ਜੱਟ ਨੇ ਬਣਾਈ ਬਿਨ੍ਹਾਂ ਇੱਟਾਂ ਦੇ ਕੋਠੀ😍ਠੰਡੀ ਇੰਨੀ AC ਲਾਉਣ ਦੀ ਲੋੜ ਨੀ,ਨਾ ਆਵੇ ਸ਼ੋਰਾ, Satnam Jhanduke Interview

Sdílet
Vložit
  • čas přidán 4. 05. 2022
  • ਜੱਟ ਨੇ ਬਣਾਈ ਬਿਨ੍ਹਾਂ ਇੱਟਾਂ ਦੇ ਕੋਠੀ😍ਠੰਡੀ ਇੰਨੀ AC ਲਾਉਣ ਦੀ ਲੋੜ ਨੀ,ਨਾ ਆਵੇ ਸ਼ੋਰਾ, Satnam Jhanduke Interview
    #HouseTour #Kothi #Interview #SatnamJhandukeMansa #BollyHollyBaba
    🏅JOIN NOW: CZcams Mastery Course CLICK 👉: JagmeetBrar.com
    Visit Our Website: www.bollyhollybaba.com
    🎬🎬🎬🎬My eBooks(Written By Jagmeet Brar)🎬🎬🎬
    🎬Buy eBook: My Secret of Getting 731K Subscribers in Less than 1.5 Years:
    🎬Click here to Buy this eBook: imojo.in/f2xxlj
    For more information watch this video.
    🎬About Channel :
    Bolly Holly baba is an Entertainment channel. Here you can watch videos related to Biography of Pollywood, Bollywood Singers, Actors, Actress and other Famous Personalities. Moreover, You can watch videos related to breaking news, Punjabi songs reply and Bollywood and Hollywood gossips.
    Please Subscribe My Channel For My Upcoming Videos.
    🎬Click On Link For Subscribe Bolly Holly Baba: / bollyhollybaba
    🎬🎬Watch Biography Of All Top Punjabi Singers Like Gurdas Maan, Babbu Maan, Diljit Dosanjh, Gippy Grewal, Jassi Gill, Garry Sandhu and many More..🎬🎬
    🎬 Click On Link For Watch Biography of Punjabi Superstars: bit.ly/2hL2U9J
    🎬 IELTS TIPS & TRICKS VIDEO (ALL MODULES )
    Click here to Watch Videos: bit.ly/2F8bRd6
    🎬 Breaking News In Punjabi and Hindi Playlist: bit.ly/2iepDOX
    📞📞📞Contact With Us📞📞📞
    Follow Us:
    Facebook: / jagmeetbrarvlogs
    Instagram: / bollyhollybaba
    📞Personal Instagram Account: / jagmeet.brar.uk
    Twitter: / bollyhollybaba
  • Zábava

Komentáře • 302

  • @jaswinderkaur4285
    @jaswinderkaur4285 Před 2 lety +78

    ਵਾਹਿਗੁਰੂ ਜੀ ਸਭ ਦੇ ਸੁਪਨੇ ਸੱਚ ਕਰੇ ਘਰ ਬਣਾਉਣ ਦੇ 🙏

  • @sukhwantsingh181
    @sukhwantsingh181 Před 2 lety +32

    ਵੀਰੇ ਵਾਹਿਗੁਰੂ ਆਪ ਜੀ ਨੂੰ ਸੱਦਾ ਚੱਡਦੀ ਕੱਲਾ ਵਿੱਚ ਰੱਖੇ ਜਿਸ ਨੇਂ ਆਪਣੇਂ ਮਾਂ ਬਾਪ ਦੇ ਕਹਿਣ ਤੇ ਬਾਹਰ ਜਾਣ ਤੋਂ ਮੰਨਾ ਕਰਤਾ ਨਹੀਂ ਤਾਂ ਅੱਜ ਕੱਲ੍ਹ ਦੇ ਬੱਚਿਆਂ ਤੇ ਬਾਹਰ ਜਾਣ ਦਾ ਭੁਤ ਸਬਾਰ ਹੋਇਆ ਹੈ ਵਾਹਿਗੁਰੂ ਆਪ ਅਤੇ ਆਪ ਜੀ ਦੇ ਪੱਰਬਾਰ ਤੇ ਮੇਹਰ ਭਰਿਆ ਹੱਥ ਬਣਾਈ ਰੱਖੇ ਵਾਹਿਗੁਰੂ ਇਹੋ ਜਿਹੀ ਚੰਗੀ ਸੋਚ ਰੱਖਣ ਵਾਲ਼ੀ ਉਲਾਦ ਰੱਬ ਸਭਨਾਂ ਨੂੰ ਦੇਵੇ ਵਾਹਿਗੁਰੂ ਮੇਹਰ ਕਰੇ ਇਸ ਪਰਵਾਰ ਤੇ ਅਤੇ ਮੇਹਰ ਕਰੇ ਇਸ ਵੀਰ ਤੇ ਜਿਸ ਨੇਂ ਆਪਣੇਂ ਮਾਂ ਬਾਪ ਲਈ ਏਨੀ ਬੱਧੀਆਂ ਕੋਠੀ ਤਿਆਰ ਕਿਤੀ

  • @VipanKumar-pm5wd
    @VipanKumar-pm5wd Před 2 lety +2

    ਇਹ ਗੱਲ ਤਾਂ ਪੱਕੀ ਆ ਇਹ ਬਲੌਕਾਂ ਦੀਆਂ ਦੀਵਾਰਾਂ ਠੰਡੀਆਂ ਹੁੰਦੀਆਂ ਸਾਡੇ ਇਟਲੀ ਇਹੋ ਹੀ ਹੈ ਸਿਆਲ ਨੂੰ ਅੰਦਰ ਠੰਡਾ ਜਿਆਦਾ ਹੁੰਦਾ ਗਰਮੀ ਚ ਅੰਦਰ ਠੰਡਾ ॥

  • @narindertumber6010
    @narindertumber6010 Před 2 lety +9

    Beautiful kothi god blessed you i love pind life better then city 🙏🏻🙏🏻🙏🏻🌹🌹

  • @harpreetchanna01
    @harpreetchanna01 Před 2 lety +7

    ਸੀਮਿੰਟ ੲਿੱਟ ਜਾਂ ਬਲਾਕਾਂ ਦੀ ਅਸਲ ਚ ਲਾੲੀਫ ਮਿੱਟੀ ਦੀ ੲਿੱਟ ਨਾਲੋ ਬਹੁਤ ਘੱਟ ਹੈ ਵੱਧ ਤੋ ਵੱਧ 30-50 ਸਾਲ ...ਕਿੳੁ ਕਿ ੲਿਹ ਪਲਾਸਤਰ ਵਾਂਗ ਭੁਰਨ ਲਗਦੀ ਹੈ...ਮਿੱਟੀ ਦੀ ੲਿੱਟ ਦੇ 500 ਸਾਲ ਦੇ ਭਵਨ ੲਿਮਾਰਤਾਂ ਅਜੇ ਵੀ ਕਾੲਿਮ ਨੇ... ਨਲੇ ੲਿਸ ਨਾਲ ਠੰਡ ਗਰਮੀ ਦਾ ਵੀ ਜਿਅਾਦਾ ਫਰਕ ਨੀ ਪੈਣਾ...ੳੁਲਟਾ ਲੈਂਟਰ ਵਾਂਗ ਹੀ ਤਪਣਗੀਅਾਂ

  • @preetgill7856
    @preetgill7856 Před 2 lety +25

    ਅਸੀਂ 2002 ਚੋ ਤੰਬੂਕਾ ਨਾਲ ਖੂਹ ਤੇ ਕਮਰੇ ਪਾਏ ਭਰਾਵਾਂ ਉੱਥੇ ਗਰਮੀਆਂ ਨੂੰ ਕੰਬਣੀਆਂ ਆਉਂਦੀਆਂ ਬੱਸ ਕਰਿਆ ਕਰੋ ਗੱਪਾਂ ਦੀ ਕੜਾਹ ਬਣਾਈ ਜਾਦੇ

  • @charanjeetsandhu1669
    @charanjeetsandhu1669 Před 2 lety +5

    ਬਹੁਤ ਵਧੀਆ

  • @savitarani4462
    @savitarani4462 Před 2 lety +18

    Right out of country nlo apne desh nu hi perfect bnao khush rahoo

  • @gursewaksidhu7315
    @gursewaksidhu7315 Před 2 lety +19

    ਬਹੁਤ ਵਧੀਆ ਜੀ।

  • @anjuthind4870
    @anjuthind4870 Před 2 lety +5

    Waheguru g mehr krn Veer g Waheguru g Di kirpa tohade te bni rhe

  • @gurjeetrupaal4777
    @gurjeetrupaal4777 Před 2 lety +1

    ਜਨਾਬ ਸਾਡੇ ਘਰ ਇਹ ਬਲੋਕ 21 ਸਾਲ ਪਹਿਲਾਂ ਦੇ ਲੱਗੇ ਹੋਏ ਨੇ।ਇਹ ਕੋਈ ਨਵੀਂ ਤਕਨੀਕ ਨਹੀਂ ਹੈ ਤੇ ਨਾ ਹੀ ਇਹ ਪੰਜਾਬ ਦੀ ਪਹਿਲੀ ਮਸ਼ੀਨ ਹੈ।

  • @sehajdeepsingh4418
    @sehajdeepsingh4418 Před 2 lety +4

    Well done 👍👌👏👏

  • @kulwinderkaur-hl9er
    @kulwinderkaur-hl9er Před 2 lety +2

    Creative and eco friendly 👍

  • @karanbrarbajakhana6171
    @karanbrarbajakhana6171 Před 2 lety +5

    Nice

  • @harjapsingh8799
    @harjapsingh8799 Před 2 lety +1

    ਵਧਾਈਆਂ ਵੀਰੇ

  • @SurinderSingh-vu6ur
    @SurinderSingh-vu6ur Před rokem

    ਵਾਹਿਗੁਰੂ ਜੀ ਮੇਹਰ ਕਰੋ ਸਾਰਿਆਂ ਉਪਰ 🙏🙏

  • @harpreetnikka7006
    @harpreetnikka7006 Před 2 lety +1

    V good satnam bro

  • @SukhwinderSingh-vo9fq
    @SukhwinderSingh-vo9fq Před 2 lety +16

    ਬਹੁਤ ਵਧੀਆ ਲੱਗਿਆ ਸਤਿਨਾਮ ਬਾਈ

  • @harpreetgill7661
    @harpreetgill7661 Před 2 lety +11

    Brick structure is always better. Cement is radio active and should be used to minimum level.

  • @navtejsinghkhosa8705
    @navtejsinghkhosa8705 Před 2 lety +1

    Very nice

  • @pawanthapar6869
    @pawanthapar6869 Před 2 lety +2

    Very beautiful

  • @rajwantkaur7458
    @rajwantkaur7458 Před 2 lety +1

    Baut wadia g

  • @vishalsing6604
    @vishalsing6604 Před 2 lety +4

    Nice bro

  • @ranjodhsingh5641
    @ranjodhsingh5641 Před 2 lety +2

    Waheguru waheguru waheguru waheguru waheguru ji

  • @RandyJ-cc7wp
    @RandyJ-cc7wp Před rokem

    ਯਾਰ ਇਸ ਮੀਡੀਏ ਕੋਲ ਕੋਈ ਖਬਰ ਨਹੀ ਹੈ ਦੇਣ ਵਾਸਤੇ ਮੈ ਤਾਂ ਹੈਰਾਨ ਹਾ ਇਹਨਾ ਲੋਕਾਂ ਤੇ ਪੰਜਾਬ ਦਾ ਮੀਡੀਆ ਲੋਕਾਂ ਦੇ ਬਣਦੇ ਘਰਾ ਦੀਆਂ ਵੀਡੀਓ ਬਣਾ ਕੇ ਨੈਟ ਤੇ ਪਾ ਕੇ ਫਿਰ ਵਿਉ ਲੈਂਦੇ ਹੋ ਕਿਆ ਬਾਤ ਹੈ। ਹਾਹਾਹਾਹਾ

  • @parulsingh7439
    @parulsingh7439 Před 2 lety +11

    This is very fascinating to me , as I am also doing mtech in structural engineering.

