @karanpreet001 Před 2 lety

    This is Prem dhillon house

  • @Counting.cars8473
    @Counting.cars8473 Před 2 lety

    ajj to 7.. 8 saal phla dia chldia ne