ਇਹ ਵੀਡਿਓ ਤੁਹਾਡਾ ਨਵੇ ਘਰ ਵਿੱਚ ਅੱਧਾ ਖਰਚਾ ਬਚਾ ਸਕਦੀ ਆ I

Sdílet
Vložit
  • čas přidán 2. 10. 2022
  • ਪਹਿਲੀ ਵੀਡਿਓ ਦੇਖਣ ਲਈ ਹੇਠ ਦਿੱਤੇ Link ਤੇ ਕਲਿੱਕ ਕਰੋ
    • ਪਾਣੀ ਚ ਤੈਰਦੇ ਬਲੋਕਾਂ ਦੀ...
    1st Video ਪਾਣੀ ਚ ਤੈਰਦੇ ਬਲੋਕਾਂ ਦੀ ਕੋਠੀ ਇੰਨੀ ਠੰਡੀ AC ਲਾਉਣ ਨਹੀਂ ਲੋੜ

Komentáře • 296

  • @lakhwindersingh-zp9ye
    @lakhwindersingh-zp9ye Před rokem +27

    ਕਾਸ਼ ! ਸਾਰੇ ਲੋਕ ਤੁਹਾਡੇ ਵਾਂਗ ਸੋਚਣ ਲੱਗ ਜਾਣ, ਸੋਚ ਨੂੰ ਸਲਾਮ ਐ ਬਾਈ ਜੀ

  • @johalgs1986
    @johalgs1986 Před rokem +27

    ਜਿਹੜਾ ਦੂਜਿਆਂ ਦੀ ਪ੍ਰੇਸ਼ਾਨੀ ਨੂੰ ਆਪਣੀ ਸਮਝੇ ਉਹ ਹੀ ਅਸਲ ਮਨੁੱਖ ਹੈ ਰੈੰਪ ਘਰ ਚ ਬਣਾਇਆ। ਅਰਥਿੰਗ ਵਾਲੀ ਗੱਲ ਵੀ ਬਿਲਕੁਲ ਸੱਚ ਹੈ ਦੁਬਈ ਵਿਚ ਹਰ ਬਿਲਡਿੰਗ ਅਰਥਿੰਗ ਨਾਲ ਹੀ ਮੰਜ਼ੂਰ ਹੁੰਦੀ ਹੈ। ਬਹੁਤ ਵਧੀਆ ਸੋਚ ਵੀਰ ਦੀ।

  • @naharsinghsekhon1586
    @naharsinghsekhon1586 Před rokem +19

    ਵੀਰ ਜੀ ਜੇਕਰ ਗੇਟ ਵਾਲਾ ਰੈਪ ਤੁਸੀ ਆਪਣੀ ਜਗਾ ਵਿੱਚ ਬਣਾਇਆ ਤੁਹਾਡੀ ਬਹੁਤ ਵਧੀਆ ਸੋਚ ਹੈ ਸਲੂਟ ਹੈ ਵੀਰ ਜੀ ਨੂੰ ਪ੍ਰਮਾਤਮਾ ਤਾਹਨੂੰ ਬਹੁਤ ਤਰੱਕੀਆਂ ਦੇਵੇਗਾ ਜਿਆਦਾ ਲੋਕ ਮਰੀਆ ਜਮੀਰਾਂ ਵਾਲੇ ਗੇਟ ਦਾ ਰੈੰਪ ਗਲੀ ਵਿੱਚ ਬਨਾਉਦੇ ਹਨ

  • @NirmalSingh-he2ln
    @NirmalSingh-he2ln Před rokem +30

    ਬਹੁਤ ਵਧੀਆ ਤੇ ਜਰੂਰੀ ਜਾਣਕਾਰੀ, ਜੋ ਕਿ ਨਵਾਂ ਘਰ ਬਣਾਉਣ ਵਾਲਿਆਂ ਵਾਸਤੇ ਮਿਸ ਨਹੀਂ ਕੀਤੀ ਜਾ ਸਕਦੀ !!

  • @prabhdyalsingh4722
    @prabhdyalsingh4722 Před rokem +39

    ਬਿਲਕੁਲ ਸਹੀ, ਘਰ ਬਣਾਓ! ਮਕਾਨ ਨਹੀ।

  • @KuldeepKaur-oc8cn

    Tuhadi Soch Nu Dill. To. salute Ha Is Ghar Vich Tusi and Tuhada Sara Priwar Sda Sukhi Rho Wahaguru Ji Tuhanu allways Chardi Kla Bakhshay

  • @kuldeepSingh-to9vm
    @kuldeepSingh-to9vm Před rokem +7

    ਬਹੂਤ ਚੰਗੀ ਜਾਨਕਾਰੀ ਦਿਤੀ ਬਾਈ ਜੀ

  • @badnamyoutuber7427
    @badnamyoutuber7427 Před rokem +4

    ਵੀਰ ਮਜਾਕ ਨਹੀ ਕਰਦਾ ਆਪ ਨੂੰ " ਆਪ ਜੀ ਮਕਾਨ ਬਣਾਉਣ ਦਾ ਕੰਮ ਸ਼ੁਰੂ ਕਰ ਲਉ ' ਜਾ ਸਲਾਹ ਦਿਉਂ ਕੋਈ ਫੀਸ ਰੱਖ ਲਉ 👍👍👍👍👍

  • @jatinderpalsingh9004
    @jatinderpalsingh9004 Před rokem +6

    Some suggestions to house owner.