  • @arvinderkaur8043
    @arvinderkaur8043 Před 2 lety +1

    Very nice👍👍

  • @deeppunjabtocanada6919

    ਵਾਹਿਗੁਰੂ ਜੀ

  • @harwindersinghuae6618
    @harwindersinghuae6618 Před 2 lety +2

    ਲੋਕਾ ਨੂੰ ਬੇਮ ਹੈ ਖ਼ੁਦ ਮਿਸਤਰੀ ਨੂੰ ਖਦ ਪੁੱਛ ਕੇ ਵੇਖੋ ਬਲੋਕ ਦੀ ਚਨਾਈ ਹੈ AC ਤਾ ਕਮਰੇ ਵਿਚ ਜਰੂਰ ਲੱਗਦਾ ਹੈ

  • @iqbaljohal3600
    @iqbaljohal3600 Před 2 lety +1

    Very nice bir ji

  • @JaskirtjassJaskirtjass

    ਗੁਜਰਾਤ ਵਿੱਚ ਇੱਦਾਂ ਦੀ ਇੱਟਾ ਦਾ ਹੀ ਘਰ‌ ਪਾਉਂਦੇ ਆ ਏ ਤਾ ਆਮ ਗੱਲ ਆ

  • @drsukhdevsingh3120
    @drsukhdevsingh3120 Před 2 lety +1

    Very nice 👍

  • @avtartari8835
    @avtartari8835 Před 2 lety +2

    Good bro

  • @sarbjitkaur2648
    @sarbjitkaur2648 Před rokem

    bahut vadiya

  • @rubydhillon7124
    @rubydhillon7124 Před rokem

    very nice Mr satnam singh

  • @gurmeetkaur9145
    @gurmeetkaur9145 Před 2 lety +10

    Excellent v knowledgeable v practical life-long style beautiful and useful much much better than bricks 👍

  • @anantbirsinghdhaliwal3936

    👍👍

  • @HarjinderSingh-pt2ln
    @HarjinderSingh-pt2ln Před 2 lety +1

    Wahaguru mehr kare tera te bharra 🙏🏽🙏🏽🙏🏽🙏🏽

  • @jagdeepkaur2393
    @jagdeepkaur2393 Před 2 lety +2

    V nice bro

  • @lakhvirsingh6379
    @lakhvirsingh6379 Před rokem +1

    Beautiful

  • @SonuSingh-uf4tw
    @SonuSingh-uf4tw Před 2 lety

    Good

  • @22rajkiteasebrar10
    @22rajkiteasebrar10 Před rokem

    22bahut video videos lagi veer g

  • @gurwinderghuman6545
    @gurwinderghuman6545 Před 2 lety

    Sirra hi la dita jatta

  • @binderdhaliwal8802
    @binderdhaliwal8802 Před rokem

    Salute aw vire

  • @Sarbjeetkaur-pw9ik
    @Sarbjeetkaur-pw9ik Před 2 lety +4

    Nice aa

  • @jatinderkaur4685
    @jatinderkaur4685 Před rokem

    Good job💯👍👏

  • @karangillkarangill4586
    @karangillkarangill4586 Před 2 lety +1

    bahut kent 👌👌👌👌👌👌👌👌👌👌👌👌👌👌

  • @balwindervirk9138
    @balwindervirk9138 Před rokem

    Very Nice 👍

  • @sohajhamat6123
    @sohajhamat6123 Před rokem

    wmk chardi kla ch rho veere eda hi😍😍😍🙏🙏🙏

  • @mandhillon267
    @mandhillon267 Před rokem

    Very nice 👍👍👍👍👍

  • @baljeetkaur2072
    @baljeetkaur2072 Před 2 lety +1

    Bahut khoob ji waheguru tuhanoo sarean nu hor vi jiada sukhi jeevan deve ji mere bete nu vi it company ton canada jaan da moka milea si par oh man baap karky nahin gea tuhadi sambhan nu jameen hai sada school transport da business hai jo nokari de naal father da sahara vi banda hai ji

