ਦਿੱਲੀ ਦੇ ਸੰਸਦ ਭਵਨ ਚ ਇਸ ਵੀਰ ਦੇ ਹੱਥਾਂ ਦੇ ਬਣੇ ਬੁੱਤ ਲੱਗੇ, wooden art, home decorations 73408-43180

Sdílet
Vložit
  • čas přidán 6. 07. 2024
  • ਸਤਿ ਸ੍ਰੀ ਅਕਾਲ ਜੀ ਦਿੱਲੀ ਦੇ ਸੰਸਦ ਭਵਨ ਚ ਇਸ ਵੀਰ ਦੇ ਹੱਥਾਂ ਦੇ ਬਣੇ ਬੁੱਤ ਲੱਗੇ, wooden art, home decorations
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the CZcams Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
    What is wooden art?
    How do you hang wood art?
    How do you make wood wall decor?
    लकड़ी की कला क्या है?
  • Věda a technologie

Komentáře • 159

  • @khalsasubmersibleserviceba5964

    ਬੰਦੇ ਦੇ ਹੱਥਾਂ ਵਰਗਾ ਕੋਈ ਔਜ਼ਾਰ ਨਹੀਂ ਬਣਿਆ,,,,, ਬਾਕਮਾਲ ਕਲਾ 👍

    • @sewakmechanical
      @sewakmechanical  Před 27 dny +1

      ਧੰਨਵਾਦ ਜੀ

    • @tirathsingh6539
      @tirathsingh6539 Před 23 dny

      ​@@sewakmechanical ਭਾਅਜੀ ਆਪਣਾ ਫੋਨ ਨੰਬਰ ਕਰਦੋ ਪਲੀਜ਼ ❤❤❤❤

  • @sarbjittoorsarbjittoor8212

    ਇਹੋ ਜਿਹੇ ਪੰਜਾਬੀ ਸਿੰਘਾਂ ਨੂੰ ਸਾਂਭ ਕੇ ਰੱਖਣਾ ਚਾਹੀਦਾ,,,ਦੁਬਾਰਾ ਇਹੋ ਜਿਹੀ ਕਲਾਕਾਰੀ ਨਈ ਲੱਭਣੀ ਸਰਕਾਰਾਂ ਨੂੰ ਸਰਕਾਰੀ ਤੋਰ ਤੇ ਇਹਨਾਂ ਨੂੰ ਕੋਈ ਨੌਕਰੀ ਦੇਣੀ ਚਾਹੀਦੀ ਹੈ ਗੱਲ ਬਹੁਤ ਖੁਸ਼ੀ ਹੋਇ ਕੇ ਸਿੰਘ ਸਰਦਾਰ ਇਨੀ ਵਧੀਆ ਕਲਾ ਦਾ ਮਾਲਕ ਹੈ g

  • @SukhwinderSingh-wq5ip
    @SukhwinderSingh-wq5ip Před 25 dny +11

    ਕਲਾਕਾਰ ਬੰਦਾ, ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤❤

  • @davinderkaur7592
    @davinderkaur7592 Před 26 dny +15

    ਵਾਹਿਗੁਰੂ ਅਕਾਲਪੁਰਖ਼ ਜੀ ਚੜ੍ਹਦੀ ਕਲਾ ਬਖਸ਼ੇ ਮਹਾਨ ਗੁਣਾਂ ਦੇ ਖ਼ਜ਼ਾਨੇ ਨਾਲ ਭਰਪੂਰ ਗੁਰੂ ਦੇ ਸਿੱਖ ਨੂੰ।
    ਬੇਨਤੀ ਹੈ ਕਿ ਆਪਣੇ ਗੁਣਾਂ ਨੂੰ ਹੋਰਨਾਂ ਨੂੰ ਵੀ ਸਿਖਾਉ। ਹੋਰ ਵੀ ਤਿਆਰ ਕਰੋ ਇਸ ਕਲਾ ਨੂੰ ਬੜਾਵਾ ਦੇਣ ਲਈ।

  • @Tajsingh5453
    @Tajsingh5453 Před 27 dny +18

    ਬਹੁਤ ਬਹੁਤ ਵਧੀਆ ਚੀਜ਼ਾਂ ਬਣਾਈਆਂ ਵੀਰ ਨੇ ਵਾਹਿਗੁਰੂ ਚੜਦੀਕਲਾ ਬਖਸੇ

  • @gopeshyadav7683
    @gopeshyadav7683 Před 24 dny +8

    He is real underdog.
    ਬੋਹਤ ਸੋਹਣੀ ਕਲਾਕਾਰੀ❤

  • @mehtabbrar543
    @mehtabbrar543 Před 21 dnem +5

    ਬਹੁਤ ਵਧੀਆਂ ਜੀ ਬਾਈ ਸੇਵਕ ਜੀ ਧੰਨਵਾਦ ਹੀਰੇ ਬੰਦੇ ਨੂੰ ਮਿਲਾਇਆ

  • @SatnamSingh-qh3le
    @SatnamSingh-qh3le Před 26 dny +7

    ਬਹੁਤ ਵਧੀਆ ਕਲਾਕਾਰੀ ਆ ਵੀਰ ਵਿੱਚ, ਧੰਨਵਾਦ ਸੇਵਕ ਵੀਰ ਤੇਰਾ ਵੀ

  • @PBwalegs
    @PBwalegs Před 26 dny +7

    ਮੋਗੇ ਵਾਲੇ ਹਮੇਸ਼ਾ ਸਿਰਾ ਹੀ ਕਰੋਂਦੇ ਏ

  • @SUKHDEVSINGH-ki2mq
    @SUKHDEVSINGH-ki2mq Před 27 dny +7

    ਬਹੁਤ ਵਧੀਆ. ਕਲਾ ਕਾਰੀ 🌹🙏

  • @MS-wj6yz
    @MS-wj6yz Před 27 dny +9

    ਬਹੁਤ ਵਧੀਆਂ ਵੀਰ ਧੰਨਵਾਦ ਸੇਵਕ ਸਿੰਘ ਵੀਰ ਜੀ ❤❤🙏🙏

  • @HarpreetSingh-ux1ex
    @HarpreetSingh-ux1ex Před 27 dny +7

    ❤ ਬਹੁਤ ਖੂਬਸੂਰਤ ਕਲਾਕ੍ਰਿਤੀਆਂ ਬਣਾਈਆਂ ਵੀਰ ਨੇ ਵਾਹਿਗੁਰੂ ਜੀ ਤਰੱਕੀਆਂ ਬਖਸ਼ਿਸ਼ ਕਰਨ ਜੀ ਸੇਵਕ ਵੀਰ ਤੁਹਾਡਾ ਬਹੁਤ ਧੰਨਵਾਦ ਜੀ ਵੀਰ ਨੂੰ ਸਾਰਿਆਂ ਦੇ ਰੂਬਰੂ ਕਰਨ ਲਈ 🙏

  • @gurpreetgopi6804
    @gurpreetgopi6804 Před 7 dny

    ਸਿੰਘ ਸਾਬ ਜੀ ਬਹੁਤ ਹੀ ਵਧੀਆ ਵਹਿਗੁਰੂ ਚੜਦੀਕਲਾ ਵਿੱਚ ਰੱਖੇ

  • @pardeepgill917
    @pardeepgill917 Před 22 dny +3

    ਭਾਈ ਰਛਪਾਲ ਸਿੰਘ ਜੀ ਬਹੁਤ ਮਹਾਨ ਕਲਾਕਾਰ ਹਨ

  • @rohitkapil3605
    @rohitkapil3605 Před 18 dny +1

    Bahut kam views hai, ulte sidhe video pe bahut views ate hai... Yeh real artist bahut respect or pyar deserve karte hai. Punjab ki zameen kuch alag he hai

  • @simrankaur-qo3cq
    @simrankaur-qo3cq Před 11 dny

    sabat surat Guru da sikh dekh ke bahut khushi hoi ❤ ik sukoon milda jdo sabat kes sabat dadi dekhde 🙏🏻 Waheguru sache patshah g lamia umra nam dan apne chrna nal jodke rkhnn 👎🏻

  • @lovepreetsran4877
    @lovepreetsran4877 Před 17 dny +1

    Bht sona kirdar te kmmm

  • @sonyyoutubechannel6353
    @sonyyoutubechannel6353 Před 27 dny +4

    ਬਹੁਤ ਵਧੀਆ ਕੰਮ ਕੀਤਾ ਬਾਈ ਜੀ ਸਾਡਾ ਵੀ ਇਹ ਹਕ ਬਣਦਾ ਧੰਨਵਾਦ ਦਾ

  • @harbanskaur8146
    @harbanskaur8146 Před 27 dny +6

    ਬਹੁਤ ਵਧੀਆ

  • @user-gy8vs4zh1m
    @user-gy8vs4zh1m Před 15 dny

    Waheguru ji mehar kareyo sabte ji tarakkian bakhsheyo sabnu ji

  • @KalaNar-lc1qz
    @KalaNar-lc1qz Před 7 dny

    Rooh khush kar diti

  • @rajbindersingh8237
    @rajbindersingh8237 Před 24 dny +2

    ਬਹੁਤ ਵਧੀਆ ਬਕਮਾਲ ਵਾਹਿਗੁਰੂ ਹੋਰ ਤਾਕਤ ਦੇਵੇ ਇਸ ਵੀਰ ਨੂੰ

  • @sukhmindersarang9536
    @sukhmindersarang9536 Před 27 dny +2

    You have a very rare talent it is very valuable in Western countries including USA and Canada.

  • @Sukhdev03596
    @Sukhdev03596 Před 2 dny

    ਵਾਹਿਗੁਰੂ ਜੀ

  • @arwindersinghaujla7218
    @arwindersinghaujla7218 Před 26 dny +3

    ਬਹੁਤ ਵਧੀਆ ਜੀ ਵਾਹਿਗੁਰੂ ਜੀ ਤੰਦਰੁਸਤੀ ਬਖ਼ਸ਼ੇ ਜੀ

  • @manisingh6823
    @manisingh6823 Před 19 dny

    buh kirpa veer te

  • @pawanjeetsingh4473
    @pawanjeetsingh4473 Před 27 dny +2

    waheguru di bakshi kla h tusi vdiya uprala kita baiji sade sanmukh krke

  • @anshsinghsra3699
    @anshsinghsra3699 Před 27 dny +3

    ❤❤❤❤ Bhaut Att ❤❤❤❤

  • @ManjeetSingh-kg6zo
    @ManjeetSingh-kg6zo Před 27 dny +3

    ਵਾਹਿਗੁਰੂ ਜੀ ਦੀ ਬਹੁਤ ਮੇਹਰ ਹ ਜੀ

  • @mithbolre
    @mithbolre Před 17 dny +4

    ਹੁਨਰ ਏਨਾ ਵੱਡਾ ਪਰ ਘਰ ਦੀਆ ਇੱਟਾ ਦੱਸਦੀਆਂ ਕਦਰ ਕਿੰਨੀ ਕੁ ਪਈ

  • @lucky15111
    @lucky15111 Před 17 dny

    Sira bai g bhut sohna

  • @JaswinderSingh-io7uo
    @JaswinderSingh-io7uo Před 22 dny +2

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤ ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍❤❤❤

  • @krishnasingh292
    @krishnasingh292 Před 27 dny +2

    Waheguru waheguru karna

  • @user-wr6ex4lx3g
    @user-wr6ex4lx3g Před 13 dny

    Waheguru ji mehar krn🙏🙏🙏🙏🙏

  • @arvindersingh6712
    @arvindersingh6712 Před 27 dny +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

  • @JagtarSingh-cj4ve
    @JagtarSingh-cj4ve Před 19 dny +1

    ਵਾਹਿਗੁਰੂ ਜੀ 🙏🙏ਭਾਈ ਸਾਬ ਜੀ ਨੂੰ ਚੜ੍ਹਦੀਕਲਾ ਬਖਸ਼ੇ ਜੀ 🙏🙏

  • @krishnasingh292
    @krishnasingh292 Před 27 dny +2

    ❤❤❤❤i love you brother

  • @balbirsinghkalsi
    @balbirsinghkalsi Před 20 dny +1

    Gursewak saab well done

  • @gurmeetdhaliwal9363
    @gurmeetdhaliwal9363 Před 24 dny +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @AmandeepSingh-sj9td
    @AmandeepSingh-sj9td Před 17 dny +1

    Very nice beer ji God bless you ❤

  • @balvirkaur2479
    @balvirkaur2479 Před 14 dny

    Waheguru ji

  • @user-ud2yf7gs6l
    @user-ud2yf7gs6l Před 26 dny +2

    ਬਹੁਤ ਵਧੀਆ ਕਲਾਕਾਰੀ 👌👌

  • @jasvirmaan5244
    @jasvirmaan5244 Před 27 dny +4

    eho jehe kalakar virle he pehda hunde a ji

  • @ujjagersingh8732
    @ujjagersingh8732 Před 17 dny +1

    Good job sir ji ❤❤❤❤❤❤❤

  • @officialpreet1950
    @officialpreet1950 Před 8 dny

    Bht hi wdia kam aa g thuada 👌

  • @tonigill6322
    @tonigill6322 Před 27 dny +2

    Well done g

  • @sukhchainsingh6243
    @sukhchainsingh6243 Před 20 dny +1

    Very good work

  • @sharamveersingh4387
    @sharamveersingh4387 Před 27 dny +3

    Nice

  • @karambirsingh1119
    @karambirsingh1119 Před 21 dnem +1

    22 Boht Maan aa tere te

  • @gurdwaradatansar
    @gurdwaradatansar Před 15 dny +1

    Very nice

  • @WonderfulPeonyFlower-er6ji

    💐ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ 💐 ਭਾਈ ਜੀ ਵਾਹਿਗੁਰੂ ਜੀ ਆਪ ਤੇ ਕਿਰਪਾ ਰੱਖਣ

  • @pizzaiolosunilitalia
    @pizzaiolosunilitalia Před 17 dny +1

    ❤❤

  • @tejinder868
    @tejinder868 Před 21 dnem +1

    bahut bahut thanwad bai ji es interview lyi...ae bai ji te Gem ne... essi kla te sirf videsha di dekhi c ..par punjab ch v ehe trah de klakaar dekh ke bahut khushi hoi te naale surprise v

  • @sukhvindersingh1759
    @sukhvindersingh1759 Před 24 dny +1

    Bahut badhiya kalakari hai Veer ji God bless you

  • @sukhmindersarang9536
    @sukhmindersarang9536 Před 27 dny +1

    very high level.

  • @tejinder868
    @tejinder868 Před 21 dnem +1

    bahut sohni kla bhai saab ji di

  • @lachhmansranlachhmansran4453

    🎉❤❤

  • @JagtarSingh-bz6kh
    @JagtarSingh-bz6kh Před 25 dny +1

    Waheguru ji aap nu chardikla bakshe ji

  • @SurinderSingh-ih1dk
    @SurinderSingh-ih1dk Před 25 dny +2

    Vakhraa....... durlabh.......bohat vadiya g

  • @HarvinderSingh-kd8nw
    @HarvinderSingh-kd8nw Před 25 dny +1

    Waheguru ji chardikala Wich rakhan

  • @user-mi1ko6um9r
    @user-mi1ko6um9r Před 15 dny +1

    🙏🙏🙏🙏🙏🙏🙏🙏🙏👍👍

  • @vishavdeep3828
    @vishavdeep3828 Před 27 dny +1

    ਬਾਕਮਾਲ 👌 ਜਿਓੰਦੇ ਵੱਸਦੇ ਰਹੋ ਪੰਜਾਬੀਓ 👏

  • @LakhwinderSingh-wb4fw
    @LakhwinderSingh-wb4fw Před 24 dny +1

    Wahiguru chardikala kare ji

  • @user-of9sx5ih7r
    @user-of9sx5ih7r Před 14 dny

    ❤️❤️❤️🙏🙏🙏🙏👍👍👍👌👌👌

  • @RaviSingh-og4pb
    @RaviSingh-og4pb Před 26 dny +1

    🙏🙏👍❤💯

  • @amritpalsinghkhalsa3947
    @amritpalsinghkhalsa3947 Před 21 dnem +1

    ਵਾਹਿਗੁਰੂ ਮੇਹਰ ਕਰੇ

  • @gurmitsinghgurmitbhullar9121

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਬਹੁਤ ਵਧੀਆ ਕਲਾਂ ਬਹੁਤ ਮਜਾ ਆਇਆ ਵੱਨ ਸਵੱਨੀਆ ਚੀਜ਼ਾਂ ਵੇਖ ਕੇ ਰੱਬ ਕਿਰਪਾ ਰੱਖੇ