  • @cheemaorganicfarm6027
    @cheemaorganicfarm6027 Před rokem +3

    ਬਾਈ ਜੀ ਬਹੁਤ ਵਧੀਆ ਸੋਚ ਬਹੁਤ ਵਧੀਆ ਜਾਣਕਾਰੀ ਦਿੱਤੀ।

  • @mahakaalkalikavatar3449
    @mahakaalkalikavatar3449 Před rokem +21

    ਬਹੁਤ ਵਧੀਆ ਵੀਰ, ਕੋਠੀ ਵਾਲੇ ਵੀਰ ਦਾ ਵੀ ਬਹੁਤx2 ਧੰਨਵਾਦ,

  • @balbirsahota4189
    @balbirsahota4189 Před rokem +147

    ਗਲੀ ਰੋਕਣਾ ਸਭ ਤੋ ਕਮੀਨਾ ਕੰਮ ਹੈ ਇਸ ਵੀਰ ਵਾਂਗ ਸਾਨੂ ਵੀ ਅਕਲ ਵਰਤਣੀ ਚਾਹੀਦੀ ਹੈ

  • @makhansingh3002
    @makhansingh3002 Před rokem +22

    ਵੀਰ ਦੀਆਂ ਸਾਰੀਆਂ ਗੱਲਾਂ ਕੰਮ ਆਉਣ ਵਾਲੀਆਂ

  • @nps5868

    ਕਰੰਟ ਲਗਣ ਤੋ ਬਚਾਉਣ ਲਈ Earthing ਦੇ ਨਾਲ RCCB ਲਗਵਾਉਣਾ ਚਾਹੀਦਾ ਹੈ ਜੀ

  • @amritpalSingh-gd6ki

    ਮੈਂ ਇਨਾਂ ਦੀ ਸਲਾਹ ਮੰਨ ਕੇ ਬਲੌਕ ਹੀ ਲਾਏ ਹਨ।ਤੁਹਾਡੀ ਵੀਡੀਓ ਲਈ ਧੰਨਵਾਦ।

  • @harvindersingh1288
    @harvindersingh1288 Před rokem +4

    ਬਹੁਤ ਸਿਆਣਪ ਨਾਲ ਕੰਮ ਕਰ ਰਹੇ ਹੋ, ਵੀਰ ਜੀ 🙏

  • @gurbhejsingh9814
    @gurbhejsingh9814 Před rokem +8

    ਵੀਰ ਜੀ UPVC ਬਾਰੇ ਵੀ ਜ਼ਰੂਰ ਜਾਣਕਾਰੀ ਦਿਉ ਸਾਨੂੰ ਸਾਰਿਆਂ ਨੂੰ,, ਉਹ ਵੀ ਬਹੁਤ ਜ਼ਰੂਰੀ ਵਾ ਸਾਡੇ ਵਰਗੇ ਆਮ ਲੋਕਾਂ ਵਾਸਤੇ ,, ਘੱਟ ਖ਼ਰਚੇ ਚ ਘਰ ਬਣਦਾ ਵਾ,, ਏਦਾ ਸੁਣਿਆ ਵਾਂ,,, ਬਾਕੀ ਅਸਲ ਸੱਚਾਈ ਤੁਸੀਂ ਸਾਹਮਣੇ ਲਿਆਓ ਵੀਰ ਜੀ ਜ਼ਰੂਰ 🙏

  • @sukh3817
    @sukh3817 Před rokem +11

    ਬਹੁਤ ਵਧੀਆ ਸੋਚ ਵੀਰ ਜੀ ਦੀ 🙏👌

  • @sahibpreetsingh2783
    @sahibpreetsingh2783 Před rokem +3

    22ji ਬਾਕੀ ਸਭ ਕੁਝ ਠੀਕ ਆ ਪਰ ਅਰਥ ਸਿਸਟਮ ਘਰ ਵਿੱਚ ਬਹੁਤ ਵਧੀਆ ਲੱਗਾ । ਅਸੀਂ ਖੇਤਾਂ ਵਿੱਚ ਟਰਾਂਸਫਾਰਮਰ ਨੂੰ ਕਰਿਆ । ਪਰ ਘਰ ਵਿੱਚ ਨਹੀਂ ਸੀ ਕੀਤਾ

  • @majorsingh5029
    @majorsingh5029 Před rokem +6

    ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਜੀ