ਘਰੋਂ ਗੁੱਸੇ ਹੋ ਕੇ ਚਲਾ ਗਿਆ ਤੇ ਬਣ ਗਿਆ ਕਲਾਕਾਰ ,ਅੱਜ ਕਨੈਡਾ ਚ ਵੀ ਖੋਲ ਦਿੱਤਾ ਸ਼ੋਰੂਮ ,ਸੁਣੋ ਪੂਰੀ ਕਹਾਣੀ

Sdílet
Vložit
  • čas přidán 7. 07. 2024
  • ਸਤਿ ਸ੍ਰੀ ਅਕਾਲ ਜੀ ਘਰੋਂ ਗੁੱਸੇ ਹੋ ਕੇ ਚਲਾ ਗਿਆ ਤੇ ਬਣ ਗਿਆ ਕਲਾਕਾਰ ,ਅੱਜ ਕਨੈਡਾ ਚ ਵੀ ਖੋਲ ਦਿੱਤਾ ਸ਼ੋਰੂਮ ,ਸੁਣੋ ਪੂਰੀ ਕਹਾਣੀ ਆਰਟਿਸਟ ਇਕਬਾਲ ਸਿੰਘ ਜੀ ਪਾਸੋਂ ਕੇ ਕਿਸ ਤਰਾਂ ਘਰੋਂ 50 ਰੁਪਏ ਲੈਕੇ ਗਏ ਸੀ ਅਤੇ ਕਿਸ ਤਰਾਂ ਏਡਾ ਵੱਡਾ ਬਿਜ਼ਨਸ ਖੜਾ ਕਰ ਦਿੱਤਾ
    my website link:-
    sunvoam.com/
    www.mrsewak.net/
    ⚠️ Copyright Disclaimers
    • We use images and content by the CZcams Fair Use copyright guidelines
    • Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
    • This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
    #sewakmechanical
    Your queries:-
  • Věda a technologie

Komentáře • 17

  • @HarpreetSingh-ux1ex
    @HarpreetSingh-ux1ex Před 29 dny +3

    ਬਹੁਤ ਵਧੀਆ ਕਲਾਕਾਰੀ ਹੈ ਵੀਰ ਦੀ ਸਭ‌ ਤੋ ਵਧੀਆ ਲੱਗਿਆ ਵੀਰ ਕੁਦਰਤ ਦੇ ਨੇੜੇ 🌳🌳 ਹਰਿਆ ਭਰਿਆ ਵਾਤਾਵਰਨ ਦਾ ਸੁਨੇਹਾ 🌳🌳 ਲਗਾਉਣ ਦਾ ਜ਼ਰੂਰ ਫੈਕਟਰੀਆ ਮਾਲਕਾਂ ਤੇ ਸਰਕਾਰ ਨੂੰ ਬੇਨਤੀ ਰੁੱਖ 🌳🌳 ਲਗਾਉਣ ਦੀ। ਸਤਿ ਸ੍ਰੀ ਆਕਾਲ ਜੀ ਦੋਨਾਂ ਭਰਾਵਾਂ ਨੂੰ 🙏

  • @KulbirSingh-xu7gm
    @KulbirSingh-xu7gm Před 29 dny +3

    Anand hi Anand... Kirt v te kudrat v ❤..

  • @yadwrindersingh3761
    @yadwrindersingh3761 Před 24 dny

    ਬਹੁਤ ਵਧੀਆ ਵੀਰ ਜੀ, ਸੇਵਕ ਵੀਰ ਜੀ ਤੁਸੀ ਜਦੋ ਕਿਸੇ ਦੀ ਵੀਡੀਓ ਰਾਹੀ ਜਾਣਕਾਰੀ ਦਿੰਦੇ ਹੋਏ ਤਾ ਇਕ ਗੱਲ ਜਰੂਰ ਕਿਹਾ ਕਰੋ ਕੀ ਜੋ ਵੀ ਨਾਲ ਲੇਵਰ ਵਾਲੇ ਬੰਦੇ ਰੱਖ ਦੇ ਹਨ ਉਹ ਪੰਜਾਬੀ ਬੰਦੇ ਹੀ ਰੱਖਣ,ਆਪਣੇ ਆਪਣੇ ਹੀ ਹੁੰਦੇ ਨੇ। ਧੰਨਵਾਦ ਸੇਵਕ ਵੀਰ ਜਾਣਕਾਰੀ ਦੇਣ ਲਈ।

  • @MS-wj6yz
    @MS-wj6yz Před 29 dny +1

    ਦਿਲੋ ਧੰਨਵਾਦ ਸੇਵਕ ਸਿੰਘ ਵੀਰ ਜੀ ਰਾਮਾਂ ਮੰਡੀ ਬਠਿੰਡਾ ਤੋਂ ਗਿੱਲ ਵੀਰ ਜੀ ਬਹੁਤ ਬਹੁਤ ਪਿਆਰ ਬਾਈ ਜੀ ਸਤਿ ਸ੍ਰੀ ਅਕਾਲ ❤❤🙏🙏❤❤🙏🙏

  • @dineshchoudharydcpodvr9
    @dineshchoudharydcpodvr9 Před 26 dny +1

    Nice information veer g

  • @sarbbrar4173
    @sarbbrar4173 Před 29 dny +1

    Very nice 👍

  • @sharamveersingh4387
    @sharamveersingh4387 Před 29 dny +1

    Nice

  • @preetpreet2634
    @preetpreet2634 Před 29 dny +1

    ਬਾਈ ਜ਼ੀ ਬਾਬਾ ਦੀਪ ਸਿੰਘ ਜੀ ਦੀ ਮੂਰਤੀ ਪੌੜੀਆ ਦੇ ਹੇਠੋ ਹਟਾ ਦਿਓ ਪੌੜੀ ਦੇ ਓਪਰ ਤੁਸੀ ਪੈਰ ਲੈ ਕੇ ਚੜਦੇ ਹੋ

  • @user-eg7lv8yo4h
    @user-eg7lv8yo4h Před 26 dny

    Sewak bhaji dasso ke meter load ghatt karn di v application de sakde haa jaroor comment da jawab dena please subscriber haa tohada

  • @DhAliwAlsAAb000
    @DhAliwAlsAAb000 Před 25 dny +1

    ਸੰਤਾ ਦੇ ਵਾਰੇ ਨੀ ਦੱਸੇਆ। ਨਫਰਤ ਦਾ ਪਤਾ ਲਗਦਾ