  • @saleemraja9065
    @saleemraja9065 Před 18 dny

    ❤❤❤

  • @judge8985
    @judge8985 Před 27 dny

    Ati utam

  • @harishchander7014
    @harishchander7014 Před 27 dny +1

  • @jatinderpal8054
    @jatinderpal8054 Před 24 dny +1

    Bohit wadia

  • @mandeeprandhawa8852
    @mandeeprandhawa8852 Před 26 dny +1

    Superb superb superb

  • @sarbbrar4173
    @sarbbrar4173 Před 26 dny

    Very nice ❤❤

  • @iqbalsidhu6651
    @iqbalsidhu6651 Před 27 dny

    Well come ji

  • @SukhmanderSingh-tp5tg
    @SukhmanderSingh-tp5tg Před 23 dny +1

    ਗੁਰੂ ਦਾ ਬੰਦਾ ਹੈਂ ਜੀ

  • @punjabJaggayayouth
    @punjabJaggayayouth Před 25 dny +1

    Good job 👍👍

  • @davinderbrar6220
    @davinderbrar6220 Před 26 dny +1

    Nice 👍

  • @bahrain4541
    @bahrain4541 Před 27 dny +1

    Good 7.7.24

  • @user-eb7wo5fm5q
    @user-eb7wo5fm5q Před 26 dny +1

    Kamal di klakari

  • @manjindersingh7379
    @manjindersingh7379 Před 27 dny

    👍💐💐👍

  • @GurdeepSingh-ck9ze
    @GurdeepSingh-ck9ze Před 26 dny +1

    ਸਿਰਾ ਕਲਾਕਾਰੀ ਆ ਵੀਰ ਦੀ

  • @user-ck9lv3kj3o
    @user-ck9lv3kj3o Před 25 dny +2

    ਨੰਬਰ ਦਿਓ ਭਾਈ ਸਾਹਿਬ ਜੀ ਦਾ🙏🏻

  • @sukhmindersarang9536
    @sukhmindersarang9536 Před 27 dny +1

    Change the name of village name to Guruana.

  • @manisingh6823
    @manisingh6823 Před 19 dny +1

    her kise de hissye ch nhi aunda inj da huner .

  • @ParamjeetSingh-ol4ir
    @ParamjeetSingh-ol4ir Před 27 dny +3

    ਸੇਵਕ ਸਿੰਘ ਵੀਰ ਜੀ ਤੁਹਾਡਾ ਪਿੰਡ ਕਿਹੜਾ ਹੈ ਜੀ

  • @lucky15111
    @lucky15111 Před 17 dny

    Firm da naam ni pta lagia bai g dubara likh k dsdo g

  • @gulshansingh9029
    @gulshansingh9029 Před 27 dny +2

    what's his name. has he received any awards from govt etc.

  • @perdeepsingh4670
    @perdeepsingh4670 Před 26 dny

    Address Ji

  • @bhajjisandhu1648
    @bhajjisandhu1648 Před 27 dny

    Bai bag millju ga

  • @bamsigill4011
    @bamsigill4011 Před 27 dny

    Bai g ina da phn no mil sakda hai g❤❤❤❤

  • @SatnamSingh-vd4dw
    @SatnamSingh-vd4dw Před 21 dnem

    ਅਗੁਟੇ ਕਿਉ ਗੁੰਹੀ ਜਾਨਾ 22

  • @user-tm2ul1hc6u
    @user-tm2ul1hc6u Před 26 dny

    V good Khalsa.ji

  • @santasingh6146
    @santasingh6146 Před 26 dny +1

    Moj aa gyi vedio dekh k

  • @user-ck9lv3kj3o
    @user-ck9lv3kj3o Před 25 dny +1

    ਭਾਈ ਸਾਹਿਬ ਦਾ ਨੰਬਰ ਦਿਓ ਜੀ 🙏🏻

  • @davindersingh7106
    @davindersingh7106 Před 21 dnem +1

    Numer mil sakda uncle ji da

  • @nirbansingh3490
    @nirbansingh3490 Před 13 dny

    ਵੀਰ ਜੀ ਵੀਰ ਦਾ ਨੰਬਰ ਵੀ ਦਿਓ ਜੀ

  • @tirathsingh6539
    @tirathsingh6539 Před 23 dny

    ਭਾਆਜੀ ਆਪਣਾ ਫੋਨ ਨੰਬਰ ਕਰਦੋ ਪਲੀਜ਼ ❤❤❤❤❤

  • @gurdwaradatansar
    @gurdwaradatansar Před 13 dny

    Very nice

  • @HarvinderSingh-kd8nw
    @HarvinderSingh-kd8nw Před 25 dny +1

    Waheguru ji chardikala Wich rakhan

  • @pardeepbrar5679
    @pardeepbrar5679 Před 25 dny +1

    Waheguru ji