  • @GagandeepSingh-cc9uc
    @GagandeepSingh-cc9uc Před 2 lety +1

    Niccc veer ggg

  • @sahibjotsomal7116
    @sahibjotsomal7116 Před 2 lety +1

    👌👌👌👌👌👌

  • @JarnailSingh-ut5bw
    @JarnailSingh-ut5bw Před 2 lety +1

    ਮਜਬੂਤ ਨਹੀਂ ਇਹ ਬਲੋਕਸ ਨੂੰ ਲੋਡ ਬੀਅਰਿੰਗ ਸਟਰਕਚਰ ਵਿੱਚ ਇਹ ਢਹਿ ਢੇਰੀ ਹੋ ਜਾਣਗੇ, ਛੋਟੇ ਭੂਚਾਲ ਨਾਲ ਹੀ ਤਰੇੜਾਂ ਆ ਜਾਣਗੀਆ।

  • @ravneetbhangu9381
    @ravneetbhangu9381 Před 2 lety

    Jionda rho putr

  • @MandeepSingh-ce6ue
    @MandeepSingh-ce6ue Před 2 lety +1

    jordar💪💪💪💝💝🤝🤝💐💐💐

  • @suchasinghbajwa2917
    @suchasinghbajwa2917 Před rokem +1

    Good 22 g

  • @varindersingh6848
    @varindersingh6848 Před rokem

    Very nice bro

  • @rajveersidhu3020
    @rajveersidhu3020 Před 2 lety +4

    Sirra party hogi satnam y

  • @sukhdeep9885
    @sukhdeep9885 Před 2 lety +2

    ਉਹ ਬਾਈ ਗਰਮੀਂ ਇਹਨਾਂ ਦੇ ਕਮਰੇ ਆ ਚ ਵੀ ਆਉਦੀ ਆ ਦੁਬਈ ਚ ਕਿਨੇਂ ਸਾਲ ਪਹਿਲਾਂ ਦੇ ਲੱਗਦੇ ਆ ਇਹ ਸਾਲੇ ਮੀਡੀਆ ਵਾਲਿਆਂ ਨੂੰ ਕੰਮ ਨਹੀ ਜਿਥੇ ਖ਼ਬਰ ਦਿਖਉਣੀ ਉਹ ਦਿਖਾਉਣੀ ਨਹੀਂ ਤਬੂਕਾ ਦੀ ਬਣਿਆਂ ਇਸ ਵਿੱਚ ਦਿਖਉਣ ਵਾਲੀ ਕੀ ਗਲ ਹੱਦ ਆ

  • @jagjeetsingh7972
    @jagjeetsingh7972 Před 2 lety +1

    Nice kothi

  • @a-znewstv5248
    @a-znewstv5248 Před rokem

    Veer ji tuhadi soch bohut vdia aa ji

  • @gurkiratrandhawaveela3184

    👌👌👌👌

  • @guneet1367
    @guneet1367 Před 2 lety +2

    Eh ta aam hogya

  • @hardeepcarpanterjhanduke90

    Nice brother 👍

  • @Manpreet.Singh.64
    @Manpreet.Singh.64 Před 2 lety

    🔥🔥🔥🔥🔥

  • @rajuharipuria4086
    @rajuharipuria4086 Před 2 lety

    Wah

  • @kamaldeepwalia3754
    @kamaldeepwalia3754 Před 2 lety +1

    in Australia r in other countries they make like this,put insulation to keep it hot n cold

  • @mb-music-system2509
    @mb-music-system2509 Před rokem

    mai south ch hi rehna karnataka talangna tamilnadu ch ehhi block use hunde aa ghar bnon nu apni aam itt nalo ehdi majbooti bohat yaada baaki machines bi bohat ne ehh block bnon wali

