ਸਲੈਬਾਂ ਹੀ ਸਲੈਬਾਂ, ਸ਼੍ਰੀ ਵਿਸ਼ਵਕਰਮਾ ਜੀ ਸਲੈਬ ਸਟੋਰ 97792-13580

Sdílet
Vložit
  • čas přidán 30. 11. 2022
  • ਓਮ ਨਮੋ: ਸ਼ਿਵਾਏ
    ਸ਼੍ਰੀ ਵਿਸ਼ਵਕਰਮਾ ਜੀ ਸਲੈਬ ਸਟੋਰ
    (ਬਿੱਲ ਲੋਹੇ ਵਾਲਾ)
    | ਇੱਥੇ ਛੱਤ ਲਈ ਸੀਮਿੰਟ ਦੀਆਂ ਸਲੈਬਾਂ, ਖੰਬੇ ਅਤੇ ਸੀਮਿੰਟ ਦਾ ਹੋਰ ਸਮਾਨ ਵਧੀਆ ਕੁਆਲਿਟੀ ਅਤੇ ਠੀਕ ਰੇਟ ਤੇ ਤਿਆਰ ਕੀਤਾ ਜਾਂਦਾ ਹੈ |
    ਭੀਖੀ ਰੋਡ, ਨੇੜੇ ਨਰਸਰੀ, ਬੀਰ ਕਲਾਂ (ਸੰਗਰੂਰ ਸੰਪਰਕ ਕਰੋ:
    97792-13580

Komentáře • 7

  • @bhushanshing9
    @bhushanshing9 Před 4 měsíci +1

    Very good job veere jankari den lai thank 👍🙏

  • @user-lu8hz1kk3h
    @user-lu8hz1kk3h Před 4 měsíci +1

    ਬਾਈ ਜੀ। ਲੋਹੇ ਕਾਰਨ ਸਰੀਏ ਨੂੰ ਜੰਗਾਲ ਬਹੁਤ ਜਲਦੀ ਪੈਦਾ ਹੈ।ਜਿਸ ਕਾਰਨ ਇਸ ਵਿਚ ਜੋ ਬਿਜਲੀ ਬੋਰਡ ਵਾਲੇ ਖੰਭਿਆਂ ਦੇ ਵਿੱਚ ਪੈਣ ਵਾਲੀਆਂ ਪੱਕੀਆਂ ਤਾਰਾਂ ਬਹੁਤ ਹੀ ਮਜ਼ਬੂਤੀ ਕਰ ਦੇਣ ਲਈ ਉਹ ਤਾਰ ਵੱਧ ਪਾ ਕੇ ਅਗਾਂਹ ਲਈ ਬਹੁਤ ਭਾਰੀ ਵਜਨ ਪਾਉਣ ਦੇ ਬਾਵਜੂਦ ਹੀ ਚੈਕਿੰਗ ਕਰਿਉ। ਪਰ ਫਿਰ ਬਹੁਤ ਹੀ ਖਾਸ ਨਜ਼ਾਰੇ ਦੇਖ ਲਓਗੇ।ਅਸੀਂ ਇਸ ਤਰੀਕੇ ਨਾਲ ਘਰ ਵਿੱਚ ਬਣਾਈਆਂ ਸਨ ਤਾਂ ਹੀ ਇਹ ਖੁਦ ਕੀਤਾ ਹੋਇਆ ਬਹੁਤ ਕਾਮਯਾਬ ਤਜਰਬਾ ਫਿਰ ਹੀ ਲਿਖਿਆ ਹੈ।
    ਧੰਨਵਾਦ ਜੀਉ।

  • @SukhaSingh-vt8oc
    @SukhaSingh-vt8oc Před 5 měsíci +1

    ਸਵਾ ਚਾਰ ਵਾਲੀ ਸਲੈਬ ਦਾ ਕੀ ਰੇਟ ਹੈ

  • @SukhaSingh-vt8oc
    @SukhaSingh-vt8oc Před 4 měsíci +1

    ਵਾਏਬਰੇਟ ਤੋਂ ਬਿਨਾਂ ਬਣੀ ਸਲੈਬ ਕਾਮਯਾਬ ਨਹੀਂ ਹੁੰਦੀ

  • @jagdeepsandhu2144
    @jagdeepsandhu2144 Před 3 měsíci

    5ਫੁੱਟ ਦੀ ਸਲੈਬ ਦਾ ਰੇਟ ਵੀ ਦੱਸੋ