  • @pubgman9028
    @pubgman9028 Před 2 lety +1

    🙏🏻🙏🏻👍👌👌👌

  • @pb._.31670
    @pb._.31670 Před 2 lety +1

    Bhut vadea satnam bai

  • @Kuldeep-wb3uq
    @Kuldeep-wb3uq Před 2 lety +9

    ਜੱਟੋ ਪੰਜਾਬ ਸਰਕਾਰ ਦੇ ਸਿਰ ਨੂੰ ਸੀਸਾ ਦਾਉ
    ਜਿੰਨਾ ਤੁਹਾਡਾ ਖੇਤੀ ਦੇ ਨਾਮ ਤੇ ਲਿਆ ਹੋਇਆ ਕਰਜਾ ਮਾਫ ਕਰ ਤਾਂ
    ਜਿਸ ਕਰਜੇ ਨੂੰ ਤੁਸੀ ਕਾਰਾ ਕੋਠੀਆਂ ਬਣਾਓਨ ਵਿੱਚ ਇਸਤਮਾਲ ਕੀਤਾ

  • @SukhwinderSingh-wq5ip
    @SukhwinderSingh-wq5ip Před 2 lety +2

    ਸੁਪਰ

  • @LakhwinderSingh-oc3tv

    🤗🤗🤗🤗🤗 Jatt vi very nice 🙏🙏

  • @kalagoyal2877
    @kalagoyal2877 Před 2 lety

    Very.nice.thinking👌🏼👌🏼👌🏼👌🏼👌🏼😘😘😘🖤🖤maa.bapp.mohh.diyya.tanda.hunde.ne.veer.love.you👌🏼👌🏼👌🏼🙊🙊🙊

  • @jasleenkitchen3983
    @jasleenkitchen3983 Před 2 lety

    Block nal tyar kiti gYe a g nice g god bless u g

  • @asggaming2243
    @asggaming2243 Před 2 lety

    Veer ji bahot vadia kothi haa ji 🏘️
    veer ji sade pind vi ek cement vali brick nal kothi teyar kiti ha

  • @mohiderkaur3026
    @mohiderkaur3026 Před 2 lety +2

    Agar itt chune ( lime) di bnade tan ghar di life 1000 saal hundi

  • @v.kvlogssurplusinludhiana

    Amrit Maan vi piche karta bai
    Respect you.this is a good example
    For youth which are trying to abroad 🧑‍🎤

  • @gurpalsinghbhullar8949
    @gurpalsinghbhullar8949 Před 2 lety +1

    O punjab dio gussa o lokko a ਤਬੂਕ ਆ ਉਏ ਸਾਰੀਆ ਅਰਬ contrya ਚ ਏਨਾ ਨਾਲ ਈ ਘਰ ਬਣਦੇ ਆ ਏ ਜਿਹੜਾ ਤਬੂਕ ਹੰਦਾ ਏ 25 ਕਿਲੋ ਦਾ ਹੰਦਾ ਤੇ ਜਿਹੜਾ ਮਦਰੂਸ ਹੰਦਾ ਏ 40 ਕਿਲੋ ਦਾ ਏਨਾ ਨਾਲ ਅਰਬ ਕੰਟਰੀਆ ਚ ਘਰ ਬਣਦੇ ਤੇ ਏਨੇ ਵੀਰ ਨੇ ਵੀ ਬਣਾਿਆ

  • @user-tz3ln6su5w
    @user-tz3ln6su5w Před 2 lety +3

    Pind heran tehsil raikot v ban rahi enna itta naal video bnon

  • @husanpreetsingh8603
    @husanpreetsingh8603 Před rokem

    Acha mistry

  • @parwindersingh1279
    @parwindersingh1279 Před 2 lety

    This is normal

  • @randhirbal9502
    @randhirbal9502 Před 2 lety

    🙏🙏👍💗💗

  • @GaganSingh-ss1fl
    @GaganSingh-ss1fl Před 2 lety +1

    ਹਾਂਜੀ ਦੁਬਈ ਚ ਵੀ ਮੇ ਦੇਖਿਆ

  • @GurpreetKaur-lx9tp
    @GurpreetKaur-lx9tp Před 2 lety +1

    👌🙏🇩🇪

  • @sarbrohan4787
    @sarbrohan4787 Před 2 lety +1

    Y punjabi bahut ghaint lggi

  • @princebrar6994
    @princebrar6994 Před 2 lety +4

    ਸਰਕਾਰਾ ਕਹੀੰੰਦआ ਜੱਟ ਗਰੀਬ ਆ ਕਿਸਾਨ ਗਰੀਬ ਆ

    • @navneetkaurbhullar5198
      @navneetkaurbhullar5198 Před 2 lety +1

      Hnjiii jatt garib aa je kite koi rich aa ta fir kiii hoyeaa sc vekho jatta tu v zyada rich aaa eve ta mukesh ambani da kina debt maaff krdii govt o garib aa tusi jatta de baut virodh krde ooo, jo jameen jatta diii malkii aa kise tu khoo ke nhii liye, ohna diyan fasla da ohna nu rate mile mehnat daa ta o hor rich hon, schedule caste liye ta Ambedkar ji ne only 10 yearr keha siii aaj ta 100 saal ho gaye, jatt nu mardeyea garib kardyea osdiii malki v khoi gayyii

    • @fanbhagwantMaanda
      @fanbhagwantMaanda Před 2 lety +1

      Sachi gall AA veer

    • @arshbrar6162
      @arshbrar6162 Před 2 lety

      ਵੀਰ ਜੀ ਸਾਰੇ ਅਮੀਰ ਨਹੀ ਹੁੰਦੇ

    • @arshbrar6162
      @arshbrar6162 Před 2 lety

      ਸਾਰੇਆ ਨੂੰ ਇੱਕ ਨਿਗਾਹ ਨਾਲ ਨਾ ਦੇਖੋ ਵੀਰ ਜੀ

    • @fanbhagwantMaanda
      @fanbhagwantMaanda Před 2 lety

      @@arshbrar6162 Jaat takreeban 75% ammir Han.
      Majbi sikh,boriyea sikh,Rai sikh , chamar,ghumyar 25% Amir te 75% greeb Han kive ek nigh nal dekiye

  • @jagseerbawa6591
    @jagseerbawa6591 Před 2 lety +2

    Y ਸਾਰਾ ਖਰਚਾ ਕਿੰਨਾ ਕੁ ਆਇਆ

  • @sonumand9241
    @sonumand9241 Před 2 lety +2

    Hahahah bahi duhi buht a lagde par koi fida nhi jdo 🌧️🌧️🌧️ panda Pani as de andr janda

  • @noneed2294
    @noneed2294 Před 2 lety +2

    ਚੁਗਾਠਾਂ ਦਾ ਕੀ ਸਿਸਟਮ ਆ

  • @KulwantKaur-gx5gy
    @KulwantKaur-gx5gy Před 2 lety +5

    Rate per piece

  • @bhupinderkumar2609
    @bhupinderkumar2609 Před 2 lety +4

    3 saal pahla merra veer Raman g nyy kothi bna k tyaar krti c

  • @RajveerSingh-ze8is
    @RajveerSingh-ze8is Před 2 lety +6

    ਕੋਈ ਇਹ ਦਸ ਸਕਦਾ ਇਹ ਕਿੱਥੇ ਇਹ ਪਿੰਡ city koi ਨਬਰ ਇਹ ਮੁੰਡੇ ਦਾ ਜਿਸ ਦੇ ਕੋਠੀਆ 🙏

  • @surjitpaul5804
    @surjitpaul5804 Před 2 lety +4

    ਲਗਦਾ Ac ਲਾਉਣ ਦੀ ਜਰੂਤ ਪੇਣੀ

  • @nikkakima2749
    @nikkakima2749 Před 2 lety

    Bhut bn giya NE kohtiya

  • @kamleshbhatia3450
    @kamleshbhatia3450 Před 2 lety

    Sat Shri Akal Veer ji . Block Banun Wali machine kitchen mile gi .

  • @UshaRani-vr8iw
    @UshaRani-vr8iw Před 2 lety

    Paisa karunda sabh kuch rab tarkki bakhshe ji

  • @chahatveerkaur6136
    @chahatveerkaur6136 Před 2 lety +1

    Bai ji tuhade col kini jmeen hai

  • @navjot4025
    @navjot4025 Před 2 lety

    Ena bricks nal 2001 ch shops bnaian ...majboot bahut a per thanda ni....21 sal ton use kar rehan